Tag: , , , , , ,

ਪਠਾਨਕੋਟ: ਤੇਜ਼ ਹਨੇਰੀ ਨਾਲ ਜਨਜੀਵਨ ਪ੍ਰਭਾਵਿਤ

ਪਠਾਨਕੋਟ:-ਪਠਾਨਕੋਟ ਅਤੇ ਇਸਦੇ ਨੇੜੇ ਤੇੜੇ  ਦੇ ਇਲਾਕੇ ਵਿੱਚ ਤੇਜ ਹਨ੍ਹੇਰੀ ਜਾਂ ਤੂਫਾਨ  ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ।ਜਿਸਦੇ ਚਲਦੇ ਸੜਕਾਂ ਉੱਤੇ ਦਰੱਖਤ ਡਿੱਗਣ ਨਾਲ ਜਨਜੀਵਨ ਪ੍ਰਭਾਵਿਤ ਹੋਇਆ। ਬਿਜਲੀ ਦੀ ਤਾਰਾਂ  ਟੁੱਟਣ ਨਾਲ ਤਕਰੀਬਨ 18 ਘੰਟੇ ਬਿਜਲੀ ਬੰਦ ਰਹੀ।ਜਿਸਦੇ ਚਲਦੇ ਰੋਜ਼ਾਨਾ ਦੀ ਜਿੰਦਗੀ ਤੇ ਅਸਰ ਪਿਆ। ਉੱਧਰ ਬਿਜਲੀ ਵਿਭਾਗ ਜਾਂ ਨਗਰ

Bank..

ਚੋਣਾਂ ‘ਚ ਮੁਲਾਜ਼ਮਾਂ ਦੀ ਡਿਊਟੀ ਲੱਗਣ ਕਰਕੇ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ

ਰੂਪਨਗਰ:- ਚੋਣਾਂ ਦੇ ਮੱਦੇਨਜ਼ਰ ਬੈਂਕ ਮੁਲਾਜ਼ਮਾਂ ਦੀ ਡਿਊਟੀ ਲਾਏ ਜਾਣ ਕਾਰਨ ਬੈਂਕਾਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਇਥੋਂ ਤੱਕ ਕਿ ਕੁਝ ਬੈਂਕਾਂ ਨੇ ਅੱਜ ਚੋਣਾਂ ਨੂੰ ਲੈ ਕੇ ਚੱਲ ਰਹੀ ਟ੍ਰੇਨਿੰਗ ਕਾਰਨ ਲੋਕਾਂ ਤੋਂ ਲੈਣ-ਦੇਣ ਬੰਦ ਕਰਨ ਦੀ ਸੂਚਨਾ ਬੈਂਕਾਂ ਦੇ ਬਾਹਰ ਹੀ ਲਗਾ ਦਿੱਤੀ, ਜਿਸ ਕਾਰਨ ਪੈਸੇ ਲੈਣ ਆਏ ਲੋਕਾਂ ਨੂੰ

‘ਕਸ਼ਮੀਰ ‘ਚ ਹਿੰਸਾ ਨਾਲ ਔਰਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ’

ਕਸ਼ਮੀਰ ਘਾਟੀ `ਚ ਸਾਲਾ ਤੱਕ ਚੱਲੇ ਸੰਘਰਸ਼ ਦੀ `ਸਭ ਤੋਂ ਜ਼ਿਆਦਾ ਸ਼ਿਕਾਰ` ਉਥੋਂ ਦੀਆਂ ਔਰਤਾਂ ਹੋਈਆਂ ਹਨ, ਇਹ ਕਹਿਣਾ ਹੈ ਕਸ਼ਮੀਰੀ ਕਵੀ ਨਸੀਮ ਸ਼ੈਫੀ ਦਾ। ਸ਼ੈਫੀ ਨੇ ਕਿਹਾ ਕਿ ਇਸ ਸੰਘਰਸ਼ ਦੀਆਂ ਸ਼ਿਕਾਰ ਕਈ ਔਰਤਾਂ ਨੂੰ ਆਪਣੇ ਪਤੀਆਂ ਦੇ ਥਾਂ-ਟਿਕਾਣਿਆਂ ਬਾਰੇ `ਚ ਕੁਝ ਨਹੀਂ ਪਤਾ ਨਹੀਂ ਸੀ ਇਨ੍ਹਾਂ ਲੋਕਾਂ ਨੂੰ “ਅਧੂਰੀ ਬੇਵਾ“ ਦੇ ਤੌਰ `ਤੇ

ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਧੁੰਦ ਕਾਰਨ ਕਈ ਰੇਲ ਗੱਡੀਆਂ ਪ੍ਰਭਾਵਿਤ

ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਸ਼ੁਕਰਵਾਰ ਦਾ ਦਿਨ ਵੀ ਰੇਲ ਮੁਸਾਫਰਾਂ ਦੇ ਲਈ ਕਾਫੀ ਭਾਰੀ ਸਾਬਿਤ ਹੋਇਆ। ਸ਼ੁੱਕਰਵਾਰ ਨੂੰ ਪਈ ਸੰਘਣੀ ਧੁੰਦ ਕਾਰਨ ਰੇਲ ਗੱਡੀਆਂ ਦੀ ਲੇਟ ਲਤੀਫੀ ਦਿਨ ਭਰ ਚੱਲਦੀ ਰਹੀ, ਜਿਸ ਦਾ ਖਮਿਆਜ਼ਾ ਰੇਲ ਮੁਸਾਫਰਾਂ ਨੂੰ ਭੁਗਤਣਾ ਪਿਆ। ਕੁਲ ਮਿਲਾ ਕੇ ਅੰਮ੍ਰਿਤਸਰ ਆਉਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਆਪਣੇ ਸਮੇਂ ਤੋਂ ਕਾਫੀ ਦੇਰੀ ਨਾਲ ਆਈਆਂ

ਮੌਸਮ ਦਾ ਵਿਗੜਿਆ ਮਿਜਾਜ਼,ਆਮ ਜਨਜੀਵਨ ਤੇ ਪਿਆ ਅਸਰ

ਮੋਸਮ ਦਾ ਵਿਗੜਿਆ ਮਿਜਾਜ਼,ਆਮ ਜਨਜੀਵਨ ਤੇ ਪਿਆ ਅਸਰ

ਉੱਤਰੀ ਭਾਰਤ ‘ਚ ਪੈ ਰਹੀ ਸੰਘਣੀ ਧੁੰਦ ਕਾਰਨ ਰੇਲ ਅਤੇ ਸੜਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਗੱਡੀਆਂ ਦੀ ਸਮਾਂ ਸਾਰਣੀ ਸੁਧਰਣ ਦਾ ਨਾਂ ਨਹੀਂ ਲੈ ਰਹੀ ਹੈ, ਜਿਸ ਕਾਰਨ ਵਧੇਰੇ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਘੰਟਿਆਂ ਬੱਧੀ ਦੇਰੀ ਨਾਲ ਚੱਲ ਰਹੀਆਂ ਹਨ। ਕੁੱਝ ਗੱਡੀਆਂ ਨੂੰ ਰੱਦ ਵੀ ਕੀਤਾ ਗਿਆ ਹੈ।ਸੰਘਣੀ ਧੁੰਦ ਕਾਰਨ ਜਿੱਥੇ

ਸੰਗਰੂਰ’ ਚ ਧੁੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ

ਪੰਜਾਬ ਵਿੱਚ ਸਰਦੀਆਂ ਦੀ  ਧੁੰਦ ਨੇ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਜਿਲ੍ਹਾ ਸੰਗਰੂਰ ਵਿੱਚ ਵੀ ਸਰਦੀਆਂ ਦੀ ਧੁੰਦ  ਦੀ ਦਸਤਕ ਕਾਰਨ  ਆਉਣ ਜਾਣ ਵਾਲਿਆਂ ਨੂੰੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ  ਸਕੂਲ ਜਾਣ ਵਾਲੇ ਬੱਚੇ ਵੀ ਇਸ ਤੋਂ  ਬਚੇ ਨਹੀਂ ਹਨ। ਲੋਕਾਂ

ਜਲੰਧਰ ‘ਚ ਧੁੰਦ ਕਾਰਨ ਜਨ-ਜੀਵਨ ਪ੍ਰਭਾਵਿਤ

ਠੰਢ ਦਾ ਮੌਸਮ ਸ਼ੁਰੂ ਹੁੰਦਿਆ ਹੀ ਧੁੰਦ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਥੇ ਹੀ ਜੰਮੂ-ਕਸ਼ਮੀਰ ਤੇ ਦਿੱਲੀ ਤੋਂ ਬਾਅਦ ਵੀਰਵਾਰ ਨੂੰ ਪੰਜਾਬ ‘ਚ ਵੀ ਸੰਘਣੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ।ਜ਼ਿਲ੍ਹਾ ਜਲੰਧਰ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਹਾਲ ਦੇਖਣ ਨੂੰੰ ਮਿਲਿਆ ਤੇ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਸ਼ਹਿਰ ਤੋਂ

ਨੋਟਬੰਦੀ ਨਾਲ 50 ਫੀਸਦੀ ਤੋਂ ਜ਼ਿਆਦਾ ਵਪਾਰ ਪ੍ਰਭਾਵਿਤ-ਵੋਹਰਾ

ਸਰਦੀ ਦੀ ਪਈ ਪਹਿਲੀ ਧੁੰਦ ਕਾਰਨ ਜਨ ਜੀਵਨ ਪ੍ਰਭਾਵਿਤ

ਅੱਜ ਸਵੇਰ ਸਮੇਂ ਪਈ ਸਰਦੀ ਦੀ ਪਹਿਲੀ ਧੁੰਦ ਕਾਰਨ ਜਿੱਥੇ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਉੱਥੇ ਹੀ ਰੋਜਮਰਾਂ ਕੰਮ ਤੇ ਜਾਣ ਵਾਲੇ ਲੋਕਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਵੇਂ ਅੱਜ ਦੀ ਪਈ ਸੰਘਣੀ ਧੁੰਦ ਸਰਦੀ ਦੀ ਪਹਿਲੀ ਧੁੰਦ ਮੰਨੀ ਜਾ ਰਹੀ ਹੈ ਪਰੰਤੂ ਇਸ ਵਾਰ ਧੁੰਦ

500 -1000 ਦੇ ਨੋਟਾਂ ਉੱਤੇ ਰੋਕ ਦਾ ਅਸਰ ਘਰ ਦੀ ਰਸੋਈ ‘ਤੇ

500 -1000 ਦੇ ਨੋਟਾਂ ਉੱਤੇ ਰੋਕ ਦਾ ਅਸਰ ਘਰ ਦੀ ਰਸੋਈ ‘ਤੇ ਪਿਆ ਹੈ। ਬੈਂਕਾਂ ਦੇ ਬਹਾਰ ਖੜ੍ਹੇ ਲੋਕਾਂ ਨੇ ਦੱਸਿਆ ਕਿ ਦੋ ਦਿਨ ਤੋਂ ਘਰ ਦਾ ਖਰਚਾ ਚਲਾਉਣ ਵਿਚ ਵੀ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨੋਟ ਬਦਲਾ ਕੇ ਹੀ ਘਰ ਦੀ ਗੱਡੀ ਨੂੰ ਫਿਰ ਤੋਂ ਰਸਤੇ ਉੱਤੇ ਲਿਆਇਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ