Tag: , ,

3 ਘੰਟੇ ਦੀ ਦੇਰੀ ਨਾਲ ਪਹੁੰਚਿਆ ਸਪਾਇਸ ਜੈੱਟ ਦਾ ਜਹਾਜ

Flight delayed due to president visit:ਆਦਮਪੁਰ: ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ, ਜ਼ਿਲ੍ਹਾ ਅਤੇ ਸਿਵਲ ਪ੍ਰਸ਼ਾਸਨ ਨੇ ਅੱਜ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਤਹਿ ਦਿਲੋਂ ਸਵਾਗਤ ਕੀਤਾ ਜੋ ਆਦਮਪੁਰ ਏਅਰਪੋਰਟ ‘ਤੇ  ਸੁਲਤਾਨਪੁਰ ਲੋਧੀ ਜਾਂਦੇ ਸਮੇਂ ਰੁਕੇ ਸਨ। ਪਰ ਭਾਰਤ ਦੇ ਰਾਸ਼ਟਰਪਤੀ ਦੇ ਇਸ ਦੌਰੇ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ,

ਨਹੀਂ ਚੱਲਿਆ Tik-Tok ਸਟਾਰ ਸੋਨਾਲੀ ਫੋਗਾਟ ਦਾ ਜਾਦੂ

BJP Candidate Sonali Lost Election : ਆਦਮਪੁਰ : 21 ਅਕਤੂਬਰ ਨੂੰ ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਕਰਵਾਈਆਂ ਗਈਆਂ ਸਨ । ਜਿਨ੍ਹਾਂ ਦੇ ਨਤੀਜੇ ਵੀਰਵਾਰ ਨੂੰ ਐਲਾਨੇ ਜਾ ਰਹੇ ਹਨ । ਇਨ੍ਹਾਂ ਚੋਣਾਂ ਵਿੱਚ ਟਿੱਕ ਟੌਕ ਸਟਾਰ ਬੀਜੇਪੀ ਉਮੀਦਵਾਰ ਸੋਨਾਲੀ ਫੋਗਾਟ ਆਦਮਪੁਰ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਖੜ੍ਹੀ ਸੀ, ਪਰ ਉਹ

ਮਾਸੜ ਨੇ ਰਿਸ਼ਤੇ ਕੀਤੇ ਤਾਰ-ਤਾਰ, 11 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਨਾਹ

Adampur Uncle Rape Niece: ਆਦਮਪੁਰ: ਪੰਜਾਬ ‘ਚ ਦਿਨੋਂ ਦਿਨ ਬਲਾਤਕਾਰ ਦੇ ਮਾਮਲੇ ਵੱਧਦੇ ਜਾ ਰਹੇ ਹਨ। ਅਜਿਹਾ ਹੀ ਇਕ ਹੋਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਆਦਮਪੁਰ ਦੇ ਇਕ ਪਿੰਡ ‘ਚ ਮਾਸੜ ਵਲੋਂ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ ਕੀਤਾ ਗਿਆ। ਜਾਣਕਰੀ ਮੁਤਾਬਕ ਸਕੂਲ ‘ਚ ਪੜ੍ਹਦੀ ਇਸ 11 ਸਾਲਾਂ ਬੱਚੀ ਨੇ ਰੋਂਦੇ ਹੋਏ ਆਪਣੇ

ਆਦਮਪੁਰ ਹਵਾਈ ਅੱਡੇ ਨੂੰ ਮਿਲੇਗਾ ਨਵਾਂ ਸਿਵਿਲ ਟਰਮੀਨਲ, ਕੱਲ੍ਹ ਰੱਖਿਆ ਜਾਵੇਗਾ ਨੀਂਹ ਪੱਥਰ

Adampur Airport: ਜਲੰਧਰ: ਆਦਮਪੁਰ ਹਵਾਈ ਅੱਡੇ ਨੂੰ ਜਲਦ ਹੀ ਨਵਾਂ ਸਿਵਿਲ ਟਰਮੀਨਲ ਮਿਲਣ ਜਾ ਰਿਹਾ ਹੈ। ਇਸਦਾ ਦਾ ਨੀਂਹ ਪੱਥਰ ਭਲਕੇ ਸਵੇਰੇ 11 ਵਜੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੇ ਜਯੰਤ ਸਿਨਹਾ ਰੱਖਣਗੇ। ਜਾਣਕਾਰੀ ਮੁਤਾਬਕ ਇਸ ਟਰਮੀਨਲ ਦੀ ਲਾਗਤ ‘ਤੇ 125 ਕਰੋੜ ਦਾ ਖਰਚ ਹੋਵੇਗਾ। ਜਿਕਰਯੋਗ ਹੈ ਕਿ ਆਦਮਪੁਰ ਹਵਾਈ ਅੱਡੇ ‘ਤੇ ਪਹਿਲੀ ਉਡਾਣ ਦਿੱਲੀ ਤੋਂ

ਅਮਰੀਕਾ ‘ਚ ਹੋਏ ਸੜਕ ਹਾਦਸੇ ‘ਚ ਪੰਜਾਬੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Adampur family died: ਆਦਮਪੁਰ : ਕੈਨੇਡਾ ‘ਚ ਵਸਦਾ ਇੱਕ ਪੰਜਾਬੀ ਪਰਿਵਾਰ ਜੋ ਕਿ ਅਮਰੀਕਾ ਘੁੰਮਣ ਗਿਆ ਸੀ, ਦੇ ਨਾਲ ਸੜਕ ਹਾਦਸਾ ਵਾਪਰ ਗਿਆ। ਇਹ ਹਾਦਸਾ ਇਹਨਾਂ ਭਿਆਨਕ ਸੀ ਕਿ ਇਸ ਹਾਦਸੇ ‘ਚ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ। ਜਦੋਂ ਕਿ ਇੱਕ ਹੋਰ ਮੈਂਬਰ ਗੰਭੀਰ ਰੂਪ ਨਾਲ ਜ਼ਖਮੀ ਹੈ। ਗੰਭੀਰ ਰੂਪ ਨਾਲ ਜ਼ਖਮੀ ਮੈਂਬਰ

ਮਹੀਨੇ ‘ਚ ਦੂਜੀ ਵਾਰ ਆਦਮਪੁਰ-ਦਿੱਲੀ ਫਲਾਈਟ ਰੱਦ, ਯਾਤਰੀਆਂ ਨੇ ਕੀਤਾ ਹੰਗਾਮਾ

Adampur Delhi Flight Canceled: ਸ਼ਨੀਵਾਰ ਨੂੰ ਸਪਾਈਸ ਜੈੱਟ ਦੀ ਮਹੀਨੇ ‘ਚ ਦੂਜੀ ਵਾਰ ਆਦਮਪੁਰ – ਦਿੱਲੀ ਫਲਾਇਟ ਤਕਨੀਕੀ ਖਰਾਬੀ ਆਉਣ ਕਾਰਨ ਰੱਦ ਕਰ ਦਿੱਤੀ ਗਈ । ਮਿਲੀ ਜਾਣਕਾਰੀ ਮੁਤਾਬਕ ਮੁਸਾਫਰਾਂ ਨੂੰ ਪਲੇਨ ‘ਚ ਬਿਠਾ ਕੇ ਢੇਰ ਘੰਟੇ ਤੋਂ ਬਾਅਦ ਪਲੇਨ ਤੋਂ ਉਤਾਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਪਲੇਨ ‘ਚ ਤਕਨੀਕੀ ਖਰਾਬੀ ਆ ਗਈ ਹੈ

Adampur husband killed wife

ਸੜਕ ‘ਤੇ ਸ਼ਰੇਆਮ ਪਤੀ ਨੇ ਆਪਣੀ ਪਤਨੀ ਨੂੰ ਮਾਰੇ ਚਾਕੂ ਤੇ ਮੌਕੇ ਤੋਂ ਹੋਇਆ ਫਰਾਰ

Adampur husband killed wife : ਅੱਜ ਦੇ ਸਮੇਂ ‘ਚ ਰਿਸ਼ਤੇ ਐਨੇ ਸਸਤੇ ਹੋ ਗਏ ਹਨ ਕਿ ਲੋਕਾਂ ‘ਚ ਰਿਸ਼ਤਿਆਂ ਪ੍ਰਤੀ ਕੋਈ ਪ੍ਰੇਮ ਪਿਆਰ ਨਹੀਂ ਰਿਹਾ ਅਤੇ ਸ਼ਰੇਆਮ ਰਿਸ਼ਤਿਆਂ ਦੀ ਧੱਜੀਆਂ ਉਡਾ ਦਿਤੀਆਂ ਜਾਂਦੀਆਂ ਹਨ ਤੇ ਜੇ ਗੱਲ ਕਰੀਏ ਰਿਸ਼ਤਿਆਂ ‘ਚ ਆਇਆਂ ਤਰੇੜਾਂ ਦਾ ਤਾਂ ਕਈ ਵਾਰ ਇਹ ਐਨਾ ਖੌਫ਼ਨਾਕ ਰੂਪ ਧਾਰ ਲੈਂਦੀਆਂ ਹਨ ਕਿ ਇਹਨਾਂ

ਜਾਣੋ ਕਦੋਂ ਸ਼ੁਰੂ ਹੋਵੇਗਾ ਆਦਮਪੁਰ ਏਅਰਪੋਰਟ ਤੋਂ ਫਲਾਈਟਾਂ ਦਾ ਸਿਲਸਿਲਾ

ਸੜਕ ਦੀ ਖਸਤਾ ਹਾਲਤ ਬਣ ਰਹੀ ਹੈ ਰਾਹਗੀਰਾਂ ਲਈ ਪਰੇਸ਼ਾਨੀ

ਹੁਸ਼ਿਆਰਪੁਰ:-ਜਿਲ੍ਹਾ ਹੁਸ਼ਿਆਰਪੁਰ ਦੇ ਧੋਬੀਘਾਟ ਤੋਂ ਆਦਮਵਾਲ ਰੋਡ ਦੀ ਦੁਰਦਸ਼ਾ ਦੇ ਚਲਦੇ ਰਾਹਗੀਰਾਂ ਅਤੇ ਆਸਪਾਸ ਦੇ ਰਿਹਾਇਸ਼ੀ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਰਾਹਗੀਰਾਂ ਦਾ ਕਹਿਣਾ ਹੈ ਇਹ ਚੌਂਕ ਸ਼ਹਿਰ ਦੇ ਮੇਅਰ ਸ਼ਿਵ ਸੂਦ ਦੇ ਆਪਣੇ ਵਾਰਡ ਵਿੱਚ ਹੈ ਫਿਰ ਵੀ ਇਸ ਚੌਂਕ ਅਤੇ ਸੜਕ ਦੀ ਇੰਨੀ ਬੁਰੀ ਹਾਲਤ

ਪੁਲਿਸ ਨੇ 2 ਕਿਲੋ ਅਫੀਮ ਸਮੇਤ 1 ਨੂੰ ਕੀਤਾ ਕਾਬੂ

ਸੀ ਆਈ ਏ ਸਟਾਫ ਪੁਲਿਸ ਨੇ 2 ਕਿਲੋ ਅਫੀਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜੋ ਰਾਜਸਥਾਨ ਤੋਂ ਹੁਸ਼ਿਆਰਪੁਰ ਸਪਲਾਈ ਦੇਣ ਜਾ ਰਿਹਾ ਸੀ। ਡੀ ਐਸ ਪੀ ਸੁਰਿੰਦਰ ਮੋਹਨ,ਐਸ ਐਚ ਓ,ਸੀ ਆਈ ਏ ਸਟਾਫ ਹਰਿੰਦਰ ਗਿੱਲ ਨੇ ਫੜੇ ਗਏ ਦੋਸ਼ੀ ਦੀ ਪਹਿਚਾਣ ਨੀਰਜ ਨਿਵਾਸੀ ਰਾਜਸਥਾਨ ਦੇ ਰੂਪ ਵਿੱਚ ਦੱਸੀ ਹੈ। ਪੁਲਿਸ ਨੇ ਦੋਸ਼ੀ ਨੂੰ

ਆਦਮਪੁਰ : ਹੌਲਦਾਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

CM Badal rally Adampur....

ਮੁੱਖ ਮੰਤਰੀ ਬਾਦਲ ਵੱਲੋਂ ਆਦਮਪੁਰ ‘ਚ ਵਿਸ਼ਾਲ ਰੈਲੀ

ਜਲੰਧਰ:-ਦੋਆਬੇ ਦੀ ਜਨਤਾ ਇਸ ਵਾਰ ਵੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਾਂਗ ਅਕਾਲੀ ਭਾਜਪਾ ਸਰਕਾਰ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਸੂਬੇ ਅੰਦਰ ਤੀਜੀ ਵਾਰ ਲੋਕਾਂ ਦੀ ਆਪਣੀ ਅਕਾਲੀ ਭਾਜਪਾ ਸਰਕਾਰ ਦੇ ਗਠਨ ਵਿੱਚ ਵੱਡਾ ਯੋਗਦਾਨ ਪਾਵੇਗੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਆਦਮਪੁਰ ਵਿੱਖੇ ਪਾਰਟੀ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ

ਭਾਜਪਾ ਉਮੀਦਵਾਰ ਦੇ ਦਫਤਰ ਦਾ ਉਦਘਾਟਨ ਅਕਾਲੀ ਆਗੂ ਵੱਲੋਂ

ਆਦਮਪੁਰ ਵਿੱਚ ਅਕਾਲੀ ਭਾਜਪਾ ਉਮੀਦਵਾਰ ਪਵਨ ਕੁਮਾਰ ਟੀਨੂੰ ਦਾ ਪ੍ਰਚਾਰ ਪੂਰੇ ਜੋਰਾਂ ‘ਤੇ ਹੈ। ਇਸੇ ਕੜੀ ਤਹਿਤ ਭਰਵੀਂ ਹਾਜ਼ਰੀ ਅੰਦਰ ਟੀਨੂੰ ਦੇ ਸਰਕਲ ਦਫਤਰ ਦਾ ਉਦਘਾਟਨ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਦਿਆਲ ਸਿੰਘ ਨਿੱਜਰ ਅਤੇ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਟੀਨੂੰ

Light & sound show in adampur

ਦਸਮ ਪਿਤਾ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ

ਆਦਮਪੁਰ ਵਿਖੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ 350 ਸਾਲਾਂ ਆਗਮਨ ਪੁਰਬ ਨੂੰ ਸਮਰਪਿਤ ਲਾਈਟ ਐਨਡ ਸਾਊਂਡ ਸ਼ੋਅ ਕਰਵਾਇਆ ਗਿਆ।ਜਿਸਨੂੰ ਵੇਖਣ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਸਟੇਡੀਅਮ ਪੁੱੱਜੀਆਂ। ਇਸ ਮੌਕੇ ਵਿਸ਼ੇਸ਼ ਅਤੇ ਸਮੂਹ ਗੱਤਕਾ ਪਾਰਟੀਆਂ ਦਾ ਪ੍ਰਦਰਸ਼ਨ ਕਾਫੀ ਪ੍ਰਭਾਵਸ਼ਾਲੀ ਰਿਹਾ । ਇਸ

ਆਦਮਪੁਰ ਨੂੰ ਮਿਲੀ ਦੂਜੀ ਵੱਡੀ ਸੌਗਾਤ

ਆਦਮਪੁਰ ਸ਼ਹਿਰ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਅੱਜ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ 50 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਅਲਟਰਾ ਮਾਡਰਨ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ।ਇਸ ਮੌਕੇ ਉਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਦਮਪੁਰ ਸ਼ਹਿਰ ਨੂੰ ਬੀਤੇ ਦਿਨ ਹਵਾਈ ਅੱਡੇ ਦੀ ਵੱਡੀ ਸੌਗਾਤ ਤੋਂ ਬਾਅਦ ਅੱਜ

16 ਦਿਸੰਬਰ ਨੂੰ ਜੇਟਲੀ ਰੱਖਣਗੇ ਆਦਮਪੁਰ ਹਵਾਈ ਅੱਡੇ ਦਾ ਨੀਂਹ ਪੱਥਰ

ਜਲੰਧਰ : – ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ 16 ਦਿਸੰਬਰ ਨੂੰ ਆਦਮਪੁਰ ਵਿੱਚ ਬਣਨ ਵਾਲੇ ਰਾਜ ਦੇ ਪੰਜਵੇਂ ਸਿਵਲ ਹਵਾਈ ਅੱਡੇ ਦਾ ਭੂਮੀਂ ਪੂਜਨ ਕਰਨਗੇ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਵਿਜੇ ਸਾਂਪਲਾ ਨੇ ਦੱਸਿਆ ਕਿ ਜਲੰਧਰ – ਹੁਸ਼ਿਆਰਪੁਰ ਮਾਰਗ ਵਿੱਚ ਸਥਿਤ ਆਦਮਪੁਰ ਵਿੱਚ ਹਵਾਈ ਅੱਡੇ ਦੀ ਉਸਾਰੀ ਕੀਤਾ ਜਾ ਰਹੀ ਹੈ ਜਿਸਦਾ ਭੂਮੀ ਪੂਜਨ

ਦਸੰਬਰ ‘ਚ ਆਦਮਪੁਰ ਏਅਰਪੋਰਟ ਦਾ ਰੱਖਿਆ ਜਾਵੇਗਾ ਨੀਂਹ ਪੱਥਰ

arrest

ਆਦਮਪੁਰ ‘ਚ ਚੋਰ ਗਿਰੋਹ ਦਾ ਪਰਦਾਫਾਸ, 9 ਔਰਤਾਂ ਕਾਬੂ

ਆਦਮਪੁਰ ਨੇ ਅੱਜ ਵੱਡੀ ਸਫਲਤਾ ਦਾ ਦਾਅਵਾ ਕਰਦਿਆ ਔਰਤਾਂ ਦੇ ਚੋਰ ਗਿਰੋਹ ਨੂੰ ਫੜਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁੱਖੀ ਆਦਮਪੁਰ ਹਰਗੁਰਜੀਤ ਸਿੰਘ ਨੇ ਦੱਸਿਆ ਹੈ ਕਿ ਬੀਤੀ 7 ਅਕਤੂਬਰ ਨੂੰ ਸੁਰਿੰਦਰ ਸਿੰਘ ਵਾਸੀ ਸਹਾਏਪੁਰ ਥਾਣਾ ਬੁੱਲੋਵਾਲ ਨੇ  ਇਤਲਾਹ ਕੀਤੀ ਸੀ ਕਿ ਉਹ ਆਪਣੀ ਪਤਨੀ ਨਾਲ ਐਕਟਿਵਾ ‘ਤੇ ਰਾਮਾ ਮੰਡੀ ਜਲੰਧਰ

ਆਦਮਪੁਰ ਪਟਿਆਲਾ-ਸਰਹਿੰਦ ਮਾਰਗ ‘ ਤੇ ਵਾਪਰਿਆ ਭਿਆਨਕ ਹਾਦਸਾ

ਜਿੱਥੇ ਇੱਕ ਪਾਸੇ ਸੜਕ ਹਾਦਸਿਆਂ ਦੇ ਗਰਾਫ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਉਥੇ ਇਸ ਵਿਚ ਸਕੂਲ ਵੈਨਾਂ ਨਾਲ ਵਾਪਰ ਰਹੇ ਹਾਦਸੇ ਚਿੰਤਾਂ ਦਾ ਵਿਸ਼ਾ ਬਣ ਰਹੇ ਹਨ। ਜਿਸ ਦਾ ਮੁੱਖ ਕਾਰਨ ਡਰਾਈਵਰਾਂ ਦੀ ਗਲਤੀ ਦਾ ਸਾਹਮਣੇ ਆਉਣਾ ਹੁੰਦਾ ਹੈ ਜੋ ਅਣਗਹਿਲੀ ਨਾਲ ਵਾਹਨ ਚਲਾ ਕੇ ਨੌਨਿਹਾਲਾਂ ਦੀ ਜਿੰਦਗੀ ਨੂੰ ਖ਼ਤਰੇ ਵਿਚ ਪਾਉਣ ਤੋਂ

ਆਦਮਪੁਰ-ਮੇਡੀਆਣਾ’ ਸੜਕ ‘ਤੇ ਬੱਸ ‘ਡਿੱਗੀ’ ਨਹਿਰ ‘ਚ

ਆਦਮਪੁਰ-ਮੇਡੀਆਣਾ’ ਸੜਕ ‘ਤੇ ਬੱਸ ਨਹਿਰ ਵਿਚ ਡਿੱਗ ਗਈ ਹੈ।’ਡਾਮੁੰਡਾ’ ਨੇੜੇ ਵਾਪਰੀ ਇਸ ਘਟਨਾ ਵਿਚ 8 ਸਵਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪ੍ਰਾਈਵੇਟ ਕੰਪਨੀ ‘ਦੋਆਬਾ’ ਦੀ ਬੱਸ ਹੈ ਤੇ ਇਸਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ