Tag: , , , , ,

ਰੇਲਵੇ ਟਰੈਕ ‘ਤੇ ਖੜੇ ਯਾਤਰੀਆਂ ਨੂੰ ਟ੍ਰੇਨ ਨੇ ਬੁਰੀ ਤਰ੍ਹਾਂ ਕੁਚਲਿਆ

Etawah Passengers crossing Track : ਇਟਾਵਾ: ਉੱਤਰ ਪ੍ਰਦੇਸ਼ ’ਚਿ ਇਟਾਵਾ ਦੇ ਬਲਰਈ ਰੇਲਵੇ ਸਟੇਸ਼ਨ ’ਤੇ ਖੜ੍ਹੇ ਅਵਧ ਐਕਸਪ੍ਰੈੱਸ ਦੇ ਚਾਰ ਯਾਤਰੀਆਂ ਦੇ ਰਾਜਧਾਨੀ ਐਕਸਪ੍ਰੈੱਸ ਹੇਠਾਂ ਆ ਜਾਣ ਕਾਰਨ ਮੌਤ ਹੋ ਗਈ। ਅੱਧੀ ਦਰਜਨ ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਅਵਧ ਐਕਸਪ੍ਰੈੱਸ ਮੁਜ਼ੱਫ਼ਰਪੁਰ ਤੋਂ ਬਾਂਦਰਾ ਟਰਮੀਨਲ ਜਾ ਰਹੀ ਸੀ। ਇਸ ਦੌਰਾਨ ਬਲਰਈ ਰੇਲਵੇ ਸਟੇਸ਼ਨ

ਭਾਜਪਾ ਦੀ ਰੈਲੀ ਲਈ ਵਰਕਰਾਂ ਨੂੰ ਲੈ ਜਾ ਰਹੀ ਬੱਸ ਹੋਈ ਹਾਦਸੇ ਦਾ ਸ਼ਿਕਾਰ

Kullu Bjp Bus Accident : ਕੁੱਲੂ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹਾ ‘ਚ ਇੱਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਮੁਤਾਬਕ ਇਹ ਬੱਸ ਭਾਜਪਾ ਦੀ ਰੈਲੀ ਲਈ ਵਰਕਰਾਂ ਨੂੰ ਲੈ ਕੇ ਜਾ ਰਹੀ ਸੀ ਤੇ ਬੰਜਾਰ ਦੀ ਤੀਰਥਨ ਘਾਟੀ ‘ਚ ਨਾਗਨੀ ਪਿੰਡ ਦੇ ਕੋਲ ਇਹ ਪਲਟ ਗਈ। ਹਾਦਸੇ ‘ਚ 7 ਲੋਕ ਜ਼ਖਮੀ ਹੋਏ

ਚੋਣ ਪ੍ਰਚਾਰ ਲਈ ਜਾ ਰਹੇ ਭਾਜਪਾ ਵਰਕਰਾਂ ਦੀ ਕਾਰ ਖੱਡ ‘ਚ ਡਿੱਗੀ, ਪੰਜ ਦੀ ਮੌਤ

Himachal Road Accident: ਮੰਡੀ: ਸਰਾਜ ਵਿਧਾਨ ਸਭਾ ਹਲਕਾ ਦੇ ਭਾਟਕੀਧਾਰ ਇਕ ਦਰਦਨਾਕ ਹਾਦਸਾ ਹੋਣ ਦਾ ਮਾਮਲਾ ਸਹਿਮੇ ਆਇਆ ਹੈ। ਜਿੱਥੇ ਬਾਗਾਚਨੋਗੀ  ਨੇੜੇ ਪਾਵਨੀ ਸ਼ਿਲਹ ਨਾਂ ਦੇ ਸਥਾਨ ਤੋਂ ਚੇਲਾ ਖੱਡ ਵਿਚ ਆਲਟੋ ਕਾਰ ਖੱਡ ‘ਚ ਜਾ ਡਿੱਗੀ। ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਗੰਭੀਰ ਰੂਪ ‘ਚ ਜ਼ਖ਼ਮੀ ਕਾਰ ਡਰਾਈਵਰ ਨੂੰ ਇਲਾਜ ਲਈ

ਲੁਧਿਆਣਾ ‘ਚ ਡੋਲੀ ਲੈ ਕੇ ਆ ਰਹੀ ਕਾਰ ਨਾਲ ਭਿਆਨਕ ਹਾਦਸਾ, ਲਾੜੀ ਸਣੇ 4 ਦੀ ਮੌਤ

Ludhiana Road Accident : ਲੁਧਿਆਣਾ : ਲੁਧਿਆਣਾ ਨੇੜੇ ਇਕ ਦਰਦਨਾਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਦਰਅਸਲ ਢੰਡਾਰੀ ਕਲਾਂ ਨੇੜੇ ਇਕ ਬਾਰਾਤ ਵਾਲੀ ਗੱਡੀ ਦੀ ਕੰਬਾਈਨ ਨਾਲ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ‘ਚ ਲਾਡੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ

ਜਲੰਧਰ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਦੀ ਮੌਤ ਤੇ ਦੋ ਜ਼ਖ਼ਮੀ

Jalandhar Road Accident : ਜਲੰਧਰ : ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ ਬੀਤੇ ਦਿਨੀਂ ਜਲੰਧਰ ਅੰਮ੍ਰਿਤਸਰ ਹਾਈਵੇ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ ਜਿਸ ‘ਚ ਇੱਕ ਨੌਜਵਾਨ ਦੀ ਮੌਤ ਅਤੇ ਦੋ ਜ਼ਖ਼ਮੀ ਦੀ ਸੂਚਨਾ ਮਿਲੀ ਹੈ ਦੱਸ ਦੇਈਏ ਕਿ ਦੋ ਜਖਮੀਆਂ ਨੂੰ ਹਸਪਤਾਲ ਪਹੁੰਚਿਆ ਗਿਆ। ਉਧਰ ਦੂਜੇ ਪਾਸੇ ਮ੍ਰਿਤਕ ਨੌਜਵਾਨ ਦੀ ਪਛਾਣ ਅਮਨ ਸੂਦ ਵਜੋਂ ਹੋਈ

ਮਿੰਨੀ ਬੱਸ ਹੋਈ ਹਾਦਸਾਗ੍ਰਸਤ, 5 ਲੋਕਾਂ ਦੀ ਮੌਤ, 11 ਜ਼ਖਮੀ

Kashmir Mini Bus Road Accident : ਸ਼੍ਰੀਨਗਰ : ਦੇਸ਼ ‘ਚ ਸੜਕੀ ਹਾਦਸੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ ,ਕਦੇ ਸਰਕਾਰ ਦੀ ਲਾਪਰਵਾਹੀ ਤੇ ਕਦੇ ਖੁਦ ਦੀ ਲਾਪਰਵਾਹੀ ਕਾਰਨ ਰੋਜ਼ਾਨਾ ਕਿੰਨੇ ਹੀ ਲੋਕ ਆਪਣੀ ਜਾਨ ਗਵਾ ਰਹੇ ਹਨ। ਅਜਿਹੇ ‘ਚ ਇਕ ਹੋਰ ਭਿਆਨਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਜੰਮੂ ਕਸ਼ਮੀਰ ਦੇ ਡੋਡਾ

ਨੈਸ਼ਨਲ ਹਾਈਵੇਅ ‘ਤੇ ਟੈਂਪੂ ਤੇ ਟਰੱਕ ਦੀ ਜ਼ਬਰਦਸਤ ਟੱਕਰ, ਤਿੰਨ ਦੀ ਮੌਤ,11 ਜ਼ਖ਼ਮੀ

Patti Road Accident : ਪੱਟੀ : ਕਈ ਵਾਰ ਵਾਹਨਾਂ ਦੀ ਤੇਜ਼ ਰਫਤਾਰ ਕਾਰਨ ਵੱਡੇ ਵੱਡੇ ਹਾਦਸੇ ਹੋ ਜਾਂਦੇ ਹਨ ਅਜਿਹਾ ਹੀ ਇੱਕ ਭਿਆਨਕ ਹਾਦਸਾ ਬੀਤੇ ਦਿਨੀਂ ਨੈਸ਼ਨਲ ਹਾਈਵੇਅ ‘ਤੇ ਪੈਂਦੇ ਪਿੰਡ ਗੰਡੀਵਿੰਡ ਧੱਤਲ ਨੇੜੇ ਵਾਪਰਿਆ। ਜਿੱਥੇ ਟਰੱਕ ਤੇ ਟੈਂਪੂ ਦੀ ਟੱਕਰ ‘ਚ ਦੋ ਸਾਲਾ ਮਾਸੂਮ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ

ਤੇਜ਼ ਰਫਤਾਰ ਬੋਲੈਰੋ ਨੇ ਕੁਚਲੇ ਰਾਹ ਜਾਂਦੇ ਲੋਕ

Ludhiana Accident : ਲੁਧਿਆਣਾ : ਅੱਜ ਦੇ ਸਮੇ ਵਿਚ ਬਹੁਤ ਸਾਰੇ ਭਿਆਨਕ ਹਾਦਸੇ ਦੇਖਣ ਨੂੰ ਮਿਲਦੇ ਹਨ, ਜੋ ਕਿ ਜ਼ਿਆਦਾਤਰ ਤੇਜ਼ ਰਫ਼ਤਾਰ ਦੇ ਚਲਦੇ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਹਾਦਸਾ ਲੁਧਿਆਣਾ ਵਿਚ ਦੇਖਣ ਨੂੰ ਮਿਲਿਆ, ਜਿਥੇ ਲੁਧਿਆਣਾ ਦੇ ਟਿੱਬਾ ਰੋਡ ‘ਤੇ ਉਸ ਸਮੇਂ ਭਗਦੜ ਮੱਚ ਗਈ ਜਦੋਂ ਬੋਲੈਰੋ ਗੱਡੀ ਨੇ ਮੋਟਰਸਾਈਕਲ, ਐਕਟਿਵਾ ਸਵਾਰ

Ludhiana Car Accident

ਲੁਧਿਆਣਾ: ਸਿੰਧਵਾ ਨਹਿਰ ‘ਚ ਡਿੱਗੀ ਤੇਜ ਰਫਤਾਰ ਕਾਰ, ਭੈਣ-ਭਰਾ ਸਮੇਤ 4 ਦੀ ਮੌਤ

Ludhiana Car Accident: ਲੁਧਿਆਣਾ: ਲੁਧਿਆਣਾ ‘ਚ ਇਕ ਦਰਦਨਾਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ  ਸਰਾਭਾ ਨਗਰ ਨਹਿਰ ਪੁਲ ‘ਤੇ ਦੇਰ ਰਾਤ ਇਕ ਆਈ-20 ਕਾਰ ਦੇ ਨਹਿਰ ‘ਚ ਡਿੱਗ ਗਈ। ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ।  ਮ੍ਰਿਤਕਾਂ ‘ਚ 2 ਭੈਣ-ਭਰਾ ਤੇ 2 ਦੋਸਤ ਸ਼ਾਮਲ ਸਨ। ਇਸ ਘਟਨਾ ਦੀ ਸੂਚਨਾ ਮਿਲਦੇ

ਦਿੱਲੀ ‘ਚ ਵਾਪਰਿਆ ਭਿਆਨਕ ਹਾਦਸਾ, ਇੱਕੋ ਪਰਿਵਾਰ ਦੇ 3 ਮੈਬਰਾਂ ਦੀ ਮੌਤ

Delhi Three family accident: ਪੁਲਿਸ ਨੇ ਕਿਹਾ ਕਿ ਨਵੀਂ ਦਿੱਲੀ ਰੋਹਿਨੀ ਮਾਰਗ ‘ਤੇ ਮੰਗਲਵਾਰ ਰਾਤ ਇਕ ਕਾਰ ਹਾਦਸੇ ਤੋਂ ਬਾਅਦ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਰੋਹਿਨੀ ਦੇ ਸੈਕਟਰ 15 ਦੇ KN Katju ਮਾਰਗ ‘ਤੇ ਹੋਈ। ਇਸ ਘਟਨਾ ਵੇਲੇ ਇੱਕ ਤਿੰਨ ਸਾਲ ਦੀ ਬੱਚੀ ਸਮੇਤ ਇੱਕ ਪਰਿਵਾਰ ਦੇ ਚਾਰ ਜੀਅ ਇੱਕ ਆਡੀ ਕਾਰ

ਲੱਤ ਟੁੱਟਣ ਤੋਂ ਬਾਅਦ ਵੀ ਮਹਿਲਾ ਅਧਿਆਪਕ ਨੂੰ ਨਹੀਂ ਮਿਲੀ ਛੁੱਟੀ, ਪ੍ਰਿੰਸੀਪਲ ਦੇ ਰਿਹਾ ਹੈ ਧਮਕੀਆਂ!

ਧੀ ਨੂੰ ਸਕੂਲ ਛੱਡਣ ਜਾ ਰਹੀ ਸੀ ਮਾਂ, ਟਾਇਰ ਫਟਣ ਕਾਰਨ ਬੇਕਾਬੂ ਹੋਈ ਕਾਰ ਡਿੱਗੀ ਨਹਿਰ ‘ਚ

Ludhiana-Sidhwan Accident: ਲੁਧਿਆਣਾ:ਹਾਦਸਾ ਕਿਸੇ ਵੀ ਵੇਲੇ ਤੇ ਕਿਸੇ ਨਾਲ ਵੀ ਹੋ ਸਕਦਾ ਹੈ। ਕਈ ਵਾਰ ਹਾਦਸਿਆਂ ਦਾ ਕਾਰਨ ਲਾਪਰਵਾਹੀ ਬਣਦੀ ਹੈ ਤਾਂ ਕਈ ਵਾਰ ਓਵਰਸਪੀਡ। ਹੁਣ ਲੁਧਿਆਣਾ ਵਿੱਚ ਸਿਧਵਾਂ ਨਹਿਰ ਕੋਲ ਹਾਦਸਾ ਵਾਪਰਿਆ ਜਿੱਥੇ ਇੱਕ ਮਹਿਲਾ ਕਾਰ ਵਿੱਚ ਆਪਣੀ ਧੀ ਨੂੰ ਸਕੂਲ ਛੱਡਣ ਜਾ ਰਹੀ ਸੀ ਕਿ ਅਚਾਨਕ ਕਾਰ ਦਾ ਟਾਇਰ ਫੱਟ ਗਿਆ ਤੇ ਇਹ

ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਲਈ ਜਾ ਰਹੇ ਬੱਚਿਆਂ ਦੀ ਬੱਸ ਹਾਦਸੇ ਦਾ ਸ਼ਿਕਾਰ, 35 ਜ਼ਖਮੀ

Kangra Accident: ਕਾਂਗੜਾ: ਕਾਂਗੜਾ ਜਿਲ੍ਹਾ ‘ਚ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਜਿਥੇ ਲੰਜ ਦੇ ਕੋਲ ਕੰਪਿਊਟਰ ਸੈਂਟਰ ਦੇ ਵਿਦਿਆਰਥੀਆਂ ਨਾਲ ਭਰੀ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਘਟਨਾ ‘ਚ 35 ਵਿਦਿਆਰਥੀ ਜ਼ਖਮੀ ਹੋਏ ਹਨ ਜਿਸ ‘ਚੋਂ 5 ਵਿਦਿਆਰਥੀ ਗੰਭੀਰ ਜ਼ਖਮੀ ਹਨ। ਜਖਮੀਆਂ ਨੂੰ ਇਲਾਜ ਲਈ ਡਾਕਟਰ ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਹਸਪਤਾਲ ਟਾਂਡਾ ‘ਚ

ਹੁਸ਼ਿਆਰਪੁਰ ‘ਚ ਤੇਜ਼ ਰਫਤਾਰ ਫਿਰ ਬਣੀ ਹਾਦਸੇ ਦਾ ਕਾਰਨ..

Hoshiarpur-Chandigarh Road Accident: ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਸਥਿਤ ਨੰਗਲ ਸ਼ਹੀਦਾ ਟੋਲ ਪਲਾਜ਼ਾ ਤੇ ਇੱਕ ਵੱਡਾ ਹਾਦਸਾ ਹੁੰਦੇ ਹੁੰਦੇ ਟੱਲ ਗਿਆ। ਦਰਅਸਲ ਦੁਪਹਿਰ 2 ਵਜੇ ਦੇ ਕਰੀਬ ਇੱਕ ਬਲੈਰੋ ਗੱਡੀ ਟੋਲ ਟੈਕਸ ਤੇ ਪਰਚੀ ਕਟਵਾ ਰਹੀ ਸੀ , ਅਚਾਨਕ ਇੱਕ ਤੇਜ਼ ਰਫਤਾਰ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇਹਨੀ ਜਬਰਦਸਤ ਸੀ ਕਿ ਗੱਡੀ ਦੇ ਪਰਖਚੇ

ਜ਼ਰੀਨ ਖਾਨ ਦੀ ਕਾਰ ਨਾਲ ਐਕਸੀਡੈਂਟ ਤੋਂ ਬਾਅਦ ਇੱਕ ਬਾਈਕ ਸਵਾਰ ਦੀ ਹੋਈ ਮੌਤ

Biker dies colliding Zareen: ਬਾਲੀਵੁਡ ਅਦਾਕਾਰਾ ਜ਼ਰੀਨ ਖਾਨ ਨੂੰ ਲੈ ਕੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ ਬਾਲੀਵੁਡ ਅਦਾਕਾਰਾ ਜ਼ਰੀਨ ਖਾਨ ਦੀ ਕਾਰ ਤੋਂ ਗੋਆ ਵਿੱਚ ਇੱਕ ਵੱਡਾ ਐਕਸੀਡੈਂਟ ਹੋ ਗਿਆ। ਇੱਕ ਬਾਈਕ ਸਵਾਰ ਜ਼ਰੀਨ ਖਾਨ ਦੀ ਕਾਰ ਨਾਲ ਟੱਕਰਾ ਗਿਆ।ਜਿਸ ਤੋਂ ਬਾਅਦ ਜ਼ਰੀਨ ਅਤੇ ਉਸ ਦੀ ਟੀਮ ਨੇ ਜ਼ਖਮੀ ਬਾਈਕ

ਪਿਕਅੱਪ ਤੇ ਸਵਿਫਟ ਕਾਰ ਦੀ ਜਬਰਦਸਤ ਟੱਕਰ, 5 ਲੋਕਾਂ ਦੀ ਮੌਤ

rewari accident: ਰੇਵਾੜੀ: ਰੇਵਾੜੀ ‘ਚ ਬੀਤੀ ਰਾਤ ਇੱਕ ਭਿਆਨਕ ਹਾਦਸਾ ਵਾਪਰ ਗਿਆ। ਜਿੱਥੇ ਪਿੰਡ ਸਹਾਰਨਵਾਸ ਕੋਲ ਪਿਕਅੱਪ ਗੱਡੀ ਤੇ ਸਵਿਫਟ ਕਾਰ ਦੀ ਜ਼ਬਰਦਸਤ ਟੱਕਰ ਹੋਈ। ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 2 ਲੋਕ ਗੰਭੀਰ ਜਖਮੀ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਾਰੇ ਗਏ ਲੋਕਾਂ ਵਿਚ ਪਿੰਡ ਦਾ ਸਰਪੰਚ ਵੀ

ਨਕੋਦਰ ‘ਚ ਵਾਪਰਿਆ ਭਿਆਨਕ ਹਾਦਸਾ , 1 ਦੀ ਮੌਤ

Nakodar Accident: ਨਕੋਦਰ ‘ਚ ਜਲੰਧਰ ਜਾਣ ਵਾਲੀ ਸੜਕ ਪਿੰਡ ਆਲੋਵਾਲ ਦੇ ਨਜ਼ਦੀਕ ਇੱਕ ਸੜਕ ਬਣਾਉਣ ਵਾਲੇ ਰੋਲਰ ਦੇ ਨਾਲ ਇੱਕ ਗੱਡੀ ਦੀ ਅਚਾਨਕ ਟੱਕਰ ਹੋਣ ਨਾਲ ਇੱਕ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ‘ਚ ਲੈਕੇ ਗਏ। ਦਰਅਸਲ ਜਿਸ ਤੋਂ ਬਾਅਦ ਕਾਰਵਾਈ ‘ਚ ਸਾਹਮਣੇ ਆਇਆ ਕਿ ਮ੍ਰਿਤਕਾ ਦਾ ਨਾਮ ਜਗਦੀਸ਼

Bathinda-Amritsar Highway Accident

4 ਵਿਦਿਆਰਥਣਾਂ ਨੂੰ ਤੇਜ਼ ਰਫਤਾਰ ਵਾਹਨ ਨੇ ਮਾਰੀ ਟੱਕਰ, ਵਾਹਨ ਚਾਲਕ ਮੌਕੇ ਤੋਂ ਫਰਾਰ

Bathinda-Amritsar Highway Accident: ਸ਼ੁੱਕਰਵਾਰ ਦੀ ਸਵੇਰ ਬਠਿੰਡਾ- ਅੰਮ੍ਰਿਤਸਰ ਹਾਈਵੇਅ ਤੇ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ।ਜਿੱਥੇ ਇੱਕ ਤੇਜ਼ ਰਫਤਾਰ ਵਾਹਨ ਨੇ ਚਾਰ ਵਿਦਿਆਰਥਨਾਂ ਨੂੰ ਜੋਰਦਾਰ ਟੱਕਰ ਮਾਰ ਦਿੱਤੀ।ਜਿਸ ਵਿੱਚ ਕਿ ਸਾਰੀਆਂ ਵਿਦਿਆਰਥਣਾਂ ਗੰਭੀਰ ਰੂਪ ਨਾਲ ਜਖਮੀ ਹੋ ਗਈਆਂ। ਚਾਰਾਂ ਨੂੰ ਜ਼ਖਮੀ ਹਾਲਤ ਵਿੱਚ ਸਥਾਨਕ ਲੋਕਾਂ ਦੀ ਮਦਦ ਨਾਲ ਹਸਪਤਾਲ ਪੁਹੰਚਾਇਆ ਗਿਆ।ਜਿੱਥੇ ਉਹ ਜੇਰੇ ਇਲਾਜ ਤੇ

ਬਠਿੰਡਾ ਦੇ ਪਿੰਡ ਘੁੰਮਣ ਕਲਾਂ ਨੇੜੇ ਬੱਸ ਹਾਦਸਾ, 27 ਜਖਮੀ…

Ghuman kalan bathinda accident: ਅੱਜ ਬਰਗਾੜੀ ਜਾ ਰਹੀ ਸਕੂਲ ਬੱਸ ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੰਮਣ ਕਲਾਂ ਨੇੜੇ ਹਾਦਸਾ ਗ੍ਰਸਤ ਹੋ ਗੲੀ। ੲਿਸ ਹਾਦਸੇ ‘ਚ 27 ਸਵਾਰੀਅਾਂ ਦੇ ਜਖਮੀ ਹੋਣ ਦੀ ਖ਼ਬਰ ਆ ਰਹੀ ਹੈ। ਜਖਮੀਅਾਂ ਨੂੰ ਮੌੜਮੰਡੀ,ਬਠਿੰਡਾ ਅਤੇ ਮਾਨਸਾ ਦੇ ਹਸਪਤਾਲਾਂ ‘ਚ ਦਾਖਿਲ ਕਰਵਾੲਿਅਾ ਗਿਅਾ ਹੈ। ਦੱਸ ਦੇਈਏ ਕਿ ਅੱਜ਼ ਫਰੀਦਕੋਟ ਦੇ ਬਰਗਾੜੀ ਮੋਰਚੇ ‘ਤੇ

one died one critical injured ludhiana mini bus accident

ਸੜਕ ‘ਤੇ ਟੋਇਆ ਕਾਰਨ ਬੱਸ ਪਲਟੀ, ਇੱਕ ਦੀ ਮੌਤ, ਕਈ ਜ਼ਖਮੀ

one died many critical injured ludhiana mini bus accident: ਲੁਧਿਆਣਾ (ਅਮਰਪ੍ਰੀਤ ਸਿੰਘ ਮੱਕੜ): ਅੱਜ ਸਵੇਰੇ ਸਾਢੇ ਸੱਤ ਕੁ ਵਜੇ ਲੁਧਿਆਣਾ-ਸਿੱਧਵਾਂ ਬੇਟ ਰੋਡ ‘ਤੇ ਪਿੰਡ ਭੁੰਦੜੀ ਨੇੜੇ ਸਥਿਤ ਪਿੰਡ ਆਲੀਵਾਲ ਲਾਗੇ ਤੇਜ ਰਫਤਾਰ ਮਿੰਨੀ ਬੱਸ ਪਲਟਣ ਨਾਲ ਇੱਕ ਨੌਜਵਾਨ ਦੀ ਮੌਤ ਅਤੇ ਦੋ ਦਰਜਨ ਦੇ ਕਰੀਬ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਨਾਂ ਵਿੱਚ 2

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ