Tag: , , , , , , , , , ,

Punjab State Electricity Boardt

ਪਾਵਰਕੌਮ ਦਾ ਡੰਡਾ: ਸਰਕਾਰੀ ਦਫਤਰਾਂ ਵੱਲ 70 ਲੱਖ ਰੁਪਏ ਦੇ ਬਿੱਲ ਬਕਾਇਆ

  ਭੁੱਚੋ ਮੰਡੀ: ਪਾਵਰਕੌਮ ਵੱਲੋਂ ਡਿਫ਼ਾਲਟਰਾਂ ਤੋਂ ਬਿੱਲ ਭਰਵਾਉਣ ਲਈ ਵਿੱਢੀ ਮੁਹਿੰਮ ਤਹਿਤ ਸਬ ਡਿਵੀਜ਼ਨ ਭੁੱਚੋ ਕਲਾਂ ਦੇ ਐਸਡੀਓ ਸੁਰਿੰਦਰਪਾਲ ਸਿੰਘ ਗਿੱਲ ਦੀ ਹਦਾਇਤ ‘ਤੇ ਜੇਈ ਚਮਕੌਰ ਸਿੰਘ ਨੇ ਭੁੱਚੋ ਮੰਡੀ ਸ਼ਹਿਰ ਦੇ ਕੁੱਲ 11 ਕੁਨੈਕਸ਼ਨਾਂ ਸਮੇਤ ਤਿੰਨ ਪਿੰਡਾਂ ਦੇ ਜਲ ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ। ਇਨ੍ਹਾਂ ਵੱਲ ਲੱਗਭੱਗ 70 ਲੱਖ ਰੁਪਏ ਦੇ ਬਿੱਲ

Black Money

ਕਾਲਾ ਧਨ ਜਮ੍ਹਾਂ ਕਰਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਤੈਅ

ਨਵੀਂ ਦਿੱਲੀ: ਸਿੱਧੇ ਟੈਕਸ ਨਾਲ ਸਬੰਧਤ ਕੇਂਦਰੀ ਬੋਰਡ(ਸੀਬੀਡੀਟੀ) ਨੇ ਕਿਹਾ ਹੈ ਕਿ ਕਿਸੇ ਵੀ ਸ਼ੱਕੀ ਬੈਂਕ ਖਾਤਾਧਾਰਕ ਜਿਸ ’ਤੇ ਕਾਲੇ ਧਨ ਨੂੰ ਖਪਾਉਣ ਅਤੇ ਕੰਪਨੀ ਮਾਮਲਿਆਂ ਦਾ ਸ਼ੱਕ ਹੋਵੇਗਾ ਨੂੰ ‘ਅਪਰੇਸ਼ਨ ਕਲੀਨ ਮਨੀ’ ਮੁਹਿੰਮ ਤਹਿਤ ਜਾਂਚ ਤੋਂ ਛੋਟ ਨਹੀਂ ਦਿੱਤੀ ਜਾਵੇਗੀ ਭਾਵੇਂ ਉਸ ਦੇ ਖਾਤੇ ਵਿੱਚ ਜਮ੍ਹਾਂ ਪੂੰਜੀ ਘੱਟ ਹੀ ਕਿਉਂ ਨਾ ਹੋਵੇ। ਵਿਭਾਗ ਦੀ

india-and-pakistan

ਭਾਰਤ ਆਪਣੇ ਅੰਦਰ ਮਾਰੇ ਝਾਤੀ : ਪਾਕਿਸਤਾਨ

ਇਸਲਾਮਾਬਾਦ— ਭਾਰਤ ਨੂੰ ਪਾਕਿਸਤਾਨ ‘ਤੇ ਉਂਗਲ ਚੁੱਕਣ ਦੀ ਬਜਾਏ ਪਾਕਿਸਤਾਨੀ ਸਰਜਮੀਂ ‘ਤੇ ਅੱਤਵਾਦ ਨੂੰ ਵਧਾਵਾ ਦੇਣ ‘ਚ ਆਪਣੀ ਖੁਦ ਦੀ ਸ਼ਮੂਲੀਅਤ ਵੱਲ ਦੇਖਣਾ ਚਾਹੀਦਾ ਹੈ। ਪਾਕਿਸਤਾਨ ਦਾ ਇਹ ਕਹਿਣਾ ਹੈ। ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ‘ਤੇ ਭਰੋਸੇਯੋਗ ਕਾਰਵਾਈ ਦੀ ਭਾਰਤ ਦੀ ਮੰਗ ‘ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਪਾਕਿਸਤਾਨ ਨੇ ਵੀਰਵਾਰ ਨੂੰ ਬਿਆਨ

ElectionCommission

ਚੋਣ ਕਮਿਸ਼ਨ ਨੇ ਪੰਜਾਬ ਦੀਆਂ 6 ਪਾਰਟੀਆਂ ਖਿਲਾਫ ਕੀਤੀ ਕਾਰਵਾਈ

ਚੋਣ ਕਮਿਸ਼ਨ ਵਲੋਂ 255 ਗੈਰ ਸਰਕਾਰੀ ਮਾਨਤਾਪ੍ਰਾਪਤ ਰਜਿਸਟਰਡ ਸਿਆਸੀ ਪਾਰਟੀਆਂ ਨੂੰ ਆਪਣੀ ਸੂਚੀ ਵਿਚੋਂ ਖ਼ਾਰਜ ਕੀਤਾ ਗਿਆ ਸੀ ।ਇਨ੍ਹਾ ਖਾਰਜ ਪਾਰਟੀਆਂ ਵਿਚੋਂ ਪੰਜਾਬ ਦੀਆਂ 6 ਪਾਰਟੀਆਂ ਵੀ ਮੌਜੂਦ ਹਨ।ਚੋਣ ਕਮੀਸ਼ਨ ਨੇ ਸਿੱੱਧੇ ਕਰਾਂ ਸੰਬੰਧੀ ਕੇਂਦਰੀ ਬੋਰਡ ਨੂੰ ਕੋਈ ਟੈਕਸ ਰਾਹਤ ਨਾ ਦੇਣ ਲਈ ਕਿਹਾ ਸੀ। ਜਿਕਰੇਖਾਸ ਹੈ ਕਿ ਚੋਣ ਕਮਿਸ਼ਨ ਨੇ ਆਪਣੇ ਪੱੱਤਰ ਵਿਚ ਕਿਹਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ