Tag: , , , ,

akhilesh yadav and dimpal yadav

ਅਖਿਲੇਸ਼ ਯਾਦਵ ਦਾ ਐਲਾਨ -ਜੇਕਰ ਇਹ ਪਰਿਵਾਰਵਾਦ ਹੈ ਤਾਂ ਮੇਰੀ ਪਤਨੀ ਡਿੰਪਲ ਚੋਣ ਨਹੀਂ ਲੜੇਗੀ

ਰਾਏਪੁਰ : ਸਮਾਜਵਾਦੀ ਪਾਰਟੀ ਉੱਤੇ ਪਰਿਵਾਰਵਾਦ ਦੇ ਦੋਸ਼ਾਂ ਤੋਂ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਡਿੰਪਲ ਯਾਦਵ ਹੁਣ ਚੋਣ ਨਹੀਂ ਲੜੇਗੀ | ਸਮਾਰੋਹ ਵਿੱਚ ਹਿੱਸਾ ਲੈਣ ਰਾਏਪੁਰ ਪੁੱਜੇ ਸਪਾ ਨੇਤਾ ਅਖਿਲੇਸ਼ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਬੀਜੇਪੀ ਅਤੇ ਦੂਜੀ ਪਾਰਟੀਆਂ ਵੀ ਆਪਣੇ ਪਰੀਜਨਾਂ

ਮੁਲਾਇਮ ਸਿੰਘ ਤੋਂ ਬਿਨਾ ਜਾਰੀ ਹੋਇਆ ਸਪਾ ਦਾ ਚੋਣ ਮੈਨੀਫੈਸਟੋ,ਦੇਖੋ ਕੀ ਹੈ ਖਾਸ

ਯੂ.ਪੀ ਵਿਧਾਨਸਭਾ ਚੋਣਾਂ ਦੇ ਲਈ ਸਮਾਜਵਾਦੀ ਪਾਰਟੀ ਨੇ ਆਪਣਾ ਘੋਸ਼ਣਾ ਪੱੱਤਰ ਜਾਰੀ ਕਰ ਦਿੱੱਤਾ।ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਸਾਸਦ ਡਿੰਪਲ ਯਾਦਵ ਤੋਂ ਇਲਾਵਾ ਪਾਰਟੀ ਦੇ ਹੋਰਨਾਂ ਨੇਤਾਵਾ ਨੇ ਮੈਨੀਫੈਸਟੋ ਰਲੀਜ਼ ਕੀਤਾ ਹੈ।ਸਭ ਤੋਂ ਅਹਿਮ ਗੱਲ ਇਹ ਰਹੀ ਕਿ ਮੈਨੀਫੈਸਟੋ ਜਾਰੀ ਕਰਨ ਸਮੇਂ ਮੁਲਾਇਮ ਸਿੰਘ ਯਾਦਵ ਮੌਜੂਦ ਨਹੀਂ ਸਨ। ਇਸ ਮੈਨੀਫੈਸਟੋ ਵਿੱਚ ਇੱਕ ਕਰੌੜ ਲੋਕਾਂ ਨੂੰ

ਅਖਿਲੇਸ਼ ਕਾਰਨ ਪੈਦਲ ਹੋਏ ਮੁਲਾਇਮ ਸਿੰਘ

ਬਾਪ ਬੇਟੇ ਦੇ ਕਲੇਸ਼ ਵਿੱਚ ਕੀ ਨਿਕਲੇਗਾ ਕੋਈ ਹੱਲ ?

ਸਮਾਜਵਾਦੀਪਾਰਟੀ ਦੀ ਤਕਰਾਰ ਦਾ ਕੋਈ ਹੱਲ ਨਿਕਲਦਾ ਨਹੀਂ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਅਖਿਲੇਸ਼ ਨੇ ਇਕੱਲੇ ਚੋਣਾਂ ਲੜਨ ਦੀ ਤਿਆਰੀ ਕਰ ਲਈ ਹੈ। ਮੰਗਲਵਾਰ ਨੂੰ ਦੋਵਾਂ ਧੜਿਆਂ ਵਿਚ ਸੁਲ੍ਹਾ ਦੀ ਕੋਸ਼ਿਸ਼ ਨਾਕਾਮ ਹੋ ਗਈ। ਮੁਲਾਇਮ ਸਿੰਘ ਯਾਦਵ ਅਤੇ ਯੂ. ਪੀ. ਦੇ ਸੀ. ਐੱਮ. ਅਖਿਲੇਸ਼ ਯਾਦਵ ਦਰਮਿਆਨ ਚੱਲੀ ਲਗਭਗ 3 ਘੰਟੇ

ਬੇਨਤੀਜਾ ਰਹੀ ਮੁਲਾਇਮ-ਅਖਿਲੇਸ਼ ਦੀ ਗੱਲਬਾਤ

ਸਮਾਜਵਾਦੀ ਪਾਰਟੀ ‘ਚ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਮੁਲਾਇਮ ਸਿੰਘ ਯਾਦਵ ਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਵਿਚਕਾਰ ਹੋਈ ਮੀਟਿੰਗ ਬੇਨਤੀਜਾ ਰਹੀ ਹੈ। ਮੁਲਾਇਮ ਨੇ ਅਖਿਲੇਸ਼ ਨੂੰ ਮੁੜ ਤੋਂ ਮੀਟਿੰਗ ਲਈ ਬੁਲਾਇਆ ਹੈ। ਇਸ ਮੀਟਿੰਗ ਦੌਰਾਨ ਸ਼ਿਵਪਾਲ ਯਾਦਵ ਵੀ ਮੌਜੂਦ

ਸਾਈਕਲ ’ਤੇ ਸਵਾਰੀ ਨੂੰ ਲੈ ਕੇ ਬਾਪ ਬੇਟੇ ਦੀ ਲੜਾਈ ’ਚ ਕਿਸਦੀ ਹੋਵੇਗੀ ਜਿੱਤ?

ਬਾਪ ਬੇਟੇ ਦੇ ਵਿਚਕਾਰ ਬਟ ਚੁੱਕੀ ਸਮਾਜਵਾਦੀ ਪਾਰਟੀ ਦੀ ਲੜਾਈ ਹੁਣ ਸਾਈਕਲ ਦੇ ਲਈ ਹੈ।ਸਾਈਕਲ ਦੀ ਸਵਾਰੀ ਕੋਣ ਕਰੇਗਾ? ਅਖਿਲੇਸ਼ ਕਰਨਗੇ ਜਾਂ ਫਿਰ ਮੁਲਾਇਮ ਸਿੰਘ ਯਾਦਵ ਸਾਈਕਲ ਤੇ ਆਪਣਾ ਕਬਜ਼ਾ ਜਮਾਉਣਗੇ?ਇਸੇ ਸਵਾਲ ਦੇ ਵਿਚਕਾਰ ਅਖਿਲੇਸ਼ ਖੇਮਾਂ ਸਾਈਕਲ ਚੋਣ ਨਿਸ਼ਾਨ ਦੇ ਲਈ ਆਪਣਾ ਦਾਅਵਾ ਠੋਕੇਗਾ।ਰਾਮਗੋਪਾਲ ਮੰਗਲਵਾਰ ਸਵੇਰੇ 11.30 ਤੇ ਚੌਣ ਅਯੋਗ ਪਹੁੰਚਣਗੇ।ਪਰ ਇਸੇ ਵਿਚਕਾਰ ਪਿਤਾ ਅਤੇ

ਪਿਓ-ਪੁੱਤ ‘ਚ ਸ਼ੁਰੂ ਹੋਈ ‘ਸਾਇਕਲ’ ਰੇਸ

Mulayam-Singh-Yadav-Akhilesh

ਮੁਲਾਇਮ ਯਾਦਵ ਨੇ ਅਖੀਲੇਸ਼ ਅਤੇ ਰਾਮਗੋਪਾਲ ਨੂੰ ਪਾਰਟੀ ਵਿਚੋਂ ਕੱਢਿਆ

ਲਖਨਊ : ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਮੁੱਖ ਮੰਤਰੀ ਅਖੀਲੇਸ਼ ਯਾਦਵ ਨੂੰ ਪਾਰਟੀ ਵਿਚੋਂ ਕੱਢ ਦਿਤਾ ਹੈ। ਅਖੀਲੇਸ਼ ਯਾਦਵ ਨੂੰ 6 ਸਾਲਾਂ ਲਈ ਪਾਰਟੀ ਵਿਚੋਂ ਕੱਢ ਦਿਤਾ ਗਿਆ ਹੈ।ਇਸਦੇ ਨਾਲ ਹੀ ਰਾਮ ਗੋਪਾਲ ਯਾਦਵ ਨੂੰ ਵੀ ਪਾਰਟੀ ਵਿਚੋਂ ਕੱਢ ਦਿਤਾ ਗਿਆ ਹੈ। ਕਾਬਿਲੇਗੌਰ ਹੈ ਕਿ ਟਿਕਟਾਂ ਦੀ ਵੰਡ ਨੂੰ ਲੈਕੇ ਵਿਵਾਦ

ਸੀ.ਐਮ ਅਖਿਲੇਸ਼ ਦੀ ਬਗਾਵਤ,ਸਪਾ ਟੁੱੱਟਣ ਦੀ ਕਗਾਰ ’ਤੇ

ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਦੀ ਚੋਣ ਨੂੰ ਲੈ ਕੇ ਉਠੇ ਵਿਵਾਦ ਤੋਂ ਬਾਅਦ ਸਮਾਜਵਾਦੀ ਪਾਰਟੀ ਟੁੱਟ ਗਈ। ਲਖਨਊ ਵਿਚ ਚੱਲ ਰਹੀਆਂ ਮੈਰਾਥਨ ਬੈਠਕਾਂ ਤੋਂ ਬਾਅਦ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਆਪਣੇ 235  ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ। ਇਸ ਸੂਚੀ ਨਾਲ ਸਪਾ ਚੋਣਾਂ ਤੋਂ ਪਹਿਲਾਂ ਦੀ ਦੋ-ਫਾੜ ਹੁੰਦੀ ਨਜ਼ਰ ਆ ਰਹੀ ਹੈ। ਦੱਸਿਆ ਜਾ

ਸਪਾ ’ਚ ਸੰਗਰਾਮ ਜਾਰੀ,ਅਖਿਲੇਸ਼ ਨੇ ਬੁਲਾਈ ਵਿਧਾਇਕਾਂ ਦੀ ਬੈਠਕ

ਯੂ.ਪੀ ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਅਤੇ ਮੁਲਾਇਮ ਸਿੰਘ ਦੇ ਪਾਰਿਵਾਰ ਵਿੱਚ ਟਿਕਟ ਬਟਵਾਰੇ ਨੂੰ ਲੈ ਕੇ ਲੜਾਈ ਫਿਰ ਤੋਂ ਲੜਾਈ ਛਿੜ ਗਈ ਹੈ। ਮੁਲਾਇਮ ਸਿੰਘ ਯਾਦਵ ਨੇ ਬੁੱਧਵਾਰ ਨੂੰ ਵਿਧਾਨਸਭਾ ਚੋਣਾਂ ਦੇ ਲਈ ਸਪਾ ਦੇ 325 ਉਮੀਦਵਾਰਾ ਦੀ ਲਿਸਟ ਜਾਰੀ ਕੀਤੀ ਤਾਂ ਅਖਿਲੇਸ਼ ਦੇ ਸਮਰਥਕਾਂ ਦਾ ਪੱਤਾ ਸਾਫ ਕਰ ਦਿੱਤਾ ਗਿਆ।ਚਾਚਾ ਸ਼ਿਵਪਾਲ ਦੀ ਪਸੰਦ

‘ਸਪਾ ਦੰਗਲ’: ਅਖਿਲੇਸ਼ ਦੀ 403 ਉਮੀਦਵਾਰਾਂ ਦੀ ਸੂਚੀ ‘ਤੇ ਭੜਕੇ ਸ਼ਿਵਪਾਲ

ਸਮਾਜਵਾਦੀ ਪਾਰਟੀ ਵਿੱਚ ਚਾਚਾ ਭਜੀਜ਼ੇ ਦੀ ਲੜਾਈ ਇੱਕ ਵਾਰ ਫਿਰ ਤੋਂ ਵੇਖਣ ਨੂੰ ਮਿਲੀ ਹੈ।ਵਿਧਾਨਸਭਾ ਚੌਣਾਂ ਤੋਂ ਠੀਕ ਪਹਿਲੇ ਚਾਚਾ ਸ਼ਿਵਪਾਲ ਅਤੇ ਭਤੀਜੇ ਅਖਿਲੇਸ ਦੇ ਵਿਚਕਾਰ ਤਲਵਾਰ ਖਿੱਚ ਚੁੱਕੀ ਹੈ।ਜਿਸਦਾ ਨਤੀਜ਼ਾ ਕੁਝ ਹੀ ਮਹੀਨੇ ਪਹਿਲਾਂ ਦੇਖਿਆ ਜਾ ਚੁੱਕਿਆ ਹੈ।ਇਸ ਵਾਰ ਮੁੱਖ ਮੰਤਰੀ ਅਖਿਲੇਸ ਯਾਦਵ ਨੇ ਸ਼ਿਵਪਾਲ ਯਾਦਵ ਨੂੰ ਝਟਕਾ ਦਿੰਦੇ ਹੋਏ ਆਪਣੇ ਵੱਲੋਂ 403 ਉਮੀਦਵਾਰਾਂ

ਅਖਿਲੇਸ਼ ਯਾਦਵ ਦੇ ਮੰਤਰੀ ਮੰਡਲ ਦਾ ਅੱਜ ਹੋਵੇਗਾ ਵਿਸਥਾਰ

ਅਖਿਲੇਸ਼ ਯਾਦਵ ਦੇ ਮੰਤਰੀ ਮੰਡਲ ਦਾ ਅੱਜ ਹੋਵੇਗਾ ਵਿਸਥਾਰ,ਕੱਢੇ ਗਏ ਮੰਤਰੀ ਗਾਯਤ੍ਰੀ ਪ੍ਰਜਾਪਤੀ ਅਤੇ ਜਿਯਾਉਦੀਨ ਦੀ ਮੁੜ ਵਾਪਸੀ।ਉੱਤਰ-ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਵਿਚ ਚੱਲ ਰਹੇ ਕੁੱਝ ਦਿਨਾਂ ਦੇ ਸਿਆਸੀ ਤੂਫਾਨ ਦੇ ਵਿਚਕਾਰ ਅਖਿਲੇਸ਼ ਯਾਦਵ ਦੇ ਮੰਤਰੀ ਮੰਡਲ ਦਾ ਅੱਠਵਾਂ ਵਿਸਥਾਰ ਅੱਜ ਹੋਣ ਵਾਲਾ ਹੈ। ਜਾਣਕਾਰੀ ਮੁਤਾਬਕ ਮੰਤਰੀ ਮੰਡਲ ਵਿਚੋ ਕੱਢੇ ਗਏ ਮੰਤਰੀ ਗਾਯਤ੍ਰੀ ਪ੍ਰਜਾਪਤੀ ਅਤੇ ਜਿਯਾਉਦੀਨ

ਡਾਇਲ 100 ਪ੍ਰੋਜੈਕਟ ਦਾ ਜਾਇਜਾ ਲੈਣ ਪੁੱਜੇ ਸੀ ਐਮ ਅਖਿਲੇਸ਼ ਯਾਦਵ

ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਦੀ ਸਰਕਾਰ ਛੇਤੀ ਹੀ ਰਾਜ ਨੂੰ ਡਾਇਲ 100 ਦੀ ਸੁਗਾਤ ਦੇਣ ਜਾ ਰਹੇ ਹਨ । ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਵਿਵਸਥਾ ਨੂੰ ਮਜਬੂਤ ਕਰਨ ਲਈ ਅਖਿਲੇਸ਼ ਸਰਕਾਰ ਨੇ ਇਹ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ । ਲਖਨਊ ਵਿੱਚ ਸੀਐਮ ਅਖਿਲੇਸ਼ ਯਾਦਵ ਨੇ ਡਾਇਲ 100 ਪ੍ਰੋਜੇਕਟ ਦਾ ਜਾਇਜਾ ਲਿਆ , ਇਸ

shivpalyadav

ਸ਼ਿਵਪਾਲ ਯਾਦਵ ਨੇ ਦਿੱੱਤਾ ਅਸਤੀਫਾ

ਮੁਲਾਇਮ ਸਿੰਘ ਯਾਦਵ ਦੇ ਭਰਾ ਸ਼ਿਵਪਾਲ ਯਾਦਵ ਨੇ ਅਖਿਲੇਸ਼ ਕੈਬਨਿਟ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਮਾਜਵਾਦੀ ਪਾਰਟੀ ਦੇ ਜਨਰਲ ਸਕੱਤਰ ਰਾਮ ਗੋਪਾਲ ਯਾਦਵ ਨੇ ਕਿਹਾ ਕਿ ਸ਼ਿਵਪਾਲ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਗਲਤੀ ਕੀਤੀ ਗਈ ਹੈ। ਅਜਿਹਾ ਪਹਿਲੀ ਬਾਰ ਹੋਇਆ ਹੈ ਕਿ ਪਾਰਟੀ ਅੰਦਰ ਚੱੱਲਦੀ ਖੀਚਾ-ਤਾਨੀ ਨੂੰ ਖਤਮ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ