Tag: , , , , ,

ਤੇਜ਼ ਰਫ਼ਤਾਰ ਦੇ ਚੱਲਦਿਆਂ ਵਾਪਰਿਆ ਭਿਆਨਕ ਹਾਦਸਾ, ਇੱਕ ਦੀ ਮੌਤ

manimajra train accident: ਤੇਜ ਰਫ਼ਤਾਰ ਅਕਸਰ ਯਮਰਾਜ ਦਾ ਰੂਪ ਧਾਰਨ ਕਰ ਲੈਂਦੀ ਹੈ , ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮਨੀਮਾਜ਼ਰਾ ਸਥਿਤ ਕਲਾ ਗ੍ਰਾਮ ਲਾਈਟ ਪੁਆਇੰਟ ‘ਤੇ ਜਿਥੇ ਇੱਕ ਤੇਜ਼ ਰਫ਼ਤਾਰ ਸਕੌਡਾ ਕਰ ਨੇ ਪਹਿਲਾਂ ਤਾਂ ਕਰ ‘ਚ ਟੱਕਰ ਮਾਰੀ ਅਤੇ ਫੇਰ ਇੱਕ ਰੇਹੜੀ ਚਾਲਕ ਨੂੰ ਗੰਭੀਰ ਤੋਰ ‘ਤੇ ਜਖ਼ਮੀ ਕਰ ਦਿੱਤਾ। ਮੌਕੇ ‘ਤੇ ਪਹੁੰਚੀ ਪੁਲਿਸ

ਲੋਕਾਂ ‘ਚ ਖ਼ਤਮ ਹੋਈ ਇਨਸਾਨੀਅਤ, ਲਾਸ਼ ਦੇ ਉਡਾਏ ਚਿੱਥੜੇ

ropar bypass accident: ਰੂਪਨਗਰ: ਲੋਕਾਂ ਚ ਇਨਸਾਨੀਅਤ ਨਾਮ ਦੀ ਚੀਜ਼ ਖ਼ਤਮ ਹੋ ਚੁੱਕੀ ਹੈ। ਪੜ੍ਹ ਲਿਖ ਕੇ ਪੈਸੈ ਕਮਾਉਣ ਵਾਲੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਲੋਕ ਆਪਣੇ ਅੰਦਰ ਝਾਤ ਮਾਰ ਕੇ ਦੇਖਣ ਕਿ ਉਨ੍ਹਾਂ ਅੰਦਰ ਕਿੰਨੀ ਕੁ ਇਨਸਾਨੀਅਤ ਬਚੀ ਹੈ। ਰੂਪਨਗਰ ਦੇ ਪਿੰਡ ਆਜਮਪੁਰ ਬਾਈਪਾਸ ਮੋੜ ‘ਤੇ ਸੰਘਣੀ ਧੁੰਦ ਕਾਰਨ ਇੱਕ ਵਿਅਕਤੀ ਦੀ ਕਿਸੇ ਵਾਹਨ ਨਾਲ

ਕੈਨੇਡਾ ‘ਚ ਲੁਧਿਆਣਾ ਦੇ ਦੋ ਵਿਦਿਆਰਥੀਆਂ ਦੀ ਸੜਕ ਹਾਦਸੇ ’ਚ ਮੌਤ

Toronto Student Road Accident: ਕੈਨੇਡਾ: ਕੈਨੇਡਾ ਵਿੱਚ ਪੜ੍ਹਾਈ ਕਰਨ ਗਏ ਲੁਧਿਆਣਾ ਜ਼ਿਲ੍ਹੇ ਦੇ ਦੋ ਵਿਦਿਆਰਥੀਆਂ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਬੀਤੇ ਸੋਮਵਾਰ ਕੈਨੇਡਾ ਦੇ ਹਾਈਵੇ-26 ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ । ਜਿਸ ਵਿੱਚ ਪੰਜਾਬ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ

ਮੋਟਰਸਾਈਕਲ ਤੇ ਜੀਪ ਦੀ ਭਿਆਨਕ ਟੱਕਰ ‘ਚ ਪਤੀ-ਪਤਨੀ ਦੀ ਮੌਤ

Ferozepur-Fazilka Road Accident ਫਿਰੋਜ਼ਪੁਰ ਫਾਜ਼ਿਲਕਾ ਜੀਟੀ ਰੋਡ ਤੇ ਪੈਂਦੇ ਪਿੰਡ  ਲਖੋਕੇ ਬਹਿਰਾਮ  ਨਜ਼ਦੀਕ ਮੋਟਰਸਾਈਕਲ ਅਤੇ ਇੱਕ ਜੀਪ ਦੀ ਹੋਈ ਭਿਆਨਕ ਟੱਕਰ ਵਿੱਚ ਮੋਟਰਸਾਈਕਲ ਸਵਾਰ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ । ਮ੍ਰਿਤਕ ਸਵਰਨ ਕੌਰ ਦੇ ਭਰਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਦਿਆਲ ਅਤੇ ਉਸ ਦੀ ਭੈਣ ਸਵਰਨ ਕੌਰ  ਨਿਵਾਸੀ

ਤੇਜ਼ ਰਫ਼ਤਾਰ ਕਾਰ ਨੇ 10 ਸਾਲਾ ਬੱਚੇ ਨੂੰ ਮਾਰੀ ਟੱਕਰ, ਹੋਈ ਮੌਤ

Car Hits 10 years old child: ਨਵਾਂਸ਼ਹਿਰ: ਅੱਜ ਦੇ ਸਮੇ ਵਿੱਚ ਸੜਕ ਹਾਦਸੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਹਨ । ਅਜਿਹਾ ਇੱਕ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਨੀਵਾਰ ਸ਼ਾਮ ਨੂੰ ਪਿੰਡ ਭਾਰਸਿੰਘਪੁਰ ਵਿਖੇ ਗੁਜ਼ਰਦੇ ਫਿਲੌਰ ਤੋਂ ਸ਼ਹੀਦ ਭਗਤ ਸਿੰਘ ਨਗਰ ਮੁੱਖ ਮਾਰਗ ‘ਤੇ ਇੱਕ ਤੇਜ਼ ਰਫ਼ਤਾਰ ਕਾਰ ਦੀ ਫੇਟ ਵੱਜਣ ਕਾਰਨ 10 ਸਾਲਾਂ

ਕੁਝ ਮਹੀਨੇ ਬਾਅਦ ਹੀ ਸੀ ਪ੍ਰਿਤਪਾਲ ਦਾ ਵਿਆਹ, ਵਿਦੇਸ਼ ‘ਚ ਮੌਤ ਦੀ ਖ਼ਬਰ ਨੇ ਚੂਰ ਕੀਤੇ ਪਰਿਵਾਰ ਦੇ ਸਪਨੇ

Punjab Boy Died In Accident: ਮੁਕੇਰੀਆਂ : ਇੱਥੇ ਨੇੜੇ ਦੇ ਪਿੰਡ ਚੀਮਾ ਪੋਤਾ ਵਿਖੇ ਉਸ ਸਮੇਂ ਮਾਹੌਲ ਗ਼ਮਗੀਨ ਹੋ ਗਿਆ ਜਦੋ ਵਿਦੇਸ਼ੀ ਧਰਤੀ ਪੁਰਤਗਾਲ ਦੇ ਸੈਂਟੋ ਐਨਟੋਨੀਓ ਸ਼ਹਿਰ ਵਿਖੇ ਬੀਤੀ ਰਾਤ ਹੋਏ ਇੱਕ ਕਾਰ ਹਾਦਸੇ ਵਿੱਚ ਭਾਰਤ ਦੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ ।  ਪਿੰਡ ਦੇ 28 ਸਾਲਾਂ ਨੌਜਵਾਨ ਪ੍ਰਿਤਪਾਲ ਸਿੰਘ ਦੀ ਵੀ ਇਸ

ਵਿਦੇਸ਼ ਤੋਂ ਘਰ ਪਰਤ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

Naranpura Road Accident: ਨਰਾਇਣਪੁਰ :  ਬੀਤੇ ਦਿਨੀਂ ਪਿੰਡ ‘ਚ ਉਸ ਸਮੇਂ ਸਨਸਨੀ ਫੇਲ ਗਿਆ ਜਦੋਂ ਕੁਵੈਤ ਤੋਂ ਵਾਪਸ ਆਪਣੇ ਘਰ ਆ ਰਹੇ 26 ਸਾਲਾਂ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਰੋਹਿਤ ਪਠਾਨੀਆ ਵਜੋਂ ਹੋਈ ਹੈ। ਦੱਸ ਦੇਈਏ ਕਿ ਰੋਹਿਤ ਰੋਜ਼ੀ-ਰੋਟੀ ਕਮਾਉਣ ਲਈ ਕੁਵੈਤ ਗਿਆ ਸੀ। ਇੱਥੋਂ ਕੰਪਨੀ ਤੋਂ

ਕਾਰ, ਮੋਟਰਸਾਈਕਲ ਤੇ ਐਕਟਿਵਾ ਦੀ ਆਪਸ ‘ਚ ਜ਼ਬਰਦਸਤੀ ਟੱਕਰ

Nawanshahr accident: ਬਲਾਚੌਰ: ਅੱਜ ਦੇ ਸਮੇਂ ਵਿੱਚ ਸੜਕੀ ਹਾਦਸਿਆਂ ਵਿੱਚ ਬਹੁਤ ਜਿਆਦਾ ਵਾਧਾ ਹੋ ਚੁੱਕਿਆ ਹੈ । ਇਹ ਹਾਦਸੇ ਜਿਆਦਾਤਰ ਤੇਜ਼ ਰਫ਼ਤਾਰ ਦੇ ਚੱਲਦਿਆਂ ਦੇਖਣ ਨੂੰ ਮਿਲਦੇ ਹਨ । ਅਜਿਹਾ ਇੱਕ ਮਾਮਲਾ ਬਲਾਚੌਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਬਲਾਚੌਰ-ਗੜ੍ਹਸ਼ੰਕਰ ਰੋਡ ‘ਤੇ ਸਥਿਤ ਪਿੰਡ ਖਾਨਪੁਰ ਨੇੜੇ ਕਾਰ, ਐਕਟਿਵਾ ਤੇ ਮੋਟਰਸਾਈਕਲ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ

ਸਕੂਲ ਵੈਨ ਨੇ ਡੇਢ ਸਾਲ ਦੇ ਮਾਸੂਮ ਨੂੰ ਦਰੜਿਆ, ਹੋਈ ਮੌਤ

private school van: ਮਲੋਟ: ਅੱਜ ਦੇ ਸਮੇਂ ਵਿੱਚ ਲਾਪਵਾਹੀਆਂ ਹੀ ਹਾਦਸਿਆਂ ਦਾ ਕਾਰਨ ਬਣਦੀਆਂ ਹਨ, ਜਿਸ ਵਿੱਚ ਅੱਜ ਮਲੋਟ ਵਿੱਚ ਬਹੁਤ ਹੀ ਦਰਦਨਾਕ ਹਾਦਸਾ ਦੇਖਣ ਨੂੰ ਮਿਲਿਆ ਹੈ, ਜਿਸ ਵਿੱਚ ਇੱਕ ਨਿੱਜੀ ਸਕੂਲ ਦੀ ਸਕੂਲ ਵੈਨ ਨੇ ਇੱਕ ਡੇਢ ਸਾਲ ਦੇ ਬੱਚੇ ਨੂੰ ਦਰੜ ਦਿੱਤਾ, ਜਿਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ

ਵਿਆਹ ਦੀਆਂ ਖੁਸ਼ੀਆਂ ਗਮ ‘ਚ ਬਦਲੀਆਂ, ਸੜਕ ਹਾਦਸੇ ‘ਚ ਦੋ ਦੀ ਮੌਤ

Mukatsar road accident: ਦੋਦਾ(ਸ਼੍ਰੀ ਮੁਕਤਸਰ ਸਾਹਿਬ): ਇਹਨੀਂ ਦਿਨੀਂ ਵੱਧ ਰਹੇ ਹਾਦਸੇ ਇਸ ਗੱਲ ਵੱਲ ਧਿਆਨ ਜਰੂਰ ਦਵਾਉਂਦੇ ਹਨ ਕਿ ਕਿਤੇ ਨਾ ਕਿਤੇ ਹੁਣ ਵਾਹਨਾਂ ਦੀ ਰਫ਼ਤਾਰ ਨੂੰ ਘਟਾਉਣ ਦੀ ਜਰੂਰਤ ਹੈ ਕਿਉਂਕਿ ਇਹਨਾਂ ਦੀ ਤੇਜ਼ ਰਫ਼ਤਾਰ ਤੇ ਲਾਪਰਵਾਹੀ ਹੀ ਹਾਦਸਿਆਂ ਨੂੰ ਜਨਮ ਦਿੰਦੀ ਹੈ। ਅਜਿਹਾ ਹੀ ਹਾਦਸਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਵੀ ਦੇਖਣ ਨੂੰ ਮਿਲਿਆ

ਦੇਸ਼ ਦੇ ਸਭ ਤੋਂ ਲੰਬੇ ਪੁਲ ਤੇ ਹੋਇਆ ਹਾਦਸਾ, ਤੇਜ਼ ਰਫਤਾਰ ਕਾਰ ਨੇ ਕੁਚਲਿਆ ਬੱਚਾ

Longest Bridge Accident: ਡਿਬ੍ਰੂਗੜ੍ਹ: ਦੇਸ਼ ਦੇ ਸਭ ਤੋਂ ਲੰਬੇ ਪੁਲ ਬੋਗੀਬੀਲ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਮੰਗਲਵਾਰ ਨੂੰ ਉਦਘਾਟਨ ਕੀਤਾ ਸੀ। ਹਾਲੇ ਇਸ ਪੁਲ ਨੂੰ ਦੇਸ਼ ਨੂੰ ਸਮਰਪਿਤ ਹੋਏ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਤੇ ਇਸ ‘ਤੇ ਘਟਨਾਵਾਂ ਵਾਪਰਨੀਆਂ ਸ਼ੁਰੂ ਵੀ ਹੋ ਗਈਆਂ ਹਨ। ਆਸਾਮ ਦੇ ਡਿਬਰੂਗੜ੍ਹ ਕੋਲ ਬਣੇ ਦੇਸ਼ ਦੇ ਸਭ ਤੋਂ

ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਲਈ ਜਾ ਰਹੇ ਬੱਚਿਆਂ ਦੀ ਬੱਸ ਹਾਦਸੇ ਦਾ ਸ਼ਿਕਾਰ, 35 ਜ਼ਖਮੀ

Kangra Accident: ਕਾਂਗੜਾ: ਕਾਂਗੜਾ ਜਿਲ੍ਹਾ ‘ਚ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਜਿਥੇ ਲੰਜ ਦੇ ਕੋਲ ਕੰਪਿਊਟਰ ਸੈਂਟਰ ਦੇ ਵਿਦਿਆਰਥੀਆਂ ਨਾਲ ਭਰੀ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਘਟਨਾ ‘ਚ 35 ਵਿਦਿਆਰਥੀ ਜ਼ਖਮੀ ਹੋਏ ਹਨ ਜਿਸ ‘ਚੋਂ 5 ਵਿਦਿਆਰਥੀ ਗੰਭੀਰ ਜ਼ਖਮੀ ਹਨ। ਜਖਮੀਆਂ ਨੂੰ ਇਲਾਜ ਲਈ ਡਾਕਟਰ ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਹਸਪਤਾਲ ਟਾਂਡਾ ‘ਚ

ਹੁਸ਼ਿਆਰਪੁਰ ‘ਚ ਤੇਜ਼ ਰਫਤਾਰ ਫਿਰ ਬਣੀ ਹਾਦਸੇ ਦਾ ਕਾਰਨ..

Hoshiarpur-Chandigarh Road Accident: ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਸਥਿਤ ਨੰਗਲ ਸ਼ਹੀਦਾ ਟੋਲ ਪਲਾਜ਼ਾ ਤੇ ਇੱਕ ਵੱਡਾ ਹਾਦਸਾ ਹੁੰਦੇ ਹੁੰਦੇ ਟੱਲ ਗਿਆ। ਦਰਅਸਲ ਦੁਪਹਿਰ 2 ਵਜੇ ਦੇ ਕਰੀਬ ਇੱਕ ਬਲੈਰੋ ਗੱਡੀ ਟੋਲ ਟੈਕਸ ਤੇ ਪਰਚੀ ਕਟਵਾ ਰਹੀ ਸੀ , ਅਚਾਨਕ ਇੱਕ ਤੇਜ਼ ਰਫਤਾਰ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇਹਨੀ ਜਬਰਦਸਤ ਸੀ ਕਿ ਗੱਡੀ ਦੇ ਪਰਖਚੇ

ਟਰਾਲੀ ‘ਤੇ ਮੋਟਰਸਾਈਕਲ ਦੀ ਟੱਕਰ ‘ਚ 20 ਸਾਲਾਂ ਨੌਜਵਾਨ ਦੀ ਮੌਤ

Motorcycle Collision: ਅੱਜ ਦੇ ਸਮੇਂ ਦੇ ਵਿੱਚ ਆਏ ਦਿਨ ਸਾਨੂੰ ਹਾਦਸਿਆਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਅੱਜ ਦੇ ਸਮੇਂ ਦੇ ਵਿੱਚ ਟ੍ਰੈਫਿਕ ਜਿਵੇਂ ਦਿਨੋਂ ਦਿਨ ਵੱਧ ਰਿਹਾ ਹੈ ਉਸੇ ਤਰਾਂ ਹਾਦਸਿਆਂ ਦੀ ਸੰਖਿਆ ਵੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਅਜਿਹਾ ਇੱਕ ਮਾਮਲਾ ਨਾਭਾ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਦੇਰ ਸ਼ਾਮ ਨਾਭਾ

ਪਿਕਅੱਪ ਤੇ ਸਵਿਫਟ ਕਾਰ ਦੀ ਜਬਰਦਸਤ ਟੱਕਰ, 5 ਲੋਕਾਂ ਦੀ ਮੌਤ

rewari accident: ਰੇਵਾੜੀ: ਰੇਵਾੜੀ ‘ਚ ਬੀਤੀ ਰਾਤ ਇੱਕ ਭਿਆਨਕ ਹਾਦਸਾ ਵਾਪਰ ਗਿਆ। ਜਿੱਥੇ ਪਿੰਡ ਸਹਾਰਨਵਾਸ ਕੋਲ ਪਿਕਅੱਪ ਗੱਡੀ ਤੇ ਸਵਿਫਟ ਕਾਰ ਦੀ ਜ਼ਬਰਦਸਤ ਟੱਕਰ ਹੋਈ। ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 2 ਲੋਕ ਗੰਭੀਰ ਜਖਮੀ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਾਰੇ ਗਏ ਲੋਕਾਂ ਵਿਚ ਪਿੰਡ ਦਾ ਸਰਪੰਚ ਵੀ

ਨਕੋਦਰ ‘ਚ ਵਾਪਰਿਆ ਭਿਆਨਕ ਹਾਦਸਾ , 1 ਦੀ ਮੌਤ

Nakodar Accident: ਨਕੋਦਰ ‘ਚ ਜਲੰਧਰ ਜਾਣ ਵਾਲੀ ਸੜਕ ਪਿੰਡ ਆਲੋਵਾਲ ਦੇ ਨਜ਼ਦੀਕ ਇੱਕ ਸੜਕ ਬਣਾਉਣ ਵਾਲੇ ਰੋਲਰ ਦੇ ਨਾਲ ਇੱਕ ਗੱਡੀ ਦੀ ਅਚਾਨਕ ਟੱਕਰ ਹੋਣ ਨਾਲ ਇੱਕ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ‘ਚ ਲੈਕੇ ਗਏ। ਦਰਅਸਲ ਜਿਸ ਤੋਂ ਬਾਅਦ ਕਾਰਵਾਈ ‘ਚ ਸਾਹਮਣੇ ਆਇਆ ਕਿ ਮ੍ਰਿਤਕਾ ਦਾ ਨਾਮ ਜਗਦੀਸ਼

Morinda Accident

ਦੋ ਦੋਸਤਾਂ ਦਾ ਮੋਟਰ ਸਾਈਕਲ ਸਾਂਡ ‘ਚ ਵੱਜਿਆ, 35 ਮਿੰਟ ਤੱਕ ਸੜਕ ‘ਤੇ ਤੜਪਦੇ ਰਹੇ, ਹੋਈ ਮੌਤ

Morinda Accident: ਇੱਕ ਪਾਸੇ ਸਰਕਾਰ ਵੱਲੋਂ ਗਊ ਸੈਸ ਦੇ ਨਾਮ ਤੇ ਲੋਕਾਂ ਕੋਲੋ ਟੈਕਸ ਵਸੂਲਿਆ ਜਾ ਰਿਹਾ ਹੈ ਪਰ ਦੂੱਜੇ ਪਾਸੇ ਅਵਾਰਾ ਪਸੂਆਂ ਦੀ ਸਾਂਭ ਸੰਭਾਲ ਤੇ ਰੱਖ ਰਖਾਓ ਦਾ ਕੋਈ ਪ੍ਰਬੰਧ ਨਹੀ ਹੈ । ਜਿਸਦੇ ਚਲਦਿਆਂ ਵੱਡੀ ਗਿਣਤੀ ਵਿੱਚ ਘੁੰਮਦੇ ਅਵਾਰਾ ਪਸੂ ਲੋਕਾਂ ਤੇ ਹਮਲਾ ਕਰਨ ਲੱਗ ਪਏ ਹਨ। ਤਾਜ਼ਾ ਮਾਮਲਾ ਪਟਿਆਲਾ ਤੋਂ ਹੈ

Jamalpur Man Died

ਟਰੈਕਟਰ ਦੇ ਟਾਇਰ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ

Jamalpur Man Died: ਬੀਤੇ ਦਿਨੀਂ ਲੁਧਿਆਣਾ ਦੇ ਨੇੜਲੇ ਪਿੰਡ ਸਾਹਨੇਵਾਲ ਵਿਖੇ ਇਕ ਵਿਅਕਤੀ ਦੀ ਟਰੈਕਟਰ ਦੇ ਟਾਇਰ ਹੇਠਾਂ ਆਉਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ,ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਛਾਣ ਪ੍ਰਿਥੀਪਾਲ ਸਿੰਘ ਪੁੱਤਰ ਜਗਦੇਵ ਸਿੰਘ ਵਜੋ ਹੋਈ ਹੈ ਜੋ ਕਿ ਵਾਸੀ ਜਮਾਲਪੁਰ, ਲੁਧਿਆਣਾ

ਫਾਜਿਲਕਾ ‘ਚ ਬੇਕਾਬੂ ਕਾਰ ਨੇ ਲਈ 3 ਦੀ ਜਾਨ

ਫਰੀਦਕੋਟ – ਕੋਟਕਪੂਰਾ ਕੈਂਟਰ ਤੇ ਜੀਪ ਦੀ ਟੱੱਕਰ, ਇੱੱਕ ਦੀ ਮੌਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ