Tag: , , ,

ਕਾਬੁਲ ‘ਚ ਗੁਰਦੁਆਰੇ ‘ਤੇ ਅੱਤਵਾਦੀ ਹਮਲਾ, 4 ਲੋਕਾਂ ਦੀ ਮੌਤ

 Kabul Gurdwara Attack: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗੁਰਦੁਆਰਾ ਸਾਹਿਬ ‘ਤੇ ਅੱਤਵਾਦੀ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਸ਼ੋਰ ਬਾਜ਼ਾਰ ਸਥਿਤ ਗੁਰਦੁਆਰਾ ਸਾਹਿਬ ਵਿੱਚ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਇੱਕ ਹਥਿਆਰਬੰਦ ਵਿਅਕਤੀ ਨੇ ਗੁਰਦੁਆਰੇ ਅੰਦਰ ਦਾਖਲ ਹੋ ਕੇ ਫਾਇਰਿੰਗ ਕਰ ਦਿੱਤੀ । ਜਿਸ

ਕਾਬੁਲ ‘ਚ ਸ਼ੀਆ ਬਣੇ IS ਅੱਤਵਾਦੀਆਂ ਦਾ ਨਿਸ਼ਾਨਾ, ਗੋਲੀਬਾਰੀ ‘ਚ 32 ਲੋਕਾਂ ਦੀ ਮੌਤ

Afghanistan Terrorists attack: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਅੱਤਵਾਦੀ ਹਮਲਾ ਹੋਇਆ ਹੈ, ਜਿਸ ਵਿੱਚ ਅਫਗਾਨਿਸਤਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਅਬਦੁੱਲਾ ਅਬਦੁੱਲਾ ਬਾਲ-ਬਾਲ ਬਚ ਗਏ । ਦਰਅਸਲ, ਸ਼ੁੱਕਰਵਾਰ ਨੂੰ ਕਾਬੁਲ ਵਿੱਚ ਇੱਕ ਪ੍ਰੋਗਰਾਮ ‘ਤੇ ਬੰਦੂਕਧਾਰੀਆਂ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦਰਜਨਾਂ

ਅਫਗਾਨਿਸਤਾਨ ‘ਚ ਯਾਤਰੀ ਜਹਾਜ਼ ਹੋਇਆ ਕ੍ਰੈਸ਼, 80 ਲੋਕ ਸਨ ਸਵਾਰ

afghanistan air crash: ਸੋਮਵਾਰ ਨੂੰ ਅਫਗਾਨਿਸਤਾਨ ਵਿੱਚ ਇੱਕ ਯਾਤਰੀ ਜਹਾਜ਼ ਕਰੈਸ਼ ਹੋ ਗਿਆ। ਪੂਰਬੀ ਗਜ਼ਨੀ ਪ੍ਰਾਂਤ ਵਿਚ ਇਹ ਘਟਨਾ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 1.10 ਵਜੇ ਵਾਪਰੀ। ਜਾਣਕਾਰੀ ਅਨੁਸਾਰ ਏਰੀਆਨਾ ਅਫਗਾਨ ਏਅਰਲਾਇੰਸ ਦਾ ਜਹਾਜ਼ ਕਰੈਸ਼ ਹੋ ਗਿਆ ਹੈ। ਜਿਸ ਖੇਤਰ ਵਿੱਚ ਜਹਾਜ਼ ਦਾ ਕਰੈਸ਼ ਹੋਇਆ ਹੈ ਉਹ ਤਾਲਿਬਾਨ ਦੇ ਨਿਯੰਤਰਣ ਵਿੱਚ ਹੈ। ਫਿਲਹਾਲ, ਜਾਨੀ

ਅਫ਼ਗਾਨਿਸਤਾਨ ‘ਚ ਨਮਾਜ਼ ਦੌਰਾਨ ਬੰਬ ਧਮਾਕਾ, 62 ਲੋਕਾਂ ਦੀ ਮੌਤ

Afghanistan Bomb Blast 62 People Died : ਕਾਬੁਲ : ਸ਼ੁੱਕਰਵਾਰ ਨੂੰ ਅਫਗਾਨਿਸਤਾਨ ਵਿੱਚ ਜੁੱਮੇ ਦੀ ਨਮਾਜ਼ ਦੌਰਾਨ ਇੱਕ ਮਸਜਿਦ ਵਿੱਚ ਬੰਬ ਧਮਾਕਾ ਹੋ ਗਿਆ. ਜਿਸ ਵਿੱਚ ਹੁਣ ਤੱਕ 62 ਲੋਕਾਂ ਦੀ ਮੌਤ ਹੋ ਗਈ, ਜਦਕਿ 100 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਉਸ

ਕਾਬੁਲ ‘ਚ ਵੱਡਾ ਕਾਰ ਧਮਾਕਾ, 100 ਲੋਕ ਜ਼ਖਮੀ

Car bomb Attack Kabul leaves : ਕਾਬੁਲ : ਬੁੱਧਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ । ਇਸ ਧਮਾਕੇ ਵਿੱਚ ਕਰੀਬ 100 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ । ਇਸ ਮਾਮਲੇ ਵਿੱਚ ਅਧਿਕਾਰੀਆਂ ਅਤੇ ਗਵਾਹਾਂ ਅਨੁਸਾਰ ਧਮਾਕੇ ਵਾਲੀ ਜਗ੍ਹਾ ਤੇ ਧੂੰਆਂ ਨਿਕਲ ਰਿਹਾ ਸੀ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਅਤੇ

ਬੰਬ ਧਮਾਕਿਆਂ ਨਾਲ ਦਹਿਲਿਆ ਕਾਬੁਲ, 7 ਦੀ ਮੌਤ

Afghanistan 3 Blast 7 Dead : ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਬੰਬ ਧਮਾਕਿਆਂ ਦੀ ਖ਼ਬਰ ਮਿਲੀ ਹੈ, ਜਿੱਥੇ ਇਕ ਤੋਂ ਬਾਅਦ ਇੱਕ ਲੜੀਵਾਰ ਤਿੰਨ ਧਮਾਕੇ ਹੋਏ ਹਨ । ਇਨ੍ਹਾਂ ਧਮਾਕਿਆਂ ਵਿੱਚ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ ਤੇ 21 ਹੋਰ ਲੋਕ ਜ਼ਖਮੀ ਹੋ ਗਏ ਹਨ । ਇਸ ਹਾਦਸੇ ਵਿੱਚ ਜ਼ਖ਼ਮੀਆਂ ਨੂੰ

ਔਰਤਾਂ ਨੇ ਆਪਣੇ ਬੁੱਲ ਸਿਉਂ ਕੇ ਕੀਤਾ ਵਿਰੋਧ ਪ੍ਰਦਰਸ਼ਨ

Afghanistan Womens Protest : ਅਫ਼ਗਾਨਿਸਤਾਨ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਪਿਛਲੇ ਸਾਲ ਹੋਈਆਂ ਆਮ ਚੋਣਾਂ ਵਿੱਚ ਹੋਈ ਕਥਿਤ ਧਾਂਦਲੀ ਦੇ ਖ਼ਿਲਾਫ ਅੰਦੋਲਨ ਕਰ ਰਹੀਆਂ ਮਹਿਲਾ ਉਮੀਦਵਾਰਾਂ ਨੇ ਇਸ ਦੇ ਖ਼ਿਲਾਫ ਰਾਸ਼ਟਰਪਤੀ ਭਵਨ ਦੇ ਸਾਹਮਣੇ ਆਪਣੇ ਬੁੱਲ੍ਹ ਸਿਉਂ ਕੇ ਵਿਰੋਧ-ਪ੍ਰਦਰਸ਼ਨ ਕੀਤੇ। ਪਿਛਲੇ ਸਾਲ ਹੋਈਆਂ ਆਮ ਚੋਣਾਂ ਵਿੱਚ ਕਈ ਸੂਬਿਆਂ ਵਿੱਚ ਮਹਿਲਾ ਉਮੀਦਵਾਰ ਹਾਰ ਗਈਆਂ ਸਨ। ਇਨ੍ਹਾਂ ਵਿੱਚ

World Cup 2019: ਅਫ਼ਗਾਨਿਸਤਾਨ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਬੱਲੇਬਾਜ਼ੀ

Afghanistan VS Pakistan Match 2019 : ਲੀਡਸ : ਵਿਸ਼ਵ ਕੱਪ 2019 ਦਾ 36ਵਾਂ ਮੁਕਾਬਲਾ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਲੀਡਸ ਦੇ ਹੈਡਿੰਗਲੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਅਫ਼ਗਾਨਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ । ਅੱਜ ਦੇ ਮੁਕਾਬਲੇ ਵਿੱਚ ਪਾਕਿਸਤਾਨ ਦੀ ਟੀਮ ਵਿੱਚ ਫਖ਼ਰ ਜਮਮਾਨ,

Afghanistan beat sri lanka

ਅਫਗਾਨਿਸਤਾਨ ਤੋਂ ਦੂਜੇ ਮੈਚ ‘ਚ ਹਾਰ ਕੇ ਸ਼੍ਰੀਲੰਕਾ ਹੋਇਆ ਏਸ਼ੀਆ ਕੱਪ ਤੋਂ ਬਾਹਰ

Afghanistan beat sri lanka: ਏਸ਼ੀਆ ਕੱਪ ਵਿੱਚ ਖੇਡੇ ਗਏ ਤੀਸਰੇ ਮੈਚ ਵਿੱਚ ਪੰਜ ਵਾਰ ਦੇ ਚੈਂਪੀਅਨ ਸ਼੍ਰੀਲੰਕਾ ਨੂੰ ਇੱਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ 91 ਦੌੜਾਂ ਨਾਲ ਹਰਾ ਦਿੱਤਾ। ਏਸ਼ੀਆ ਕੱਪ ਵਿੱਚ ਸ਼੍ਰੀਲੰਕਾ ਦੀ ਇਹ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ 137 ਦੌੜਾਂ ਨਾਲ

Afghan presidential palace rocket attack

ਅਫਗਾਨਿਸਤਾਨ :ਰਾਸ਼ਟਰਪਤੀ ਗਨੀ ਦੇ ਭਾਸ਼ਣ ਦੌਰਾਨ ਪ੍ਰੈਸੀਡੈਂਟ ਹਾਉਸ ‘ਤੇ ਰਾਕੇਟ ਹਮਲਾ

Afghan presidential palace rocket attack:ਅਫਗਾਨਿਸਤਾਨ ਦੀ ਰਾਜਧਾਨੀ ਵਿੱਚ ਮੰਗਲਵਾਰ ਨੂੰ ਤਾਲਿਬਾਨ ਨੇ ਰਾਸ਼ਟਰਪਤੀ ਅਸ਼ਰਫ ਗਨੀ ਜਦੋਂ ਮੰਗਲਵਾਰ ਨੂੰ ਈਦ ‘ਤੇ ਸੁਨੇਹਾ ਦੇ ਰਹੇ ਸਨ ।ਤਾਂ ਉਸ ਵੇਲੇ ਕਾਬੁਲ ‘ਤੇ ਦੋ ਰਾਕੇਟ ਦਾਗੇ ਗਏ।ਉਨ੍ਹਾਂਨੇ ਰਾਕੇਟ ਹਮਲੇ ਦੀ ਅਵਾਜ ਵੀ ਸੁਣੀ ,ਪਰ ਆਪਣਾ ਸੁਨੇਹਾ ਭਾਸ਼ਣ ਨਹੀਂ ਰੋਕਿਆ।ਇਸ ਵਿੱਚ ਉਨ੍ਹਾਂਨੇ ਕਿਹਾ ਕਿ ਅੱਤਵਾਦੀ ਰਾਕੇਟ ਹਮਲਾ ਕਰਕੇ ਵੀ ਦੇਸ਼

ਅਫ਼ਗ਼ਾਨਿਸਤਾਨ ‘ਚ ਰਹਿ ਰਹੇ ਸਿੱਖ ਅਤੇ ਹਿੰਦੂਆਂ ਨੂੰ ਮਿਲੇ ਨਾਗਰਿਕਤਾ

Sikh Hindus living Afghanistan citizenship: ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਅਫਗਾਨਿਸਤਾਨ ਦੇ ਵਸੇ ਸਿੱਖ ਅਤੇ ਹਿੰਦੂ ਪਰਿਵਾਰਾਂ ਨੂੰ ਨਾਗਰਿਕਤਾ ਦੇਣ ਕਰਨ ਦਾ ਆਗਰਹ ਕੀਤਾ। ਇਸ ਸੰਬੰਧ ‘ਚ ਗ੍ਰਹਿ ਮੰਤਰੀ ਨਾਲ ਮਿਲੇ ਸ਼ਿਅਦ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਚੰਡੀਗੜ੍ਹ ‘ਚ ਸਿੱਖ ਔਰਤਾਂ ਨੂੰ ਹੈਲਮੈਟ ਪਾਉਣਾ ਜਰੂਰੀ ਦਾ

ਅੱਤਵਾਦੀ ਸੰਗਠਨ ਨੇ ਦੱਸਿਆ ਕਿ ਕਿਉਂ ਅਫ਼ਗ਼ਾਨਿਸਤਾਨ ‘ਚ ਮਾਰਿਆ ਗਿਆ ਸਿੱਖਾਂ ਅਤੇ ਹਿੰਦੂਆਂ ਨੂੰ…

ISIS claims deadly suicide bombing: ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿੱਚ ‘ਚ ਹੋਏ ਆਤਮਘਾਤੀ ਹਮਲੇ ਵਿੱਚ ਤਕਰੀਬਨ 20 ਲੋਕਾਂ ਦੀ ਮੌਤ ਹੋ ਗਈ ਸੀ। ਇਸ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਖਤਰਨਾਕ ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ. ਨੇ ਲਈ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿੱਚ ਇੱਕ ਆਤਮਘਾਤੀ ਬੰਬ ਧਮਾਕਾ ਹੋਇਆ ਸੀ। ਇਸ ਆਤਮਘਾਤੀ ਬੰਬ ਧਮਾਕੇ ’ਚ 20

Modi condemns Afghanistan terrorist attack

ਅਫਗਾਨਿਸਤਾਨ ਹਮਲੇ ਦੀ ਪੀਐਮ ਮੋਦੀ ਨੇ ਕੀਤੀ ਨਿੰਦਾ ,ਮਾਰੇ ਗਏ ਲੋਕਾਂ ‘ਚ 11 ਸਿੱਖ ਸ਼ਾਮਿਲ

Modi condemns Afghanistan terrorist attack:ਅਫਗਾਨਿਸਤਾਨ ਦੇ ਪੂਰਬੀ ਸ਼ਹਿਰ ਜਲਾਲਾਬਾਦ ਵਿੱਚ ਐਤਵਾਰ ਨੂੰ ਸਿੱਖਾਂ ਨੂੰ ਨਿਸ਼ਾਨਾ ਬਣਾਕੇ ਕੀਤੇ ਗਏ ਭਿਆਨਕ ਧਮਾਕੇ ਵਿੱਚ ਘੱਟੋ-ਘੱਟ 2੦ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜਖ਼ਮੀ ਹੋ ਗਏ । ਗਵਰਨਰ ਦੇ ਪ੍ਰਵਕਤਾ ਅਤਾਉੱਲਾ ਖੋਗਯਾਨੀ ਨੇ ਦੱਸਿਆ ਕਿ ਰਾਸ਼ਟਰਪਤੀ ਅਸ਼ਰਫ ਗਨੀ ਦੇ ਜਲਾਲਾਬਾਦ ਵਿੱਚ ਇੱਕ ਹਸਪਤਾਲ ਦਾ ਉਦਘਾਟਨ ਕਰਨ ਦੇ

Afghanistan blast Sirsa

ਅਫ਼ਗਾਨਿਸਤਾਨ ‘ਚ ਮਾਰੇ ਗਏ ਸਿੱਖਾਂ ਦਾ ਸੰਸਕਾਰ ਭਾਰਤ ‘ਚ ਕੀਤਾ ਜਾਵੇ : ਅਕਾਲੀ ਵਧਾਇਕ

Afghanistan blast Sirsa: ਅਫ਼ਗਾਨਿਸਤਾਨ ‘ਚ ਸਿੱਖਾਂ ਅਤੇ ਹਿੰਦੂਆਂ ‘ਤੇ ਹੋਏ ਹਮਲੇ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੰਦਾ ਕਰਦੇ ਹੋੇ ਕਿਹਾ ਸਾਡੀ ਸਰਕਾਰ ਪੀੜਤਾਂ ਦੀ ਮੱਦਦ ਕਰੇਗੀ। ਹਿੰਸਾ ਦੀ ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਲਾ ਕੇ ਰੱਖ ਦਿੱਤਾ ਹੈ। ਇਹ ਵਿਸਫ਼ੋਟ ਬਜ਼ਾਰ ‘ਚ ਹੋਇਆ , ਜਿੱਥੇ ਹਿੰਦੂ ਅਫ਼ਗਾਨੀ ਲੋਕ ਸਟਾਲ ਲਾਉਂਦੇ

ਅਫ਼ਗਾਨਿਸਤਾਨ ‘ਚ ਆਤਮਘਾਤੀ ਹਮਲਾ, 19 ਲੋਕਾਂ ਦੀ ਹੋਈ ਮੌਤ

Afghanistan: ਅਫ਼ਗਾਨਿਸਤਾਨ ‘ਚ ਅੱਜ ਇੱਕ ਆਤਮਘਾਤੀ ਹਮਲੇ ‘ਚ 19 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਲੋਕ ਜਖ਼ਮੀ ਹੋ ਗਏ। ਮਰਨ ਵਾਲਿਆਂ ‘ਚ 15 ਸਿੱਖ ਤੇ 4 ਹਿੰਦੂ ਸ਼ਾਮਲ ਸਨ। ਇਸ ਹਮਲੇ ਦੀ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੰਦਾ ਕਰਦੇ ਹੋੇ ਕਿਹਾ ਸਾਡੀ ਸਰਕਾਰ ਪੀੜਤਾਂ ਦੀ ਮੱਦਦ ਕਰੇਗੀ। ਹਿੰਸਾ ਦੀ ਇਸ

afghanistan world records

ਹਾਰ ਕੇ ਵੀ ਅਫਗਾਨਿਸਤਾਨ ਨੇ ਬਣਾਇਆ ਵਰਲਡ ਰਿਕਾਰਡ, ਕ੍ਰਿਕਟ ਦੇ ਇਤਿਹਾਸ ਵਿੱਚ ਹੋਇਆ ਪਹਿਲੀ ਵਾਰ

afghanistan world records: ਭਾਰਤ ਨੇ ਅਫਗਾਨਿਸਤਾਨ ਦੇ ਟੈਸਟ ਕ੍ਰਿਕੇਟ ਦੇ ਸੁਪਨੇ ਨੂੰ ਚਕਨਾਚੂਰ ਕਰ ਦਿੱਤਾ ਹੈ। ਇਹ ਟੈਸਟ ਇੱਕ ਬੁਰੇ ਸਪਨੇ ਦੀ ਤਰਾਂ ਸਾਬਿਤ ਹੋਇਆ ਅਤੇ ਭਾਰਤ ਨੇ ਇਹ ਇਤਹਾਸਿਕ ਟੈਸਟ ਦੇ ਦੂਸਰੇ ਦਿਨ ਅਤੇ 262 ਰਨਾਂ ਨਾਲ ਅਫਗਾਨਿਸਤਾਨ ਨੂੰ ਧੂੜ ਚਟਾਈ। ਇਹ 141 ਸਾਲਾਂ ਦੇ ਟੈਸਟ ਦੇ ਇਤਿਹਾਸ ਵਿੱਚ 21ਵੀਂ ਮੌਕਾ ਹੈ ਜਦ ਇੱਕ

Afghan Taliban

ਅਫਗਾਨਿਸਤਾਨ: 17 ਸਾਲ ‘ਚ ਪਹਿਲੀ ਵਾਰ ਈਦ ‘ਤੇ 3 ਦਿਨ ਦੀ ਜੰਗਬੰਦੀ ‘ਤੇ ਰੋਕ, ਤਾਲਿਬਾਨ ਨੇ ਸਰਕਾਰ ਦੀ ਪੇਸ਼ਕਸ਼ ਮੰਨੀ

Afghan Taliban: ਅਫਗਾਨਿਸਤਾਨ ‘ਚ ਅੱਤਵਾਦੀ ਸੰਗਠਨ ਤਾਲਿਬਾਨ ਨੇ ਈਦ ਦੇ ਮੱਦੇਨਜ਼ਰ ਸਰਕਾਰ ਦੇ ਜੰਗਬੰਦੀ ‘ਤੇ ਰੋਕ ਦੇ ਪ੍ਰਸਤਾਵ ਨੂੰ ਮੰਨ ਲਿਆ ਹੈ। ਫਰਕ ਇਨਾਂ ਹੈ ਕਿ ਰਾਸ਼ਟਰਪਤੀ ਅਬਦੁਲ ਗਨੀ ਨੇ ਸੱਤ ਦਿਨ ਸੰਘਰਸ਼ ਵਿਰਾਮ ਦੀ ਗੱਲ ਕੀਤੀ ਸੀ, ਪਰ ਅੱਤਵਾਦੀ ਸੰਗਠਨ ਸਿਰਫ ਤਿੰਨ ਦਿਨ ਦੇ ਲਈ ਰਾਜ਼ੀ ਹੋਇਆ ਹੈ। ਦੱਸ ਦਈਏ ਕਿ 2001 ‘ਚ ਅਮਰੀਕਾ

Kabul bomb blast

ਲਗਾਤਾਰ ਬੰਬ ਧਮਾਕਿਆਂ ਨਾਲ ਦਹਿਲਿਆ ਕਾਬੁਲ

Kabul bomb blast: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਬੁੱਧਵਾਰ ਨੂੰ ਕਈ ਥਾਵਾਂ ‘ਤੇ ਧਮਾਕੇ ਹੋਏ। ਇਹ ਧਮਾਕੇ ਕਾਬੁਲ ਦੇ ਕਲਾ – ਏ – ਫਤੁੱਲਾਹ ਇਲਾਕੇ ‘ਚ ਹੋਏ ਹਨ। ਸਥਾਨਕ ਮੀਡੀਆ ਦੇ ਅਨੁਸਾਰ, ਮੌਕੇ ‘ਤੇ ਭਾਰੀ ਪੁਲਿਸ ਬਲ ਪਹੁੰਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਬੁਲ ‘ਚ ਤਿੰਨ ਤੋਂ ਪੰਜ ਵੱਖ ਵੱਖ ਥਾਵਾਂ ‘ਤੇ ਧਮਾਕੇ

ਅਗਵਾਹ ਭਾਰਤੀਆਂ ਦੀ ਵਾਪਸੀ ਦੇ ਲਈ ਤਾਲਿਬਾਨ ਦੇ ਸੰਪਰਕ ‘ਚ ਅਫਗਾਨ ਸਰਕਾਰ, ਸੁਸ਼ਮਾ ਨੇ ਕੀਤੀ ਗੱਲ

Sushma Swaraj: ਅਫਗਾਨਿਸਤਾਨ ਦੇ ਬਗਲਾਨ ਪ੍ਰਾਂਤ ‘ਚ ਅਗਵਾਹ 7 ਭਾਰਤੀ ਇੰਜੀਨੀਅਰਾਂ ਦੀ ਰਿਹਾਈ ਦੇ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਫਗਾਨੀਸਤਾਨ ਦੇ ਵਿਦੇਸ਼ ਮੰਤਰੀ ਸਲਾਹੁਦੀਨ ਰੁਬਾਨੀ ਨਾਲ ਗੱਲ ਕੀਤੀ ਹੈ। ਸੂਤਰਾਂ ਦੇ ਅਨੁਸਾਰ ਅਫਗਾਨਿਸਤਾਨ ਦੀ ਵਿਦੇਸ਼ ਮੰਤਰੀ ਦੇ ਸੁਸ਼ਮਾ ਸਵਰਾਜ ਨੂੰ ਇਸ ਬਾਰੇ ‘ਚ ਜਾਣਕਾਰੀ ਦਿੱਤੀ ਹੈ ਤੇ ਕਿਹਾ ਹੈ ਕਿ ਭਾਰਤੀ ਇੰਜੀਨੀਅਰਾਂ ਦੀ ਰਿਹਾਈ

Two suicide bombings Afghanistan

ਅਫ਼ਗ਼ਾਨਿਸਤਾਨ ‘ਚ ਹੋਏ 2 ਆਤਮਘਾਤੀ ਧਮਾਕੇ, 21 ਮੌਤਾਂ

Two suicide bombings Afghanistan: ਕਾਬੁਲ :- ਅਫ਼ਗ਼ਾਨਿਸਤਾਨ ਦੇ ਕਾਬੁਲ ਸ਼ਹਿਰ ‘ਚ ਪੈਂਦੇ ਸ਼ਸ਼ਦਾਰਕ ਇਲਾਕੇ ‘ਚ ਹੋਏ 2 ਧਮਾਕਿਆਂ ‘ਚ 21 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦੋਂ ਕਿ 5 ਨਾਗਰਿਕ ਜ਼ਖਮੀ ਹੋ ਗਏ ਹਨ। ਲੋਕ ਅਜੇ ਪਹਿਲੇ ਧਮਾਕੇ ਦੇ ਪੀੜਤਾਂ ਦੀ ਮਦਦ ਕਰ ਰਹੇ ਕਿ ਜਦ ਨੂੰ ਦੂਸਰਾ ਧਮਾਕਾ ਹੋ ਗਿਆ। ਇਸ ਦੀ ਜਾਣਕਾਰੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ