Tag: , , , , ,

Akali Dal Protest

ਅਕਾਲੀ ਦਲ ਨੇ ਧਰਨਾ ਲਗਾਕੇ ਕਾਂਗਰਸ ਖਿਲਾਫ਼ ਕੱਢੀ ਭੜਾਸ

Akali Dal Protest: ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ‘ਤੇ ਵੱਡੇ ਦੋਸ਼ ਲਾਏ ਹਨ ਅਤੇ ਅੱਜ ਜਲੰਧਰ ਦੇ ਡੀ.ਸੀ. ਦੇ ਦਫ਼ਤਰ ਅੱਗੇ ਧਰਨਾ ਲਗਾਕੇ ਆਪਣਾ ਗੁੱਸਾ ਜਾਹਿਰ ਕੀਤਾ । ਜਿਕਰਯੋਗ ਹੈ ਕਿ ਇਸ ਧਰਨੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਪੂਰੇ ਮਾਮਲੇ

Hola Mohalla conference

ਸ਼੍ਰੋਮਣੀ ਅਕਾਲੀ ਦਲ ਸ੍ਰੀ ਆਨੰਦਪੁਰ ਸਾਹਿਬ ‘ਚ ਕਾਨਫਰੰਸ ਕਰਨ ਲਈ ਤਿਆਰ, ਇਸ ਦਿਨ ਹੋਵੇਗੀ ਕਾਨਫਰੰਸ…

Hola Mohalla conference: ਖ਼ਾਲਸੇ ਦੇ ਜਾਹੋ ਜਲਾਲ ਨੂੰ ਦਰਸਾਉਂਦਾ ਕੌਮੀ ਤਿਓਹਾਰ ਹੌਲਾ ਮੁਹੱਲਾ ਅੱਜ ਕੀਰਤਪੁਰ ਸਾਹਿਬ ਤੋਂ ਨਗਾੜ੍ਹਿਆਂ ਦੀ ਗੜ੍ਹਕ ਨਾਲ ਸ਼ੁਰੂ ਹੋ ਗਿਆ ਹੈ। ਸੰਗਤਾਂ ਨੇ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਅੱਜ 25 ਫਰਵਰੀ ਤੋਂ ਕੀਰਤਪੁਰ ਸਾਹਿਬ ਵਿੱਚ ਹੋਲੇ ਮਹੱਲੇ ਦਾ ਪਹਿਲਾ ਪੜਾਅ ਸ਼ੁਰੂ ਹੋ ਚੁਕਿਆ

Akali women leaders Congress woman leader request Chief Minister

ਅਕਾਲੀ ਮਹਿਲਾ ਆਗੂ ਕੁੱਟਮਾਰ ਮਾਮਲਾ, ਕਾਂਗਰਸੀ ਮਹਿਲਾ ਆਗੂ ਦੀ ਮੁੱਖ ਮੰਤਰੀ ਨੂੰ ਅਪੀਲ ਪੀੜਤਾਂ ਨੂੰ ਦਿੱਤਾ ਜਾਵੇ ਇਨਸਾਫ਼

ਵਿਕਾਸ ਦੇ ਆਧਾਰ ਤੇ ਤੀਸਰੀ ਵਾਰ ਬਣੇਗੀ ਗਠਜੋੜ ਸਰਕਾਰ: ਜੀਤ ਮਹਿੰਦਰ ਸਿੰਘ

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਦੇਰ ਰਾਤ ਤੱਕ ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਅਸ਼ੋਕ ਕੁਮਾਰ ਗੋਇਲ ਦੀ ਅਗਵਾਈ ਹੇਠ ਰਾਮਾਂ ਮੰਡੀ ਦੇ ਵਾਰਡ ਨੰ 15 ਅਤੇ 14 ਵਿੱਚ ਨੁੱਕੜ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਕੀਤਾ।

Attack

ਅਕਾਲੀ ਕੌਂਸਲਰ ਨਾਲ ਕੁੱਟਮਾਰ,ਗੱਡੀ ਦੀ ਵੀ ਕੀਤੀ ਭੰਨਤੋੜ

ਰਾਮਾ ਮੰਡੀ :-ਵਿਧਾਨ ਸਭਾ ਚੋਣਾਂ ਦੇ ਚਲਦਿਆਂ ਸਿਆਸੀ ਆਗੂਆਂ ਵੱਲੋਂ ਇੱਕ ਦੂਜੇ ਤੇ ਸ਼ਬਦੀ ਵਾਰ ਕਰਨਾ ਬਿਲਕੁਲ ਜਾਇਜ਼ ਹੈ ਪਰ ਰਾਮਾ ਮੰਡੀ ‘ਚ ਪਾਰਟੀਆਂ ਦੀ ਇਸ ਤਕਰਾਰ ਨੇ ਇੱਕ ਬੇਹੱਦ ਸੰਗੀਨ ਮੋੜ ਲੈ ਲਿਆ ਹੈ।  ਦਰਅਸਲ ਇੱਥੋਂ  ਦੇ ਅਕਾਲੀ ਕੌਂਸਲਰ ਰਾਜਵਿੰਦਰ ਸਿੰਘ ‘ਤੇ ਹਮਲਾ ਕਰਨ ਅਤੇ ਉਸਦੀ ਕਾਰ ਦੀ ਭੰਨ ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ

ਗੋਰਾਇਆਂ ਵਿਖੇ ਅਕਾਲੀ ਦਲ ਦਾ ਪ੍ਰਚਾਰ ਜਾਰੀ

ਵਿਧਾਨ ਸਭਾ ਚੌਣਾਂ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਹਲਕਾ ਫਿਲੌਰ ਤੋ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੇ ਹੱਕ ਵਿੱਚ ਯੂਥ ਅਕਾਲੀ ਦਲ ਜ਼ਿਲਾ ਜਲੰਧਰ ਦੇ ਪ੍ਰਧਾਨ ਜੁਗਰਾਜ ਜੱਗੀ ਵਲੋਂ ਚੋਣ ਪ੍ਰਚਾਰ ਕਰਦਿਆ ਗੁਰਾਇਆ ਵਿਖੇ ਨੌਜਵਾਨਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਬੋਲਦਿਆ ਜਗਰਾਜ ਸਿੰਘ ਜੱਗੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਵੋਟ ਦਾ

ਹਲਕਾ ਡੇਰਾਬੱਸੀ ‘ਚ ਉਮੀਦਵਾਰ ਦੇ ਆਪੋ ਆਪਣੇ ਦਾਅਵੇ, ਅਕਾਲੀ ਉਮੀਦਵਾਰ ਐਨ ਕੇ. ਸ਼ਰਮਾ

ਦਵਿੰਦਰ ਸਿੰਘ ਘੁਬਾਇਆ ਨੇ ਭਰਿਆ ਆਪਣਾ ਨਾਮਜ਼ਦਗੀ ਪੱਤਰ 

ਫਿਰੋਜ਼ਪੁਰ ਤੋਂ ਅਕਾਲੀ ਆਗੂ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਦਵਿੰਦਰ ਸਿੰਘ ਘੁਬਾਇਆ ਨੇ ਫਾਜ਼ਿਲਕਾ ‘ਚ ਬਤੋਰ ਕਾਂਗਰਸੀ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ ਅਤੇ ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਅਤੇ ਰਾਣਾ ਗੁਰਮੀਤ ਸਿੰਗ ਸੋਢੀ ਵੀ ਦਵਿੰਦਰ ਸਿੰਘ ਦੇ ਨਾਲ ਮੌਜੂਦ ਸਨ। ਘੁਬਾਇਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਉਹ ਫਾਜ਼ਿਲਕਾ ਹਲਕੇ

ਭਾਜਪਾ ਉਮੀਦਵਾਰ ਦੇ ਦਫਤਰ ਦਾ ਉਦਘਾਟਨ ਅਕਾਲੀ ਆਗੂ ਵੱਲੋਂ

ਆਦਮਪੁਰ ਵਿੱਚ ਅਕਾਲੀ ਭਾਜਪਾ ਉਮੀਦਵਾਰ ਪਵਨ ਕੁਮਾਰ ਟੀਨੂੰ ਦਾ ਪ੍ਰਚਾਰ ਪੂਰੇ ਜੋਰਾਂ ‘ਤੇ ਹੈ। ਇਸੇ ਕੜੀ ਤਹਿਤ ਭਰਵੀਂ ਹਾਜ਼ਰੀ ਅੰਦਰ ਟੀਨੂੰ ਦੇ ਸਰਕਲ ਦਫਤਰ ਦਾ ਉਦਘਾਟਨ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਦਿਆਲ ਸਿੰਘ ਨਿੱਜਰ ਅਤੇ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਟੀਨੂੰ

SAD candidate dispute Kurali

ਹਲਕਾ ਖਰੜ ‘ਚ ਅਕਾਲੀ ਉਮੀਦਵਾਰ ਦਾ ਵਿਰੋਧ

ਹੋਰਨਾਂ ਪਾਰਟੀਅਾਂ ਵਾਂਗ ਜਿਓਂ ਹੀ ਅਕਾਲੀ ਦਲ ਬਾਦਲ ਵਲੋਂ ਚੋਣ ਮੈਦਾਨ ਵਿੱਚ ਰਣਜੀਤ ਗਿੱਲ ਨੂੰ ਉਤਾਰਿਆ ਤਾਂ ਉਸਦਾ  ਵੀ ਵਿਰੋਧ ਸ਼ੁਰੂ ਹੋ ਗਿਅਾ ।ਹਲਕਾ ਖਰੜ ਤੋਂ ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਤ ਪੜੀਅਾਲਾ ਪਰਿਵਾਰ ਤੋਂ ਨੌਜਵਾਨ ਅਾਗੂ ਗੁਰਪ੍ਰਤਾਪ ਸਿੰਘ ਪੜੀਅਾਲਾ ਹਲਕੇ ਅੰਦਰ ਰਾਜਨੀਤਿਕ ਅਤੇ ਸਮਾਜਿਕ ਪੱਖੋਂ ਅਾਪਣੀ ਚੰਗਿਅਾਂ ਸੇਵਾਵਾਂ ਕਾਰਨ ਲੋਕਾਂ ਵਿੱਚ ਅਾਪਣੀ ਵਿਸੇਸ਼ ਥਾਂ ਬਣਾ ਚੁੱਕਿਅਾ ਹੈ ।

ਆਮ ਆਦਮੀ ਪਾਰਟੀ ਨੂੰ ਛੱਡ ਅਕਾਲੀ ਦਲ ‘ਚ ਸ਼ਾਮਿਲ ਹੋਏ ਭਾਟਸਿੱਖ ਬਰਾਦਰੀ ਦੇ ਨੌਜਵਾਨ

ਸਿੱਖ ਪੰਥ ਦੀ ਵਿਦਵਾਨ ਸਖਸ਼ੀਅਤ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਹਲਕਾ ਅਮਲੋਹ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਸਮੁੱਚੀਆਂ ਸਿੱਖ ਜੱਥੇਬੰਦੀਆਂ, ਸਿੰਘ ਸਭਾਵਾਂ ਅਤੇ ਪਾਰਟੀ ਵਰਕਰਾਂ ਵੱਲੋਂ ਪ੍ਰੋ. ਬਡੂੰਗਰ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਭਾਟ ਸਿੱਖ

ਕੈ. ਬਲਬੀਰ ਬਾਠ ਦੀ ਅਕਾਲੀ ਦਲ ‘ਚ ਮੁੜ ਵਾਪਸੀ !

ਕੈਪਟਨ ਬਲਬੀਰ ਸਿੰਘ ਬਾਠ ਮੁੜ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ, ਜਿਨ੍ਹਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੇ ਗ੍ਰਹਿ ਬਟਾਲਾ ਵਿਖੇ ਪਹੁੰਚ ਅਕਾਲੀ ‘ਚ ਸ਼ਾਮਲ ਕਰ ਰਹੇ ਹਨ ਅਤੇ ਬੰਦ ਕਮਰਾ ਮੀਟਿੰਗ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਬਾਠ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਤਿੰਨ ਵਾਰ ਵਿਧਾਇਕ ਬਣੇ ਅਤੇ ਮੰਤਰੀ ਵੀ

ਲੋਕ ਮੁੜ ਤੋਂ ਅਕਾਲੀ ਭਾਜਪਾ ਨੂੰ ਦੇਣਗੇ ਸਰਕਾਰ ਬਣਾਉਣ ਦਾ ਫਤਵਾ – ਢੀਡਸਾਂ

ਮੋਗਾ ਦੀ ਰੈਲ਼ੀ ਨੇ ਵਿਰੋਧੀਆਂ ਦੇ ਦਿਲਾਂ ‘ਚੋਂ ਇਹ ਭਰਮ ਕੱਢ ਦਿੱਤਾਂ ਕਿ ਪੰਜਾਬ ਅੰਦਰ ਅਕਾਲੀ ਭਾਜਪਾ ਦੀ ਸਰਕਾਰ ਆਏਗੀ ਕਿ ਨਹੀਂ, ਲੋਕਾਂ ਦੇ ਭਾਰੀ ਇਕੱਠ ਨੇ ਇਹ ਸਾਬਤ ਕਰ ਦਿੱਤਾਂ ਕਿ ਸੂਬੇ ਅੰਦਰ ਤੀਜੀ ਬਾਰ ਅਕਾਲੀ ਭਾਜਪਾ ਦੀ ਸਰਕਾਰ ਬਣੇਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਸਕੱਤਰ ਜਰਨਰ ਅਤੇ ਰਾਜਸਭਾ ਮੈਂਬਰ ਸੁਖਦੇਵ ਸਿੰਘ

ਅਕਾਲੀ ਕਿਤੇ ਵੀ ਨਹੀਂ ,AAP ਹੈ ਨੰਬਰ 2 ‘ਤੇ : ਕੈਪਟਨ ਅਮਰਿੰਦਰ ਸਿੰਘ

ਕੈੋਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਾਈ ਸਿਰਫ ‘ਆਪ’ ਨਾਲ ਹੈ , ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਸਰਵੇਖਣ ਦੱੱਸ ਰਹੇ ਹਨ ਅਕਾਲੀ ਕਿਤੇ ਵੀ ਨਹੀਂ ਹਨ ,AAP ਨੰਬਰ 2 ‘ਤੇ

ਅਕਾਲੀ ਵਿਧਾਇਕ ਜਲਾਲ ਉਸਾਮਾਂ ਦਾ ਅਸਤੀਫਾ ਮਨਜ਼ੂਰ

ਇੱਕ ਹੋਰ ਅਕਾਲੀ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਨੇ ਵੀ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨੂੰ ਸਪੀਕਰ ਡਾ: ਚਰਨਜੀਤ ਸਿੰਘ ਅਟਵਾਲ ਨੇ ਪ੍ਰਵਾਨ ਕਰ ਲਿਆ ਹੈ। ਸ੍ਰੀ ਜਲਾਲ ਉਸਮਾਂ ਹਲਕਾ ਜੰਡਿਆਲਾ ਗੁਰੂ ਦੀ ਪ੍ਰਤੀਨਿਧਤਾ ਕਰਦੇ ਸਨ। ਇਸ ਤਰ੍ਹਾਂ ਹੁਣ ਤੱਕ 53 ਮੈਂਬਰ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਚੁੱਕੇ ਹਨ, ਜਿਨ੍ਹਾਂ ਵਿਚ 7 ਅਕਾਲੀ,

ਅਕਾਲੀ-ਭਾਜਪਾ ਉਮੀਦਵਾਰ ਗੁਲਜ਼ਾਰੀ ਮੂਨਕ ਦੇ ਹੱਕ ਵਿੱਚ ਯੂਥ ਦਾ ਉੱਮੜਿਆ ਸੈਲਾਬ

ਇਸ ਬਾਰ ਵਿਧਾਨ ਸਭਾ ਚੌਣਾਂ 2017 ਵਿੱਚ ਯੂਥ ਦਾ ਅਹਿਮ ਯੋਗਦਾਨ ਰਹਿਣ ਦੀ ਵਧੇਰੇ ਆਸ ਲਗਾਈ ਜਾ ਰਹੀ ਹੈ ਤਾਂ ਹੀ ਵੱਖ ਵੱਖ ਪਾਰਟੀਆਂ ਵੱਲੋਂ ਨੋਜਵਾਨਾਂ ਨੂੰ ਟਿਕਟਾਂ ਦੇ ਕੇ ਨਵਾਜ਼ਿਆ ਜਾ ਰਿਹਾ ਹੈ ਤਾਂ ਕਿ ਯੂਥ ਦਾ ਵੋਟ ਬੈਂਕ ਹਾਸਿਲ ਕੀਤਾ ਜਾ ਸਕੇ ।ਇਸੇ ਤਰ੍ਹਾਂ ਦਿੜ੍ਹਬਾ ਹਲਕੇ ਤੋਂ ਅਕਾਲੀ ਭਾਜਪਾ ਨੇ ਅੰਤਰਰਾਸ਼ਟਰੀ ਖਿਡਾਰੀ ਗੁਲਜ਼ਾਰ

ਸੁਖਬੀਰ ਦੀ ਆਮਦ ਤੋਂ ਪਹਿਲਾਂ ਅਕਾਲੀ ਛਿੱਤਰੋ ਛਿੱਤਰੀ

ਅਕਾਲੀ ਦਲ ਦੇ ਸਾਬਕਾ ਵਿਧਾਇਕ ਗ੍ਰਿਫਤਾਰ 

ਸ਼ਰਾਬ ਪੀ ਕੇ ਆਪਣੇ ਹੀ ਘਰ ਵਿਚ ਅੱਧੀ ਰਾਤ ਵੇਲੇ ਹੰਗਾਮਾ ਖੜ੍ਹਾ ਕਰ ਰਹੇ ਪੰਜਾਬ ਦੇ ਸਾਬਕਾ  ਵਿੱਤ ਮੰਤਰੀ ਸਵ. ਕੈਪਟਨ ਕੰਵਲਜੀਤ ਸਿੰਘ ਦੇ ਬੇਟੇ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਨੂੰ ਚੰਡੀਗੜ੍ਹ ਪੁਲਸ ਨੇ ਸ਼ਨੀਵਾਰ ਤੜਕੇ ਗ੍ਰਿਫਤਾਰ ਕਰ ਲਿਆ। ਸ਼ਨੀਵਾਰ ਸ਼ਾਮ ਨੂੰ ਬੰਨੀ ਨੂੰ ਐੱਸ. ਡੀ. ਐੱਮ. ਦੀ ਅਦਾਲਤ ਵਿਚ ਪੇਸ਼

ਯੂਥ ਅਕਾਲੀ ਨੇਤਾ ਰਵਕਿਰਨ ਕਾਹਲੋਂ ਨੇ ਕੀਤੀ ਸ਼ੁਰੂਆਤ

ਜਰਨੈਲ ਅਕਾਲੀ ਫੂਲਾ ਸਿੰਘ ਦੀ ਯਾਦ ‘ਚ ਰਾਜ ਪੱਧਰੀ ਗੱਤਕਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ