Tag: , , , ,

Aishwarya Rai daughter Aaradhya Bachchan

ਜਦੋਂ Princess ਲੁਕ ‘ਚ ਰੈਂਪ ‘ਤੇ ੳੁੱਤਰੀ ਐਸ਼ਵਰਿਆ ਰਾਏ ਬੱਚਨ, ਆਰਾਧਿਆ ਵੀ ਆਈ ਨਜ਼ਰ

Aishwarya Rai daughter Aaradhya Bachchan: ਫੈਸ਼ਨ ਵੀਕੈਂਡ ਇੰਟਰਨੈਸ਼ਨਲ 2018 ਵਿੱਚ ਰੈਂਪ ‘ਤੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਜਲਵੇ ਬਿਖੇਰੇ। ਐਸ਼ਵਰਿਆ ਡਿਜਾਈਨਰ ਮਨੀਸ਼ ਮਲਹੋਤਰਾ ਦਾ ਵਾਈਟ ਅਤੇ ਰੈੱਡ ਕਲਰ ਦਾ ਗਾਊਨ ਲਗਾਤਾਰ ਰੈਂਪ ਵਾਕ ਕਰਦੀ ਨਜ਼ਰ ਆਈ।ਸ਼ੋਅ ਵਿੱਚ ਐਸ਼ਵਰਿਆ ਪਿ੍ਰੰਸੈਂਸ ਲੁਕ ਵਿੱਚ ਨਜ਼ਰ ਆਈ। ਐਸ਼ਵਰਿਆ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਸ਼ੋਅ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ