Tag: , ,

ਧੀ ਨੂੰ ਸਕੂਲ ਛੱਡਣ ਜਾ ਰਹੀ ਸੀ ਮਾਂ, ਟਾਇਰ ਫਟਣ ਕਾਰਨ ਬੇਕਾਬੂ ਹੋਈ ਕਾਰ ਡਿੱਗੀ ਨਹਿਰ ‘ਚ

Ludhiana-Sidhwan Accident: ਲੁਧਿਆਣਾ:ਹਾਦਸਾ ਕਿਸੇ ਵੀ ਵੇਲੇ ਤੇ ਕਿਸੇ ਨਾਲ ਵੀ ਹੋ ਸਕਦਾ ਹੈ। ਕਈ ਵਾਰ ਹਾਦਸਿਆਂ ਦਾ ਕਾਰਨ ਲਾਪਰਵਾਹੀ ਬਣਦੀ ਹੈ ਤਾਂ ਕਈ ਵਾਰ ਓਵਰਸਪੀਡ। ਹੁਣ ਲੁਧਿਆਣਾ ਵਿੱਚ ਸਿਧਵਾਂ ਨਹਿਰ ਕੋਲ ਹਾਦਸਾ ਵਾਪਰਿਆ ਜਿੱਥੇ ਇੱਕ ਮਹਿਲਾ ਕਾਰ ਵਿੱਚ ਆਪਣੀ ਧੀ ਨੂੰ ਸਕੂਲ ਛੱਡਣ ਜਾ ਰਹੀ ਸੀ ਕਿ ਅਚਾਨਕ ਕਾਰ ਦਾ ਟਾਇਰ ਫੱਟ ਗਿਆ ਤੇ ਇਹ

ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਲਈ ਜਾ ਰਹੇ ਬੱਚਿਆਂ ਦੀ ਬੱਸ ਹਾਦਸੇ ਦਾ ਸ਼ਿਕਾਰ, 35 ਜ਼ਖਮੀ

Kangra Accident: ਕਾਂਗੜਾ: ਕਾਂਗੜਾ ਜਿਲ੍ਹਾ ‘ਚ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਜਿਥੇ ਲੰਜ ਦੇ ਕੋਲ ਕੰਪਿਊਟਰ ਸੈਂਟਰ ਦੇ ਵਿਦਿਆਰਥੀਆਂ ਨਾਲ ਭਰੀ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਘਟਨਾ ‘ਚ 35 ਵਿਦਿਆਰਥੀ ਜ਼ਖਮੀ ਹੋਏ ਹਨ ਜਿਸ ‘ਚੋਂ 5 ਵਿਦਿਆਰਥੀ ਗੰਭੀਰ ਜ਼ਖਮੀ ਹਨ। ਜਖਮੀਆਂ ਨੂੰ ਇਲਾਜ ਲਈ ਡਾਕਟਰ ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਹਸਪਤਾਲ ਟਾਂਡਾ ‘ਚ

ਹੁਸ਼ਿਆਰਪੁਰ ‘ਚ ਤੇਜ਼ ਰਫਤਾਰ ਫਿਰ ਬਣੀ ਹਾਦਸੇ ਦਾ ਕਾਰਨ..

Hoshiarpur-Chandigarh Road Accident: ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਸਥਿਤ ਨੰਗਲ ਸ਼ਹੀਦਾ ਟੋਲ ਪਲਾਜ਼ਾ ਤੇ ਇੱਕ ਵੱਡਾ ਹਾਦਸਾ ਹੁੰਦੇ ਹੁੰਦੇ ਟੱਲ ਗਿਆ। ਦਰਅਸਲ ਦੁਪਹਿਰ 2 ਵਜੇ ਦੇ ਕਰੀਬ ਇੱਕ ਬਲੈਰੋ ਗੱਡੀ ਟੋਲ ਟੈਕਸ ਤੇ ਪਰਚੀ ਕਟਵਾ ਰਹੀ ਸੀ , ਅਚਾਨਕ ਇੱਕ ਤੇਜ਼ ਰਫਤਾਰ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇਹਨੀ ਜਬਰਦਸਤ ਸੀ ਕਿ ਗੱਡੀ ਦੇ ਪਰਖਚੇ

ਜ਼ਰੀਨ ਖਾਨ ਦੀ ਕਾਰ ਨਾਲ ਐਕਸੀਡੈਂਟ ਤੋਂ ਬਾਅਦ ਇੱਕ ਬਾਈਕ ਸਵਾਰ ਦੀ ਹੋਈ ਮੌਤ

Biker dies colliding Zareen: ਬਾਲੀਵੁਡ ਅਦਾਕਾਰਾ ਜ਼ਰੀਨ ਖਾਨ ਨੂੰ ਲੈ ਕੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ ਬਾਲੀਵੁਡ ਅਦਾਕਾਰਾ ਜ਼ਰੀਨ ਖਾਨ ਦੀ ਕਾਰ ਤੋਂ ਗੋਆ ਵਿੱਚ ਇੱਕ ਵੱਡਾ ਐਕਸੀਡੈਂਟ ਹੋ ਗਿਆ। ਇੱਕ ਬਾਈਕ ਸਵਾਰ ਜ਼ਰੀਨ ਖਾਨ ਦੀ ਕਾਰ ਨਾਲ ਟੱਕਰਾ ਗਿਆ।ਜਿਸ ਤੋਂ ਬਾਅਦ ਜ਼ਰੀਨ ਅਤੇ ਉਸ ਦੀ ਟੀਮ ਨੇ ਜ਼ਖਮੀ ਬਾਈਕ

ਪਿਕਅੱਪ ਤੇ ਸਵਿਫਟ ਕਾਰ ਦੀ ਜਬਰਦਸਤ ਟੱਕਰ, 5 ਲੋਕਾਂ ਦੀ ਮੌਤ

rewari accident: ਰੇਵਾੜੀ: ਰੇਵਾੜੀ ‘ਚ ਬੀਤੀ ਰਾਤ ਇੱਕ ਭਿਆਨਕ ਹਾਦਸਾ ਵਾਪਰ ਗਿਆ। ਜਿੱਥੇ ਪਿੰਡ ਸਹਾਰਨਵਾਸ ਕੋਲ ਪਿਕਅੱਪ ਗੱਡੀ ਤੇ ਸਵਿਫਟ ਕਾਰ ਦੀ ਜ਼ਬਰਦਸਤ ਟੱਕਰ ਹੋਈ। ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 2 ਲੋਕ ਗੰਭੀਰ ਜਖਮੀ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਾਰੇ ਗਏ ਲੋਕਾਂ ਵਿਚ ਪਿੰਡ ਦਾ ਸਰਪੰਚ ਵੀ

ਨਕੋਦਰ ‘ਚ ਵਾਪਰਿਆ ਭਿਆਨਕ ਹਾਦਸਾ , 1 ਦੀ ਮੌਤ

Nakodar Accident: ਨਕੋਦਰ ‘ਚ ਜਲੰਧਰ ਜਾਣ ਵਾਲੀ ਸੜਕ ਪਿੰਡ ਆਲੋਵਾਲ ਦੇ ਨਜ਼ਦੀਕ ਇੱਕ ਸੜਕ ਬਣਾਉਣ ਵਾਲੇ ਰੋਲਰ ਦੇ ਨਾਲ ਇੱਕ ਗੱਡੀ ਦੀ ਅਚਾਨਕ ਟੱਕਰ ਹੋਣ ਨਾਲ ਇੱਕ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ‘ਚ ਲੈਕੇ ਗਏ। ਦਰਅਸਲ ਜਿਸ ਤੋਂ ਬਾਅਦ ਕਾਰਵਾਈ ‘ਚ ਸਾਹਮਣੇ ਆਇਆ ਕਿ ਮ੍ਰਿਤਕਾ ਦਾ ਨਾਮ ਜਗਦੀਸ਼

Bathinda-Amritsar Highway Accident

4 ਵਿਦਿਆਰਥਣਾਂ ਨੂੰ ਤੇਜ਼ ਰਫਤਾਰ ਵਾਹਨ ਨੇ ਮਾਰੀ ਟੱਕਰ, ਵਾਹਨ ਚਾਲਕ ਮੌਕੇ ਤੋਂ ਫਰਾਰ

Bathinda-Amritsar Highway Accident: ਸ਼ੁੱਕਰਵਾਰ ਦੀ ਸਵੇਰ ਬਠਿੰਡਾ- ਅੰਮ੍ਰਿਤਸਰ ਹਾਈਵੇਅ ਤੇ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ।ਜਿੱਥੇ ਇੱਕ ਤੇਜ਼ ਰਫਤਾਰ ਵਾਹਨ ਨੇ ਚਾਰ ਵਿਦਿਆਰਥਨਾਂ ਨੂੰ ਜੋਰਦਾਰ ਟੱਕਰ ਮਾਰ ਦਿੱਤੀ।ਜਿਸ ਵਿੱਚ ਕਿ ਸਾਰੀਆਂ ਵਿਦਿਆਰਥਣਾਂ ਗੰਭੀਰ ਰੂਪ ਨਾਲ ਜਖਮੀ ਹੋ ਗਈਆਂ। ਚਾਰਾਂ ਨੂੰ ਜ਼ਖਮੀ ਹਾਲਤ ਵਿੱਚ ਸਥਾਨਕ ਲੋਕਾਂ ਦੀ ਮਦਦ ਨਾਲ ਹਸਪਤਾਲ ਪੁਹੰਚਾਇਆ ਗਿਆ।ਜਿੱਥੇ ਉਹ ਜੇਰੇ ਇਲਾਜ ਤੇ

ਬਠਿੰਡਾ ਦੇ ਪਿੰਡ ਘੁੰਮਣ ਕਲਾਂ ਨੇੜੇ ਬੱਸ ਹਾਦਸਾ, 27 ਜਖਮੀ…

Ghuman kalan bathinda accident: ਅੱਜ ਬਰਗਾੜੀ ਜਾ ਰਹੀ ਸਕੂਲ ਬੱਸ ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੰਮਣ ਕਲਾਂ ਨੇੜੇ ਹਾਦਸਾ ਗ੍ਰਸਤ ਹੋ ਗੲੀ। ੲਿਸ ਹਾਦਸੇ ‘ਚ 27 ਸਵਾਰੀਅਾਂ ਦੇ ਜਖਮੀ ਹੋਣ ਦੀ ਖ਼ਬਰ ਆ ਰਹੀ ਹੈ। ਜਖਮੀਅਾਂ ਨੂੰ ਮੌੜਮੰਡੀ,ਬਠਿੰਡਾ ਅਤੇ ਮਾਨਸਾ ਦੇ ਹਸਪਤਾਲਾਂ ‘ਚ ਦਾਖਿਲ ਕਰਵਾੲਿਅਾ ਗਿਅਾ ਹੈ। ਦੱਸ ਦੇਈਏ ਕਿ ਅੱਜ਼ ਫਰੀਦਕੋਟ ਦੇ ਬਰਗਾੜੀ ਮੋਰਚੇ ‘ਤੇ

one died one critical injured ludhiana mini bus accident

ਸੜਕ ‘ਤੇ ਟੋਇਆ ਕਾਰਨ ਬੱਸ ਪਲਟੀ, ਇੱਕ ਦੀ ਮੌਤ, ਕਈ ਜ਼ਖਮੀ

one died many critical injured ludhiana mini bus accident: ਲੁਧਿਆਣਾ (ਅਮਰਪ੍ਰੀਤ ਸਿੰਘ ਮੱਕੜ): ਅੱਜ ਸਵੇਰੇ ਸਾਢੇ ਸੱਤ ਕੁ ਵਜੇ ਲੁਧਿਆਣਾ-ਸਿੱਧਵਾਂ ਬੇਟ ਰੋਡ ‘ਤੇ ਪਿੰਡ ਭੁੰਦੜੀ ਨੇੜੇ ਸਥਿਤ ਪਿੰਡ ਆਲੀਵਾਲ ਲਾਗੇ ਤੇਜ ਰਫਤਾਰ ਮਿੰਨੀ ਬੱਸ ਪਲਟਣ ਨਾਲ ਇੱਕ ਨੌਜਵਾਨ ਦੀ ਮੌਤ ਅਤੇ ਦੋ ਦਰਜਨ ਦੇ ਕਰੀਬ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਨਾਂ ਵਿੱਚ 2

Drunk Girl car Accident

ਸ਼ਰਾਬੀ ਕੁੜੀ ਦੀ ਕਾਰ ਨੇ ਲਈ ਔਰਤ ਦੀ ਜਾਨ, ਫਿਰ ਕਿਹਾ- ਨਸ਼ੇ ‘ਚ ਹੋ ਜਾਂਦੇ ਨੇ ਹਾਦਸੇ

Drunk Girl car Accident ਨਵੀਂ ਦਿੱਲੀ: ਦਿੱਲੀ ਦੇ ਪੰਜਾਬੀ ਬਾਗ ‘ਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿੱਥੇ ਇਕ ਸ਼ਰਾਬੀ ਕੁੜੀ ਦੀ ਕਾਰ ਨੇ ਐਸਯੂਵੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਔਰਤ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਉਸਦੀ 13 ਸਾਲ ਦੀ ਬੱਚੀ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਈ ਹੈ, ਜਿਸ ਨੂੰ ਹਸਪਤਾਲ ਦਾਖਲ

Car Motorcycle collision

ਕਾਰ ਅਤੇ ਮੋਟਰਸਾਈਕਲ ਦੀ ਟੱਕਰ ‘ਚ ਪਤੀ-ਪਤਨੀ ਦੀ ਮੌਤ

car motorcycle collision: ਹਾਦਸਾ ਕਦੋਂ ਵਾਪਰ ਜਾਵੇ ਕੁਝ ਪਤਾ ਹੀ ਨਹੀਂ ਲਗਦਾ । ਵਾਹਨਾਂ ਵਿਚਾਲੇ ਟੱਕਰ ਅਕਸਰ ਹੀ ਲੋਕਾਂ ਦੀ ਜਾਨ ਲੈ ਲੈਂਦੀ ਹੈ। ਅਜਿਹਾ ਹੀ ਕੁਝ ਵਾਪਰਿਆ ਸਮਾਣਾ-ਪਟਿਆਲਾ ਸੜਕ ‘ਤੇ ਜਿਥੇ ਕਾਰ ਅਤੇ ਮੋਟਰਸਾਈਕਲ ਵਿੱਚ ਟੱਕਰ ਹੋਈ । ਟੱਕਰ ਇਹਨੀ ਦਰਦਨਾਕ ਸੀ ਕਿ ਮੋਟਰਸਾਈਕਲ ਸਵਾਰ ਪਤੀ-ਪਤਨੀ ਮੌਤ ਹੋ ਗਈ। car motorcycle collision ਮ੍ਰਿਤਕਾਂ ਦੇ

pathankot jalandhar accident

ਪਠਾਨਕੋਟ-ਜਲੰਧਰ ਹਾਈਵੇਅ ‘ਤੇ ਭਿਆਨਕ ਹਾਦਸਾ, ਤਿੰਨ ਵਾਹਨਾਂ ਵਿਚਕਾਰ ਜ਼ਬਰਦਸਤ ਟੱਕਰ

ਜਲੰਧਰ: ਪਠਾਨਕੋਟ-ਜਲੰਧਰ ਹਾਈਵੇਅ ‘ਤੇ ਐਤਵਾਰ ਸਵੇਰੇ ਤਿੰਨ ਵਾਹਨਾਂ ‘ਚ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ‘ਚ ਤੀਨ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਰਾਪੁਰ ਨਜ਼ਦੀਕ 2 ਟਰੱਕਾਂ ਪਿੱਛੇ ਇਕ ਮੁਰਗੀਆਂ ਨਾਲ ਭਰੀ ਜੀਪ ਆ

Drug addict police officer

ਨਸ਼ੇ ਨਾਲ ਰੱਜੇ ਪੁਲਿਸ ਕਰਮਚਾਰੀ ਨੇ ਮਾਰੀ ਗੱਡੀ ਨੂੰ ਟੱਕਰ

Drug addict police officer:ਤੇਜ਼ ਰਫਤਾਰ ਦੇ ਇਸ ਦੌਰ ਵਿੱਚ ਹੁਣ ਹਾਦਸਿਆਂ ਦਾ ਵੀ ਦੌਰ ਸ਼ੁਰੂ ਹੋ ਚੁੱਕਿਆਂ ਹੈ। ਆਏ ਦਿਨ ਹਲੋ ਰਹੇ ਹਾਦਸੇ ਇਸ ਗੱਲ ਵੱਲ ਧਿਆਨ ਦਿਵਾਉਂਨਦੇ ਹਨ ਕਿ ਸਾਵਧਾਨੀ ਹਟੀ ਤਾਂ ਦੁਰਘਟਨਾ ਘਟੀ। ਹੁਣ ਉੱਥੇ ਹੀ ਇਸ ਸੜਕ ਹਾਦਸੇ ਵਿੱਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ‘ਜਾ ਕੋ ਰਾਖੇ ਸਾਇਂਆ ਤਾਂ ਮਾਰ ਸਕੇ

Amritsar Railway Department helpline

ਅੰਮ੍ਰਿਤਸਰ ਰੇਲ ਹਾਦਸਾ:ਰੇਲਵੇ ਵਿਭਾਗ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ

 Amritsar Railway Department helpline:ਅੰਮ੍ਰਿਤਸਰ ‘ਚ ਵਾਪਰੇ ਹਾਦਸੇ ਤੋਂ ਬਾਅਦ ਮ੍ਰਿਤਕਾਂ ਦੀ ਲਿਸਟ ਜਾਰੀ ਕੀਤੀ ਗਈ ਹੈ।ਇਸ ਲਿਸਟ ਵਿੱਚ ਤਰੁਣ ਮਾਕਨ ਨਿਵਾਸੀ ਤਹਿਸੀਲਪੁਰਾ,ਨਰਿੰਦਰ ਪਾਲ ਨਿਵਾਸੀ ਜੋੜਾ ਫਾਟਕ,ਵਿਕਾਸ ਨਿਵਾਸੀ ਕ੍ਰਿਸ਼ਨਾ ਨਗਰ,ਗੁਰਿੰਦਰ ਕੁਮਾਰ ਨਿਵਾਸੀ ਦਸ਼ਮੇਸ਼ ਨਗਰ,ਪਵਨ ਕੁਮਾਰ ਨਿਵਾਸੀ ਦਸ਼ਮੇਸ਼ ਨਗਰ,ਚੰਦਰਿਕਾ ਯਾਦਵ ਨਿਵਾਸੀ ਜੱਜ ਨਗਰ,ਹਰਦੀਪ ਕੁਮਾਰ ਨਿਵਾਸੀ ਜੋੜਾ ਫਾਟਕ,ਸਾਰਥਕ ਨਿਵਾਸੀ ਜੱਜ ਨਗਰ,ਬੌਬੀ ਨਿਵਾਸੀ ਦਸ਼ਮੇਸ਼ ਨਗਰ,ਜਤਿੰਦਰ ਦਾਸ ਨਿਵਾਸੀ ਮੋਹਕਮਪੁਰਾ,ਸ਼ੁਭਮ ਨਿਵਾਸੀ

ਸੁਖਪਾਲ ਖਹਿਰਾ ਦੇ ਕਾਫਲੇ ਦੀ ਪਾਇਲਟ ਗੱਡੀ ਨਾਲ ਹਾਦਸੇ ਦਾ ਸ਼ਿਕਾਰ ਹੋਏ 6 ਸਾਲਾਂ ਅਰਜੁਨ ਦੀ ਹੋਈ ਮੌਤ

sukhpal khaira piolt car minor accident case 6year old child dead: ਆਮ ਆਦਮੀ ਪਾਰਟੀ ਪੰਜਾਬ ਦੇ ਬਾਗੀ ਹੋਏ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਕਾਫ਼ਲੇ ਦੀ ਪਾਇਲਟ ਗੱਡੀ ਨਾਲ ਬੀਤੇ ਦਿਨੀਂ ਇੱਕ ਬੱਚੇ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਬੱਚੇ ਦੀ ਉਮਰ 6 ਸਾਲ ਦੇ ਕਰੀਬ ਦੱਸੀ ਜਾ ਰਹੀ ਸੀ। ਹਾਦਸੇ ਵਿੱਚ ਜ਼ਖਮੀ ਹੋਏ

Sonepat Captain killed

ਕਾਰ ਖਾਈ ‘ਚ ਡਿੱਗਣ ਨਾਲ ਲੈਫਟੀਨੈਂਟ ਦੀ ਮੌਤ

Sonepat Captain killed: ਧਰਮਸ਼ਾਲਾ-ਮੈਕਲੋਡਗੰਜ ਸੜਕ ਉੱਤੇ ਕਾਲਾ ਪੁੱਲ ਦੇ ਨੇੜੇ ਬੇਕਾਬੂ ਹੋਈ ਕਾਰ 250 ਫੀਟ ਡੂੰਗੀ ਖਾਈ ‘ਚ ਡਿੱਗਣ ਨਾਲ ਲੈਫਟੀਨੈਂਟ ਦੀ ਮੌਤ ਹੋ ਗਈ। ਜਦੋਂ ਕਿ ਦੂਜਾ ਲੈਫਟੀਨੈਂਟ ਜਖ਼ਮੀ ਹੋ ਗਿਆ। ਕਾਰ ਦੁਰਘਟਨਾ ਬੁੱਧਵਾਰ ਸਵੇਰੇ 3.30 ਵਜੇ ਕਾਲ਼ਾ ਪੁੱਲ ਤੇ ਹੋਈ। ਜਾਣਕਾਰੀ ਅਨੁਸਾਰ ਦੁਰਘਟਨਾ ਵਿੱਚ ਲੈਫਟੀਨੈਂਟ ਗਿਆਨ ਕੇਸ਼ਵ ਸ਼ਰਮਾ ਦੀ ਮੌਕੇ ਉੱਤੇ ਹੀ ਮੌਤ

Rajdhani Bus Accident

ਰਾਜਧਾਨੀ ਬੱਸ ਨੇ ਮਾਰੀ ਸਕੂਲ ਬੱਸ ਨੂੰ ਟੱਕਰ, ਇੱਕ ਬੱਚੇ ਦੀ ਹਾਲਤ ਗੰਭੀਰ

Rajdhani Bus Accident: ਹੁਸ਼ਿਆਰਪੁਰ – ਚੰਡੀਗੜ ਰੋਡ ਉੱਤੇ ਚਗਰਾਂ ਦੇ ਨੇੜੇ ਰਯਾਤ – ਬਾਹਰਾ ਸਕੂਲ ਬੱਸ ਨੂੰ ਰਾਜਧਾਨੀ ਕੰਪਨੀ ਦੀ ਬੱਸ ਦੁਆਰਾ ਟੱਕਰ ਮਾਰਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਕਰੀਬ ਅੱਧਾ ਦਰਜਨ ਬੱਚੇ ਜਖ਼ਮੀ ਹੋ ਗਏ ਹਨ। ਜਿਨ੍ਹਾਂ ਵਿੱਚ ਚੌਥੀ ਜਮਾਤ ਦੇ ਇੱਕ ਵਿਦਿਆਰਥੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਦੇ

Jalandhar woman dies road mishap

ਪਤੀ ਨਾਲ ਜਾ ਰਹੀ ਸੀ ਦਵਾਈ ਲੈਣ, ਹੋਇਆ ਇਹ ਹਾਦਸਾ…

Jalandhar woman dies road mishap :ਜਲੰਧਰ : ਪੰਜਾਬ ਵਿੱਚ ਸੜਕੀ ਹਾਦਸੇ ਰੁਕਣ ਦੀ ਬਜਾਏ ਵਧਦੇ ਹੀ ਜਾ ਰਹੇ ਹਨ।ਅਜਿਹਾ ਹੀ ਇੱਕ ਦਰਦਨਾਕ ਹਾਦਸਾ ਸਾਹਮਣੇ ਆ ਇਆ ਹੈ।ਜਿਸ ਵਿੱਚ ਦਵਾਈ ਲੈਣ ਲਈ ਸਕੂਟਰ ਤੋਂ ਸਿਵਲ ਹਸਪਤਾਲ ਜਾ ਰਹੇ ਇੱਕ ਕਾਂਸਟੇਬਲ ਪਵਨ ਕੁਮਾਰ ਦੀ ਪਤਨੀ ਮਮਤਾ ਕੁਮਾਰੀ ਨੂੰ ਪੀਏਪੀ ਗੇਟ ਉੱਤੇ ਪਿੱਛੇ ਤੋਂ ਆ ਰਹੇ ਟਰੱਕ ਨੇ

ਇਹਨਾਂ ਮਸ਼ਹੂਰ ਸਿਤਾਰਿਆਂ ਨੇ ਸੜਕ ਦੁਰਘਟਨਾ ‘ਚ ਗਵਾਈ ਸੀ ਆਪਣੀ ਜਾਨ

Indian celebrities died car accidents: ਬਾਲੀਵੁਡ ਦੇ ਨਾਲ – ਨਾਲ ਅੱਜਕੱਲ੍ਹ ਟੀਵੀ ਜਗਤ ਨਾਲ ਜੁੜੀਆਂ ਕਈ ਸਾਰੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇੰਨਾ ਹੀ ਨਹੀਂ ਆਏ ਦਿਨ ਅਫੇਅਰ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਤਾਂ ਉੱਥੇ ਹੀ ਕਦੇ ਕਿਸੇ ਦੇ ਅਫੇਅਰ ਦੀ ਖਬਰ ਆਉਂਦੀ ਰਹਿੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਅਕ‍ਸਰ ਸੁਰਖੀਆਂ ਵਿੱਚ ਬਰੇਕਅਪ ਦੀਆਂ

ਦਰਦਨਾਕ ਹਾਦਸੇ ਨੇ ਉਜਾੜੀਆਂ ਪਰਿਵਾਰ ਦੀਆਂ ਖੁਸ਼ੀਆਂ….

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ