Tag: , , ,

ਪੜ੍ਹੇ ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ, ਇਸ ਵਿਭਾਗ ਨੇ ਖੋਲ੍ਹੀ ਭਰਤੀ

Department Recruitment: ਨਵੀ ਦਿੱਲੀ : ਪੜ੍ਹੇ ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ National Institute of Technology Meghalaya ਨੇ ਆਪਣੇ ਕਈ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।    National Institute of Technology ਅਹੁਦੇ ਦਾ ਨਾਮ – ਸਹਾਇਕ ਪ੍ਰੋਫੈਸਰਕੁੱਲ ਅਹੁਦੇ- ਨਿਸ਼ਚਿਤ ਨਹੀਂ ਅਪਲਾਈ ਕਰਨ ਦੀ ਆਖਰੀ ਤਾਰੀਖ: 28 ਦਸੰਬਰ 2018ਸਥਾਨ – ਸ਼ਿਲਾਂਗਚੋਣ : ਲਿਖਤੀ ਪ੍ਰੀਖਿਆ ਮੁਤਾਬਿਕਸਿਖਿਅਤ

Nursery admission

ਹੁਣ 4 + ਦੇ ਬੱਚੇ ਨੂੰ ਨਹੀਂ ਮਿਲੇਗਾ ਨਰਸਰੀ ਵਿੱਚ ਦਾਖ਼ਲਾ !

Nursery admission :ਨਵੀਂ ਦਿੱਲੀ: ਨਰਸਰੀ ਕਲਾਸ ਵਿੱਚ ਦਾਖ਼ਲੇ ਦਾ ਸੀਜਨ ਆਉਣ ਵਾਲਾ ਹੈ । ਹਰ ਸਾਲ ਦੀ ਤਰ੍ਹਾਂ ਸਾਲ ਦੀ ਸ਼ੁਰੂਆਤ ਵਿੱਚ ਨਰਸਰੀ ਵਿੱਚ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ।ਹਾਲੇ ਸ਼ਡਿਊਲ ਆਉਣਾ ਬਾਕੀ ਹੈ ।ਪਰ ਉਂਮੀਦ ਹੈ ਕਿ ਅਗਲੇ ਹਫਤੇ ਇਸਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ । ਇਸ ਵਾਰ ਐਂਟਰੀ ਲੈਵਲ ਕਲਾਸਾਂ ਵਿੱਚ ਅੱਪਰ

Medical students

ਮੈਡੀਕਲ ਦੀ ਉੱਚ ਪੜ੍ਹਾਈ  ‘ਚ ਦਾਖ਼ਲੇ ਲਈ ਸਾਂਝੀ ਕਾਊਂਸਲਿੰਗ ਹੋਈ ਲਾਜ਼ਮੀ

ਚੰਡੀਗੜ੍ਹ :  ਕੇਂਦਰੀ ਸਿਹਤ ਮੰਤਰਾਲੇ ਨੇ ਮੈਡੀਕਲ ਦੀ ਉਚ ਪੜ੍ਹਾਈ ਵਿੱਚ ਦਾਖ਼ਲੇ ਲਈ ਸਾਂਝੀ ਕੌਂਸਲਿੰਗ ਲਾਜ਼ਮੀ ਕਰ ਦਿੱਤੀ ਹੈ। 10 ਮਾਰਚ ਨੂੰ ਜਾਰੀ ਨੋਟੀਫ਼ਿਕੇਸ਼ਨ ਵਿੱਚ ਘੱਟ ਗਿਣਤੀ ਅਦਾਰਿਆਂ ਨੂੰ ਵੀ ਛੋਟ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ। ਮੈਡੀਕਲ, ਕਾਲਜ, ਡੀਮਡ ਯੂਨੀਵਰਸਿਟੀਆਂ ਤੇ ਸਰਕਾਰੀ ਅਤੇ ਨਿੱਜੀ ਮੈਡੀਕਲ ਯੂਨੀਵਰਸਿਟੀਆਂ ਇਸ ਨੋਟੀਫ਼ਿਕੇਸ਼ਨ ਨੂੰ ਲਾਗੂ ਕਰਨ ਦੇ ਪਾਬੰਦ

Bathinda-suicide

ਕਾਲਜ ਵਿਚ ਦਾਖਲਾ ਨਾ ਮਿਲਣ ਤੇ ਲੜਕੀ ਨੇ ਕੀਤੀ ਖੁਦਕੁਸ਼ੀ

ਬਠਿੰਡਾ ਦੇ ਏਅਰਫੋਰਸ ਸਟੇਸ਼ਨ ‘ਚ ਇਕ ਵਿਦਿਆਰਥਣ ਵਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਿਤਾ ਵਲੋਂ ਆਤਮਹੱਤਿਆ ਦਾ ਕਾਰਨ ਰਜਿੰਦਰਾ ਕਾਲਜ਼ ‘ਚ ਬੀ ਐਸ ਸੀ (ਸਇੰਸ) ‘ਚ ਦਾਖਲਾ ਨਾ ਮਿਲਣਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਲੜਕੀ ਦਾ ਨਾਮ ਪੂਜਾ ਹੈ ਅਤੇ ਉਹ ਆਪਣੇ ਪਿਤਾ ਨਾਲ ਪਿਛਲੇ ਤਕਰੀਬਨ ੧੦ ਮਹੀਨੇ ਤੋਂ ਇੱਥੇ

ਪੰਜਾਬ ਯੂਨੀਵਰਸਿਟੀ ਵੱਲੋਂ 234 ਵਿਦਿਆਰਥੀਆਂ ਦੇ ਦਾਖਲੇ ਰੱਦ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਨੇ 34 ਵਿਭਾਗਾਂ ਦੇ 234 ਵਿਦਿਆਰਥੀਆਂ ਦਾ ਦਾਖਲਾ ਰੱਦ ਕਰ ਦਿੱਤਾ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਅਗਲੇ ਸਮੈਸਟਰ ਲਈ ਸਪੋਰਟਸ ਕੈਟੇਗਰੀ ਤਹਿਤ ਦਾਖਲ ਕੀਤਾ ਗਿਆ ਸੀ ਪਰ ਇਹ ਵਿਦਿਆਰਥੀ ਖੇਡ ਦੇ ਮੈਦਾਨ ‘ਚ 75 ਫੀਸਦੀ ਹਾਜ਼ਰੀ ਦੇ ਮਾਪਦੰਡਾਂ ‘ਤੇ ਖਰੇ ਨਹੀਂ ਉਤਰ ਸਕੇ ਕਿਉਂਕਿ ਖੇਡ ਦੇ ਮੈਦਾਨ ‘ਚ ਪ੍ਰੈਕਟਿਸ ਲਈ ਵਿਦਿਆਰਥੀਆਂ ਦਾ

ਪੰਜਾਬ ਪੁਲਿਸ ‘ਚ ਸਬ-ਇੰਸਪੈਕਟਰ ਭਰਤੀ ‘ਤੇ ਵੀ ਉੱਠੇ ਸਵਾਲ

ਪੰਜਾਬ ਪੁਲਿਸ ‘ਚ ਸਬ ਇੰਸਪੈਕਟਰ ਲਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਹੋਈ ਪ੍ਰੀਖਿਆ ਦੌਰਾਨ ਇੱਕ ਵਿਦਿਆਰਥੀ ਨੂੰ ਆਪਣਾ ਮੋਬਾਈ ਫੋਨ ਦਾ ਇਸਤੇਮਾਲ ਕਰਦੇ ਹੋਏ ਪਾਇਆ ਗਿਆ ਬੇਸ਼ੱਕ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆ ਦੋਸ਼ੀ ਵਿਦਿਅਰਥੀ ਗਗਨਦੀਪ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਇੰਝ ਇੱਕ ਪ੍ਰੋਫੈਸ਼ਨਲ ਪ੍ਰੀਖਿਆ ਕੇਂਦਰ ‘ਚ ਇੱਕ ਵਿਅਕਤੀ ਦਾ ਫੋਨ ਲੈ

ਸੈਨਿਕ ਸਕੂਲ ਕਪੂਰਥਲਾ ਵਿਖੇ ਦਾਖ਼ਲਾ ਲੈਣ ਲਈ ਪ੍ਰੀਖਿਆ 8 ਜਨਵਰੀ ਨੂੰ

ਸੈਨਿਕ ਸਕੂਲ ਕਪੂਰਥਲਾ ਵਿਖੇ ਸੈਸ਼ਨ 2017-18 ਲਈ ਦਾਖ਼ਲਾ ਲੈਣ ਲਈ 8 ਜਨਵਰੀ 2017 ਨੂੰ ਪ੍ਰੀਖਿਆ ਕਰਵਾਈ ਜਾ ਰਹੀ ਹੈ। ਇਸ ਪ੍ਰੀਖਿਆ ਦੇ ਕੇਂਦਰ ਅੰਮਿ੍ਰਤਸਰ, ਫ਼ਰੀਦਕੋਟ, ਲੁਧਿਆਣਾ, ਪਟਿਆਲਾ ਅਤੇ ਕਪੂਰਥਲਾ ਵਿਖੇ ਹੋਣਗੇ। ਇਹ ਆਲ ਇੰਡੀਆ ਸੈਨਿਕ ਸਕੂਲ ਐਂਟਰੈਸ ਅਗਜ਼ਾਮ (2017) ਛੇਵੀਂ ਅਤੇ ਨੌਵੀਂ ਕਲਾਸ ’ਚ ਦਾਖਲੇ ਲਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ ਰਾਏ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ