Tag: , , , , , ,

Stray Animals

ਅਵਾਰਾ ਪਸ਼ੂਆਂ ਦਾ ਕਹਿਰ ਜਾਰੀ, ਲਈ ਇੱਕ ਹੋਰ ਜਾਨ

Stray Animals: ਅਵਾਰਾ ਪਸ਼ੂ ਆਏ ਦਿਨ ਹੀ ਕਿਸੇ ਨਾ ਕਿਸੇ ਦਾ ਕਾਰਨ ਬਣਦੇ ਹਨ। ਇਹਨਾਂ ਵੱਲੋਂ ਕਿੰਨੇ ਹੀ ਲੋਕਾਂ ਦੀ ਜਾਨ ਲਈ ਗਈ ਹੈ ਪਰ ਇਸ ਸਭ ਦੇ ਬਾਵਜੂਦ ਵੀ ਪ੍ਰਸ਼ਾਸ਼ਨ ਚੁੱਪ ਹੈ। ਹੁਣ ਇਨਾ ਅਵਾਰਾ ਪਸ਼ੂਆ ਦੀ ਭੇਟ ਚੜੀ ਹੈ ਪਿੰਡ ਸੇਖੂਪੁਰਾ ਦੀ ਬਜੂਰਗ ਅੋਰਤ ਬੰਤ ਕੌਰ ਜੋ ਆਪਣੇ ਬੇਟੇ ਦੇ ਨਾਲ ਅਤੇਵਾਲੀ ਪਿੰਡ

Faridkot Administration Greatest Success

ਫਰੀਦਕੋਟ ਪ੍ਰਸ਼ਾਸਨ ਦਾ ਉਪਰਾਲਾ

ਪਠਾਨਕੋਟ ‘ਚ ਵਧਿਆ ਡੇਂਗੂ ਦਾ ਕਹਿਰ ,ਮੂਕ ਦਰਸ਼ਕ ਬਣਿਆ ਪ੍ਰਸ਼ਾਸਨ

ਪਠਾਨਕੋਟ :-ਜਿਲ੍ਹਾ ਪਠਾਨਕੋਟ ਵਿੱਚ ਇਸ ਵਾਰ ਡੇਂਗੂ ਦਾ ਕਹਿਰ ਬਹੁਤ ਜ਼ਿਆਦਾ ਵਧ ਗਿਆ ਹੈ। ਜਿਸਦੇ ਨਾਲ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਵੇਖਿਆ ਜਾਵੇ ਤਾਂ ਸਰਕਾਰ ਵਲੋਂ ਹਰ ਸਾਲ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਸਿਵਲ ਹਸਪਤਾਲਾਂ ਵਿੱਚ ਇਸ ਰੋਗ ਨਾਲ ਨਿੱਬੜਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿਸ ਤਰ੍ਹਾਂ

ਪ੍ਰਸ਼ਾਸਨ ਦੁਆਰਾ ਸਕੂਲ 'ਚ ਕਿਤਾਬਾਂ ਨਾ ਵੇਚਣ ਦਾ ਮਾਮਲਾ

ਪ੍ਰਸ਼ਾਸਨ ਦੁਆਰਾ ਸਕੂਲ ‘ਚ ਕਿਤਾਬਾਂ ਨਾ ਵੇਚਣ ਦਾ ਮਾਮਲਾ

ਰੂਪਨਗਰ : ਨਿੱਜੀ ਸਕੂਲਾਂ ਨੂੰ ਪ੍ਰਸ਼ਾਸਨ ਦੁਆਰਾ ਸਕੂਲ ਵਿੱਚ ਕਿਤਾਬਾਂ ਨਾ ਵੇਚਣ ਦੇ ਆਦੇਸ਼ਾਂ ਦੇ ਬਾਅਦ ਵੀ ਨਿੱਜੀ ਸਕੂਲਾਂ ਦੁਆਰਾ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਧੂਲ ਪਾਕੇ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸਵ ਤਹਿਸੀਲ ਨੰਗਲ ਦੇ ਅੰਤਰਗਤ ਆਉਂਦੇ ਸਕੂਲਾਂ ਦਾ ਆਇਆ ਹੈ। ਸਕੂਲ ਵਲੋਂ ਸਿਰਫ ਕੁੱਝ ਹੀ ਦੂਰੀ ਉੱਤੇ ਕਿਤਾਬਾਂ ਅਸਥਾਈ ਰੂਪ

ਕੱਲ੍ਹ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ, ਪ੍ਰਸ਼ਾਸਨ ਪੱਬਾਂ ਭਾਰ

ਫਾਜ਼ਿਲਕਾ  : ਪੰਜਾਬ ਭਰ ਵਿੱਚ ਇੱਕ ਅਪ੍ਰੈਲ ਤੋਂ ਕਣਕ ਦੀ ਆਮਦ ਮੰਡੀਆਂ ਵਿੱਚ ਸ਼ੁਰੂ ਹੋ ਜਾਵੇਗੀ, ਜਿਸਨੂੰ ਲੈ ਕੇ ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਇਸ ਵਾਰ ਕਣਕ ਦੇ ਸੀਜਨ ਲਈ ਤਿਆਰੀਆਂ ਜੋਰਾਂ ਉੱਤੇ ਹਨ। ਆਪਣੇ ਆਪ ਮਾਰਕਿਟ ਕਮੇਟੀ ਦੇ ਅਧਿਕਾਰੀ ਮੰਡੀ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ। ਮੰਡੀ ਵਿੱਚ ਮਸ਼ੀਨਾਂ ਦੇ ਜਰੀਏ ਜਗ੍ਹਾ ਜਗ੍ਹਾ ਸਫਾਈ

ਰੇਤ ਮਾਫੀਆ 'ਤੇ ਸ਼ਿੰਕਜਾ ਕੱਸਣ ਦੀ ਤਿਆਰੀ ‘ਚ ਕੈਪਟਨ ਸਰਕਾਰ …!

ਰੇਤ ਮਾਫੀਆ ‘ਤੇ ਸ਼ਿੰਕਜਾ ਕੱਸਣ ਦੀ ਤਿਆਰੀ ‘ਚ ਕੈਪਟਨ ਸਰਕਾਰ …!

ਫਾਜ਼ਿਲਕਾ : ਪੰਜਾਬ ਦੀ ਕੈਪਟਨ ਸਰਕਾਰ ਦੁਆਰਾ ਪੰਜਾਬ  ਦੇ ਸਾਰੇ ਡਿਪਟੀ ਕਮਿਸ਼ਨਰ ਨਾਲ ਬੈਠਕ  ਦੇ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੀ ਐਕਸ਼ਨ ਵਿੱਚ ਆ ਗਿਆ। ਫਾਜ਼ਿਲਕਾ ਵਿੱਚ ਚੱਲ ਰਹੀ ਰੇਤ ਮਾਫੀਆ ਦੀਆਂ ਖਦਾਨਾਂ ਉੱਤੇ ਫਾਜ਼ਿਲਕਾ ਜਿਲਾ ਪ੍ਰਸ਼ਾਸਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਰੇਤ ਮਾਫੀਆ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈੁ ਸਪੈਸ਼ਲ ਜਿਲ੍ਹਾ ਅਧਿਕਾਰੀਆਂ ਦੀਆਂ

Protest J&K

ਅਬਧੁਲਾ ਪੁੱਲ ਜਾਮ ਕਰ ਕੀਤਾ ਡਰੱਗ ਮਾਫੀਆ ਦੇ ਖਿਲਾਫ ਪ੍ਰਦਰਸ਼ਨ

ਜੰਮੂ ਕਸ਼ਮੀਰ : ਰਾਜੌਰੀ ਸ਼ਹਿਰ ਵਿੱਚ ਡਰੱਗਸ ਦੇ ਵੱਧਦੇ ਕੰਮ-ਕਾਜ ਦੇ ਵਿਰੋਧ ਵਿੱਚ ਨੌਜਵਾਨਾਂ ਨੇ ਨੁਮਾਇਸ਼ ਕਰ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜੀ ਕੀਤੀ। ਉਨ੍ਹਾਂ ਦਾ ਇਲਜ਼ਾਮ ਸੀ ਕਿ ਸ਼ਹਿਰ ਵਿੱਚ ਹਰ ਰੋਜ ਡਰੱਗਸ ਦਾ ਕੰਮ-ਕਾਜ ਵੱਧ ਰਿਹਾ ਹੈ। ਜਿਆਦਾਤਰ ਨੌਜਵਾਨ ਨਸ਼ੇ ਦੀ ਚਪੇਟ ਵਿੱਚ ਆ ਰਹੇ ਹਨ, ਇਸਦੇ ਬਾਵਜੂਦ ਵੀ ਪੁਲਿਸ ਦੁਆਰਾ ਕੋਈ ਵੀ ਕਦਮ ਨਹੀਂ

ਹੁਸ਼ਿਆਰਪੁਰ ਜੇਲ੍ਹ ਪ੍ਰਸ਼ਾਸਨ ਹੋਇਆ ਮੁਸਤੈਦ

ਅਵਾਰਾ ਪਸ਼ੂਆਂ ਨੇ ਪ੍ਰਸ਼ਾਸਨ  ਨੂੰ ਪਾਇਆ ਵਖਤ  

ਅੱਜ ਲੁਧਆਿਣਾ ਜਿਲ੍ਹਾ ਦੇ ਪਿੰਡ ਘੁਡਾਣੀ ਕਲਾਂ, ਦੇ ਅਵਾਰਾ ਪਸ਼ੂਆਂ ਤੋ ਦੁਖੀ  ਕਸਾਨਾਂ ਨੇ ੨੫-੩੦  ਆਪਣੀਆਂ ਟਰੈਕਟਰ ਟਰਾਲੀਆਂ ਵਿਚ  ਗਾਉਆਂ ਅਤੇ ਬਲਦਾਂ  ਨੂੰ ਭਰ ਕੇ ਐਸ ਡੀ ਐਮ ਪਾਇਲ ਦੇ ਦਫਤਰ ਵਿਚ  ਛੱਡਣ ਲਈ ਆ ਗਏ ਜਿਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ)  ਦੇ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਕਰ ਰਹੇ ਸਨ,ਤਾਂ ਪ੍ਰਸ਼ਾਸਨ ਨੂੰ ਇਹ

ਨੀਤੀਆਂ ਖ਼ਿਲਾਫ਼ ਕਰਮਚਾਰੀ ਯੂਨੀਅਨ ਵੱਲੋਂ ਸੰਘਰਸ਼ ਦਾ ਕੀਤਾ ਐਲਾਨ

ਕਪੂਰਥਲਾ :ਰੇਲਵੇ ਪ੍ਰਸ਼ਾਸਨ ਦੀਆਂ ਕਰਮਚਾਰੀਆਂ ਵਿਰੋਧੀ ਨੀਤੀਆਂ ਖ਼ਿਲਾਫ਼ ਆਰ ਸੀ ਐਫ ਕਰਮਚਾਰੀ ਯੂਨੀਅਨ ਵੱਲੋਂ 14 ਫਰਵਰੀ ਤੋਂ ਜਨਜਾਗਰਨ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਸਥਾਨਕ ਵਰਕਰ ਕਲੱਬ ਵਿੱਚ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਦੀ ਅਗਵਾਈ ‘ਚ ਹੋਈ ਮੀਟਿੰਗ ਦੌਰਾਨ ਰੇਲਵੇ ਪ੍ਰਸ਼ਾਸਨ ਵੱਲੋਂ ਅਗਲੇ ਤਿੰਨ ਸਾਲਾਂ ਦੇ ਉਤਪਾਦਨ ਪਲਾਨ ਅਤੇ ਆਰ ਸੀ

ਯੂਥ ਵੋਟਰਾਂ ਨੂੰ ਲੁਭਾਉਂਣ ਲਈ ਵੱਟਸਐਪ ਨੰਬਰ ਜਾਰੀ

ਯੂਥ ਵੋਟਰਾਂ ਨੂੰ ਲੁਭਾਉਂਣ ਲਈ ਜਾਰੀ ਕੀਤਾ ਵੱਟਸਐਪ ਨੰਬਰ

ਬਰਨਾਲਾ:- 4 ਫਰਵਰੀ ਨੂੰ ਹੋਣ ਵਾਲੀਆਂ ਵੋਟਾਂ ਵਿੱਚ ਵੱਧ ਤੋਂ ਵੱਧ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਲਈ ਬਰਨਾਲਾ ਦੇ ਪ੍ਰਸ਼ਾਸਨ ਨੇ ਇੱਕ ਵੱਟਸਐਪ ਨੰਬਰ  8360553018 ਜਾਰੀ ਕੀਤਾ ਹੈ।ਜਿਸ ਤੇ ਪਹਿਲੀ ਵਾਰ ਵੋਟ ਪਾਉਣ ਵਾਲਾ ਵੋਟਰ ਆਪਣੀ ਸੈਲਫੀ ਖਿੱਚ ਕੇ ਪਾਵੇਗਾ। ਉਸਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ। ਚੋਣ-ਕਮ-ਐਡੀਸ਼ਨਲ ਡਿਪਟੀ ਕਮਿਸ਼ਨਰ ਬਰਨਾਲਾ ਨੇ ਇਹ

cleaning workers Protest

ਸ਼ਹਿਰ ਭਰ ਦੇ ਸਫਾਈ ਕਰਮਚਾਰੀਆਂ ਨੇ ਕੀਤਾ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ 

ਚੰਡੀਗੜ੍ਹ:-ਚੰਡੀਗੜ੍ਹ ਦੇ ਸਫਾਈ ਕਰਮਚਾਰੀਆਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫੇਜ਼ 1 ‘ਚ ਧਰਨਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਫਾਈ ਕਰਮਚਾਰੀਆਂ ਦੇ ਵੱਲੋਂ ਜੰਮ ਕੇ ਨਾਅਰੇਬਾਜੀ ਕੀਤੀ ਗਈ।  ਕਰਮਚਾਰੀਆਂ ਨੇ ਦੋਸ਼ ਲਾਇਆ ਕੇ ਨਗਰ ਨਿਗਮ ਪ੍ਰਸ਼ਾਸਨ ਦੇ ਵੱਲੋਂ ਉਨ੍ਹਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਕਈ ਸਾਲਾਂ ਤੱਕ ਸ਼ਹਿਰ

SDM Amrinder Singh

ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਮੁਕੰਮਲ

ਧੂਰੀ:- 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਸ਼ਾਂਤੀ ਪੂਰਣ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜਨ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ।ਜਿਸ ਸਬੰਧੀ ਇਹਨਾਂ ਯੋਜਨਾਵਾਂ ਨੂੰ ਨੇਪਰੇ ਚਾੜਨ ਲਈ ਰੂਪ ਰੇਖਾ ਤਿਆਰ ਕੀਤੀ ਗਈ ਹੈ। ਚੋਣਾਂ ਦੌਰਾਨ ਕਿਸੇ ਪ੍ਰਕਾਰ ਦੀ ਕੋਈ ਘਟਨਾ ਨਾ ਵਾਪਰੇ ਇਸ ਲਈ ਵੱਖ -ਵੱਖ ਟੀਮਾਂ

ਭਿੰਡਰਾਂਵਾਲੇ ਦਾ ਪੁਤਲਾ ਫੂਕੇ ਜਾਣ ‘ਤੇ ਮੋਗਾ ‘ਚ ਮਾਹੌਲ ਗਰਮਾਇਆ

ਸ਼ਿਵ ਸੈਨਾ ਪੰਜਾਬ ਦੇ ਲੀਗਲ ਸੈੱਲ ਦੇ ਪ੍ਰਧਾਨ ਅਮਿਤ ਘਈ ਨੇ ਸੋਸ਼ਲ ਮੀਡੀਆ ਉੱਤੇ ਭਿੰਡਰਾਂਵਾਲੇ ਦਾ ਪੁਤਲਾ ਫੂਕੇ ਜਾਣ ਦੀ ਪਾਈ ਗਈ ਪੋਸਟ ਦੇ ਬਾਅਦ ਪ੍ਰਸ਼ਾਸਨ ਸਕਤੇ ਵਿੱਚ ਆ ਗਿਆ। ਇਸਦੇ ਬਾਅਦ ਮੋਗਾ ਵਿੱਚ ਮਾਹੌਲ ਤਨਾਅ ਭਰਿਆ ਹੋ ਗਿਆ ਹੈ । ਸਿੱਖ ਸਮੁਦਾਇ ਦੇ ਲੋਕ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਪੁੱਜੇ ਅਤੇ ਧਰਨਾ ਪ੍ਰਦਰਸ਼ਨ ਕੀਤਾ। ਜਿਸਦੇ

Banners and hordings removed

ਚੋਣ ਜਾਬਤੇ ਤੋਂ ਬਾਅਦ ਪ੍ਰਸ਼ਾਸਨ ਨੇ ਉਤਾਰੇ ਨਜਾਇਜ਼ ਬੈਨਰ

ਬਠਿੰਡਾ:-ਪੰਜਾਬ ‘ਚ ਵਿਧਾਨ ਸਭਾ ਚੋਣ ਲਈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਵਿਚ ਸਰਕਾਰੀ ਤੇ ਗੈਰ-ਸਰਕਾਰੀ ਸੰਪਤੀਆਂ ‘ਤੇ ਲੱਗੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਹੋਰਡਿੰਗਸ ਤੇ ਬੈਨਰ ਉਤਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦੌਰਾਨ  ਬਠਿੰਡਾ ਦੀਆਂ ਵੱਖ-ਵੱਖ ਇਮਾਰਤਾਂ, ਬਿਜਲੀ ਦੇ ਖੰਭਿਆਂ ਤੇ ਹੋਰ ਥਾਵਾਂ ਤੋਂ ਹੋਰਡਿੰਗਸ ਤੇ ਬੈਨਰ ਆਦਿ ਉਤਾਰੇ ਗਏ। ਅਧਿਕਾਰੀਆਂ

Flag march in Jalandhar

ਚੋਣ ਜ਼ਾਬਤੇ ਤੋਂ ਬਾਅਦ ਪ੍ਰਸ਼ਾਸਨ ਮੁਸਤੈਦ

ਪੰਜਾਬ ਵਿੱਚ ਚੋਣਾਂ ਦਾ ਐਲਾਨ ਹੁੰਦੇ ਸਾਰ ਹੀ ਪ੍ਰਸ਼ਾਸਨ ਪੂਰੀ ਤਰ੍ਹਾ ਮੁਸਤੈਦ ਹੋ ਗਿਆ ਹੈ। ਜਿਸ ਦੇ ਸਬੰਧ ਵਿੱਚ  ਪੁਲਿਸ  ਅਤੇ ਮਿਲਟਰੀ ਫੋਰਸ ਵੱਲੋਂ ਸ਼ਹਿਰ ਦੀ ਸੁਰੱਖਿਆ ਲਈ ਇੱਕ ਫਲੈਗ ਮਾਰਚ ਕੱਢਿਆ ਗਿਆ। ਚੋਣਾਂ ਦੇ ਦੋਰਾਨ  ਸ਼ਹਿਰ ਦੀ ਸ਼ਾਂਤੀ ਅਤੇ ਸੁੱਰਖਿਆ ਲਈ ਕੱਢੇ ਗੇ ਇਸ ਫਲੈਗ ਮਾਰਚ ਵਿੱਚ  ਜਲੰਧਰ ਕਮਿਸ਼ਨਰੇਟ ਦੇ ਸਾਰੇ ਥਾਣਿਆਂ ਦੀ ਪੁਲਿਸ,

DC meeting in fazilka

ਚੋਣਾਂ ਦੌਰਾਨ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ

ਜ਼ਿਲ੍ਹਾ ਫਾਜ਼ਿਲਕਾ ਵਿਚ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਚੋਣ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਜ਼ਿਲ੍ਹੇ ਵਿੱਚ ਨਿਰਪੱਖ ਚੋਣਾਂ ਲਈ ਦਸਤੇ, ਵੀਡੀਓ ਸਰਵੇਲੈਂਸ ਟੀਮਾਂ, ਵੀਡੀਓ ਵੀਊਗ ਟੀਮਾਂ, ਐਮ ਸੀ ਐਮ ਸੀ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਫਾਜ਼ਿਲਕਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤੀ ਦੰਡ ਸੰਹਿਤਾ ਦੀ ਧਾਰਾ

ਬੋਰਡ ਅਤੇ ਹੋਲਡਿੰਗ ‘ਤੇ ਪ੍ਰਸਾਸ਼ਨ ਦੀ ਕੋਈ ਨਜ਼ਰ ਨਹੀਂ

ਅਸੀਂ ਸਾਰੇ ਜਣਦੇ ਹਾਂ ਕਿ ਸ਼ਹਿਰ ਵਿੱਚ ਕਿਸੇ ਵੀ ਥਾਂ ਤੇ ਆਪਣੀ ਮਰਜੀ ਨਾਲ ਕੋਈ ਵੀ ਆਪਣੀ ਮਸ਼ਹੂਰੀ ਲਈ ਕੋਈ ਬੋਰਡ ਅਤੇ ਹੋਰਡਿੰਗ ਨਹੀਂ ਲਾ ਸਕਦੇ। ਇਹ ਲਗਾਉਣ ਲਈ ਬਕਾਇਦਾ ਨਗਰ ਕੌਸਲ ਦੇ ਕਾਰਜ ਸਾਦਕ ਅਫ਼ਸਰ ਜਾਂ ਐਸ.ਡੀ.ਐਮ. ਤੋਂ ਮਨਜੂਰੀ ਲੈ ਕੇ ਹੀ ਲਗਾਏ ਜਾ ਸਕਦੇ ਹਨ। ਇਸ ਤਰ੍ਹਾਂ ਦੀ ਮਸ਼ਹੂਰੀ ਤੇ ਨਗਰ ਕੌਂਸਲ ਅਪਣੀ

ਬਜ਼ਾਰ ਦੇ ਚੌਂਕਾਂ ‘ਚ ਗੰਦਗੀ ਦੇ ਢੇਰ, ਪ੍ਰਸ਼ਾਸਨ ਬੇਖਬਰ

ਜਿਥੇ ਪੂਰੇ ਭਾਰਤ ਵਿੱਚ ਸਫਾਈ ਅਭਿਆਨ ਚਲਾਏ ਜਾ ਰਹੇ ਹਨ ਉਥੇ ਹੀ ਕਪੂਰਥਲਾ ਵਾਸੀਆਂ ਲਈ ਮੁੱਖ ਬਾਜ਼ਾਰਾਂ ਤੇ ਚੌਕਾਂ ‘ਚ ਪਏ ਗੰਦਗੀ ਦੇ ਢੇਰ ਲੋਕਾਂ ਲਈ  ਪਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ।ਕੂੜੇ ਦੇ ਵੱਡੇ-ਵੱਡੇ ਢੇਰਾਂ ਦੇ ਕਾਰਨ ਬਾਜ਼ਾਰਾਂ ‘ਚ ਲੋਕਾਂ ਦਾ ਆਉਣਾ-ਜਾਣਾ ਮੁਸ਼ਕਿਲ ਹੋ ਰਿਹਾ ਹੈ। ਸਥਾਨਕ ਪੰਜ ਮੰਦਰ ਦੇ ਕੋਲ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ

ਸੁਣੋ … ਨਾਭਾ ਜੇਲ੍ਹ ਬਰੇਕ ਮਾਮਲੇ ਤੇ ਕੀ ਕਿਹਾ ਸਾਬਕਾ ਡੀਜੀਪੀ (ਜੇਲ੍ਹ) ਨੇ ?

ਨਾਭਾ ਦੀ ਹਾਈ ਸਕਿਓਰਟੀ ਜੇਲ੍ਹ ਵਿਚੋਂ ਕੈਦੀਆਂ ਵੱਲੋਂ ਫਰਾਰ ਹੋਣ ’ਤੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਜੇਲ਼੍ਹ ਸ਼ਸ਼ੀਕਾਂਤ ਦਾ ਕਹਿਣਾ ਹੈ ਕਿ ਬਿਨਾਂ ਕਿਸੀ ਮਿਲੀਭੁਗਤ ਦੇ ਐਨੀ ਵੱਡੀ ਵਾਰਦਾਤ ਨੂੰ ਅੰਜਾਮ ਨਹੀਂ ਦਿਤਾ ਜਾ ਸਕਦਾ। ਉਨਾਂ ਕਿਹਾ ਕਿ ਕਾਫੀ ਸਮਾਂ ਉਹਨਾਂ ਵੱਲੋਂ ਬਤੌਰ ਡੀਜੀਪੀ ਜੇਲ੍ਹ ਸੇਵਾ ਨਿਭਾਈ ਗਈ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਕਿਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ