Tag: , , , ,

ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਦੇ ਅਖੀਰਲੇ ਦਿਨ ਆਪਸ ‘ਚ ਭਿੜੇ ਕਾਂਗਰਸੀ

Panchayat Elections: ਬਾਘਾ ਪੁਰਾਣਾ: ਬਾਘਾ ਪੁਰਾਣਾ ‘ਚ ਪੰਚਾਇਤੀ ਚੋਣਾਂ ਦੇ ਅਖੀਰਲੇ ਦਿਨ ਨਾਮਜ਼ਦਗੀ ਪੱਤਰ ਦਾਖਿਲ ਕਰਨ ਆਏ ਕਾਂਗਰਸੀ ਆਪਸ ਵਿੱਚ ਭਿੜ ਗਏ। ਪੁਲਿਸ ਨੂੰ ਜਿਵੇ ਹੀ ਇਸਦੀ ਜਾਣਕਾਰੀ ਮਿਲੀ ਤਾਂ ਐਸ.ਐਸ.ਪੀ ਅਤੇ ਡੀ.ਸੀ. ਮੌਕੇ ਤੇ ਪਹੁੰਚੇ। ਇਸ ਦੌਰਾਨ ਕਾਂਗਰਸੀ ਵਿਧਿਆਕ ਦਰਸ਼ਨ ਬਰਾੜ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਆਪਣੇ ਹਮਾਤੀਆਂ ਨੂੰ ਸ਼ਾਂਤ ਕਰਵਾਇਆ। ਡੀ.

ਕਤਲ ਕੇਸ ’ਚੋਂ ਬਰੀ ਹੋਏ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

Murder case: ਮੋਗਾ ਦੇ ਪਿੰਡ ਮਾਣੂੰਕੇ ਵਿਚ ਦੇਰ ਸ਼ਾਮ ਮੋਟਰਸਾਈਕਲ ਸਵਾਰਾਂ ਨੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਰਾਜਿੰਦਰ ਕੁਮਾਰ ਉਰਫ਼ ਗੋਗਾ ਵਾਸੀ ਮਾਣੂੰਕੇ ਵਜੋਂ ਹੋਈ ਹੈ। ਉਸ ਨੂੰ ਇਸ ਪਿੰਡ ਦੇ ਅਕਾਲੀ ਸਰਪੰਚ ਦੀ ਹੱਤਿਆ ਦੇ ਕੇਸ ’ਚੋਂ ਤਕਰੀਬਨ ਇਕ ਮਹੀਨਾ ਪਹਿਲਾਂ ਅਦਾਲਤ ਨੇ ਬਰੀ ਕੀਤਾ ਸੀ। ਜਾਣਕਾਰੀ

ਕਾਂਗਰਸੀਆਂ ਨੇ ਸਾਬਕਾ ਅਕਾਲੀ ਸਰਪੰਚ ਦੇ ਪਰਿਵਾਰ ‘ਤੇ ਚਲਾਈਆਂ ਗੋਲੀਆਂ

Congressman Shot: ਹਾਲੇ ਪੰਚਾਇਤੀ ਚੋਣਾਂ ਦਾ ਐਲਾਨ ਹੀ ਹੋਇਆ ਹੈ ਤੇ ਕਾਂਗਰਸੀਆਂ ਦੀ ਗੁੰਡਾਗਰਦੀ ਸ਼ੁਰੂ ਹੋ ਚੁੱਕੀ ਹੈ।ਇਸ ਗੱਲ ਦਾ ਅੰਦਾਜਾ ਤੁਸੀਂ ਇਸ ਗੱਲ ਤੋਂ ਹੀ ਲਗਾ ਸਕਦੇ ਹੋ ਕਿ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਸੈਦਪੁਰ ਵਿੱਚ ਕਾਂਗਰਸੀਆਂ ਨੇ ਸਾਬਕਾ ਅਕਾਲੀ ਸਰਪੰਚ ਹਰਭਜਨ ਸਿੰਘ ਦੇ ਪਰਿਵਾਰ ਦੇ ਘਰ ਦਾਖਲ ਹੋ ਕੇ ਤਾਬੜਤੋੜ ਗੋਲੀਆਂ ਚਲਾਈਆਂ। ਜਿਸ

Faridkot Village Sarpanch

ਪੀਣ ਵਾਲੇ ਪਾਣੀ ਨੂੰ ਖੇਤਾਂ ‘ਚ ਵਰਤਣ ਕਾਰਨ ਸਰਪੰਚ ਨੂੰ ਕੀਤਾ ਬਰਖ਼ਾਸਤ

Faridkot Village Sarpanch: ਪੰਜਾਬ ਦੇ ਫਰੀਦਕੋਟ ਦਾ ਪਿੰਡ ਕਿਲ੍ਹਾ ਨਾਉਂ ਦੇ ਇੱਕ ਸਰਪੰਚ ਨੂੰ ਪੀਣ ਵਾਲੇ ਪਾਣੀ ਦੇ ਦੁਰਉਪਯੋਗ ਕਰਣ ਦੇ ਇਲਜ਼ਾਮ ਵਿੱਚ ਵਿਭਾਗ ਨੇ ਬਰਖਾਸਤ ਕਰ ਦਿੱਤਾ ਹੈ। ਫਰੀਦਕੋਟ ਦੇ ਪਿੰਡ ਕਿਲ੍ਹਾ ਨਾਉਂ ਵਿੱਚ ਸਰਪੰਚ ਸੁਖਜਿੰਦਰ ਸਿੰਘ ਦੀ ਸਰਪੰਚੀ ਪੁਸ਼ਤੈਨੀ ਹੈ। ਉਸਦੇ ਬਾਪ ਦਾਦਾ ਵੀ ਸਰਪੰਚ ਬਣਦੇ ਆ ਰਹੇ ਹਨ। ਪਰ ਉਨ੍ਹਾਂ ਸਭ ਵਿੱਚੋਂ

Akali sarpanch

ਰਾਜਿੰਦਰ ਕੁਮਾਰ ਉਰਫ ਗੋਗਾ ਨੇ ਕੀਤਾ ਸਰਪੰਚ ਬੇਅੰਤ ਸਿੰਘ ਦਾ ਕਤਲ: ਐਸ.ਐਸ.ਪੀ.

ਮੋਗਾ: ਬੁੱਧਵਾਰ ਦੀ ਰਾਤ ਮੋਗਾ ਦੇ ਹਲਕਾ ਨਿਹਾਲ ਸਿੰਘ  ਵਾਲਾ ਦੇ ਪਿੰਡ ਮਾਣੂਕੇ  ਦੇ ਸਰਪੰਚ ਬੇਅੰਤ ਸਿੰਘ ਦੀ ਉਸਦੇ ਤਿੰਨ ਸਾਥੀਆਂ ਨੇ ਗੋਲੀ ਮਾਰ ਕਰ ਹੱਤਿਆ ਕਰ ਦਿੱਤੀ ਸੀ ਇਸ ਮਾਮਲੇ ਵਿੱਚ ਮੋਗਾ ਪੁਲਿਸ ਨੇ ਮੁੱਖ ਦੋਸ਼ੀ ਨੂੰ ਹਥਿਆਰ ਸਮੇਤ ਗ੍ਰਿਫਤਾਰ ਕੀਤਾ ਹੈ। ਲੇਕਿਨ ਹਾਲੇ ਵੀ ਉਸਦੇ ਦੋ ਸਾਥੀ ਪੁਲਿਸ ਦੀ ਹਿਰਾਸਤ ਤੋਂ ਬਾਹਰ ਹਨ

ਮੁਕਤਸਰ ਦੇ ਪਿੰਡ ਗੁਰੂਸਰ’ਚ ਬਜ਼ੁਰਗ ਨਾਲ ਕੁੱਟਮਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ