Tag: , , , , , ,

ਸਰਪੰਚੀ ਦੀ ਲੜਾਈ: ਮਹਿਲਾਵਾਂ ਵੀ ਨਹੀਂ ਕਿਸੇ ਤੋਂ ਘੱਟ, ਇੰਝ ਕੀਤਾ ਜਾ ਰਿਹਾ ਹੈ ਸਰਪੰਚੀ ਲਈ ਪ੍ਰਚਾਰ…

Moga Panchayati Elections: ਮੋਗਾ(ਜੋਗਿੰਦਰ ਸਿੰਘ): 30 ਦਸਬੰਰ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਸੂਬੇ ਦੇ ਸਾਰੇ ਪਿੰਡਾਂ ਵਿੱਚ ਸਰਪੰਚੀ ਤੇ ਪੰਚੀ ਦੀ ਲੜਾਈ ਲੜ ਰਹੇ ਉਮੀਦਵਾਰਾਂ ਵਲੋ ਪੂਰੀ ਸਰਗਰਮੀ ਨਾਲ ਚੋਣ ਮਹਿੰਮ ਵਿੱਢੀ ਜਾ ਚੁੱਕੀ ਹੈ। ਇਹਨਾਂ ਚੋਣਾਂ ਵਿੱਚ ਮਰਦਾਂ ਦੇ ਨਾਲ ਨਾਲ ਔਰਤਾਂ ਵੀ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ।

ਨਾਮਜ਼ਦਗੀਆਂ ਦਾਖ਼ਲ ਕਰਨ ਆਏ ਉਮੀਦਵਾਰ ‘ਤੇ ਹਮਲਾ

Attack on Nominee: ਮਮਦੋਟ : ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਹਰ ਰੋਜ਼ ਇੱਕ ਨਵਾਂ ਮਾਮਲਾ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਮਾਮਲਿਆਂ ਦੇ ਵਿੱਚ ਹਰ ਰੋਜ਼ ਲੜਾਈ,ਗੁੰਡਾਗਰਦੀ ਤੇ ਖੂਨ ਖਰਾਬਾ ਕਰਨ ਦੇ ਮਾਮਲੇ ਤਾਂ ਆਮ ਹਨ। ਪੰਚਾਇਤੀ ਚੋਣਾਂ ਵਿੱਚ ਹਿੰਸਕ ਝੜਪਾਂ ਦੇ

ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ‘ਤੇ ਅਕਾਲੀ ਦਲ ਲਵੇਗਾ ਹਾਈ ਕੋਰਟ ਦਾ ਸਹਾਰਾ

Akali Dal Panchayati Elections: ਫਰੀਦਕੋਟ: ਪਿੰਡ ਸਾਦਿਕ ਦੀ ਪੰਚਾਇਤ ਲਈ ਪੰਜ ਅਤੇ ਸਰਪੰਚ ਦੇ ਗੈਰ ਕਾਂਗਰਸੀ ਉਮੀਦਵਾਰਾਂ ਦੇ ਵੱਡੇ ਪੱਧਰ ਉੱਤੇ ਕਾਗਜ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ  ਵੱਲੋਂ ਸਾਦਿਕ ਦੇ ਮੇਨ ਚੌਕ ਵਿੱਚ ਕਾਲੀ ਪੱਟੀਆਂ ਬੰਨ੍ਹ ਅਤੇ ਹਲਕਾ ਵਿਧਾਇਕ ਦਾ ਪੁਤਲਾ ਫੂੰਕ ਕੇ  ਰੋਸ਼ ਨੁਮਾਇਸ਼ ਕੀਤਾ ਗਿਆ। ਕਾਂਗਰਸੀ ਐੱਮਐੱਲਏ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ