Tag: , , , , , , , , , , , ,

ਅਨੋਖਾ ਰਿਵਾਜ,ਮੁਸਲ‍ਿਮ ਵਿਆਹ ਤੋਂ ਪਹਿਲਾਂ ਹੁੰਦੀ ਹੈ ਇੱਥੇ ਗਣੇਸ਼ ਪੂਜਾ

Gujarat Ganesh worship muslim marriage:ਗਣੇਸ਼ ਮਹਾਰਾਜ ਜਿੰਨ੍ਹਾਂ ਵਿਘਨ ਹਰਤਾ ਵੀ ਕਿਹਾ ਜਾਂਦਾ ਹੈ ਅਤੇ ਹਿੰਦੂ ਧਰਮ ਦੇ ਲੋਕ ਬਹੁਤ ਹੀ ਸ਼ਰਧਾ ਭਾਵਨਾ ਨਾਲ ਇਨ੍ਹਾਂ ਦੀ ਪੂਜਾ ਕਰਦੇ ਹਨ।ਪਰ ਗੁਜਰਾਤ ਦੇ ਵੇਰਾਵਲ ਵਿੱਚ ਇੱਕ ਮੁਸਲ‍ਿਮ ਵਿਆਹ ਦੀ ਸ਼ੁਰੂਆਤ ਗਣੇਸ਼ ਪੂਜਾ ਨਾਲ ਹੋਈ ।ਸ਼ਬਨਮ ਦਾ ਨਿਕਾਹ ਉਸਨੂੰ ਪਾਲਣ ਵਾਲੇ ਹਿੰਦੂ ਪਰਿਵਾਰ ਨੇ ਕਰਵਾਇਆ ਸੀ।ਉਸਦੇ ਅੱਬਾਸ ਨਾਲ ਹੋਏ

Mahhi Vij Trolled Adopted Kids

ਟ੍ਰੋਲ ਹੋਈ ‘ਬਾਲਿਕਾ ਵਧੂ’ ਦੀ ਅਦਾਕਾਰਾ, ਯੂਜਰਸ ਬੋਲੇ – ਬੱਚਿਆਂ ਦੀ ਇੰਝ ਕਰ ਰਹੀ ਪਬਲਿਸਿਟੀ

Mahhi Vij Trolled Adopted Kids: ਕਰੁਸ਼ਣਾ ਅਭਿਸ਼ੇਕ ਅਤੇ ਕਸ਼ਮੀਰਾ ਸ਼ਾਹ ਨੇ ਹਾਲ ਹੀ ਵਿੱਚ ਜੁੜਵਾਂ ਬੇਟੀਆਂ ਦਾ ਬਰਥਡੇ ਸੈਲੀਬ੍ਰੇਟ ਕੀਤਾ ਸੀ। ਇੱਥੇ ਕਈ ਟੀਵੀ ਸੈਲੇਬਸ ਦੇ ਨਾਲ ਬਾਲਿਕਾ ਵਧੂ ਫੇਮ ਟੀਵੀ ਅਦਾਕਾਰਾ ਮਾਹੀ ਵਿਜ ਵੀ ਆਪਣੇ ਗੋਦ ਲਈ ਹੋਏ ਬੱਚਿਆਂ ਖੁਸ਼ੀ ਅਤੇ ਰਾਜਵੀਰ ਦੇ ਨਾਲ ਪਹੁੰਚੀ ਸੀ। ਜਦੋਂ ਪਾਰਟੀ ਦੇ ਬਾਹਰ ਮਾਹੀ ਤੋਂ ਬੱਚਿਆਂ ਦੇ

ਪਾਕਿ ਮੰਤਰੀ ਦਾ ਬਿਆਨ ,ਸਾਡੀਆਂ ਯੋਜਨਾਵਾਂ ਉਧਾਰ ਲੈ ਕੇ ਭਾਰਤ ਨੇ ਕੀਤੀ ਤਰੱਕੀ

India borrowed Pakistan economic plans:ਪਾਕਿਸਤਾਨ ਦੇ ਯੋਜਨਾ ਅਤੇ ਵਿਕਾਸ ਮੰਤਰੀ ਉਪਕਾਰ ਇਕਬਾਲ ਨੇ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਦੀ ਆਰਥਿਕ ਅਤੇ ਸੁਧਾਰ ਯੋਜਨਾਵਾਂ ਨੂੰ ਉਧਾਰ ਲਿਆ ਅਤੇ ਉਨ੍ਹਾਂਨੂੰ ਸਫਲਤਾਪੂਰਵਕ ਕੰਮ ਵਿੱਚ ਲਿਆਂਦਾ ਹੈ , ਜਦੋਂ ਕਿ ਅਸੀਂ ਰਾਜਨੀਤਿਕ ਅਡੋਲਤਾ ਦੇ ਕਾਰਨ ਵੱਡੇ ਪੈਮਾਨੇ ਉੱਤੇ ਮੌਕਾ ਗਵਾ ਦਿੱਤਾ। India borrowed Pakistan economic plans ਇਕਬਾਲ ਨੇ

drivers alcohol and pornography

ਡਰਾਈਵਰਾਂ ਦੀ ਸ਼ਰਾਬ ਅਤੇ ਪੋਰਨੋਗ੍ਰਾਫ਼ੀ ਦੀ ਆਦਤ ਛੁਡਾਉਣ ਲਈ ਪੁਲਿਸ ਨੇ ਅਪਣਾਇਆ ਇਹ ਤਰੀਕਾ…

drivers alcohol and pornography:ਨਵੀਂ ਦਿੱਲੀ : ਅਕਸਰ ਦੇਖਣ ਵਿਚ ਆਇਆ ਹੈ ਕਿ ਟੈਕਸੀ ਡਰਾਈਵਰਾਂ ਦੇ ਬੁਰੇ ਵਰਤਾਅ ਕਾਰਨ ਵਿਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਹੈ, ਜਿਸ ਕਾਰਨ ਦੇਸ਼ ਦੀ ਵੀ ਬਦਨਾਮੀ ਹੁੰਦੀ ਹੈ। ਬਹੁਤ ਸਾਰੇ ਟੈਕਸੀ ਡਰਾਈਵਰ ਸ਼ਰਾਬ ਪੀ ਕੇ ਵੀ ਗੱਡੀ ਚਲਾਉਂਦੇ ਹਨ, ਜਿਸ ਦੀਆਂ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਆਉਂਦੀਆਂ

ਪਰਾਲੀ ਸਾੜਨ ਦੇ ਮੁੱੱਦੇ ਤੇ ਹਾਈਕੋਰਟ ਨੇ ਅਪਨਾਇਆ ਸਖਤ ਰੁਖ

ਪੰਜਾਬ ਅਤੇ ਹਰਿਆਣਾ ‘ਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਰੁਖ ਅਪਣਾਉਂਦੇ ਹੋਏ ਪੰਜਾਬ ਤੇ ਹਰਿਆਣਾ ਦੀਆਂ ਦੋਵਾਂ ਰਾਜ ਸਰਕਾਰਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕਰ ਲਿਆ ਹੈ ਨਾਲ ਹੀ ਦੋਵਾਂ ਰਾਜਾਂ ਨੂੰ ਆਦੇਸ਼ ਵੀ ਦਿੱਤਾ ਹੈ ਕਿ ਨਾਜਾਇਜ਼

ਮਾਈਕਲ ਜੈਕਸਨ ਦੀ ਭੈਣ ਜੇਨੇਟ ਜੈਕਸਨ ਨੇ ਅਪਣਾਇਆ ਇਸਲਾਮ ਧਰਮ 

‘ਕਿੰਗ ਆਫ  ਪੌਪ ‘ਮਾਈਕਲ ਜੈਕਸਨ  ਦੀ ਭੈਣ ਜੇਨੇਟ  ਜੈਕਸਨ  ਨੇ ਇਸਲਾਮ ਧਰਮ ਅਪਣਾ  ਲਿਆ  ਹੈ।  ਲੰਡਨ  ਦੇ  ਬਿਜ਼ਨੈੱਸਮੈਨ  ਵਿਸਾਮ -ਅਲ -ਮਾਨਾ  ਦੇ  ਨਾਲ ਵਿਆਹ  ਕਰਨ ਤੋਂ  ਬਾਅਦ  ਜੇਨੇਟ   ਨੇ ਆਪਣਾ ਧਰਮ ਬਦਲ ਲਿਆ।  50 ਵਰਿਆਂ  ਦੀ  ਜੇਨੇਟ ਹੁਣ  ਪ੍ਰੇਗਨੈਂਟ  ਹੈ , ‘ਤੇ  ਜੇਨੇਟ  ਨੂੰ ਇਸਲਾਮਿਕ  ਸਟਾਈਲ  ਦੇ ਕਪੜਿਆਂ  ਵਿੱਚ  ਵੇਖਿਆ  ਗਿਆ  ਹੈ।   ਖਬਰਾਂ  ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ