Tag: , , , , , , , , , , , , , , ,

ਬਠਿੰਡਾ : ਵਿਜੀਲੈਂਸ ਨੇ ਨਗਰ ਨਿਗਮ ਤੋਂ ‘Cow Cess’ ਦੀ ਮੰਗੀ ਪੂਰੀ ਰਿਪੋਰਟ

vigilance raid bathinda Municipal Corporation: ਸੂਬੇ ਅੰਦਰ ਅਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਜਿਸਨੂੰ ਲੈਕੇ ਲੋਕਾਂ ਦਾ ਰੋਸ ਵੱਧ ਰਿਹਾ । ਆਏ ਦਿਨ ਅਵਾਰਾ ਪਸ਼ੂਆਂ ਦਾ ਕਹਿਰ ਇਹਨਾਂ ਵੱਧ ਚੁੱਕਾ ਹੈ ਕਿ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਸਰਕਾਰ ਕੋਲ ਸ਼ਿਕਾਇਤਾਂ ਭੇਜਿਆ ਜਾ ਰਹੀਆਂ ਹਨ ,ਇਸੇ ਤਰਾਂ ਦੀ ਸ਼ਿਕਾਇਤ ਤੇ

ਸਰਕਾਰ ਨੇ Income Tax ਦੇਣ ਵਾਲਿਆਂ ਲਈ ਕੀਤਾ ਵੱਡਾ ਐਲਾਨ

Income tax rates slabs: ਨਵੀਂ ਦਿੱਲੀ: ਸਰਕਾਰ ਵੱਲੋਂ ਆਮਦਨ ਟੈਕਸ ਰਿਟਰਨ ਲਈ ਵੱਡਾ ਐਲਾਨ ਕੀਤਾ ਗਿਆ ਹੈ । ਜਿਸਦੇ ਤਹਿਤ ਹੁਣ ਲੋਕ ਆਧਾਰ ਕਾਰਡ ਤੋਂ ਵੀ ਆਪਣਾ ਇਨਕਮ ਟੈਕਸ ਭਰ ਸਕਣਗੇ ਯਾਨੀ ਕਿ ਹੁਣ ਪੈਨ ਕਾਰਡ ਹੋਣਾ ਜ਼ਰੂਰੀ ਨਹੀਂ ਹੋਵੇਗਾ । ਇਸ ਐਲਾਨ ਦੇ ਤਹਿਤ ਹੁਣ 5 ਕਰੋੜ ਰੁਪਏ ਤੋਂ ਜ਼ਿਆਦਾ ਦੀ ਟੈਕਸ ਯੋਗ ਆਮਦਨ

ਰਹੱਸਮਈ ਤਰੀਕੇ ਨਾਲ ਗਾਇਬ ਹੋਏ ਪਰਿਵਾਰ ਦੇ ਮਾਮਲੇ ‘ਚ ਹੋਇਆ ਹੈਰਾਨੀਜਨਕ ਖ਼ੁਲਾਸਾ

Ajnala Family Missing: ਅਜਨਾਲਾ :ਪਿਛਲੇ ਦਿਨੀਂ ਤਹਿਸੀਲ ਅਜਨਾਲਾ ਦੇ ਪਿੰਡ ਤੇੜਾ ਖ਼ੁਰਦ ਵਿਖੇ ਸਾਰਾ ਪਰਿਵਾਰ ਲਾਪਤਾ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਜਿਸ ਨੂੰ ਸੁਲਝਾਉਂਦਿਆਂ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਹਰਵੰਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਹਰਵੰਤ ਸਿੰਘ

ਸਰਕਾਰ ਲਗਾ ਰਹੀ ਹੈ ਗਊ ਸੈੱਸ, ਪਰ ਨਹੀਂ ਹੋ ਰਹੀ ਗਾਵਾਂ ਦੀ ਦੇਖਭਾਲ

Ajnala Cow Cess: ਇੱਕ ਪਾਸੇ ਸਰਕਾਰ ਵੱਲੋਂ ਬਿਜਲੀ ਦੇ ਬਿੱਲਾਂ ‘ਚ ਗਾਉ ਟੈਕਸ ਲਗਾਇਆ ਹੈ। ਉਹ ਟੈਕਸ ਗਊਸ਼ਾਲਾਵਾਂ ਨੂੰ ਦੇਣ ਦੀ ਗੱਲ ਕਹੀ ਜਾ ਰਹੀ ਹੈ ਉਥੇ ਹੀ ਦੂਜੇ ਪਾਸੇ ਗਊ ਸ਼ਾਲਾ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਰਾਸ਼ੀ ਨਾ ਮਿਲਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਅਜਿਹਾ ਹੀ ਇੱਕ  ਮਾਮਲਾ ਅਜਨਾਲਾ ਦੀ ਗਾਉ ਸ਼ਾਲਾ ‘ਚ

ਜੇਲ੍ਹ ਪਹੁੰਚਿਆ ਰਿਸ਼ਵਤ ਲੈਣ ਵਾਲਾ S.H.O

Ajnala SHO Taking Bribe: ਅਜਨਾਲਾ: ਐਨਡੀਪੀਐੱਸ ਐਕਟ ਦੇ ਮਾਮਲੇ ਵਿੱਚ ਮੁਲਜ਼ਮ ਦੀ ਮਦਦ ਕਰਨ ਦੇ ਬਦਲੇ 7 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਵਿੱਚ ਵੀਰਵਾਰ ਨੂੰ ਗ੍ਰਿਫ਼ਤਾਰ ਹੋਏ ਅਜਨਾਲਾ ਥਾਣੇ ਦੇ ਐੱਸਐਚਓ ਮਨਜਿੰਦਰ ਸਿੰਘ ਨੂੰ ਨੌਕਰੀ ਤੋਂ ਡਿਸਮਿਸ ਕਰਨ ਦੇ ਬਾਅਦ ਮਾਨਯੋਗ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਜਿਸ

ਸਰਿੰਜਾਂ ‘ਚ ਨਸ਼ਾ ਭਰ ਕੇ ਵੇਚਣ ਵਾਲੇ ਤਿੰਨ ਵਿਅਕਤੀ ਚੜ੍ਹੇ ਪੁਲਿਸ ਅੜਿੱਕੇ

Ajnala Drug Smugglers: ਅਜਨਾਲਾ: ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਦੇ ਲਈ ਪੁਲਿਸ ਦੇ ਵੱਲੋਂ ਬਹੁਤ ਸਾਰੇ ਅਭਿਆਨ ਚਲਾਏ ਜਾ ਰਹੇ ਹਨ। ਜਿਸ ਵਿੱਚ ਪੁਲਿਸ ਦੇ ਵੱਲੋਂ ਕਾਫ਼ੀ ਸਾਰੇ ਨਸ਼ਾ ਤਸਕਰਾਂ ਨੂੰ ਫੜ੍ਹਿਆ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਅਜਨਾਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਪੁਲਿਸ ਦੇ ਵੱਲੋਂ

ਗੈਸ ਸਿਲੰਡਰ ਨਾਲ ਭਰੀ ਗੱਡੀ ਦੀ ਟਰੱਕ ਨਾਲ ਟੱਕਰ

Ajnala Truck Accident:ਅਜਨਾਲਾ: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਹਾਦਸੇ ਦੇਖਣ ਨੂੰ ਮਿਲਦੇ ਹਨ, ਜੀ ਕਿ ਬਹੁਤ ਭਿਆਨਕ ਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਅਜਨਾਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਅੱਜ ਸਵੇਰੇ 6 ਵਜੇ ਦੇ ਕਰੀਬ ਬਠਿੰਡਾ ਤੋਂ ਅਜਨਾਲਾ ਗੈਸ ਏਜੇਂਸੀ ਵਿੱਚ ਡਿਲੀਵਰ ਹੋਣ ਆ ਰਹੇ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਦੀ ਅਜਨਾਲਾ

Ajnala Income Tax Department Raid

ਅਜਨਾਲਾ ‘ਚ ਮਸ਼ਹੂਰ ਕਪੜਿਆਂ ਅਤੇ ਸੁਨਿਆਰਿਆਂ ਦੀਆਂ ਦੁਕਾਨਾਂ ‘ਤੇ IT ਵਿਭਾਗ ਦੀ ਰੇਡ

Ajnala Income Tax Department Raid ਘੱਟ ਟੈਕਸ ਜਮਾਂ ਕਰਵਾਉਣ ਵਾਲੀਆਂ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਅਜਨਾਲਾ ‘ਚ ਇਨਕਮ ਟੈਕਸ ਅਧਿਕਾਰੀਆਂ ਵਲੋਂ ਟੀਮਾਂ ਬਣਾ ਕਰ ਛਾਪੇਮਾਰੀ ਕੀਤੀ ਗਈ । ਇਸਦੇ ਤਹਿਤ ਛਾਪੇਮਾਰੀ ‘ਚ ਵੱਡੇ ਦੁਕਾਨਦਾਰਾਂ ਤੇ ਸ਼ਿਕੰਜਾ ਕਸਿਆ ਗਿਆ। ਇਸ ਕਾਰਵਾਈ ਦੌਰਾਨ ਅਜਨਾਲਾ ਬਜ਼ਾਰ ‘ਚ ਕੁਝ ਦੁਕਾਨਦਾਰ ਤਾਂ ਹਨ ਡਾਰ ਗਏ ਕਿ ਆਪਣੀਆਂ ਦੁਕਾਨਾਂ ਬੰਦ ਕਰਕੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ