Tag: , , , , , , , , , , , ,

8 ਮਹੀਨੇ ਦੀ ਹੋਈ ਨੇਹਾ ਤੇ ਅੰਗਦ ਦੀ ਬੇਟੀ, ਤਸਵੀਰ ਵਾਇਰਲ

Neha Dhupia-Angad daughter: ਨੇਹਾ ਧੂਪੀਆ ਅਤੇ ਅੰਗਦ ਬੇਦੀ ਉਨ੍ਹਾਂ ਕਪਲਸ ਵਿੱਚੋਂ ਹਨ ਜੋ ਸੋਸ਼ਲ ਮੀਡੀਆ ਉੱਤੇ ਇੱਕ ਦੂਜੇ ਦੇ ਨਾਲ ਆਪਣੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਪਰ ਆਪਣੇ ਇਸ ਰੋਮਾਂਸ ਦੇ ਵਿੱਚ ਉਹ ਆਪਣੀ ਪਿਆਰੀ ਜੀ ਬੇਟੀ ਮਿਹਰ ਦੀ ਕਿਊਟ ਝਲਕ ਲੋਕਾਂ ਦੇ ਨਾਲ ਸ਼ੇਅਰ ਕਰਨਾ ਨਹੀਂ ਭੁੱਲਦੇ ਹਨ। ਇੰਝ ਹੀ ਇੱਕ ਵਾਰ ਨੇਹਾ

Neha Dhupia Discharge

ਨੇਹਾ ਧੂਪੀਆ ਹਸਪਤਾਲ ਤੋਂ ਡਿਸਚਾਰਜ, ਦਿਖੀ ਬੇਟੀ ਮਹਿਰ ਦੀ ਪਹਿਲੀ ਝਲਕ

Neha Dhupia Discharge: ਨੇਹਾ ਧੂਪੀਆ ਨੇ ਪਿਛਲੇ ਹਫਤੇ ਬੇਟੀ ਨੂੰ ਜਨਮ ਦਿੱਤਾ ਸੀ। ਨੇਹਾ ਅਤੇ ਉਨ੍ਹਾਂ ਦੇ ਪਤੀ ਅੰਗਦ ਬੇਦੀ ਨੇ ਆਪਣੀ ਬੇਟੀ ਦਾ ਨਾਮ ਮਿਹਰ ਰੱਖਿਆ। ਹਾਲ ਹੀ ‘ਚ ਮਾਂ – ਬੇਟੀ ਨੂੰ ਹਸਪਤਾਲ ਤੋਂ ਡ‍ਿਸਚਾਰਜ ਕਰ ਦਿੱਤਾ ਗਿਆ। ਇਸ ਦੌਰਾਨ ਨੇਹਾ ਅਤੇ ਅੰਗਦ ਦੇ ਚਿਹਰੇ ਉੱਤੇ ਬੇਹੱਦ ਖੁਸ਼ੀ ਵਿਖਾਈ ਦਿੱਤੀ। Neha Dhupia Discharge

Neha Dhupia Baby girl

ਨੇਹਾ ਧੂਪੀਆ ਨੇ ਦਿੱਤਾ ਬੇਟੀ ਨੂੰ ਜਨਮ, ਵਿਆਹ ਤੋਂ ਪਹਿਲਾ ਸੀ ਪ੍ਰੈਗਨੈਂਟ

Neha Dhupia Baby girl : ਅਦਾਕਾਰਾ ਨੇਹਾ ਧੂਪੀਆ ਅਤੇ ਉਨ੍ਹਾਂ ਦੇ ਪਤੀ ਅੰਗਦ ਬੇਦੀ ਦੇ ਘਰ ਐਤਵਾਰ ਨੂੰ ਬੇਟੀ ਨੇ ਜਨਮ ਲਿਆ। ਨੇਹਾ ਨੇ ਐਤਵਾਰ ਨੂੰ ਸਵੇਰੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਬੱਚੀ ਨੂੰ ਜਨਮ ਦਿੱਤਾ। ਮਾਂ ਅਤੇ ਬੇਟੀ ਦੋਨੋਂ ਹੈਲਦੀ ਹਨ। ਪਤੀ ਅੰਗਦ ਬੇਦੀ ਨੇ ਅਗਸਤ ਵਿੱਚ ਨੇਹਾ ਦੇ ਪ੍ਰੈਗਨੈਂਟ ਹੋਣ ਦੀ ਪੁਸ਼ਟੀ ਕੀਤੀ

Neha Dhupia Angad Bedi

75 ਕੁੜੀਆਂ ਨੂੰ ਡੇਟ ਕਰ ਚੁੱਕਿਆ ਹੈ ਇਸ ਮਸ਼ਹੂਰ ਅਦਾਕਾਰਾ ਦਾ ਪਤੀ

Neha Dhupia Angad Bedi: ਬਾਲੀਵੁਡ ਅਦਾਕਾਰਾ ਨੇਹਾ ਧੂਪੀਆ ਅੱਜ ਕੱਲ੍ਹ ਆਪਣੀ ਪ੍ਰੈਗਨੈਂਸੀ ਇੰਨਜੁਆਏ ਕਰ ਰਹੀ ਹੈ। ਜਦੋਂ ਤੋਂ ਨੇਹਾ ਪ੍ਰੈਗਨੈਂਟ ਹੋਈ ਹੈ ਉਦੋਂ ਤੋਂ ਹੀ ਉਹ ਸੁਰਖੀਆਂ ਵਿੱਚ ਬਣੀ ਹੋਈ ਹੈ। ਨੇਹਾ ਅਕਸਰ ਹੀ ਆਪਣੇ ਬੇਬੀ ਬੰਪ ਦੇ ਨਾਲ ਪੋਜ ਦਿੰਦੇ ਹੋਏ ਨਜ਼ਰ ਆ ਹੀ ਜਾਂਦੀ ਹੈ। ਨੇਹਾ ਇਨ੍ਹੀਂ ਦਿਨ੍ਹੀਂ ਟਾਕ ਸ਼ੋਅ ਨੋ ਫਿਲਟਰ ਨੇਹਾ

Neha Dhupia Baby Shower

ਵਿਆਹ ਦੇ ਪੰਜ ਮਹੀਨੇ ਬਾਅਦ ਹੀ ਨੇਹਾ ਧੂਪੀਆ ਦਾ ਹੋਇਆ ਬੇਬੀ ਸ਼ਾਵਰ , ਵੇਖੋ ਤਸਵੀਰਾਂ

Neha Dhupia Baby Shower: ਬਾਲੀਵੁਡ ਅਦਾਕਾਰਾ ਨੇਹਾ ਧੂਪੀਆ ਅਤੇ ਉਨ੍ਹਾਂ ਦੇ ਪਤੀ ਅੰਗਦ ਬੇਦੀ ਜਲਦ ਹੀ ਆਪਣੇ ਘਰ ਆਉਣ ਵਾਲੇ ਨੰਨੇ ਮਹਿਮਾਨ ਦੇ ਲਈ ਐਕਸਾਈਟਿਡ ਹੈ। ਪਿਛਲੇ ਦਿਨੀਂ ਖਬਰਾਂ ਆਈਆਂ ਸਨ ਕਿ ਅੰਗਦ ਬੇਦੀ ਨੇਹਾ ਦੇ ਲਈ ਗ੍ਰੈਂਡ ਬੇਬੀ ਸ਼ਾਵਰ ਪਾਰਟੀ ਦਾ ਸਰਪ੍ਰਾਈਜ ਦੇਣ ਵਾਲੇ ਹਨ ਅਤੇ ਅੰਗਦ ਬੇਦੀ ਨੇ ਇਸ ਪਾਰਟੀ ਦਾ ਆਯੋਜਨ ਇਸ

ਪਤੀ ਅੰਗਦ ਬੇਦੀ ਨਾਲ ਕੈਜ਼ੁਅਲ ਲੁਕ ਵਿੱਚ ਨਜ਼ਰ ਆਈ ਪ੍ਰੈਗਨੈਂਟ ਨੇਹਾ ਧੂਪੀਆ, ਵੇਖੋ ਤਸਵੀਰਾਂ

Neha Dhupia Angad Bedi casual look: ਬਾਲੀਵੁਡ ਅਦਾਕਾਰਾ ਅੰਗਦ ਬੇਦੀ ਅਤੇ ਅਦਾਕਾਰਾ ਨੇਹਾ ਧੂਪੀਆ ਇਨ੍ਹਾਂ ਦਿਨੀਂ ਆਪਣੇ ਪਰਿਵਾਰ ਵਿੱਚ ਆਉਣ ਵਾਲੇ ਨਵੇਂ ਮੈਂਬਰ ਦੇ ਲਈ ਤਿਆਰੀਆਂ ਵਿੱਚ ਲੱਗੇ ਹੋਏ ਹਨ। ਨੇਹਾ ਧੂਪੀਆ ਪ੍ਰੈਗਨੈਂਟ ਹੈ ਅਤੇ ਇਹ ਉਨ੍ਹਾਂ ਦਾ ਪਹਿਲਾ ਬੱਚਾ ਹੋਵੇਗਾ। Neha Dhupia Angad Bedi casual look ਕਪਲ ਆਪਣੇ ਇਸ ਸਮੇਂ ਨੂੰ ਜਿੰਨਾ ਹੋ ਸਕੇ

Neha Dhupia Birthday

ਪਤਨੀ ਨੇਹਾ ਨੂੰ ਇਸ ਅੰਦਾਜ਼ ‘ਚ ਬਰਥਡੇ ਵਿਸ਼ ਕਰਦੇ ਨਜ਼ਰ ਆਏ ਅੰਗਦ ਬੇਦੀ

Neha Dhupia Birthday: ਬਾਲੀਵੁਡ ਅਦਾਕਾਰਾ ਨੇਹਾ ਧੂਪੀਆ ਨੇ 10 ਮਈ ਨੂੰ ਅਚਾਨਕ ਅੰਗਦ ਬੇਦੀ ਦੇ ਨਾਲ ਚੁਪ – ਚੁਪੀਤੇ ਤਰੀਕੇ ਨਾਲ ਵਿਆਹ ਕਰ ਲਿਆ ਸੀ। ਇਸ ਤਰ੍ਹਾਂ ਨੇਹਾ ਦੇ ਚੁਪ – ਚੁਪੀਤੇ ਤਰੀਕੇ ਦੇ ਵਿਆਹ ਦੇ ਬਾਰੇ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ। ਨੇਹਾ ਧੂਪੀਆ ਅਤੇ ਅੰਗਦ ਬੇਦੀ ਵਿਆਹ ਤੋਂ ਪਹਿਲਾਂ ਇਕੱਠੇ ਕਈ

Neha Dhupia pregnancy

ਨੇਹਾ ਧੂਪੀਆ ਦੇ ਘਰ ਜਲਦ ਹੀ ਆ ਸਕਦੀਆਂ ਹਨ ਖੁਸ਼ੀਆ, ਤਸਵੀਰਾਂ ਹਨ ਸਬੂਤ

Neha Dhupia pregnancy : ਨੇਹਾ ਧੂਪੀਆ ਦੇ ਚੁਪ – ਚੁਪੀਤੇ ਕੀਤੇ ਵਿਆਹ ਨੇ ਸਭ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ। ਇਹ ਵਿਆਹ ਉਹਨਾਂ ਨੇ ਆਪਣੇ ਬੈਸਟ ਫ੍ਰੈਂਡ ਅੰਗਦ ਬੇਦੀ ਨਾਲ ਕੀਤਾ ਹੈ। ਅਚਾਨਕ ਹੋਏ ਇਸ ਵਿਆਹ ਤੋਂ ਬਾਅਦ ਕਿਆਸ ਲਾਏ ਜਾ ਰਹੇ ਹਨ ਕਿ ਜਲਦਬਾਜੀ ਦੀ ਵਜ੍ਹਾ ਕਿਤੇ ਪ੍ਰੈਗਨੈਂਸੀ ਤਾਂ ਨਹੀਂ ਪਰ ਉਸ ਸਮੇਂ ਅਜਿਹੀਆਂ

Neha Dhupia Baby Bump

ਬੇਬੀ ਬੰਪ ਵਿੱਚ ਨਜ਼ਰ ਆਈ ਨੇਹਾ ਧੂਪੀਆ, ਕੀ ਵਿਆਹ ਤੋਂ ਪਹਿਲਾਂ ਹੋ ਗਈ ਸੀ ਪ੍ਰੈਗਨੈਂਟ?

Neha Dhupia Baby Bump:ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਪਿਛਲੇ ਮਹੀਨੇ ਚੁਪਚਪੀਤੇ ਵਿਆਹ ਕਰ ਬਾਲੀਵੁੱਡ ਗਲੀਆਂ ਤੋਂ ਲੈ ਕੇ ਫੈਨਜ਼ ਦੇ ਵਿੱਚ ਹਲਚਲ ਮਚਾ ਦਿੱਤੀ ਸੀ। ਉਦੋਂ ਤੋਂ ਇਹ ਅਟਕਲਾਂ ਲਗਾਈ ਜਾ ਰਹੀਆਂ ਹਨ ਕਿ ਨੇਹਾ ਧੂਪੀਆ ਪ੍ਰੈਗਨੈਂਟ ਹੈ ਅਤੇ ਇਸ ਕਾਰਨ ਅਚਾਨਕ ਉਨ੍ਹਾਂ ਨੂੰ ਵਿਆਹ ਕਰਨਾ ਪਿਆ। ਸ਼ੁੱਕਰਵਾਰ ਰਾਤ ਫੈਮਿਨਾ ਮਿਸ ਇੰਡੀਆ ਵਿੱਚ ਜਿਸ

Neha Dhupia secret wedding

ਵਿਆਹ ਤੋਂ ਪਹਿਲਾਂ ਨੇਹਾ-ਅੰਗਦ ਦੀ ਹੋਈ ਸੀ ਮਹਿੰਦੀ ਸੈਰੇਮਨੀ, ਵੇਖੋ ਤਸਵੀਰਾਂ

Neha Dhupia secret wedding: ਆਮ ਤੌਰ ‘ਤੇ ਅਜਿਹਾ ਵੇਖਿਆ ਗਿਆ ਹੈ ਕਿ ਬਾਲੀਵੁੱਡ ਕਲਾਕਾਰਾਂ ਦੇ ਵਿਆਹ ਨਾਲ ਜੁੜੀ ਹਰ ਛੋਟੀ ਤੋਂ ਵੱਡੀ ਗੱਲ ਦੀ ਚਰਚਾ ਮੀਡੀਆ ਵਿੱਚ ਅਤੇ ਪ੍ਰਸ਼ੰਸਕਾਂ ਦੇ ਵਿੱਚ ਛਾਈ ਰਹਿੰਦੀ ਹੈ ਪਰ ਨੇਹਾ ਧੂਪੀਆ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੋਇਆ। ਬਾਲੀਵੁੱਡ ਸੋਨਮ ਕਪੂਰ ਦੇ ਵਿਆਹ ਵਿੱਚ ਵਿਅਸਤ ਹੀ ਸੀ ਕਿ ਅਚਾਨਕ ਨੇਹਾ

neha dhupia

ਨਹੀਂ ਮਿਲ ਰਹੀ ਆਪਣੀ ਪਸੰਦ ਦੀ ਪੰਜਾਬੀ ਫਿਲਮ Neha Dhupia

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ