Tag: , , , , , , , , , , , , ,

ਮੋਟਰਸਾਈਕਲ ਤੇ ਜੀਪ ਦੀ ਭਿਆਨਕ ਟੱਕਰ ‘ਚ ਪਤੀ-ਪਤਨੀ ਦੀ ਮੌਤ

Ferozepur-Fazilka Road Accident ਫਿਰੋਜ਼ਪੁਰ ਫਾਜ਼ਿਲਕਾ ਜੀਟੀ ਰੋਡ ਤੇ ਪੈਂਦੇ ਪਿੰਡ  ਲਖੋਕੇ ਬਹਿਰਾਮ  ਨਜ਼ਦੀਕ ਮੋਟਰਸਾਈਕਲ ਅਤੇ ਇੱਕ ਜੀਪ ਦੀ ਹੋਈ ਭਿਆਨਕ ਟੱਕਰ ਵਿੱਚ ਮੋਟਰਸਾਈਕਲ ਸਵਾਰ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ । ਮ੍ਰਿਤਕ ਸਵਰਨ ਕੌਰ ਦੇ ਭਰਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਦਿਆਲ ਅਤੇ ਉਸ ਦੀ ਭੈਣ ਸਵਰਨ ਕੌਰ  ਨਿਵਾਸੀ

Sonepat Captain killed

ਕਾਰ ਖਾਈ ‘ਚ ਡਿੱਗਣ ਨਾਲ ਲੈਫਟੀਨੈਂਟ ਦੀ ਮੌਤ

Sonepat Captain killed: ਧਰਮਸ਼ਾਲਾ-ਮੈਕਲੋਡਗੰਜ ਸੜਕ ਉੱਤੇ ਕਾਲਾ ਪੁੱਲ ਦੇ ਨੇੜੇ ਬੇਕਾਬੂ ਹੋਈ ਕਾਰ 250 ਫੀਟ ਡੂੰਗੀ ਖਾਈ ‘ਚ ਡਿੱਗਣ ਨਾਲ ਲੈਫਟੀਨੈਂਟ ਦੀ ਮੌਤ ਹੋ ਗਈ। ਜਦੋਂ ਕਿ ਦੂਜਾ ਲੈਫਟੀਨੈਂਟ ਜਖ਼ਮੀ ਹੋ ਗਿਆ। ਕਾਰ ਦੁਰਘਟਨਾ ਬੁੱਧਵਾਰ ਸਵੇਰੇ 3.30 ਵਜੇ ਕਾਲ਼ਾ ਪੁੱਲ ਤੇ ਹੋਈ। ਜਾਣਕਾਰੀ ਅਨੁਸਾਰ ਦੁਰਘਟਨਾ ਵਿੱਚ ਲੈਫਟੀਨੈਂਟ ਗਿਆਨ ਕੇਸ਼ਵ ਸ਼ਰਮਾ ਦੀ ਮੌਕੇ ਉੱਤੇ ਹੀ ਮੌਤ

ਸੰਘਣੀ ਧੁੰਦ ਕਾਰਨ ਮੋਗਾ ਦੇ ਨੈਸ਼ਨਲ ਹਾਈ-ਵੇ ਤੇ ਵਾਪਰਿਆ ਹਾਦਸਾ

ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਭਾਰੀ ਧੁੰਦ ਕਾਰਨ ਚਾਰ ਵਾਹਨ ਆਪਸ ਵਿੱੱਚ ਟਕਰਾ ਗਏ। ਅਸਲ ਵਿੱਚ ਟੈਂਪੂ ਟਰੈਵਲਰ ਵਿੱਚ 12 ਲੋਕ ਸਵਾਰ ਸਨ ਜੋ ਫਿਰੋਜ਼ਪੁਰ ਤੋਂ ਚੰਡੀਗੜ੍ਹ ਜਾ ਰਹੇ ਸਨ। ਹਾਦਸੇ ਦੌਰਾਨ ਕਾਰ ਵਿੱਚ ਮੌਜੂਦ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਐਸ.ਪੀ ਗੁਰਪ੍ਰੀਤ ਸਿੰਘ ਵੀ ਜ਼ਖਮੀਂ ਹੋ ਗਏ ਜੋ ਕਾਰ ਰਾਹੀਂ ਪਟਿਆਲਾ ਜਾ ਰਹੇ ਸਨ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ