Tag: , , , , , ,

narendar-singh-tomar

ਪੰਜਾਬ ‘ਚ ਭਾਜਪਾ-ਅਕਾਲੀ ਗਠਜੋੜ ਦੇ ਤੀਜੀ ਵਾਰ ਸੱਤਾ ‘ਚ ਆਉਣ ਦਾ ਮਾਹੌਲ ਬਣਿਆ : ਤੋਮਰ

ਚੰਡੀਗੜ੍ – ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਭਾਜਪਾ ਆਗੂਆਂ ਵੱਲੋਂ ਵੀ ਬੈਠਕਾਂ ਦਾ ਦੌਰ ਜਾਰੀ ਹੈ । ਪੰਜਾਬ ਭਾਜਪਾ ਦੇ ਚੋਣ ਇੰਚਾਰਜ ਤੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਆਪਣੇ ਪਹਿਲੇ ਚੰਡੀਗੜ੍ਹ ਦੌਰੇ ਦੌਰਾਨ ਪ੍ਰਦੇਸ਼ ਮੁੱਖ ਦਫ਼ਤਰ ‘ਚ ਪਾਰਟੀ ਆਗੂਆਂ ਨਾਲ ਵੱਖ-ਵੱਖ ਬੈਠਕਾਂ ਕੀਤੀਆਂ ਤੇ  ਇਸ ਦੌਰਾਨ ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ

ਡੇਲੀ ਪੋਸਟ ਐਕਸਪ੍ਰੈਸ 7AM 27.10.2016

ਸੇਠ ਸਤਪਾਲ ਹੋਣਗੇ ਅਕਾਲੀ ਦਲ ‘ਚ ਸ਼ਾਮਿਲ

“ਆਪ” ਦਾ ਮੈਨੀਫੈਸਟੋ “ਅਕਾਲੀ ਦਲ” ਦੀ ਕਾਪੀ, ਟਵਿੱਟਰ ਤੇ ਛਿੜੀ ਜੰਗ

ਪੰਜਾਬ ‘ਚ ਉਦਯੋਗ ਮੈਨੀਫੈਸਟੋ ਜਾਰੀ ਕਰਨ ਦੇ ਨਾਲ ਹੀ ਆਪ ਅਤੇ ਅਕਾਲੀ ਦਲ ਵਿਚਕਾਰ ਟਵਿੱਟਰ ‘ਤੇ ਵੀ ਜੰਗ ਜਾਰੀ ਹੈ। ਜਿੱਥੇ ਆਪ ਨੇ ‘ਆਪ ਟਰੇਡ ਮੈਨੀਫੈਸਟੋ ‘ ਅਕਾਊਂਟ ਸ਼ੁਰੂ ਕਰਕੇ ਕਿਹਾ ਕਿ ਜ਼ਿਆਦਾ ਵੈਟ, ਮਹਿੰਗੀ ਬਿਜਲੀ, ਡੀਜ਼ਲ ਅਤੇ ਖਰਾਬ ਨੀਤੀਆਂ ਕਾਰਨ ਕਾਰੋਬਾਰੀ ਪੰਜਾਬ ਛੱਡ ਕੇ ਜਾਣ ਨੂੰ ਮਜ਼ਬੂਰ ਹੋਏ ਅਤੇ ਅਸੀਂ ਇਨ੍ਹਾਂ ਉਦਯੋਗਾਂ ਨੂੰ ਵਾਪਸ ਲਿਆਵਾਂਗੇ।

ਨਵੰਬਰ ਦੇ ਪਹਿਲੇ ਹਫਤੇ ਹੋ ਸਕਦਾ ਹੈ ਅਕਾਲੀ ਦਲ ਦੀ ਪਹਿਲੀ ਸੂਚੀ ਦਾ ਐਲਾਨ

ਆਮ ਆਦਮੀ ਪਾਰਟੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੀ ਜਲਦੀ ਹੀ ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਸਕਦਾ ਹੈ। ਸੂਤਰਾਂ ਅਨੁਸਾਰ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਸਿੰਘ ਬਾਦਲ ਨਵੰਬਰ ਦੇ ਪਹਿਲੇ ਹਫਤੇ ਉਮੀਦਵਾਰਾਂ ਦਾ ਰਸਮੀ ਐਲਾਨ ਕਰ ਸਕਦੇ ਹਨ। ਇਸ ਸੂਚੀ ਵਿੱਚ 32 ਤੋਂ 40 ਉਮੀਦਵਾਰਾਂ ਦੇ ਨਾਵਾਂ  ਦਾ ਐਲਾਨ ਲਗਭਗ ਸੰਭਵ ਹੈ। ਕੁਝ

ਐਨ ਕੇ ਸ਼ਰਮਾ ਨੇ ‘ਆਪ’ ਦੇ ਮੈਨੀਫੈਸਟੋ ਨੂੰ ਕਰਾਰਿਆ ਝੂਠ ਦਾ ਪੁਲੰਦਾ

ਵਿਧਾਨ ਸਭਾ ਚੋਣਾਂ ‘ਚ ਮੈਨੀਫੈਸਟੋ ਲਿਆਉਣ ਲਈ ਅਕਾਲੀ ਦਲ ਨੇ ਗਰਾਉਂਡ ਲੇਵਲ ਉੱਤੇ ਕੰਮ ਸ਼ੁਰੂ ਕਰ ਦਿੱਤਾ ਹੈ। ਵਪਾਰੀਆਂ ਦੀਆਂ ਜਰੂਰਤਾਂ ਨੂੰ ਮੈਨੀਫੈਸਟੋ ਦਾ ਹਿੱਸਾ ਬਣਾਉਣ ਲਈ ਅੱਜ ਅਕਾਲੀ ਦਲ ਭਦੌੜ ਪੁੱਜਾ। ਜਿੱਥੇ ਵਪਾਰ ਸੈਲ ਦੇ ਮਾਲਵੇ ਜੋਨ ਦੇ ਪ੍ਰਧਾਨ ਐਨ ਕੇ ਸ਼ਰਮਾ ਨੇ ਵਪਾਰੀਆਂ ਨਾਲ ਮੀਟਿੰਗ ਕਰ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਦੇ ਸੁਝਾਅ ਲਏ।

ਅਕਾਲੀਆਂ ਵੱਲੋਂ ਨਿਜੀ ਮੁਫਾਦਾਂ ਲਈ ਕੀਤੀ ਜਾ ਰਹੀ ਹੈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ : ਆਪ

ਚੰਡੀਗੜ੍ਹ, 22 ਅਕਤੂਬਰ 2016 ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਪਾਰਟੀ ਦੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਰੋਡਵੇਜ ਦੀਆਂ 117 ਬੱਸਾਂ ਨੂੰ ਅਕਾਲੀ-ਭਾਜਪਾ ਹਲਕਾ ਇੰਚਾਰਜਾਂ ਦੇ ਹਵਾਲੇ ਕਰਨ ਨਾਲ ਰੋਡਵੇਜ ਨੂੰ ਤਾਂ

ਢੀਂਡਸਾ ਅਕਾਲੀ ਦਲ ਦੀ ਮੈਨੀਫੈਸਟੋ ਕਮੇਟੀ ਦੇ ਮੁਖੀ

ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੈਨੀਫੈਸਟੋ ਦੀ ਤਿਆਰੀ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਸ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ, ਸੰਸਦ ਮੈਂਬਰ ਰਣਜੀਤ ਸਿੰਘ ਬ੍ਰਾਹਮਪੁਰਾ, ਜਥੇਦਾਰ ਤੋਤਾ ਸਿੰਘ, ਬਲਵਿੰਦਰ ਸਿੰਘ ਭੂੰਦੜ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ

’ਤੇ ਹੁਣ ਅਕਾਲੀਆਂ ਨੇ ਸਾੜਿਆ ਲਾਲ ਰਾਵਣ

ਕਾਂਗਰਸ ਵਰਕਰਾਂ ਵੱਲੋਂ ਚਿੱਟਾ ਰਾਵਣ ਸਾੜਨ ਦਾ ਅਕਾਲੀ ਦਲ ਵੱਲੋਂ ਜਵਾਬ ਦਿੱਤਾ ਗਿਆ ਹੈ।ਕਾਂਗਰਸੀਆਂ ਵੱਲੋਂ ਅਕਾਲੀ ਸਰਕਾਰ ‘ਤੇ ਪੰਜਾਬ ਵਿੱਚ ਨਸ਼ਿਆਂ ਨੂੰ ਫੈਲਾਏ ਜਾਣ ਦੇ ਦੋਸ਼ ਲਗਾਕੇ ਆਏ ਦਿਨ ਸਾੜੇ ਜਾ ਰਹੇ ਚਿੱਟੇ ਰਾਵਣ ਦੇ ਬਦਲੇ ਵਿੱਚ ਅਕਾਲੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ‘ਤੇ ਕਾਂਗਰਸ ਸਰਕਾਰ ਵੱਲੋਂ ਕਰਵਾਏ ਹਮਲੇ ‘ਚ ਮਾਰੇ ਗਏ ਹਜ਼ਾਰਾਂ ਬੇਗੁਨਾਹ ਸ਼ਰਧਾਲੂਆਂ ਅਤੇ

ਸ਼੍ਰੋਮਣੀ ਅਕਾਲੀ ਦਲ ਦਾ ਚੋਣ ਮੈਨੀਫੈਸਟੋ ਹੋਵੇਗਾ ਦਿਸੰਬਰ ਵਿੱਚ ਜਾਰੀ

ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਜਿਸ ਦੌਰਾਨ ਉਮੀਦਵਾਰਾਂ ਦੀ ਚੋਣ ਦੇ ਸਾਰੇ ਅਧਿਕਾਰ ਸੁਖਬੀਰ ਬਾਦਲ ਨੂੰ ਦੇ ਦਿੱਤੇ ਗਏ ਨਾਲ ਹੀ ਦੱਸਿਆ ਕਿ ਚੋਣ ਮੈਨੀਫੈਸਟੋ ਦਿਸੰਬਰ ਵਿੱਚ ਜਾਰੀ ਕੀਤਾ ਜਾਵੇਗਾ।ਮੁੱਖ ਮੰਤਰੀ ਦੇ ਜਨਮਦਿਨ ਮੌਕੇ 8 ਦਿਸੰਬਰ ਨੂੰ ਮੋਗਾ `ਚ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ

ਪੰਜਾਬ ਵਿਚ ਨਸ਼ਿਆਂ ਦੇ ਪ੍ਰਕੋਪ ਲਈ ਅਕਾਲੀਆਂ ਨਾਲ ਕਾਂਗਰਸ ਵੀ ਬਰਾਬਰ ਦੀ ਜਿੰਮੇਵਾਰ- ਐਡਵੋਕੇਟ ਦਿਨੇਸ਼

ਚੰਡੀਗੜ੍ਹ ਪੰਜਾਬ ‘ਚ ਅੱਜ ਕਾਂਗਰਸ ਪਾਰਟੀ ਮਹਿਜ ਵੋਟਾਂ ਖਾਤਰ ਚਿੱਟਾ ਰਾਵਣ ਫੂਕਣ ਦਾ ਦਿਖਾਵਾ ਕਰ ਰਹੀ ਹੈ ਪਰੰਤੂ ਅਸਲੀਅਤ ਇਹ ਹੈ ਕਿ ਪੰਜਾਬ ‘ਚ ਨਸ਼ਿਆਂ ਦੇ ਪ੍ਰਸਾਰ ਲਈ ਕਾਂਗਰਸ ਪਾਰਟੀ ਵੀ ਬਰਾਬਰ ਦੀ ਜਿੰਮੇਵਾਰ ਹੈ, ਕਿਉਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ 2002 ਤੋਂ 2007 ਤੱਕ ਪੰਜਾਬ ‘ਚ ਨਸ਼ਿਆਂ ਦੀ ਜੜ ਲੱਗ ਚੁੱਕੀ ਸੀ

‘ਅਕਾਲੀ ਦਲ ਨੂੰ ਮਿਲਣਗੀਆਂ 85, ਕਾਂਗਰਸ ਨੂੰ 22 ਅਤੇ ‘ਆਪ’ ਲਵੇਗੀ 10 ਸੀਟਾਂ’

ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2017 ‘ਚ ਅਕਾਲੀ-ਭਾਜਪਾ ਗਠਜੋੜ 85 ਸੀਟਾਂ ਲੈ ਕੇ ਤੀਜੀ ਵਾਰ ਸਰਕਾਰ ਬਨਾੳੇੁਣ ਦਾ ਦਾਅਵਾ ਕੀਤਾ ਹੈ।ਚੰਡੀਗੜ੍ਹ ‘ਚ ਪੱਤਰਕਾਰਾ ਨਾਲ ਗੱਲਬਾਤ ਦੌਰਾਣ ਇੰਡੀਆ ਟੂਡੇ ਗਰੁੱਪ ਵੱਲੋਂ ਕੀਤੇ ਗਏ ਸਰਵੇਅ ‘ਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਅਕਾਲੀ ਦਲ ਇਸ

ਕਿਸਾਨ ਯਾਤਰਾ ਨਹੀਂ, ਝੂਠ ਯਾਤਰਾ ਚਲਾ ਰਹੇ ਨੇ ਕੈਪਟਨ : ਸੁਖਬੀਰ ਬਾਦਲ

ਚੰਡੀਗੜ੍ਹ ‘ਚ ਸੁਖਬੀਰ ਸਿੰਘ ਬਾਦਲ ਦੀ ਪ੍ਰੈਸ ਕਾਨਫਰੰਸ ਕਾਂਗਰਸ ਨੂੰ ਵੱਡਾ ਝਟਕਾ ਕਾਂਗਰਸੀ ਆਗੂ ਹੋਏ ਅਕਾਲੀ ਦਲ ‘ਚ ਸ਼ਾਮਲ ਸਾਬਕਾ ਕਾਂਗਰਸੀ ਆਗੂ ਕਬੀਰ ਦਾਸ ਨੇ ਕੀਤੀ ਅਕਾਲੀ ਦਲ ‘ਚ ਸ਼ਮੂਲੀਅਤ ਪਟਿਆਲਾ ਦੇ ਸਾਬਕਾ ਡਿਪਟੀ ਮੇਅਰ ਹਨ ਕਬੀਰ ਦਾਸ ਕਬੀਰ ਦਾਸ ਦੇ ਪੁੱਤਰ ਅਤੇ ਯੂਵਾ ਕਾਂਗਰਸੀ ਆਗੂ ਬਿਕਰਮ ਚੌਹਾਨ ਵੀ ਅਕਾਲੀ ਦਲ ‘ਚ ਸ਼ਾਮਿਲ ਸੁਖਬੀਰ ਬਾਦਲ

ਡੀ ਜੀ ਪੀ ਸ਼ਰੇਸ਼ ਅਰੋੜਾ ਪਹੁੰਚ ਰਹੇ ਨੇ ਲੁਧਿਆਣੇ

ਮੁੱਖ ਮੰਤਰੀ ਵੱਲੋਂ ਜਾਂਚ ਦੇ ਆਦੇਸ਼ਾਂ ਤੋਂ ਬਾਅਦ ਡੀ ਜੀ ਪੀ ਸ਼ੁਰੇਸ਼ ਅਰੋੜਾ ਲੁਧਿਆਣੇ ਪਹੁੰਚ ਰਹੇ ਹਨ। ਸੂਤਰਾਂ ਅਨੁਸਾਰ ਇੱਕ ਜਾਂ ਦੋ ਉੱਚ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਵੀ ਹੋ ਸਕਦਾ ਹੈ।ਜ਼ਿਕਰਯੋਗ ਹੈ ਕਿ ਚਿੱਟੇ ਰਾਵਣ ਨੂੰ ਅੱਗ ਲਾਉਣ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਦਲ ਦੇ ਵਰਕਰ ਭਿੜੇ ਸਨ ਅਤੇ ਕਾਂਗਰਸੀ ਆਗੂਆਂ ‘ਤੇ ਮਾਮਲਾ ਵੀ ਦਰਜ ਹੋਇਆ

ਬੱਬੇਹਾਲੀ ਨੇ ਕਾਂਗਰਸ ਦੇ ਵਿਧਾਨ ਸਭਾ ਹੰਗਾਮੇ ਨੂੰ ਲੈ ਕੇ ਕੀਤੀ ਟਿੱਪਣੀ

ਬੀਤੇ ਦਿਨਾਂ ਪੰਜਾਬ ਵਿੱਚ ਵਿਧਾਨ ਸਭਾ ਕਾਂਗਰਸ  ਦੇ ਵਿਧਾਇਕਾਂ ਦੁਆਰਾ ਕੀਤੇ ਗਏ ਹੰਗਾਮੇ ਨੂੰ ਲੈ ਕੇ ਕਾਂਗਰਸ ਤੇ ਟਿੱਪਣੀ ਕਰਦੇ ਹੋਏ ,ਗੁਰਦਾਸਪੁਰ  ਦੇ ਇੱਕ ਸਮਾਗਮ ਵਿੱਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਦੇ ਐਮ ਐਲ ਏ ਗੁਰਬਚਨ ਸਿੰਘ  ਬੱਬੇਹਾਲੀ ਨੇ ਕਿਹਾ ਕਿ ਕਾਂਗਰਸ ਮੁੱਦਾਹੀਨ ਪਾਰਟੀ ਬਣ ਕੇ ਰਹਿ ਗਈ ਹੈ । ਗੁਰਬਚਨ ਸਿੰਘ  ਬੱਬੇਹਾਲੀ ਨੇ ਕਿਹਾ

ਤੀਸਰੀ ਵਾਰ ਸਰਕਾਰ ਬਣਾ ਕੇ ਇਤਿਹਾਸ ਸਿਰਜਿਆ ਜਾਵੇਗਾ-ਸੁਖਬੀਰ ਬਾਦਲ

ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਕਾਸ ਦੇ ਮੁੱਦੇ ’ਤੇ ਲੋਕਾਂ ਦੀ ਕਚਹਿਰੀ ਵਿੱਚ ਜਾਵੇਗੀ ਅਤੇ ਲਗਾਤਾਰ ਤੀਸਰੀ ਵਾਰ ਸਰਕਾਰ ਦਾ ਗਠਨ ਕਰਕੇ ਇਤਿਹਾਸ ਸਿਰਜਿਆ ਜਾਵੇਗਾ। ਸ: ਬਾਦਲ ਜੋ ਕਿ ਅੱਜ ਰਾਜਪੁਰਾ ਦੇ ਨੇੜਲੇ ਪਿੰਡ ਧੁੰਮਾਂ ਵਿਖੇ ਦਮਦਮੀ ਟਕਸਾਲ

ਡੇਲੀ ਪੋਸਟ ਐਕਸਪੈ੍ੱੱਸ 8 PM- 30.8.2016

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ