Tag: , ,

ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ, 93 ਮਾਮਲੇ ਕੀਤੇ ਦਰਜ

Action against curfew violators : ਕਰਫਿਊ ਦੌਰਾਨ ਲੋਕਾਂ ਵੱਲੋਂ ਨਿਯਮਾਂ ਦੀ ਉਲੰਘਣਾ ਲਗਾਤਾਰ ਜਾਰੀ ਹੈ, ਇਸ ‘ਤੇ ਐਕਸ਼ਨ ਲੈਂਦੇ ਹੋਏ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸਪੱਸ਼ਟ ਕੀਤਾ ਹੈ ਕਿ ਜ਼ਿਲਾ ਲੁਧਿਆਣਾ ‘ਚ ਜੇਕਰ ਕੋਈ ਵੀ ਵਿਅਕਤੀ ਕਰਫਿਊ/ਲਾਕਡਾਊਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੁਣ ਤੱਕ ਜ਼ਿਲਾ

ਜੇਕਰ ਮਿਲੀ ਇਸ ਤਰ੍ਹਾਂ ਦੀ ਸ਼ਿਕਾਇਤ ਤਾਂ ਉਸ ਅਧਿਆਪਕ ਤੇ ਹੋਵੇਗੀ ਕੜੀ ਕਾਰਵਾਈ

ਚੰਡੀਗੜ੍ਹ: ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਸਕੂਲ ਸਿਖਿਆ ਵਿਭਾਗ ਦੇ ਸੰਯੁਕਤ ਸਕੱਤਰ ਵਰਿੰਦਰ ਸਿੰਘ ਸਹਿਰਾਵਤ ਨੇ ਦਸਿਆ ਕਿ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਅਕਾਦਮਿਕ ਸਮਰੱਥਾ ਦਾ ਆਂਕਲਣ ਕਰਨ ਦਾ ਮਾਸਿਕ ਪ੍ਰੀਖਿਆ ਇਕ ਮਹਤੱਵਪੂਰਨ ਸਾਧਨ ਹੈ। ਜਦੋ ਤਕ ਇਹ ਆਂਕਲਣ ਪੂਰੀ ਇਮਾਨਦਾਰੀ ਤੇ ਨਿਰਪੱਖ ਤਰੀਕੇ ਨਾਲ ਨਹੀ ਕੀਤਾ ਜਾਦਾ ੳਦੋ ਤਕ ਇਹ ਪਤਾ

action

ਰੇਲ ਹਾਦਸਿਆਂ ਨੂੰ ਰੋਕਣ ਲਈ ਰੇਲਵੇ ਨੇ ਬਣਾਇਆ ਇਹ 22 ਸੂਤਰੀ ‘ਐਕਸ਼ਨ ਪਲਾਨ’

ਨਵੀਂ ਦਿੱਲੀ : ਟ੍ਰੇਨ ਹਾਦਸੇ ਰੋਕਣ ਲਈ ਰੇਲਵੇ ਨੇ 22 ਸੂਤਰੀ ਐਕਸ਼ਨ ਪਲਾਨ ਤਿਆਰ ਕੀਤਾ ਹੈ। ਇਸ ਦੀ ਡੈੱਡਲਾਈਨ 27 ਨਵੰਬਰ 2017 ਰੱਖੀ ਗਈ ਹੈ। ਇਸ ਪਲਾਨ ‘ਤੇ ਤੇਜ਼ੀ ਨਾਲ ਕੰਮ ਵੀ ਸ਼ੁਰੂ ਹੋ ਗਿਆ ਹੈ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪਲਾਨ ਵਿਚ ਐਕਸੀਡੈਂਟ ਦੇ ਸਾਰੇ ਕਾਰਨਾਂ ਨੂੰ ਫੋਕਸ ਕੀਤਾ ਗਿਆ ਹੈ। ਰੇਲਵੇ

ਸਲਮਾਨ ਖਾਨ ਹੋਏ ਜ਼ਖਮੀ,ਇੰਟਰਨੈਂਟ ‘ਤੇ ਫੋਟੋ ਹੋਈ ਵਾਇਰਲ

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਇੰਨੀ ਦਿਨੀਂ ਕੈਟਰੀਨਾ ਕੈਫ ਨਾਲ ਆਪਣੀ ਆਉਣ ਵਾਲੀ ਫਿਲਮ ‘ਟਾਈਗਰ ਜ਼ਿੰਦਾ ਹੈ’ ਦੀ ਸ਼ੂਟਿੰਗ ਲਈ ਅਬੂ ਧਾਬੀ ਗਏ ਹਨ। ਸਾਲ 2012 ‘ਚ ਰਿਲੀਜ਼ ਹੋਈ ਫਿਲਮ ‘ਏਕ ਥਾ ਟਾਈਗਰ’ ਦਾ ਸੀਕਵਲ ਹੈ। ਫਿਲਮ ਦੇ ਇਸ ਦੂਜੇ ਭਾਗ ‘ਚ ਸਲਮਾਨ ਖਾਨ ਭਾਰੀ ਸਟੰਟਸ ਤੇ ਐਕਸ਼ਨ ਕਰਦੇ ਨਜ਼ਰ ਆਉਣਗੇ।ਇਹ ਅਸੀਂ ਨਹੀਂ ਆਖ ਰਹੇ

fake currency

2000 ਦੇ ਨੋਟ ਦੱਬਕੇ ਰੱਖਣ ਵਾਲਿਆਂ ਲਈ ਸਰਕਾਰ ਦਾ ਫਰਮਾਨ

ਨਵੀਂ ਦਿੱਲੀ : ਸਰਕਾਰ 500 ਰੁਪਏ ਅਤੇ ਇਸ ਤੋਂ ਛੋਟੇ ਮੁੱਲ  ਦੇ ਨੋਟਾਂ ਦੀ ਛਪਾਈ ਅਤੇ ਆਪੂਰਤੀ ਉੱਤੇ ਜ਼ਿਆਦਾ ਜ਼ੋਰ  ਦੇ ਰਹੀ ਹੈ ,  ਤਾਂਕਿ ਲੋਕ ਵੱਡੀ ਰਾਸ਼ੀ ਵਾਲੇ ਨੋਟਾਂ ਨੂੰ ਦੱਬਕੇ ਨਾ ਰੱਖ ਸਕਣ।  ਆਰਥਿਕ ਮਾਮਲਿਆਂ  ਦੇ ਸਕੱਤਰ ਸ਼ਕਤੀਕਾਂਤ ਦਾਸ  ਨੇ ਮੰਗਲਵਾਰ ਨੂੰ ਕਿਹਾ ਕਿ ਫਿਲਹਾਲ 500 ਰੁਪਏ ਜਾਂ ਇਸਤੋਂ ਛੋਟੇ ਨੋਟਾਂ ਨੂੰ ਬਾਜ਼ਾਰ

Sukhbir Singh Badal

ਉਮੀਦਵਾਰਾਂ ਦਾ ਵਿਰੋਧ ਕਰਨ ਵਾਲੇ ਆਗੂਆਂ ‘ਤੇ ਹੋਵੇਗੀ ਕਾਰਵਾਈ: ਸੁਖਬੀਰ ਬਾਦਲ

ਗੜ੍ਹਸ਼ੰਕਰ : ਵਿਧਾਨ ਸਭਾ ਚੋਣਾਂ ਵਿਚ ਜਿਨ੍ਹਾਂ ਅਕਾਲੀ ਆਗੂਆਂ ਨੇ ਉਮੀਦਵਾਰਾਂ ਦਾ ਵਿਰੋਧ ਕਰਕੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ, ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਪਾਰਟੀ ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈ, ਜਿਹੜੀ ਇੱਕ ਮਹੀਨੇ ਅੰਦਰ ਆਪਣੀ ਰਿਪੋਰਟ ਦੇਵੇਗੀ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਹਿਲਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ

ਰੇਤ ਮਾਫੀਆ 'ਤੇ ਸ਼ਿੰਕਜਾ ਕੱਸਣ ਦੀ ਤਿਆਰੀ ‘ਚ ਕੈਪਟਨ ਸਰਕਾਰ …!

ਰੇਤ ਮਾਫੀਆ ‘ਤੇ ਸ਼ਿੰਕਜਾ ਕੱਸਣ ਦੀ ਤਿਆਰੀ ‘ਚ ਕੈਪਟਨ ਸਰਕਾਰ …!

ਫਾਜ਼ਿਲਕਾ : ਪੰਜਾਬ ਦੀ ਕੈਪਟਨ ਸਰਕਾਰ ਦੁਆਰਾ ਪੰਜਾਬ  ਦੇ ਸਾਰੇ ਡਿਪਟੀ ਕਮਿਸ਼ਨਰ ਨਾਲ ਬੈਠਕ  ਦੇ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੀ ਐਕਸ਼ਨ ਵਿੱਚ ਆ ਗਿਆ। ਫਾਜ਼ਿਲਕਾ ਵਿੱਚ ਚੱਲ ਰਹੀ ਰੇਤ ਮਾਫੀਆ ਦੀਆਂ ਖਦਾਨਾਂ ਉੱਤੇ ਫਾਜ਼ਿਲਕਾ ਜਿਲਾ ਪ੍ਰਸ਼ਾਸਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਰੇਤ ਮਾਫੀਆ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈੁ ਸਪੈਸ਼ਲ ਜਿਲ੍ਹਾ ਅਧਿਕਾਰੀਆਂ ਦੀਆਂ

ਸਹੁਰਾ ਪਰਿਵਾਰ ਤੋਂ ਤੰਗ ਮਹਿਲਾ ਨੇ ਦਿੱਤਾ ਧਰਨਾ

ਮੁਕੇਰੀਆਂ : ਸਹੁਰਾ ਪਰਿਵਾਰ ਦੀ ਮਾਰਕੁੱਟ ਦੀ ਸ਼ਿਕਾਰ ਮਹਿਲਾ ਨੇ ਨੁਸਹਿਰਾ ਮਾਰਗ ਉੱਤੇ ਧਰਨਾ ਦੇ ਕੇ ਸਹੁਰਾ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਗੁੱਸੇ ਨਾਲ ਭਰੇ ਪੇਕਾ ਪਰਿਵਾਰ ਨੇ ਮੁਕੇਰੀਆਂ ਗੁਰਦਾਸਪੁਰ ਸੜਕ ਤੇ ਜਾਮ ਲਗਾਇਆ ਹੈ। ਇਸ ਮੌਕੇ ਪੁੱਜੀ ਪੁਲਿਸ ਨੇ ਪੜਤਾਲ ਕਰਕੇ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਪਰਿਵਾਰ ਨੂੰ ਧਰਨੇ ਤੋਂ ਉਠਾਇਆ।

ਓਵਰਲੋਡ ਟਰਾਲੀਆਂ ਬਣ ਰਹੀਆਂ ਸੜਕੀ ਹਾਦਸਿਆਂ ਦਾ ਕਾਰਨ

ਵਲਟੋਹਾ : ਵੱਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਜਿੱਥੇ ਪ੍ਰਸ਼ਾਸਨ ਵੱਲੋਂ ਹਾਦਸਿਆਂ ਦਾ ਕਾਰਨ ਬਣਦੇ ਅਣਅਧਿਕਾਰਤ ਵਾਹਨਾਂ ‘ਤੇ ਸ਼ਿਕੰਜਾ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਹੀ ਨਾਕੇ ਲਾ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੇ ਬਿਆਨ ਦਿੱਤੇ ਜਾਂਦੇ ਹਨ। ਸਰਹੱਦੀ ਏਰੀਆ ਵਲਟੋਹਾ ਅਤੇ ਆਲੇ-ਦੁਆਲੇ ਦੇ ਪਿੰਡਾਂ ‘ਚ ਹਰ ਰੋਜ਼

ABVP

ਗੁਰਮੇਹਰ ਦੇ ਹੱਕ ‘ਚ ਉਤਰੀ ਆਪ, ਧਮਕੀ ਦੇਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ

ਜਲੰਧਰ: ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਧੀ ਗੁਰਮੇਹਰ ਕੌਰ ਨੂੰ ਸੋਸ਼ਲ ਮੀਡੀਆ ਤੇ ਮਿਲੀਆ ਧਮਕੀਆਂ ਦੇ ਖਿਲਾਫ ਪਾਰਟੀਆਂ ਨੇ ਭਾਜਪਾ ਦੇ ਵਿਰੋਧ ਵਿਚ ਮੋਰਚਾ ਖੋਲ ਦਿੱਤਾ ਹੈ। ਜਿੱਥੇ ਕਾਂਗਰਸ ਦੇ ਵੱਡੇ ਨੇਤਾ ਏਬੀਵੀਪੀ ਤੇ ਭਾਜਪਾ ਤੇ ਤਿੱਖੇ ਨਿਸ਼ਾਨੇ ਲਾ ਰਹੇ ਹਨ ਉੱਥੇ ਹੀ, ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੀ ਗੁਰਮੇਹਰ ਦੀ ਸੁਰੱਖਿਆ ਲਈ ਇਕ

Kosi-Jain-Income-Tax-Department

ਨੋਟਬੰਦੀ ਤੋਂ ਬਾਅਦ 15 ਲੱਖ ਤੋਂ ਜਿਆਦਾ ਪੈਸਾ ਜਮ੍ਹਾਂ ਕਰਵਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਸ਼ੁਰੂ – ਕੋਸੀ ਜੈਨ

ਡੇਰਾ ਸੱਚਾ ਸੌਦਾ ਗਏ ਉਮੀਦਵਾਰਾਂ ਦੀ ਕਾਰਵਾਈ ਅਕਾਲ ਤਖਤ ਦੇ ਹੱਥ : ਬੈਂਸ

ਅਕਸ਼ੇ ਤੋਂ ਬਾਅਦ ਵਿਧਯੁਤ ਦਾ ‘ਹਰੇ ਕ੍ਰਿਸ਼ਨਾ-ਹਰੇ ਰਾਮ’

ਕੁਝ ਦਿਨ ਪਹਿਲਾਂ ਹੀ ਵਿਧਯੁਤ ਜਾਮਵਾਲ ਦੀ ਅਗਲੀ ਫਿਲਮ ‘ਕਮਾਂਡੋ-2’ ਦਾ ਟ੍ਰੇਲਰ ਲਾਂਚ ਹੋਈਆ ਹੈ। ਇਸ ਫਿਲਮ ਦਾ ਪਹਿਲਾ ਗਾਣਾ ‘ਹਰੇ ਕ੍ਰਿਸ਼ਨਾ-ਹਰੇ ਰਾਮ’ ਰਿਲੀਜ਼ ਹੋ ਗਿਆ ਹੈ। ਰਿਲੀਜ਼ ਦੇ ਇੱਕ ਦਿਨ ਦੇ ਅੰਦਰ ਹੀ ਸਾਂਗ ਨੂੰ youtube ‘ਤੇ 32 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਦੇਖਿਆ ਹੈ। ਜੇਕਰ ਗਾਣੇ ਦੇ ਮਿਊਜ਼ਿਕ ਅਤੇ ਲਿਰਿਕਸ ਦੀ ਗੱਲ ਕਰੀਏ ਤਾਂ

Income Tax Department

ਸਰਕਾਰ ਵੱਲੋਂ 42 ਬੇਨਾਮੀ ਸੰਪਤੀਆਂ ‘ਤੇ ਕਾਰਵਾਈ, ਕਰੋੜਾਂ ਦੀ ਜਮ੍ਹਾਂ ਰਾਸ਼ੀ ਕੀਤੀ ਕੁਰਕ

ਨੋਟਬੰਦੀ ਤੋਂ ਬਾਅਦ ਕਾਲਾ ਧਨ ਰੱਖਣ ਵਾਲਿਆਂ ਦੇ ਖਿਲਾਫ ਹੁਣ ਇੱਕ ਵੱਡਾ ਅਭਿਆਨ ਸ਼ੁਰੂ ਕੀਤਾ ਗਿਆ ਹੈ।ਆਮਦਨ ਕਰ ਵਿਭਾਗ ਨੇ ਨਵੀਂ ਬੇਨਾਮੀ ਗਿਰਵੀ ਕਾਨੂੰਨ ਦੇ ਤਹਿਤ ਦੇਸ਼ ਭਰ ‘ਚ 42 ਮਾਮਲਿਆਂ ਵਿੱਚ 87 ਨੋਟਿਸ ਜਾਰੀ ਕੀਤੇ ਹਨ ਅਤੇ ਕਰੋੜਾਂ ਦੀ ਬੈਂਕ ‘ਚ ਜਮ੍ਹਾਂ ਰਕਮ ਨੂੰ ਕੁਰਕ ਕਰ ਦਿੱਤਾ ਹੈ।ਇਸ ਕਾਨੂੰਨ ‘ਚ ਭਾਰੀ ਜੁਰਮਾਨਾ ਅਤੇ ਵੱਧ

Kareena Kapoor

ਕੁਝ ਇਸ ਤਰ੍ਹਾਂ ਦੀ ਦਿਖਣ ਲੱਗੀ ਹੈ ਬੇਬੋ

‘ਬੇਬੋ ਮੈਂ ਬੇਬੋ’ ਜੀ ਹਾਂ ਅਸੀ ਗੱਲ ਕਰ ਰਹੇ ਹਾਂ ਬਾਲੀਵੁਡ ਦੀ ਬੇਬੋ ਯਾਨੀ ਕਰੀਨਾ ਕਪੂਰ ਖਾਨ ਦੀ। ਜੋ ਹਮੇਸ਼ਾ ਆਪਣੇ ਫੈਸ਼ਨ ਸਟੇਸਮੈਂਟ ਨਾਲ ਸਭ ਨੂੰ ਆਪਣਾ ਦਿਵਾਨਾ ਬਣਾ ਦਿੰਦੀ ਹੈ। ਹਾਲ ਹੀ ‘ਚ ਮਾਂ ਬਣੀ ਕਰੀਨਾ ਦੀ ਬੇਟੇ ਤੈਮੂਰ ਅਲੀ ਖਾਨ ਨਾਲ ਫੋਟੋ ਸੋਸ਼ਲ ਮੀਡੀਆ ‘ਤੇ ਵਾਈਰਲ ਹੋਈ ਸੀ। ਪਰ ਹੁਣ ਮਾਂ ਬਣਨ ਤੋਂ

Tiger Shroff

ਜਾਣੋਂ ਟਾਈਗਰ ਸ਼ਰਾਫ ਦੀ ਕਿਸ ਹਿੱਟ ਫਿਲ਼ਮ ਦਾ ਬਣੇਗਾ ਸੀਕੁਅਲ

ਬਾਲੀਵੁੱਡ ਦੇ ਉਭਰਦੇ ਐਕਸ਼ਨ ਸਟਾਰ ਟਾਈਗਰ ਸ਼ਰਾਫ ਨੂੰ ਫਿਲਮ ‘ਬਾਗੀ’ ਤੋਂ ਕਾਫੀ ਕਾਮਯਾਬੀ ਮਿਲੀ ਸੀ। ਇਸ ਫਿਲਮ ‘ਚ ਟਾਈਗਰ ਦੇ ਨਾਲ ਸ਼ਰਧਾ ਕਪੂਰ ਵੀ ਮੇਨ ਰੋਲ ‘ਚ ਸੀ। ਇਸ ਫਿਲ਼ਮ ‘ਚ ਟਾਈਗਰ ਦਾ ਐਕਸ਼ਨ ਨੌਜਵਾਨਾਂ ਨੂੰ ਕਾਫੀ ਪਸੰਦ ਆਈਆ ਸੀ ਅਤੇ ਦੋਨਾਂ ਦੀ ਜੋੜੀ ਨੂੰ ਵੀ ਸਭ ਨੇ ਖੂਬ ਪਸੰਦ ਕੀਤਾ। ਹੁਣ ਦੋਨਾਂ ਦੇ ਫੈਨਸ

ਭੜਕਾਊ ਭਾਸ਼ਣ ਦੇਣ ਵਾਲਿਆਂ ਖਿਲਾਫ਼ ਹੋਵੇਗੀ ਸਖਤ ਕਾਰਵਾਈ : ਚੋਣ ਕਮਿਸ਼ਨ

ਚੰਡੀਗੜ੍ਹ ਵਿਖੇ ਹੋਈ ਚੋਣ ਕਮਿਸ਼ਨ ਦੀ ਪ੍ਰੈਸ ਕਾਂਨਫਰੰਸ ਵਿਚ ਨਸੀਮ ਜੈਦੀ ਨੇ ਭਗਵੰਤ ਮਾਨ ਖਿਲਾਫ ਕੀਤੀ ਗਈ ਸ਼ਿਕਾਇਤ ਤੇ ਬੋਲਦਿਆਂ ਕਿਹਾ ਕਿ ਚੋਣ ਕਮਿਸ਼ਨ ਭੜਕਾਉ ਭਾਸ਼ਨਾ ਦੇ ਖਿਲਾਫ ਹੈ ਅਤੇ ਕਿਸੀ ਵੀ ਹੋਰ ਰਾਜਨਿਤਕ ਪਾਰਟੀ ਦੇ ਆਗੂ ਦੇ ਨਾਲ ਕਿਸੀ ਵੀ ਤਰ੍ਹਾਂ ਦੀ ਘਟਨਾਂ ਨਾ ਹੋ ਸਕੇ ਇਸਦੇ ਲਈ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਰਵਾਈ

ਐਮੇਜ਼ੋਨ ਨੇ ਕੀਤੀ ਸ਼ਰਮਨਾਕ ਹਰਕਤ,ਤਿਰੰਗੇ ਦਾ ਬਣਾਇਆ ਡੋਰਮੈਟ

ਆਨਲਾਈਨ ਸਮਾਨ ਵੇਚਣ ਵਾਲੀ ਕੰਪਨੀ ਐਮਾਜ਼ੋਨ ਨੇ ਤਿਰੰਗੇ ਦਾ ਵੱਡਾ ਅਪਮਾਨ ਕੀਤਾ ਹੈ।ਕੰਪਨੀ ਨੇ ਕਨੈਡਾ ਵਿੱਚ ਆਪਣੀ ਵੈਬਸਾਈਟ ਤੇ ਭਾਰਤ ਦੇ ਝੰਡੇ ਵਾਲਾ ਡੋਰ ਮੈਟ ਵੇਚ ਰਹੀ ਸੀ,ਜਦੋ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਨੇ ਕੜ੍ਹੀ ਕਾਰਵਾਈ ਦੀ ਚੇਤਾਵਨੀ ਦਿੱਤੀ ਤਾਂ ਉਸ ਸਮੇਂ ਵੈਬਸਾਈਟ ਤੋਂ ਇਸ ਪ੍ਰੋਡਕਟ ਨੂੰ ਹਟਾਇਆ ਗਿਆ।ਹਾਲਾਕਿ ਐਮਾਜ਼ੋਨ ਦੇ ਵੱਲੋਂ ਹਾਲੇ ਤੱਕ ਮਾਫੀ ਨਹੀਂ

ਪੰਜਾਬ ਸਿਵਲ ਸਕੱਤਰੇਤ ਜੁਆਇੰਟ ਐਕਸ਼ਨ ਕਮੇਟੀ ਨੇ ਮੰਗੇ ਸੁਝਾਅ

ਭਾਰਤੀ ਫੌਜ ਨੇ ਪਾਕਿ ਨੂੰ ਦਿੱੱਤਾ ਮੂੰਹ ਤੋੜ ਜੁਆਬ, LOC ‘ਤੇ ਕੀਤੀ ਕਾਰਵਾਈ

ਜੰਮੂ-ਕਸ਼ਮੀਰ ਦੇ ਮਾਛਿਲ ਸੈਕਟਰ ਵਿਚ ਤਿੰਨ ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤੀ ਸੈਨਾ ਨੇ ਪਾਕਿਸਤਾਨ ਨੂੰ ਕਰਾਰਾ ਜੁਆਬ ਦਿੱੱਤਾ ਹੈ।ਸੈਨਾ ਪਾਕਿ ਦੇ ਤਿੰਨ ਰੇਂਜਰਾਂ ਨੂੰ ਮਾਰ ਗਿਰਾਇਆ ਤੇ ਕਈ ਚੌਕੀਆਂ ਤਬਾਹ ਕਰ ਦਿੱੱਤੀਆਂ ।ਸੂਤਰਾਂ ਮੁਤਾਬਕ ਪਿਛਲੇ ਇਕ ਦਹਾਕੇ ਤੋਂ ਭਾਰਤ ਵਲੋਂ ਐਲਓਸੀ ‘ਤੇ ਕੀਤੀ ਗਈ ਹੈ।ਸੈਨਾ ਦੀ ਕਾਰਵਾਈ ਤੋਂ ਬਾਅਦ ਬੁੱੱਧਵਾਰ ਸ਼ਾਮ ਨੂੰ ਪਾਕਿਸਤਾਨੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ