Tag: , , , ,

ਪਹਾੜਾਂ ਦੀ ਬਰਫਬਾਰੀ ਨੇ ਬਦਲਿਆ ਮੌਸਮ ਦਾ ਮਿਜਾਜ਼

Delhi Weather Change After Snowfall : ਨਵੀਂ ਦਿੱਲੀ :  ਸਰਦੀਆਂ ਦੀ ਸ਼ੁਰੂਆਤ ਵਿੱਚ ਵੀਰਵਾਰ ਤੋਂ ਸ਼ੁਰੂ ਹੋਈ ਭਾਰੀ ਬਾਰਫਬਾਰੀ ਨੇ ਪਹਾੜੀ ਖੇਤਰਾਂ ਦੇ ਨਾਲ-ਨਾਲ ਮੈਦਾਨੀ ਖੇਤਰਾਂ ਵਿੱਚ ਵੀ ਮੌਸਮ ਦਾ ਮਿਜਾਜ਼ ਬਦਲ ਕੇ ਰੱਖ ਦਿੱਤਾ ਹੈ । ਪਹਾੜਾਂ ਵਿੱਚ ਹੋ ਰਹੀ ਬਰਫ਼ਬਾਰੀ ਦਾ ਅਸਰ ਰਾਜਧਾਨੀ ਦਿੱਲੀ ‘ਤੇ ਵੀ ਪੈ ਰਿਹਾ ਹੈ । ਜਿੱਥੇ ਵੀਰਵਾਰ ਨੂੰ

ਅਰਬਾਜ਼ ਖਾਨ ਇਸ ਲਈ ਨਹੀਂ ਹੋ ਪਾ ਰਹੇ ਮਲਾਇਕਾ ਤੋਂ ਦੂਰ

Shikha Dhariwal Column Arbaaz Khan : ਬਾਲੀਵੁਡ ਦੇ ਦਬੰਗ ਸਲਮਾਨ ਖਾਨ ਦੇ ਛੋਟੇ ਭਰਾ ਅਰਬਾਜ਼ ਖਾਨ ਦੀ ਗਿਣਤੀ ਬਾਲੀਵੁਡ ਦੇ ਮਸ਼ਹੂਰ ਪ੍ਰੋਡਿਊਸਰਾਂ ਵਿੱਚ ਹੁੰਦੀ ਹੈ। ਦਬੰਗ ਸੀਰੀਜ ਨਾਲ ਸਲਮਾਨ ਖਾਨ ਨੂੰ ਸਭ ਦਾ ਚਹੇਤਾ ਪਾਂਡੇ ਜੀ ਬਣਾਉਣ ਵਾਲੇ ਪ੍ਰੋਡਿਊਸਰ ਅਰਬਾਜ਼ ਖਾਨ ਅੱਜ ਕੱਲ੍ਹ ਕਈ ਛੋਟੇ ਬਜਟ ਦੀਆਂ ਫਿਲਮਾਂ ਵਿੱਚ ਨਜ਼ਰ ਆ ਰਹੇ ਹਨ। ਅਕਸਰ ਉਨ੍ਹਾਂ

ਕਜਾਕਿਸਤਾਨ ‘ਚ ਭਾਰਤੀ ਕਰ ਰਹੇ ਹਨ ਮੁਸ਼ਕਿਲਾਂ ਦਾ ਸਾਹਮਣਾ

150 Indians Trapped After Kazakhstan : ਟੇਂਗਿਜ – ਵਿਦੇਸ਼ਾਂ ‘ਚ ਵਸਦੇ ਭਾਰਤੀ ਹਰ ਰੋਜ਼ ਨਵੀਆਂ-ਨਵੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ  ਹਨ ਦੱਸ ਦਈਏ ਕਿ ਇਹ ਮਾਮਲਾ ਕਜਾਕਿਸਤਾਨ ਦੇ ਟੇਂਗਿਜ ਦਾ ਹੈ ਜਿਥੇ ਆਇਲ ਫੀਲਡ ‘ਚ ਕਰੀਬ 150 ਭਾਰਤੀਆਂ ਦੇ ਫਸੇ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਨ੍ਹਾਂ ਵਿੱਚੋ ਜ਼ਿਆਦਾਤਰ ਕੇਰਲ ਦੇ ਰਹਿਣ ਵਾਲੇ ਹਨ। ਰਿਪੋਰਟਾਂ ਤੋਂ

Marriage

ਸੁਹਾਗ ਰਾਤ ‘ਤੇ ਲਾੜੀ ਦਾ ਵੱਡਾ ਕਾਰਨਾਮਾ !

ਡੇਰਾਬੱਸੀ – ਬਰਵਾਲਾ ਰੋਡ ਸਥਿਤ ਜੀ. ਬੀ. ਪੀ.ਈਕੋ ਗ੍ਰੀਨ ਵਿਚ ਪੰਜ ਦਿਨ ਪਹਿਲਾਂ ਵਿਆਹ ਕਰਕੇ ਆਈ ਇਕ ਨਵ-ਵਿਆਹੁਤਾ ਆਪਣੇ ਪਤੀ ਨੂੰ ਨਸ਼ੀਲੀ ਦਵਾਈ ਪਿਲਾ ਕੇ ਨਕਦੀ, ਗਹਿਣੇ ਤੇ ਹੋਰ ਕੀਮਤੀ ਸਾਮਾਨ ਲੈ ਕੇ ਰਫੂਚੱਕਰ ਹੋ ਗਈ। ਪੁਲਸ ਨੇ ਪੀੜਤ ਦੀਪਕ ਕੁਮਾਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਫਰਾਰ ਨਵ-ਵਿਆਹੁਤਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਆਖਿਰ ਅਜਿਹਾ ਕੀ ਹੋਇਆ ਕਿ ਨੂੰਹ ਨੇ ਚੁੱਕਿਆ ਇਹ ਕਦਮ…?

ਮੋਗਾ : ਮੋਗਾ ਵਿੱਚ ਇੱਕ ਨੂੰਹ ਨੂੰ ਮਾਰ ਕੁੱਟ ਕਰਨ ਤੇ ਘਰ ਵਿੱਚ ਕ਼ੈਦ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਉਸ ਮੁਟਿਆਰ ਨੂੰ ਮੋਗੇ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਸਨੇ ਆਪਣੇ ਸਹੁਰਾ ਪਰਿਵਾਰ ਉੱਤੇ ਉਸਨੂੰ ਘਰ ਵਿੱਚ ਕ਼ੈਦ ਕਰਕੇ ਤੇ ਮਾਰ ਕੁੱਟ ਕਰਨ ਦੇ ਦੋਸ਼ ਲਗਾਏ ਹਨ। ਜਾਣਕਾਰੀ ਮੁਤਾਬਕ ਗੀਤਾ ਰਾਣੀ

ਪੇਪਰ ਲੀਕ ਤੋਂ ਬਾਅਦ ਰੱਦ ਹੋਈ ਫੌਜ ਦੀ ਭਰਤੀ ਪ੍ਰੀਖਿਆ

ਪੁਣੇ ਦੇ ਵਿਚ ਪੇਪਰ ਲੀਕ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ, ਵੱਖ-ਵੱਖ ਅਹੁਦਿਆਂ ਲਈ ਹੋਣ ਵਾਲੀ ਫੌਜ ਦੀ ਭਰਤੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਹੈ।  ਕਾਬਿਲੇਗੌਰ ਹੈ ਕਿ ਫੌਜ ਦੀ ਭਰਤੀ ਲਈ ਹੋਣ ਵਾਲੀ ਇਸ ਪ੍ਰੀਖਿਆ ਨੂੰ ਦੇਸ਼ ਦੇ ਸਭਨਾ ਕੇਂਦਰਾਂ ਦੇ ਵਿਚ ਰੱਦ ਕਰ ਦਿੱਤਾ ਗਿਆ

ਕੇਜਰੀਵਾਲ ਦਾ ਨਵਾਂ ਟਵੀਟ, ਸਹੀ ਢੰਗ ਨਾਲ ਨੋਟ ਨਹੀਂ ਛਾਪ ਸਕਦੇ ਮੋਦੀ,ਦੇਸ਼ ਕੀ ਚਲਾਉਣਗੇ!

ਦਿੱਲੀ ਦੇ ਸੰਗਮ ਵਿਹਾਰ ਦੇ ATM ਚੋ ਨਿਕਲੇ ਦੋ ਹਜ਼ਾਰ ਦੇ ਨਕਲੀ ਨੋਟ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਸਾਧਿਆ ਹੈ | ਉਹਨਾਂ ਇਕ ਟਵੀਟ ਕਰਕੇ ਕਿਹਾ ਜੋ ਪ੍ਰਧਾਨ ਮੰਤਰੀ ਇੱਕ ਨੋਟ ਸਹੀ ਤਰੀਕੇ ਨਾਲ ਨਹੀਂ ਛਾਪ ਸਕਦਾ ਉਹ ਭਲਾ ਦੇਸ਼ ਨੂੰ ਕਿਵੇਂ ਚਲਾ

40 ਦੀ ਉਮਰ ਤੋਂ ਬਾਅਦ ਇਸ ਤਰ੍ਹਾਂ ਰਹੋ ਫਿੱਟ..

ਭੱਜ ਨੱਠ ਭਰੀ ਇਸ ਜਿੰਦਗੀ ਚ ਇਕ ਅਜਿਹਾ ਸਮਾਂ ਵੀ ਆਉਂਦਾ ਹੈ ਜਦ ਸਾਡੇ ਮਿਹਨਤੀ ਸਰੀਰ ਨੂੰ ਵੀ ਆਰਾਮ ਅਤੇ ਸੰਭਾਲ ਦੀ ਲੋੜ ਹੁੰਦੀ ਹੈ । ਖਾਸ ਕਰਕੇ 40 ਸਾਲ ਦੀ ਉਮਰ ਤੋਂ ਬਾਅਦ ਅਸੀਂ ਆਪਣੇ ਸਰੀਰ ਦਾ ਕਿਸ ਤਰ੍ਹਾ ਖਿਆਲ ਰੱਖ ਸਕਦੇ ਹਾਂ ਆਓ ਤੁਹਾਨੂੰ ਦਸਦੇ ਹਾਂ ਕਿੰਨਾ ਚੀਜ਼ਾਂ ਦਾ ਧਿਆਨ ਰੱਖ ਕੇ ਸਰੀਰ ਨੂੰ ਚੁਸਤ

Aamir Khan

ਕਿਉਂ ਆਏ ਆਮਿਰ ਦੀਆਂ ਅੱਖਾਂ ‘ਚ ਹੰਝੂ !

‘ਦੰਗਲ’ ਦੀ ਤਾਬੜਤੋੜ ਕਮਾਈ ਤੋਂ ਬਾਅਦ ਆਮਿਰ ਨੇ ਇੱਕ ਸਕਸੈਸ ਪਾਰਟੀ ਕੀਤੀ ਸੀ, ਜਿਸ ‘ਚ ਪੂਰਾ ਬਾਲੀਵੁੱਡ ਨਜ਼ਰ ਆਇਆ। ਇਸ ਪਾਰਟੀ ‘ਚ ਨਜ਼ਰ ਆਈ ਸੀ ਬਾਲੀਵੁੱਡ ਦੀ ਐਵਰਗ੍ਰੀਨ ਅਦਾਕਾਰਾ ਰੇਖਾ ਵੀ। ਉਂਝ ਰੇਖਾ ਕਿਸੇ ਪਾਰਟੀ ‘ਚ ਸ਼ਿਰਕਤ ਨਹੀਂ ਕਰਦੀ।ਦਰਸ਼ਕਾਂ ਨੇ ਫਿਲਮ ਦੀ ਖੂਬ ਤਾਰੀਫ ਕੀਤੀ ਅਤੇ ਰੇਖਾ ਨੂੰ ਵੀ ਫਿਲਮ ਕਾਫੀ ਪਸੰਦ ਆਈ। ਫਿਲਮ ਬਾਕਸ-ਆਫਿਸ ਦੀ

Dabang Mumbai advance to HIL semifinals after close win

HIL-5: ਆਖਰੀ ਮਿੰਟ ਦੇ ਗੋਲ ਨਾਲ ਮੁੰਬਈ ਸੈਮੀਫਾਈਨਲ ‘ਚ

ਕਪਤਾਨ ਫਲੋਰੀਅਨ ਫੁਕਸ ਵਲੋਂ ਆਖਰੀ ਮਿੰਟਾਂ ‘ਚ ਕੀਤੇ ਗਏ ਮੈਦਾਨੀ ਗੋਲ ਦੀ ਬਦੌਲਤ ਦਬੰਗ ਮੁੰਬਈ ਨੇ ਦਿੱਲੀ ਵੇਵਰਾਈਡਰਜ਼ ਨੂੰ ਬੁੱਧਵਾਰ ਰੋਮਾਂਚਕ ਮੁਕਾਬਲੇ ‘ਚ 3-2 ਨਾਲ ਹਰਾਕੇ ਹਾਕੀ ਇੰਡੀਆ ਲੀਗ (ਐੱਚ.ਐੱਲ.ਆਈ.) ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਮੁੰਬਈ ਟੀਮ ਦੀ 9 ਮੈਚਾਂ ‘ਚੋਂ ਇਹ 6ਵੀਂ ਜਿੱਤ ਹੈ ਅਤੇ ਉਸ ਦੇ 33 ਅੰਕ ਹੋ ਗਏ ਹਨ।

WOW! ਕਰਨ ਦਾ ਬੰਗਾਲੀ ਬਿਊਟੀ ਲਈ ਇਜ਼ਹਾਰ-ਏ-ਮੁਹੱਬਤ

Valentine day ਨੂੰ ਬਾਲੀਵੁੱਡ ਐਕਟਰਸ ਨੇ ਵੀ ਧੂਮਧਾਮ ਨਾਲ ਸੈਲੀਬ੍ਰੇਟ ਕੀਤਾ। ਜਿੱਥੇ ਵਰੁਣ ਧਵਨ ਨੇ ਆਪਣੀ ਗਰਲਫ੍ਰੈਂਡ ਨਤਾਸ਼ਾ ਨੂੰ ਲੈ ਕੇ ਰੋਮਾਂਟਿਕ ਡਿਨਰ ‘ਤੇ ਗਏ ਉਥੇ ਹੀ ਬਾਲੀਵੁੱਡ ਦਾ ਲਵ ਬਰਡ ਕਿਵੇਂ ਇਸ ਦਿਨ ਨੂੰ ਖਾਸ ਨਾ ਬਣਾਏ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ, ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ ਦੀ। Valentine ਨੂੰ ਇਹਨਾਂ ਦੋਹਾਂ

Cricketers who are celebrating their first valentines day after getting married

First and Special ਹੈ ਇਨ੍ਹਾਂ ਸਟਾਰ ਕ੍ਰਿਕਟਰਸ ਲਈ Valentines Day !

Valentines Day ਹਮੇਸ਼ਾ ਤੋਂ ਹੀ ਨਵੇਂ ਕਪਲਸ ਲਈ ਖਾਸ ਰਹਿੰਦਾ ਹੈ। ਕ੍ਰਿਕਟਰਸ ਲਈ ਵੀ ਇਹ ਦਿਨ ਖਾਸ ਹੋਣ ਵਾਲਾ ਹੈ, ਕਿਉਂਕਿ ਇਨ੍ਹਾਂ ਅੱਠਾਂ ਕ੍ਰਿਕਟਰਸ ਨੇ ਪਿਛਲੇ ਫਰਵਰੀ ਤੋਂ ਬਾਅਦ ਵਿਆਹ ਅਤੇ ਕੁੜਮਾਈ ਕੀਤੀ ਹੈ ਅਤੇ ਹੁਣ ਇਹ ਖਾਸ ਦਿਨ ਉਹ ਆਪਣੀ ਪਾਰਟਨਰ ਦੇ ਨਾਲ ਮਨਾਉਣਗੇ। ਇਸ ਲਿਸਟ ਉੱਤੇ ਯੁਵਰਾਜ ਸਿੰਘ ਟਾਪ ਉੱਤੇ ਹਨ ਜਿਨ੍ਹਾਂ ਨੇ

ਪਹਿਲਾਂ ਦਿੱਤੀ ਨੌਜਵਾਨ ਨੂੰ ਭਿਆਨਕ ਮੌਤ ਤੇ ਫਿਰ……

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਡਾਡਾ ਵਿੱਚ ਇੱਕ ਨੋਜਵਾਨ ਦੀ ਹੱਤਿਆ ਦੇ ਬਾਅਦ ਹੱਤਿਆਰਿਆਂ ਨੇ ਉਸਦਾ ਮ੍ਰਿਤਕ ਸਰੀਰ ਸਾੜ ਦਿੱਤਾ। ਹੱਤਿਆਰਿਆਂ ਨੇ ਗੁਨਾਹ ਛੁਪਾਉਣ ਲਈ ਮ੍ਰਿਤਕ ਸਰੀਰ ਨੂੰ ਜ਼ਮੀਨ ਵਿੱਚ ਗੱਡ ਦਿੱਤਾ। ਖੇਤਾਂ ਵਿੱਚ ਜੰਗਲੀ ਜਾਨਵਰ ਮ੍ਰਿਤਕ ਸਰੀਰ ਨੂੰ ਬਾਹਰ ਕੱਢ ਕੇ ਨੋਚ ਰਹੇ ਸਨ। ਇਹ ਵੇਖ ਕੇ ਕਿਸੇ ਨੇ ਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕ ਦੀ

Akshay Kumar , Salman Khan

ਭਾਈਜਾਨ ਦਾ ਮਜ਼ਾਕ ਉਡਾਉਣਾ ਅੱਕੀ ਨੂੰ ਪਿਆ ਭਾਰੀ

ਉਂਝ ਤਾਂ ਬਾਲੀਵੁੱਡ ਦੇ ਖਿਡਾਰੀ ਅਤੇ ਸੁਲਤਾਨ ‘ਚ ਚੰਗੇ ਰਿਸ਼ਤੇ ਨੇ ਪਰ ਇਹ ਰਿਸ਼ਤੇ ਕਿੰਨੇ ਹੀ ਚੰਗੇ ਕਿਉਂ ਨਾ ਹੋਣ ਫਿਲਹਾਲ ਤਾਂ ਅੱਕੀ ਨੂੰ ਸਲਮਾਨ ਖਾਨ ਦਾ ਮਜਾਕ ਉਡਾਉਣਾ ਭਾਰੀ ਪੈ ਰਿਹਾ ਹੈ। ਦਰਅਸਲ ਆਪਣੀ ਅਪਕਮਿੰਗ ਫਿਲਮ ‘ਜਾਲੀ ਐਲ.ਐਲ.ਬੀ-2’ ‘ਚ ਅਕਸ਼ੇ ਕੁਮਾਰ ਨੇ ਸਲਮਾਨ ਦੇ ਵਿਆਹ ਨੂੰ ਲੈ ਕੇ ਇੱਕ ਡਾਇਲਾਗ ਬੋਲਿਆ ਹੈ, ਜਿਸ ਕਰਕੇ

‘ਕਾਬਿਲ’ ਤੋਂ ਬਾਅਦ ਕਿਹੜੀ ਫਿਲਮ ਹੋਵੇਗੀ ਪਾਕਿ ‘ਚ ਰਿਲੀਜ਼

ਪਾਕਿ ‘ਚ ਭਾਰਤੀ ਫਿਲਮਾਂ ਤੋਂ ਬੈਨ ਖਤਮ ਹੋਣ ਤੋਂ ਬਾਅਦ ਪਹਿਲੀ ਫਿਲਮ ਜੋ ਪਾਕਿ ‘ਚ ਲੱਗੀ ਉਹ ਹੈ ਰਿਤਿਕ ਰੋਸ਼ਨ ਦੀ ‘ਕਾਬਿਲ’। ਹੁਣ ਕਾਬਿਲ ਤੋਂ ਬਾਅਦ ਇੱਕ ਹੋਰ ਫਿਲਮ ਪਾਕਿ ‘ਚ ਰਿਲੀਜ਼ ਹੋ ਸਕਦੀ ਹੈ। ਦੱਸ ਦਈਏ ਕਿ ਡਾਇਰੈਕਟਰ ਅਮਿਤ ਰਾਏ ਦੀ ਫਿਲਮ ‘ਰਨਿੰਗ ਸ਼ਾਦੀ ਡਾਟ ਕਾਮ’ 17 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ

ਪਾਰਟੀ ਉਮੀਦਵਾਰਾਂ ਵੱਲੋ ਕੀਤੇ ਜਾ ਰਹੇ ਜਿੱਤ ਦੇ ਦਾਅਵੇ

ਵਿਧਾਨ ਸਭਾ ਚੋਣਾਂ ਦੀ ਵੋਟਿੰਗ ਹੋਣ ਤੋਂ ਬਾਅਦ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਉਮੀਦਵਾਰ ਆਪਣੇ ਸਮਰਥਕਾਂ ਵਿਚ ਘਿਰੇ ਦਿਖਾਈ ਦਿੱਤੇ। ਆਪਣੀ ਜਿੱਤ ਦਾ ਦਾਅਵਾ ਕਰਦਿਆਂ ਭਾਜਪਾ ਉਮੀਦਵਾਰ ਸੁਖਪਾਲ ਸਿੰਘ ਨੰਨੂ ਤੇ ਕਾਂਗਰਸੀ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਸ਼ਾਂਤ ਮਾਹੌਲ ਵਿਚ ਹੋਈ ਵੋਟਿੰਗ ਦੌਰਾਨ ਲੋਕਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ, ਜਿਸ ਦਾ ਉਨ੍ਹਾਂ

ਹਲਕਾ ਮਜੀਠਾ ‘ਚ ਦੋ ਪਿੰਡਾਂ ਵਿੱਚ ਤਨਾਅਪੂਰਣ ਸਥਿਤੀ ਬਰਕਰਾਰ

ਅੰਮ੍ਰਿਤਸਰ ਦੇ ਹਲਕਾ ਮਜੀਠਾ ਵਿੱਚ ਚੋਣ ਖ਼ਤਮ ਹੋਣ ਤੋਂ ਬਾਅਦ ਹੁਣ ਆਪਸੀ ਝੜਪ ਦੇ ਮਾਮਲੇ ਸਾਹਮਣੇ ਆ ਰਹੇ ਹਨ। ਆਲਮ ਇਹ ਹੈ ਕਿ ਹਲਕਾ ਮਜੀਠਾ ਵਿੱਚ ਦੋ ਪਿੰਡਾਂ ਵਿੱਚ ਤਨਾਅ ਦੀ ਸਥਿਤੀ ਬਣੀ ਹੋਈ ਹੈ। ਦਰਅਸਲ ਚੋਣ ਦੇ ਬਾਅਦ ਦੋ ਗੁੱਟ ਆਪਸ ਵਿੱਚ ਰੰਜਸ਼ਬਾਜੀ ਵਿੱਚ ਹਨ, ਜਿਸ ਕਾਰਨ ਪਥਰਾਵ ਇੱਕ ਗੁੱਟ ਦੂਜੇ ਗੁੱਟ ਦੇ ਉੱਤੇ

ਸੁਰੱਖਿਆ ਘੇਰੇ ‘ਚ ਈ. ਵੀ. ਐੱਮ. ਮਸ਼ੀਨਾਂ, ਪੈਰਾ ਮਿਲਟਰੀ ਫੋਰਸ ਨੂੰ ਕੀਤਾ ਤਾਇਨਾਤ

ਅੰਮ੍ਰਿਤਸਰ – ਲੋਕਾਂ ਵੱਲੋਂ ਵੋਟਿੰਗ ਦੇ ਰੂਪ ਵਿਚ ਆਪਣਾ ਫਤਵਾ ਜਾਰੀ ਕੀਤੇ ਜਾਣ ਤੋਂ ਬਾਅਦ ਜਿਥੇ ਸਮੂਹ ਪੋਲਿੰਗ ਸਟਾਫ ਆਪਣਾ ਕੰਮ ਕਰਦਾ ਰਿਹਾ, ਉਥੇ ਹੀ ਸਾਰੀਆਂ ਈ. ਵੀ. ਐੱਮ. ਮਸ਼ੀਨਾਂ ਨੂੰ ਚੈੱਕ ਕਰਨ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਬਸੰਤ ਗਰਗ ਨੇ ਆਬਜ਼ਰਵਰਾਂ ਦੀ ਨਿਗਰਾਨੀ ਵਿਚ ਕਾਊਂਟਿੰਗ ਸੈਂਟਰਾਂ ਵਿੱਚ ਰੱਖ ਦਿੱਤਾ। ਜਿੱਥੇ ਸਖਤ ਸੁਰੱਖਿਆ ਪ੍ਰਬੰਧਾਂ ਦੀ

Lisa Haydon

Pic: ਲੀਜਾ ਹੇਡਨ ਦਾ Baby Bump ਨਾਲ ਬਿਕਨੀ ਅਵਤਾਰ

  ਹਾਲੀਵੁੱਡ ਸਿੰਗਰ ਬਿਆਨਸੇ ਤੋਂ ਬਾਅਦ ਹੁਣ ਬਾਲੀਵੁੱਡ ਐਕਟਰਸ ਲੀਜਾ ਹੇਡਨ ਨੇ ਆਪਣੇ ਬੇਬੀ ਬੰਪ ਨਾਲ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਨੇ। ਇਹਨਾਂ ਤਸਵੀਰਾਂ ਨੂੰ ਦੇਖ ਸਾਫ ਕਿਹਾ ਜਾ ਸਕਦਾ ਹੈ ਕਿ ਲੀਜਾ ਆਪਣੀ ਪ੍ਰੈਗਨੈਂਸੀ ਨੂੰ ਕਾਫੀ ਇਨਜੁਆਏ ਕਰ ਰਹੀ ਹੈ ਤੇ ਉਹਨਾਂ ਦੇ ਇਸ ਖਾਸ ਪਲ ‘ਚ ਉਹਨਾਂ ਦੇ ਦੋਸਤ ਖੂਬ ਸਾਥ

ਅਕਸ਼ੇ ਤੋਂ ਬਾਅਦ ਵਿਧਯੁਤ ਦਾ ‘ਹਰੇ ਕ੍ਰਿਸ਼ਨਾ-ਹਰੇ ਰਾਮ’

ਕੁਝ ਦਿਨ ਪਹਿਲਾਂ ਹੀ ਵਿਧਯੁਤ ਜਾਮਵਾਲ ਦੀ ਅਗਲੀ ਫਿਲਮ ‘ਕਮਾਂਡੋ-2’ ਦਾ ਟ੍ਰੇਲਰ ਲਾਂਚ ਹੋਈਆ ਹੈ। ਇਸ ਫਿਲਮ ਦਾ ਪਹਿਲਾ ਗਾਣਾ ‘ਹਰੇ ਕ੍ਰਿਸ਼ਨਾ-ਹਰੇ ਰਾਮ’ ਰਿਲੀਜ਼ ਹੋ ਗਿਆ ਹੈ। ਰਿਲੀਜ਼ ਦੇ ਇੱਕ ਦਿਨ ਦੇ ਅੰਦਰ ਹੀ ਸਾਂਗ ਨੂੰ youtube ‘ਤੇ 32 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਦੇਖਿਆ ਹੈ। ਜੇਕਰ ਗਾਣੇ ਦੇ ਮਿਊਜ਼ਿਕ ਅਤੇ ਲਿਰਿਕਸ ਦੀ ਗੱਲ ਕਰੀਏ ਤਾਂ