Tag: , , ,

ਖਹਿਰਾ ਦੀ ਦਲਿਤ-ਵਿਰੋਧੀ ਸੋਚ ਨੂੰ ਬਰਦਾਸ਼ਰਤ ਨਹੀਂ ਕੀਤਾ ਜਾਵੇਗਾ: ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਦੇ ਪ੍ਰਧਾਨ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਅੰਦਰ ਚੱਲ ਰਹੇ ਕਲ੍ਹ ਕਲੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸਰੋਕਾਰ ਨਹੀਂ ਹੈ, ਪਰੰਤੂ ਆਪ ਦੇ ਬਾਗੀ ਆਗੂ ਸੁਖਪਾਲ ਖਹਿਰਾ ਦੀ ਦਲਿਤ ਭਾਈਚਾਰੇ ਦਾ ਅਪਮਾਨ ਕਰਨ ਵਾਲੀ ਦਲਿਤ-ਵਿਰੋਧੀ ਸੋਚ ਨੂੰ ਪਾਰਟੀ ਕਿਸੇ

Bargadi justice morcha

ਬਰਗਾੜੀ ‘ਚ ਲੱਗੇ ਮੋਰਚੇ ਦੀ ਵਿਦੇਸ਼ੀ ਫੰਡਿੰਗ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ ਆਹਮੋਂ-ਸਾਹਮਣੇ

Bargadi justice morcha:ਹੁਸ਼ਿਆਰਪੁਰ:ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਬਰਗਾੜੀ ਵਿੱਚ ਲਗਾਏ ਗਏ ਮੋਰਚੇ ਨੂੰ ਹੋ ਰਹੀ ਵਿਦੇਸ਼ੀ ਫੰਡਿੰਗ ਦੇ ਖੁਲਾਸੇ ਦੇ ਬਾਅਦ ਇਹ ਮਾਮਲਾ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ‘ਚ ਉੱਠਿਆ । ਸ਼ਿਅਦ ਪ੍ਰਵਕਤਾ ਹਰਚਰਣ ਸਿੰਘ ਬੈਂਸ ਵੱਲੋਂ ਜਾਰੀ ਇਸ਼ਤਿਹਾਰ ਵਿੱਚ ਪਾਰਟੀ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਬਰਗਾੜੀ

Sukhbir Badal aim

ਕਾਰੋਬਾਰ ਦੇ ਖੇਤਰ ‘ਚ ਪੰਜਾਬ ਦੇ ਪਿਛੜਨ ‘ਤੇ ਸੁਖਬੀਰ ਬਾਦਲ ਨੇ ਕਿਹਾ-ਕੰਮ ਕਰਨ ਜਾਂ ਕੁਰਸੀ ਛੱਡਣ ਕੈਪਟਨ

Sukhbir Badal aim: ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ-ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਾਰੋਬਾਰ ਦੇ ਖੇਤਰ ‘ਚ ਪੰਜਾਬ ਦੇ ਪਛੜਨ ‘ਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਨੂੰ ਸਖ਼ਤੀ ਨਾਲ ਲਿਆ । ਉਨ੍ਹਾਂ ਨੇ ਕਿਹਾ ਕਿ ਬਿਹਾਰ ਅਤੇ ਝਾਰਖੰਡ ਵਰਗੇ ਸੂਬੇ ਵੀ ਸਾਡੇ ਸੂਬੇ ਤੋਂ ਅੱਗੇ ਨਿਕਲ ਗਏ ਹਨ । ਪਿਛਲੇ ਢੇਰ ਸਾਲ ‘ਚ

ਮਲੋਟ ‘ਚ ਕਿਸਾਨ ਰੈਲੀ ਸ਼ੁਰੂ, ਮੋਦੀ ਕਰਨਗੇ ਕਿਸਾਨਾਂ ਨੂੰ ਸੰਬੋਧਨ…

Malout farmers rally start: ਮਲੋਟ: ਪੰਜਾਬ ਦੇ ਮਾਲਵਾ ਖੇਤਰ ਦੇ ਮਲੋਟ ਵਿੱਚ ਕਿਸਾਨ ਰੈਲੀ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਸ਼ੁਰੂ ਹੋ ਚੁਕੀ ਹੈ। ਰੈਲੀ ਵਿੱਚ ਭਾਰੀ ਗਿਣਤੀ ਵਿੱਚ ਕਿਸਾਨ ਮੌਜੂਦ ਹਨ। ਪੂਰੇ ਪੰਡਾਲ ਵਿੱਚ ਲੋਕ ਭਰੇ ਹੋਏ ਹਨ। ਰੈਲੀ ਵਿੱਚ ਪਹੁੰਚੇ ਲੋਕ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਨ ਲਈ ਬਹੁਤ ਉਤ‍ਸਾਹਿਤ

ਬਿਜਲੀ ਸਬਸਿਡੀ ਬਚਾਉਣ ਲਈ ਕੈਪਟਨ ਸਰਕਾਰ ਕਰ ਰਹੀ ਹੈ ਝੋਨਾ ਲੇਟ : ਸੁਖਬੀਰ ਬਾਦਲ

Sukhbir Badal: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਜਲੰਧਰ ਫੇਰੀ ਦੌਰਾਨ ਪੰਜਾਬ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ‘ਤੇ ਘੇਰਿਆ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਰਣਨੀਤੀ ਤਹਿਤ ਪੰਜਬ ‘ਚੋਂ ਝੋਨੇ ਦੀ ਲਵਾਈ ‘ਚ ਦੇਰੀ ਕਰ ਰਹੀ ਹੈ। ਇਸ ਮੁੱਦੇ ‘ਤੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਦਿਸ਼ਾਹੀਣ ਹੈ। ਉਹਨਾਂ

ਸ਼ਾਹਕੋਟ ਜ਼ਿਮਨੀ ਚੋਣ: 76.60 ਫੀਸਦੀ ਵੋਟਿੰਗ, 31 ਨੂੰ ਆਵੇਗਾ ਫੈਸਲਾ

Shahkot bypoll election 2018: ਸ਼ਾਹਕੋਟ: ਜਲੰਧਰ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਸ਼ਾਹਕੋਟ ‘ਚ ਬੀਤੇ ਦਿਨ ਹੋਈ ਜ਼ਿਮਨੀ ਚੋਣ ਲਈ ਵੋਟਿੰਗ ਪ੍ਰਕਿਰਿਆ ਸ਼ਾਂਤੀ ਪੂਰਵਕ ਹੋ ਨਿੱਬੜੀ। ਜ਼ਿਮਨੀ ਚੋਣ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਾਹਕੋਟ ‘ਚ 6:26 ਦੇ ਕਰੀਬ ਅਖਰੀਲੀ ਪੋਲਿੰਗ ਕੀਤੀ ਗਈ। ਇਥੇ ਲੋਕਾਂ ਵੱਲੋਂ 76.60 ਫੀਸਦੀ ਵੋਟਿੰਗ ਕੀਤੀ ਗਈ ਹੈ।

Shahkot Elections 2018

ਸ਼ਾਹਕੋਟ ਚੋਣ: ਕਾਂਗਰਸ ਨੂੰ ਜ਼ਿਮਨੀ ਚੋਣਾਂ ਦੇ ਇਤਿਹਾਸ ‘ਤੇ ਭਰੋਸਾ, ਅਕਾਲੀਆਂ ਨੂੰ ਸੀਟ ਦੇ ਇਤਿਹਾਸ ‘ਤੇ ਅਤੇ ‘ਆਪ’ ਨੂੰ ਦੋਨਾਂ ਦੀ ਇਲਜ਼ਾਮਬਾਜ਼ੀ ‘ਤੇ

Shahkot By Elections 2018: ਪ੍ਰਵੀਨ ਵਿਕਰਾਂਤ ਸ਼ਾਹਕੋਟ ਜ਼ਿਮਨੀ ਚੋਣ ਦਾ ਅਖਾੜਾ ਪੂਰੀ ਤਰਾਂ ਗਰਮਾਇਆ ਹੋਇਆ ਏ ਅਤੇ ਹੁਣ ਆਖਰੀ ਦੌਰ ਦਾ ਜ਼ੋਰ ਲੱਗ ਰਿਹੈ। ਬਾਰਾਂ ਉਮੀਦਵਾਰ ਮੈਦਾਨ ਨੇ। 28 ਮਈ ਨੂੰ ਵੋਟਾਂ ਪੈਣਗੀਆਂ ਅਤੇ 31 ਮਈ ਨੂੰ ਨਤੀਜੇ ਆਉਣਗੇ। ਮੂਲ ਰੂਪ ਵਿੱਚ ਸ਼ਾਹਕੋਟ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਰਹੀ ਏ। ਪਾਰਟੀ ਨੇ ਇੱਥੋਂ 5 ਵਾਰ

‘ਆਪ’ ਦਾ ਮੰਨਣਾ ਹੈ ਕਿ ਬਾਦਲ ਸਰਕਾਰ ਕੈਪਟਨ ਸਰਕਾਰ ਤੋਂ ਬਿਹਤਰ ਸੀ

AAP leader Aman Arora: ਚੰਡੀਗੜ੍ਹ (ਨਰਿੰਦਰ ਜੱਗਾ) : ਪੰਜਾਬ ਦੀ ਆਪ ਇਕਾਈ ਨੇ ਕਿਹਾ ਹੈ ਕਿ ਪਿਛਲੀ ਬਾਦਲ ਸਰਕਾਰ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਾਲੋਂ ਕਿਤੇ ਚੰਗੀ ਸੀ। ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਇਕ ਪ੍ਰੈਸ ਕਾਨਫਰੰਸ ‘ਚ ਇਕ ਸਵਾਲ ਦਾ ਜੁਆਬ ਦਿੰਦਿਆਂ ਕਿਹਾ ਕਿ ਬਾਦਲ ਦੇ ਪਰਿਵਾਰ ‘ਚੋਂ ਆਪ ਬਾਦਲ, ਸੁਖਬੀਰ ਬਾਦਲ ਜਾਂ

ਕਿਸਾਨਾਂ ਨੂੰ ਮੌਤ ਵੱਲ ਧੱਕ ਰਿਹਾ ਹੈ ਕਾਂਗਰਸ ਦਾ ਵਤੀਰਾ: ਸੁਖਬੀਰ ਬਾਦਲ

Sukhbir Badal: ਜਿਥੇ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਕਿਸਾਨਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਕਿ ਉਹਨਾਂ ਦਾ ਪੂ੍ਰਾ ਕਰਜ਼ਾ ਮੁਆਫ ਕਰ ਦਿੱਤਾ ਜਾਵੇਗਾ ਪਰ ਹੁਣ ਸਰਕਾਰ ਟਾਲਮਟੋਲ ਕਰਦੀ ਨਜ਼ਰ ਆ ਰਹੀ ਹੈ। ਕਿਸਾਨ ਖੁਦਕੁਸ਼ੀਆ ਕਰ ਰਹੇ ਹਨ ਉਹਨਾਂ ਦੀ ਫਸਲ ਸੜ ਕਿ ਸੁਵਾਹ ਹੋ ਰਹੀ ਹੈ ਪਰ ਸਰਕਾਰ ਉਹਨਾਂ ਪ੍ਰਤੀ ਲਾਪਰਵਾਹ ਤੇ ਅਣਮਨੁੱਖੀ ਵਤੀਰਾ ਕਰ

Tejinder pal Singh Bagga

ਪੰਜਾਬ ‘ਚ ਸਿੱਖ ਇਤਿਹਾਸ ਫਿਰ ਜੋੜੋ ,ਨਹੀਂ ਤਾਂ 4 ਤੋਂ ਹੋਵੇਗਾ ਮਰਨ ਤੀਕ ਵਰਤ :ਤੇਜਿੰਦਰ ਬੱਗਾ

Tejinder pal Singh Bagga:ਪੰਜਾਬ ਵਿੱਚ ਸਿੱਖ ਗੁਰੂਆਂ ਦੇ ਚੈਪਟਰ ਨੂੰ ਸਿੱਖਿਆ ਬੋਰਡ ਦੀਆਂ ਕਿਤਾਬਾਂ ਤੋਂ ਹਟਾਉਣ ਦੇ ਮਾਮਲੇ ‘ਤੇ ਰਾਜਨੀਤੀ ਇਨ੍ਹੀਂ ਦਿਨੀਂ ਪੰਜਾਬ ਵਿੱਚ ਕਾਫੀ ਗਰਮਾ ਰਹੀ ਹੈ ਅਤੇ ਹੁਣ ਇਸਦੀ ਗੂੰਜ ਦਿੱਲੀ ਤੱਕ ਪੁੱਜਣ ਲੱਗੀ ਹੈ। Tejinder pal Singh Bagga ਦਿੱਲੀ ਬੀਜੇਪੀ ਦੇ ਬੁਲਾਰੇ ਤੇਜਿੰਦਰ ਪਾਲ ਸਿੰਘ ਬੱਗਾ ਨੇ ਕੈਪਟਨ ਅਮਰਿੰਦਰ ਸਰਕਾਰ ਨੂੰ ਚੁਣੌਤੀ

Sukhbir Badal

ਕੇਂਦਰੀ ਗ੍ਰਹਿ ਮੰਤਰਾਲਾ ਕਰ ਰਿਹਾ ਹੈ ਪਾਰਲੀਮੈਂਟ ਮਤੇ ਦੀ ਉਲੰਘਣਾ : ਸੁਖਬੀਰ ਬਾਦਲ

Sukhbir Badal: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਚੰਡੀਗੜ ਪੁਲਿਸ ਦੇ ਡੀਐਸਪੀ ਕਾਡਰ ਨੂੰ ਦਿੱਲੀ ਪੁਲਿਸ ਸਮੇਤ ਸਾਰੇ ਸੰਘੀ ਖੇਤਰਾਂ ਦੇ ਪੁਲਿਸ ਅਧਿਕਾਰੀਆਂ ਨਾਲ ਰਲੇਵਾਂ ਕਰਨ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ ਅਤੇ ਉਹਨਾਂ ਨੇ ਇਸ ਕਾਰਵਾਈ ਨੂੰ ਕੇਂਦਰ ਦੀ ਸ਼ਰਾਰਤੀ ਅਤੇ ਭੜਕਾਊ

ਕਾਂਗਰਸੀ ਵਿਧਾਇਕ ਦਰਸ਼ਨ ਬਰਾੜ ਦੀ ਵੀਡੀਓ ਵਾਇਰਲ….

ਲੰਗਰ ‘ਤੇ ਜੀਐਸਟੀ ਹਟਾਉਣ ‘ਤੇ ਇੱਕਜੁੱਟ ਹੋਏ ਅਕਾਲੀ ਦਲ ਤੇ ਕਾਂਗਰਸ

ਲੰਗਰ ‘ਤੇ ਜੀਐਸਟੀ ਹਟਾਉਣ ‘ਤੇ ਅਕਾਲੀ ਦਲ ਤੇ ਕਾਂਗਰਸੀ ਸਾਂਸਦਾਂ ਵੱਲੋਂ ਪ੍ਰਦਰਸ਼ਨ

GST Langar protest: ਲੰਗਰ ‘ਤੇ ਜੀਐੱਸਟੀ ਲੱਗਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਬਹੁਤ ਵਾਰ ਗੁਹਾਰ ਲਗਾਈ ਗਈ ਕਿ ਇਸ ਤੋਂ ਜੀਐੱਸ ਟੀ ਹਟਾਇਆ ਜਾਵੇ ਪਰ ਕੇਂਦਰ ਸਰਕਾਰ ਨੇ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ। ਲੰਗਰ ‘ਤੇ ਜੀਐਸਟੀ ਹਟਾਉਣ ‘ਤੇ ਅਕਾਲੀ ਦਲ ਤੇ ਕਾਂਗਰਸੀ ਸਾਂਸਦਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। GST Langar protest ਬੀਤੇ ਦਿਨੀਂ ਪੰਜਾਬ

ਸਰਕਾਰ ਇਰਾਕ ਮਾਮਲੇ ‘ਚ ਪੀੜਤ ਪੰਜਾਬੀ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੇਵੇ: ਮਜੀਠੀਆ

Bikram Singh Majithia: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਹੈ ਕਿ ਉਹ ਆਈ. ਐੱਸ. ਆਈ. ਐੱਸ. ਵਲੋਂ ਇਰਾਕ ‘ਚ ਮਾਰੇ ਗਏ ਪੰਜਾਬੀਆਂ ਦੇ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 1-1 ਕਰੋੜ ਰੁਪਏ ਮੁਆਵਜ਼ਾ ਅਤੇ ਇਕ ਸਰਕਾਰੀ ਨੌਕਰੀ ਦੇਵੇ । ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੀੜਤ

Majithia 39 Indian killed Iraq

ਮਜੀਠੀਆ ਨੇ ਇਰਾਕ ‘ਚ ਮਾਰੇ ਗਏ ਪੰਜਾਬੀਆਂ ਦੇ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਪੈਨਸ਼ਨ ‘ਤੇ ਚੁੱਕੇ ਸਵਾਲ

Majithia 39 Indian killed Iraq: ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਵੱਲੋਂ ਖੁਦ ਨੂੰ ਸਰਹੱਦ-ਪਾਰ ਨਸ਼ਾ ਤਸਕਰੀ ਦੇ ਮਾਮਲੇ ‘ਚੋਂ ਬਚਾਉਣ ਵਾਸਤੇ ਕਾਂਗਰਸ ਅੱਗੇ ਗੋਡੇ ਟੇਕ ਦੇਣ ਨਾਲ ਅਤੇ ਕਾਂਗਰਸ ਪਾਰਟੀ ਦੀ ਬੀ-ਟੀਮ ਬਣ ਜਾਣ ਨਾਲ ਪੰਜਾਬ ਅੰਦਰ ਇੱਕ ਸੰਵਿਧਾਨਿਕ ਸੰਕਟ ਪੈਦਾ ਹੋ ਗਿਆ ਹੈ। ਵਿਧਾਨ ਸਭਾ

Sukhbir Bajao Dhol Kholo Pol rally

ਕਾਂਗਰਸ ਸਰਕਾਰ ਪੰਜਾਬ ਦੀ ਨੰਬਰ ਵਨ ਦੁਸ਼ਮਣ: ਸੁਖਬੀਰ ਬਾਦਲ

Sukhbir Bajao Dhol Kholo Pol rally: ਜਲੰਧਰ: ਢੋਲ ਵਜਾ ਕੇ ਪੰਜਾਬ ਸਰਕਾਰ ਦੀ ਪੋਲ ਖੋਲ੍ਹਣ ਦੀ ਪੰਜਾਬ ਭਾਜਪਾ ਦੀ ਸੂਬਾ ਪੱਧਰੀ ਮੁਹਿੰਮ ਅਧੀਨ ਅੱਜ ਜਲੰਧਰ ‘ਚ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਅਤੇ ਪੰਜਾਬ ਦੇ ਸਾਬਕਾ ਡਿਪਟੀ ਸੀ.ਐੱਮ. ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਢੋਲ ਵਜਾ ਕੇ ਰਾਜ ਸਰਕਾਰ

Ration Scam

ਕੇਜਰੀਵਾਲ ਦਾ ਮੁਆਫ਼ੀਨਾਮਾ ਰਾਜਸੀ ਲੋਭ ਜਾਂ ਪਾਰਟੀ ਨੂੰ ਖ਼ਤਮ ਕਰਨ ਦਾ ਇਰਾਦਾ?

Arvind Kejriwal apologises: ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਮੁਆਫੀ ਉੱਤੇ ਸਿਆਸਤ ਤੇਜ ਹੋ ਗਈ ਹੈ। ਬਿਕਰਮ ਸਿੰਘ ਮਜੀਠੀਆ ਬੇਇੱਜ਼ਤੀ ਮਾਮਲੇ ਵਿੱਚ ਕੇਜਰੀਵਾਲ ਨੇ ਉਨ੍ਹਾਂ ਕੋਲੋਂ ਮੁਆਫੀ ਮੰਗੀ, ਦਿੱਲੀ ਵਿੱਚ ਮੰਨ ਲਉ ਸਿਆਸੀ ਭੁਚਾਲ ਆ ਗਿਆ ਹੋਵੇ। ਕੇਜਰੀਵਾਲ ਦੇ ਇਸ ਕਦਮ ਨਾਲ ਵਿਰੋਧੀ ਪੱਖ ਦੇ ਨਾਲ – ਨਾਲ ਉਹ ਆਪਣੀ ਹੀ ਪਾਰਟੀ ਦੇ ਨੇਤਾਵਾਂ ਦੇ ਗੁੱਸੇ

ਇਸ ਖਬਰ ‘ਚ ਪੜ੍ਹੋ ਲੁਧਿਆਣਾ ਨਗਰ ਨਿਗਮ ਚੋਣਾਂ ਦੇ ਸਾਰੇ ਉਮੀਦਵਾਰਾਂ ਬਾਰੇ

ludhiana mc polls candidate list: ਲੁਧਿਆਣਾ ਨਗਰ ਨਿਗਮ ਚੋਣਾਂ ਲਈ ਕੁੱਲ 95 ਵਾਰਡਾਂ ਲਈ 24 ਫ਼ਰਵਰੀ ਨੂੰ ਹੋਣ ਵਾਲੀ ਲੁਧਿਆਣਾ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੇ ਹੁਣ ਤਕ ਕੁੱਲ 249 ਜਿਨ੍ਹਾਂ ਵਿਚ ਅਕਾਲੀ ਦਲ, ਭਾਜਪਾ, ਕਾਂਗਰਸ, ਲਿਪ, ਆਪ, ਅਜ਼ਾਦ ਅਤੇ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕਰਵਾਈਆਂ ਹਨ। ਪਹਿਲੇ ਦਿਨ

ਮਨਪ੍ਰੀਤ ਬਾਦਲ ਦੀ ਨਾਲਾਇਕੀ ਸਰਕਾਰ ਦੂਜਿਆਂ ‘ਤੇ ਨਾ ਥੋਪੇ : ਅਕਾਲੀ ਦਲ

Akali Dal neglecting Punjab government farmers debt: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਯਾਨੀ ਚੋਣਾਂ ਦੌਰਾਨ ਕਿਸਾਨਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਜਿਨ੍ਹਾਂ ਵਿਚੋਂ ਇੱਕ ਖ਼ੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਨੂੰ 10 ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ੇ ਦੇ ਨਾਲ ਇੱਕ ਸਰਕਾਰੀ ਨੌਕਰੀ ਦੇਣ ਦੀ ਗੱਲ ਆਖੀ ਗਈ ਸੀ ਪਰ ਕਾਂਗਰਸ ਸਰਕਾਰ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ