Tag: , , , , , , , ,

ਜੰਮੂ ਦੇ ਨਗਰੇਟਾ ਆਰਮੀ ਕੈਂਪ ਤੇ ਹੋਏ ਹਮਲੇ ਤੇ ਹੋਇਆ ਵੱਡਾ ਖੁਲਾਸਾ

ਜੰਮੂ-ਕਸ਼ਮੀਰ ਦੇ ਨਗਰੇਟਾ ‘ਚ ਪਿਛਲੇ ਮਹੀਨੇ ਆਰਮੀ ਕੈਂਪ ‘ਤੇ ਹੋਏ ਹਮਲੇ ਨੂੰ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੇ ਅੰਜ਼ਾਮ ਦਿੱਤਾ ਸੀ। ਮਸੂਦ ਨੇ ਖੁਦ ਇਸ ਗੱਲ ਨੂੰ ਸਵੀਕਾਰ ਕੀਤਾ ਹੈ। 29 ਨਵੰਬਰ ਨੂੰ ਹੋਏ ਇਸ ਹਮਲੇ ‘ਚ ਸੈਨਾ ਦੇ ਸੱਤ ਜਵਾਨ ਸ਼ਹੀਦ ਹੋ ਗਏ ਸਨ। ਨਾਲ ਹੀ ਤਿੰਨ ਅੱਤਵਾਦੀ ਵੀ ਮਾਰੇ ਗਏ ਸਨ। ਰਿਪੋਰਟਾਂ ਅਨੁਸਾਰ,

ਆਰ.ਬੀ.ਆਈ. ਨੇ ਸਵੀਕਾਰੀ ਆਪਣੀ ਗਲਤੀ

500 ਅਤੇ 2000 ਰੁਪਏ ਦੇ ਨਵੇਂ ਨੋਟਾਂ ਦੀ ਪ੍ਰਿਟਿੰਗ ਵਿਚ ਹੋਈ ਗੜਬੜੀ ਦੇ ਮਾਮਲੇ ਸ਼ੋਸ਼ਲ ਮੀਡਿਆ ਤੇ ਦੇਖਣ ਵਿਚ ਆ ਰਹੇ ਹਨ। ਜਿਸ ਨੂੰ ਦੇਖਦੇ ਲੋਕਾਂ ਦੇ ਮਨ ਵਿੱਚ ਇੱਕ ਡਰ ਜਿਹਾ ਬਣਾ ਗਿਆ ਹੈ ਕਿ ਜੋ ਨਵੇਂ ਨੋਟ ਉਹਨਾਂ ਨੇ ਹਾਸਲ ਕੀਤੇ ਹਨ ਉਹ ਅਸਲੀ ਹਨ ਜਾਂ ਨਕਲੀ। ਦੱਸ ਦਈਏ ਕੇ ਨਵੇਂ ਨੋਟਾ ਦੀ

ਭਾਰਤ ਵਲੋਂ ਕੀਤੀ ਇੱਕ ਤਰਫਾ ਗੋਲੀਬਾਰੀ ਵਿਚ 7 ਜਵਾਨਾਂ ਦੀ ਮੌਤ: ਪਾਕਿਸਤਾਨ

ਪਾਕਿਸਤਾਨ ਫੌਜ ਨੇ ਦਾਵਾ ਕੀਤਾ ਹੈ ਕਿ ਕਸ਼ਮੀਰ ਵਿਚ ਭਾਰਤੀ ਫੌਜ ਨਾਲ ਐਤਵਾਰ ਨੂੰ ਹੋਈ ਮੁੱਠਭੇੜ ਵਿਚ ਪਾਕਿਸਤਾਨ ਦੇ 7 ਫੌਜੀ ਮਾਰੇ ਗਏ ਹਨ ਅਤੇ ਭਾਰਤ ਵਲੋਂ ਕੀਤੀ ਇੱਕ ਤਰਫਾ ਗੋਲੀਬਾਰੀ ਵਿਚ 7 ਜਵਾਨਾਂ ਦੀ ਮੌਤ ਹੋ ਗਈ। ਪਾਕਿ ਫੌਜ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਮੁੱਠਭੇੜ ਲਾਇਨ ਆਫ ਕੰਟ੍ਰੋਲ ਤੇ ‘ਭਿੰਬਰ’