Tag: , , , , ,

ਪਾਕਿਸਤਾਨ ਨੇ ਫਿਰ ਕੀਤੀ ਸੀਜ਼ਫਾਈਰ ਦੀ ਉਲੰਘਣਾ

Pak Breaks Ceasefire Again Tangdha :  ਸ਼ਨੀਵਾਰ ਨੂੰ ਹੋ ਰਹੇ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਦੇ ਉਦਘਾਟਨ ਤੋਂ ਐਨ ਪਹਿਲਾਂ ਹੀ ਸ਼ੁੱਕਰਵਾਰ ਨੂੰ ਭਾਰਤ-ਪਾਕਿ ਫੌਜਾਂ ਸਰਹੱਦ ‘ਤੇ ਆਹਮੋ-ਸਾਹਮਣੇ ਹੋ ਗਈਆਂ ਹਨ। ਜਿੱਥੇ ਪਾਕਿਸਤਾਨੀ ਫੌਜ ਵੱਲੋਂ ਕ੍ਰਿਸ਼ਨਾ ਘਾਟੀ ਵਿੱਚ ਫਾਇਰਿੰਗ ਤੋਂ ਬਾਅਦ ਇਕ ਵਾਰ ਫਿਰ ਤੰਗਧਾਰ ਸੈਕਟਰ ਵਿਚ ਸੀਜ਼ਫਾਈਰ ਦੀ ਉਲੰਘਣਾ ਕੀਤੀ ਗਈ। ਜਿਸ ਵਿੱਚ ਇੱਕ

ਕੀਕੂ ਸ਼ਾਰਦਾ ਦਾ ਫਿਰ ਪਿਆ ਬਾਬਾ ਦੇ ਨਾਲ ਪੰਗਾ,ਨਹੀਂ ਛੁੱਟ ਰਿਹਾ ਰਾਮ ਰਹੀਮ ਤੋਂ ਪਿੱੱਛਾ

ਮੁੰਬਈ-ਕੀਕੂ ਸ਼ਾਰਦਾ ਜਲਦ ਹੀ ਫਿਲ਼ਮ `2016 ਦ ਐਂਡ` ਵਿੱਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।ਅਜਿਹਾ ਲੱਗਦਾ ਹੈ ਕਿ ਉਹਨਾਂ ਦਾ ਬਾਬਿਆ ਦੇ ਨਾਲ ਵੱਖਰਾ ਹੀ ਕੁਨੈਕਸ਼ਨ ਹੈ।ਕਿਉਂਕਿ ਨਾ ਚਾਹੁੰਦੇ ਹੋਏ ਵੀ ਉਹਨਾਂ ਦਾ ਪੰਗਾ ਬਾਬਿਆਂ ਦੇ ਨਾਲ ਪੈ ਜਾਂਦਾ ਹੈ।ਇਸ ਫਿਲਮ ਵਿੱਚ ਉਹ ਜੋ ਕਿਰਦਾਰ ਨਿਭਾ ਰਹੇ ਹਨ ਉਹ ਇੱਕ ਬਾਬੇ ਦੇ ਪਿਤਾ ਦਾ ਹੈ।ਫਿਲਮ

ਸੁਨੀਲ ਗਰੋਵਰ ਦੇ ਨਾਲ ਫਿਰ ਤੋਂ ਕੰੰਮ ਕਰਨਾ ਚਹੁੰਦੇ ਹਨ ਕਪਿਲ ਸ਼ਰਮਾ !

ਮੁੰਬਈ— ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ, ਕਪਿਲ ਸ਼ਰਮਾ ਨਾਲ ਹੋਏ ਵਿਵਾਦ ਤੋਂ ਬਾਅਦ ਇਕ ਵਾਰ ਫਿਰ ਤੋਂ ਛੋਟੇ ਪਰਦੇ ‘ਤੇ ਵਾਪਸੀ ਕਰਨ ਜਾ ਰਹੇ ਹਨ। ਸੂਤਰਾਂ ਮੁਤਾਬਕ ਸੁਨੀਲ ਗਰੋਵਰ ਅਗਲੇ ਮਹੀਨੇ ਨਵਾਂ ਸ਼ੋਅ ਲੈ ਕੇ ਆ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਰਹਿ ਚੁੱਕੇ ਕੀਕੂ ਸ਼ਾਰਦਾ ਅਤੇ

ਕਪਿਲ ਸ਼ਰਮਾ ਨਾਲ ਕੰਮ ਕਰਨ ‘ਤੇ ਬੋਲੇ ਸੁਨੀਲ ਗ੍ਰੋਵਰ

ਦ ਕਪਿਲ ਸ਼ਰਮਾ ਸ਼ੋਅ ਤੋਂ ਵੱਖ ਹੋਣ ਤੋਂ ਬਾਅਦ ਸੁਨੀਲ ਗ੍ਰੋਵਰ ਆਪਣੇ ਫੈਨਸ ਨੂੰ ਕਾਫੀ ਮਿਸ ਕਰ ਰਹੇ ਸੀ। ਕਪਿਲ ਸ਼ਰਮਾ ਅਤੇ ਸੁਨੀਲ ਦੀ ਲੜਾਈ ਤੋਂ ਬਾਅਦ ਕਈ ਗੱਲਾਂ ਹੋ ਰਹੀਆਂ ਸੀ। ਕੋਈ ਕਹੀ ਰਿਹਾ ਹੈ ਕਿ ਕਪਿਲ ਸ਼ੋਅ ‘ਚ ਸੁਨੀਲ ਵਾਪਸ ਨਹੀ ਆਵੇਗਾ ਅਤੇ ਕਿਸੇ ਨੇ ਕਿਹਾ ਕਿ ਉਹ ਵਾਪਸ ਆਵੇਗਾ। ਪਰ ਕੀ ਤੁਸੀ

‘ਚੱਕ ਦੇ ਗਰਲ’ ਕਰਨਾ ਚਾਹੁੰਦੀ ਹੈ ਸ਼ਾਹਰੁਖ ਨਾਲ ਫਿਲਮ

ਬਾਲੀਵੁੱਡ ‘ਚ ਹਰ ਨਿਊ-ਕਮਰ ਦਾ ਸੁਪਨਾ ਹੁੰਦਾ ਹੈ ਕਿੰਗ ਖਾਨ ਨਾਲ ਕੰਮ ਕਰਨ ਦਾ। ਉਥੇ ਹੀ ਸ਼ਾਹਰੁੱਖ ਨਾਲ ਕੰਮ ਕਰ ਚੁੱਕੀ ‘ਚੱਕਦੇ ਗਰਲ’ ਕੋਮਲ ਚੋਟਾਲਾ ਯਾਨੀ ਚਿਤ੍ਰਾਸ਼ੀ ਰਾਵਤ ਇੱਕ ਬਾਰ ਫੇਰ ਸ਼ਾਹਰੁੱਖ ਨਾਲ ਕੰਮ ਕਰਨਾ ਚਾਹੁੰਦੀ ਹੈ। ਰਾਵਤ ਦਾ ਕਹਿਣਾ ਹੈ ਕਿ ਸ਼ਾਹਰੁਖ ਨਾਲ ਉਸ ਦਾ ਕੰਮ ਕਰਨ ਦਾ ਤੁਜਰਬਾ ਕਾਫੀ ਚੰਗਾ ਰਿਹਾ ਸੀ। ਇਹ

Rajvir Jawanda

ਪੰਜਾਬੀ ਗਾਇਕ ‘ਰਾਜਵੀਰ ਜਵੰਦਾ’ ਕਿਉਂ ਹੈ ਫੇਰ ਚਰਚਾ ‘ਚ

‘ਤਿੰਨ ਪੀੜੀਆਂ ਤੋਂ ਚੱਲਦਾ ਇਲਾਕੇ ਵਿਚ ਸਰਨੇਮ’ ਗੀਤ ਦਾ ਗਾਇਕ ਰਾਜਵੀਰ ਜਵੰਦਾ ਆਪਣੇ ਨਵੇਂ ਸਿੰਗਲ ਟਰੈਕ `ਕੰਗਣੀ` ਚਰਚਾ ਵਿਚ ਹੈ। ‘ਕੰਗਣੀ’ ਗੀਤ ਨੂੰ ਜੱਸ ਰਿਕਾਰਡਸ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਮਿਕਸ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ, `ਕੰਗਣੀ` ਗੀਤ ਨੂੰ ਕਲਮਬੱਧ ਕੀਤਾ ਹੈ ਗਿੱਲ ਰੌਂਤਾ ਨੇ। ਇਸ ਦਾ ਵੀਡੀਓ ਗੈਰੀ ਦਿਓਲ ਵੱਲੋਂ

Thursday will be voting again at some polling stations in Punjab

ਪੰਜਾਬ ਦੇ ਕੁਝ ਪੋਲਿੰਗ ਸਟੇਸ਼ਨਾਂ ‘ਤੇ ਅੱਜ ਮੁੜ ਤੋਂ ਹੋਵੇਗੀ ਵੋਟਿੰਗ

  ਪੰਜਾਬ ਦੇ ਪੰਜ ਵਿਧਾਨ ਸਭਾ ਹਲਕਿਆਂ ਨਾਲ ਸੰਬੰਧਿਤ 32 ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਨਾਲ ਸੰਬੰਧਿਤ 16 ਪੋਲਿੰਗ ਕੇਂਦਰਾਂ ‘ਚ ਅਤਿ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪੈ ਰਹੀਆਂ ਹਨ। ਜ਼ਿਕਰਯੋਗ ਹੈ ਕਿ 4 ਫਰਵਰੀ ਨੂੰ ਪਈਆਂ ਵੋਟਾਂ ਦੌਰਾਨ ਵੀ. ਵੀ. ਪੈਟ ਮਸ਼ੀਨਾਂ ‘ਚ ਖਰਾਬੀ ਕਾਰਨ ਵੋਟਿੰਗ ਦੇ ਪ੍ਰਭਾਵਿਤ ਹੋਏ ਕੰਮ ਦੇ ਮੱਦੇਨਜ਼ਰ ਚੋਣ ਕਮਿਸ਼ਨ

ਮਜੀਠਾ ਹਲਕੇ ਦੇ 28 ਪੋਲਿੰਗ ਬੂਥਾਂ ’ਤੇ ਮੁੜ ਵੋਟਿੰਗ ਕੱਲ

ਅੰਮ੍ਰਿਤਸਰ: ਚੋਣ ਕਮਿਸ਼ਨ ਵੱਲੋਂ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਜੀਠਾ ਅਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਮਜੀਠਾ ਦੇ  28 ਪੋਲਿੰਗ ਬੂਥਾਂ ’ਤੇ  9 ਫਰਵਰੀ ਨੂੰ ਮੁੜ ਮਤਦਾਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਪੋਲਿੰਗ ਬੂਥਾਂ ’ਤੇ ਵੀਵੀ ਪੈਟ ਮਸ਼ੀਨਾਂ 4 ਫਰਵਰੀ ਨੂੰ ਵੋਟਾਂ ਵਾਲੇ ਦਿਨ ਖਰਾਬ ਹੋ ਗਈਆਂ ਸਨ ਅਤੇ ਵੋਟਾਂ ਪਾਉਣ ਦਾ ਕੰਮ ਦੇਰ

ਪਹਾੜਾਂ ‘ਚ ਮੁੜ ਭਾਰੀ ਬਰਫ਼ਬਾਰੀ ਦੀ ਚੇਤਾਵਨੀ !

Some people follow the first love again, only these 5 things

ਕੀ ਤੁਹਾਨੂੰ ਪਤਾ ਹੈ ਕਿ ਕੁਝ ਲੋਕ ਪਹਿਲੇ ਪਿਆਰ ਨੂੰ ਦੁਬਾਰਾ ਕਿਉਂ ਅਪਣਾਉਂਦੇ ਨੇ, ਸਿਰਫ਼ ਇਨ੍ਹਾਂ 5 ਗੱਲਾਂ ਕਾਰਨ

ਕਈ ਮਾਮਲਿਆਂ ਵਿੱਚ ਅਜਿਹਾ ਵੇਖਿਆ ਗਿਆ ਹੈ ਕਿ ਲੋਕ ਆਪਣੇ ਪਹਿਲੇ ਪਿਆਰ ਨੂੰ ਛੱਡ ਤਾਂ ਦਿੰਦੇ ਹਨ ਪਰ ਇੱਕ ਸਮੇਂ ਬਾਅਦ ਦੁਬਾਰਾ ਉਸਨੂੰ ਪਾਉਣ ਦੀ ਕੋਸ਼ਿਸ ਕਰਦੇ ਹਨ ਜਾਂ ਫਿਰ ਇੰਝ ਕਿਹਾ ਜਾ ਸਕਦਾ ਹੈ ਕਿ ਪਹਿਲੇ ਪਿਆਰ ਨੂੰ ਭੁਲਾਉਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ ਅਤੇ ਇਸ ਵਜ੍ਹਾ ਕਾਰਨ ਉਹ ਦੁਬਾਰਾ ਆਪਣੇ ਐਕਸ ਕੋਲ ਪਰਤ

ਵੀਤ ਬਲਜੀਤ ਨੇ ਯੋ-ਯੋ ਨਛੱਤਰ ਨੂੰ ਕੀਤਾ ਪੇਸ਼ ਤੇ ਲਗਾਇਆ ਪੰਜਾਬ ਦੇ ਲੀਡਰਾਂ ’ਤੇ ਤਵਾ

ਹਾਲ ਹੀ ਵਿਚ ਸੋਸ਼ਲ ਮੀਡਿਆ ਤੋਂ ਚਰਚਿਤ ਹੋਇਆ ਯੋ-ਯੋ ਨਛੱਤਰ ਸਿੰਘ ਜੀਰਾ ਇਕ ਵਾਰ ਫੇਰ ਚਰਚਾ ਵਿਚ ਹੈ। ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਵੀਤ ਬਲਜੀਤ ਨੇ ਨਛੱਤਰ ਸਿੰਘ ਨੂੰ ਪੇਸ਼ ਕੀਤਾ ਹੈ , ਆਪਣੇ ਲਿਖੇ ਹੋਏ ਗਾਣੇ ਵੋਟ ਵਿਚ ਵੀਤ ਬਲਜੀਤ ਨੇ ਸਾਰੀਆਂ ਪਾਰਟੀਆਂ ਤੇ ਤਵਾ ਲਗਾਇਆ… ਇਸ ਗੀਤ ਵਿਚ ਤਹਾਨੂੰ ਯੋ-ਯੋ ਨਛੱਤਰ ਸਿੰਘ ਰੈਪ

ਮੁੜ ਤੋਂ ਕਿੱਦਾਂ ਦੀ ਰਹੀ ਆਲਿਆ ਤੇ ਵਰੁਣ ਦੀ ‘Koffee SIP’

ਅਦਾਕਾਰ ਆਲਿਆ ਭੱਟ ਤੇ ਵਰੁਣ ਧਵਨ ਫਿਲਮਕਾਰ ਕਰਣ ਜੌਹਰ ਦੇ ਫੇਮਸ ਟਾਕ ਸ਼ੋਅ ‘ਕਾਫੀ ਵਿਦ ਕਰਨ’ ਦੇ ਪੰਜਵੇਂ ਸੀਜ਼ਨ ‘ਚ ਨਜ਼ਰ ਆਉਣਗੇ। ਵਰੁਣ ਨੇ ਟਵਿਟਰ ‘ਤੇ ਸ਼ੋਅ ਦੇ ਸੈਟ ਤੋਂ ਕਰਨ ਤੇ ਆਲਿਆ ਦੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਵਰੁਣ ਤੇ ਆਲਿਆ ਆਪਣੀ ਆਉਣ ਵਾਲੀ ਫਿਲਮ ‘ਬਦਰੀਨਾਥ ਦੀ ਦੁਲਹਨੀਆ’ ਦੇ ਪ੍ਰਮੋਸ਼ਨ ਦੇ ਲਈ ਕਰਨ ਦੇ ਟਾਕ

Fog

ਬਦਲਦੇ ਮੌਸਮ ਨੇ ਕਰਵਾਇਆ ਠੰਡ ਦਾ ਅਹਿਸਾਸ

ਤਲਵੰਡੀ ਭਾਈ :-ਜਨਵਰੀ ਦਾ ਮਹੀਨਾ ਖਤਮ ਹੋਣ ਦੇ ਬਾਵਜੂਦ ਮੌਸਮ ਵਿੱਚ ਲਗਾਤਾਰ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ।ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ ਕਦੇ ਧੁੱਪ ਤੇ ਕਦੇ ਬਰਸਾਤ ਵਾਲਾ ਮੌਸਮ ਦੇਖਣ ਨੂੰ ਮਿਲ ਰਿਹਾ ਸੀ। ਤਾਪਮਾਨ ਵਧਣ ਦੇ ਨਾਲ ਨਾਲ ਮੌਸਮ ਸਾਫ ਹੋ ਗਿਆ ਸੀ ।ਪਰ ਤਲਵੰਡੀ ਭਾਈ ਸਮੇਤ ਕਈ ਹੋਰ ਥਾਵਾਂ ਤੇ ਭਾਰੀ

ਸੜਕੀ ਹਾਦਸੇ ’ਚ 10 ਲੋਕ ਹੋਏ ਜ਼ਖਮੀ 

ਇੱਕ ਵਾਰ ਫੇਰ ਤੇਜ਼ ਰਫ਼ਤਾਰੀ ਹਾਦਸੇ ਦਾ ਕਾਰਨ ਬਣੀ । ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਲੌਰ ਤੋਂ ਜਿੱਥੇ ਇਕ ਸੜਕੀ ਹਾਦਸੇ ਦੌਰਾਨ 10 ਲੋਗ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਹਨ।  ਮਿਲੀ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆਂ ਜਦੋ ਇੰਡੀਕਾ ਕਾਰ ‘ਚ ਸਵਾਰ 8 ਲੋਕ ਨਵਾਂਸ਼ਹਿਰ ਤੋਂ ਗੋਰਾਇਆ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ

congress punjab

ਕਾਂਗਰਸ ਨੂੰ ਵੱਡਾ ਝਟਕਾ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਸੋਮਵਾਰ ਨੂੰ ਉਦੋਂ ਜ਼ੋਰਦਾਰ ਝਟਕਾ ਲੱਗਾ ਜਦੋਂ ਇਸਦੇ ਜਨਰਲ ਸਕੱਤਰ ਤੇ ਸੈਣੀ ਸਮਾਜ ਪੰਜਾਬ ਦੇ ਪ੍ਰਧਾਨ ਸ੍ਰੀ ਹਰਭਾਗ ਸਿੰਘ ਸੈਣੀ, ਜਿਲ੍ਹਾ ਰੋਪੜ ਕਾਂਗਰਸ ਦੇ ਐਸ ਸੀ ਵਿੰਗ ਚੇਅਰਮੈਨ ਅਜੀਤਪਾਲ ਸਿੰਘ ਨਾਫਰੇ ਅਤੇ  ਜਿਲ੍ਹਾ ਕਾਂਗਰਸ ਰੋਪੜ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ ਪਾਰਟੀ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ

30,000 ਤੋਂ ਵੱਧ ਦੇ ਲੈਣ-ਦੇਣ ‘ਤੇ ਪੈਨ ਦੀ ਦੇਣੀ ਪੈ ਸਕਦੀ ਹੈ ਡਿਟੇਲ

ਨੋਟਬੰਦੀ ਦੇ ਫੈਸਲੇ  ਦੇ ਬਾਅਦ ਕੈਸ਼ ਦੀ ਕਿੱਲਤ ਹੋਣ ਦੇ ਚੱਲਦੇ ਡਿਜੀਟਲ ਟਰਾਂਜੇਕਸ਼ਨ ਨੂੰ ਲੈ ਕੇ ਆਈ ਭਾਰੀ ਡਿਮਾਂਡ ਹੁਣ ਫਿਰ ਤੋਂ ਠੰਡੀ ਪੈਣ ਲੱਗੀ ਹੈ। ਕਿਹਾ ਜਾ ਰਿਹਾ ਹੈ ਕਿ ਡਿਜੀਟਲ ਟਰਾਂਜੇਕਸ਼ਨ ਨੂੰ ਵਧਾਵਾ ਦੇਣ ਅਤੇ ਨਕਦ ਲੈਣ ਦੇਣ ਉੱਤੇ ਰੋਕ ਲਗਾਉਣ ਲਈ ਸਰਕਾਰ ਅਗਲੇ ਬਜਟ ਵਿੱਚ ਕੁੱਝ ਵੱਡੀਆਂ ਘੋਸ਼ਣਾਵਾਂ ਕਰ ਸਕਦੀ ਹੈ। ਜਾਣਕਾਰੀ

ਸਾਬਕਾ ਵਿਧਾਇਕ ਤੁੰਗਵਾਲੀ ਮੁੜ ਅਕਾਲੀ ਦਲ ‘ਚ ਸ਼ਾਮਿਲ

ਬਠਿੰਡਾ: ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਗੋਰਾ ਸਿੰਘ ਤੁੰਗਵਾਲੀ ਮੁੜ ਅਕਾਲੀ ਦਲ ‘ਚ ਸ਼ਾਮਿਲ ਹੋ ਗਏ। ਅਕਾਲੀ ਦਲ ‘ਚ ਮੁੜਨ ‘ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦਾ ਸਵਾਗਤ ਕੀਤਾ।  ਤੁੰਗਵਾਲੀ ਨਥਾਣਾ ਹਲਕੇ ਤੋਂ ਅਕਾਲੀ ਵਿਧਾਇਕ ਰਹਿ ਚੁੱਕੇ ਹਨ।

Zaira wasim molestation case

‘ਦੰਗਲ ਗਰਲ’ ਨੂੰ ਰੋਲ ਮਾਡਲ ਦੱਸਣ ‘ਤੇ ‘ਦੰਗਲ’, FB ‘ਤੇ ਲਿਖਿਆ ਦਰਦ

‘ਦੰਗਲ’ ਗਰਲ ਜਾਇਰਾ ਵਸੀਮ ਇੱਕ ਵਾਰ ਫਿਰ ਤੋਂ ਸੁਰਖੀਆਂ ‘ਚ ਆ ਗਈ ਹੈ, ਕਾਰਣ ਹੈ ਹਾਲ ਹੀ ‘ਚ ਉਹਨਾਂ ਦਾ ਫੇਸਬੁੱਕ ‘ਤੇ ਕੀਤਾ ਗਿਆ ਪੋਸਟ। ਜਿਸ ‘ਚ ਉਹਨਾਂ ਖੁਦ ਨੂੰ ਰੋਲ ਮਾਡਲ ਨਾ ਸਮਝਣ ਦੀ ਗੱਲ ਕਹੀ ਹੈ। ਦਰਅਸਲ ਹਾਲ ਹੀ ‘ਚ ਜਾਇਰਾ ਨੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ, ਜਿਸਦੇ ਬਾਅਦ ਤੋਂ

ਬ੍ਰਾਜ਼ੀਲ ਦੀ ਜੇਲ੍ਹ ’ਚ ਮੁੜ ਹੋਈ ਖੂਨੀ ਜੰਗ

Baba Farid University

ਬਾਬਾ ਫਰੀਦ ਯੂਨਿਵਰਸਿਟੀ ਮੁੜ੍ਹ ਵਿਵਾਦਾਂ ਦੇ ਘੇਰੇ’ਚ

ਫਰੀਦਕੋਟ:-ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਇਕ ਵਾਰ ਮੁੜ ਤੋਂ ਵਿਵਾਦਾਂ ਵਿਚ ਆ ਗਈ ਹੈ। ਇਸ ਵਾਰ ਜੈਨ ਕੰਪਨੀ ਦੇ ਮਲਿਕ ਨੇ ਕਥਿਤ ਤੌਰ ਤੇ ਆਰੋਪ ਲਗਾਏ ਹਨ ਕਿ ਬਾਬਾ ਫਰੀਦ ਯੂਨਿਵਰਸਿਟੀ ਨੇ ਉਹਨਾਂ ਤੋ ਸਮਾਨ ਲਿਆ ਸੀ ਇਸ ਦੌਰਾਨ ਜੈਨ ਇੰਪੋਰੀਅਮ ਦੇ ਮਾਲਿਕ ਨੇ ਦੱਸਿਆ ਕਿ ਉਹਨਾਂ ਨੇ ਯੂਨੀਵਰਸਿਟੀ ਵਿਚ ਆਪਣੀ ਦੁਕਾਨ ਤੋਂ ਕਰੀਬ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ