Tag: , , ,

ਅਬੋਹਰ: ਦੋ ਗੁਆਂਢੀਆਂ ਵੱਲੋਂ 7 ਸਾਲਾ ਬੱਚੇ ਨਾਲ ਬਦਫੈਲੀ

abohar 7 years old boy: ਅਬੋਹਰ ਵਿੱਚ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਉੱਤੇ 7 ਸਾਲਾਂ ਦੇ ਇੱਕ ਬੱਚੇ ਨਾਲ ਬਦਫੈਲੀ ਕਰਨ ਦੇ ਦੋਸ਼ ਲਗਾਏ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਅਬੋਹਰ ’ਚ 7 ਸਾਲਾਂ ਦਾ ਲੜਕਾ ਕੱਲ੍ਹ ਸ਼ਾਮ ਤੋਂ ਲਾਪਤਾ ਸੀ। ਪਰਿਵਾਰ ਵਲੋਂ ਜਦ ਉਸਦੀ ਭਾਲ ਕੀਤੀ ਗਈ ਤਾਂ ਉਹ ਇੱਕ ਖਾਲੀ

ਨਾਜਾਇਜ਼ ਸਬੰਧਾਂ ਕਰਕੇ ਪਤੀ ਨੇ ਕੀਤਾ ਪਤਨੀ ਦਾ ਕਤਲ, ਪ੍ਰੇਮੀ ਨੇ ਪੀਤੀ ਸਪ੍ਰੇ

Abohar Husband Murder Wife : ਅਬੋਹਰ : ਨਾਜਾਇਜ਼ ਸਬੰਧਾਂ ਦੇ ਕਰਕੇ ਇੱਕ ਵਿਅਕਤੀ ਨੇ ਸ਼ੁੱਕਰਵਾਰ ਦੇਰ ਰਾਤ ਕਹੀ ਨਾਲ ਹਮਲਾ ਕਰਕੇ ਆਪਣੀ ਪਤਨੀ ਨੂੰ ਮੌਤ  ਦੇ ਘਾਟ ਉਤਾਰ ਦਿੱਤਾ । ਸੂਚਨਾ ਮਿਲਦੇ ਹੀ ਮੌਕੇ ਉੱਤੇ ਪਹੁੰਚੀ ਥਾਣਾ ਬਹਾਵਵਾਲਾ ਪੁਲਿਸ ਅਤੇ ਡੀਐੱਸਪੀ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ

ਕਲਯੁੱਗੀ ਨਸ਼ੇੜੀ ਪੁੱਤ ਨੇ ਮਾਂ ਦਾ ਕਹੀ ਮਾਰ ਕੇ ਕੀਤਾ ਕਤਲ

Abohar Son Murder Mother : ਅਬੋਹਰ : ਪਿੰਡ ਭੰਗਾਲਾ ਵਿਖੇ ਉਸ ਸਮੇਂ ਸਨਸਨੀ ਫੇਲ ਗਈ ਜਦੋਂ ਇੱਕ ਕਲਯੁੱਗੀ ਪੁੱਤ ਨੇ ਆਪਣੀ ਮਾਂ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ। ਅੱਜ ਸਵੇਰੇ ਇੱਕ ਨਸ਼ੇੜੀ ਪੁੱਤਰ ਵਲੋਂ ਕਹੀ ਮਾਰ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ।  ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਤਲ ਪੁੱਤਰ ਨੂੰ ਮੌਕੇ

ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ, ਨਸ਼ੇ ਦੀਆਂ ਗੋਲੀਆਂ ਸਮੇਤ ਤਸਕਰ ਗ੍ਰਿਫ਼ਤਾਰ

Abohar Police Arrest Smugglers : ਅਬੋਹਰ : ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਨਸ਼ਾ ਰੋਕਣ ਲਈ ਜਗ੍ਹਾ-ਜਗ੍ਹਾ ਤੇ ਨਾਕੇਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਪੰਜਾਬ ਪੁਲਿਸ ਹੱਥ ਉਸ ਸਮੇਂ ਵੱਡੀ ਸਫ਼ਲਤਾ ਲੱਗੀ ਜਦੋਂ ਦੋ ਨੌਜਵਾਨਾਂ ਨੂੰ 15 ਹਜ਼ਾਰ ਨਸ਼ੇ ਦੀਆਂ

ਕੂਲਰ ‘ਚ ਕਲੋਰੋਫਿਲ ਪਾ ਕੇ ਚੋਰਾਂ ਨੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ

Abohar House Robbery : ਅਬੋਹਰ : ਸੂਬੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਬਹੁਤ ਜਿਆਦਾ ਵੱਧ ਗਈਆਂ ਹਨ । ਚੋਰੀ ਦਾ ਇੱਕ ਮਾਮਲਾ ਅਬੋਹਰ ਵਿਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਬੀਤੀ ਰਾਤ ਦਸਮੇਸ਼ ਨਗਰ ਵਿੱਚ ਅਣਪਛਾਤੇ ਚੋਰਾਂ ਨੇ ਇਕ ਘਰ ‘ਤੇ ਧਾਵਾ ਬੋਲਦੇ ਹੋਏ ਹਜ਼ਾਰਾਂ ਦੀ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਲਿਆ । ਇਸ ਘਟਨਾ ਦੀ

ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ

Abohar Road Accident : ਅਬੋਹਰ : ਬੁੱਧਵਾਰ ਦੁਪਹਿਰ ਨੂੰ ਹਨੂਮਾਨਗੜ੍ਹ ਰੋਡ ‘ਤੇ ਟਰੈਕਟਰ-ਟਰਾਲੀ ਦੇ ਹੇਠਾਂ ਆਉਣ ਨਾਲ ਇੱਕ ਨੌਜਵਾਨ ਫੱਟੜ ਹੋ ਗਿਆ। ਜਿਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਹਸਪਤਾਲ ਵਿਖੇ ਰੈਫਰ ਕੀਤਾ ਗਿਆ, ਜਿਥੇ ਰਸਤੇ ਵਿੱਚ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਮ੍ਰਿਤਕ ਨੌਜਵਾਨ ਟਰੈਕਟਰ-ਟਰਾਲੀ ਵਿੱਚ ਕਣਕ

ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਬਜ਼ੁਰਗ ਮਹਿਲਾ ਨੇ ਫਾਹਾ ਲਗਾ ਕੀਤੀ ਖ਼ੁਦਕੁਸ਼ੀ

Abohar Old Lady Suicide: ਅਬੋਹਰ: ਅੱਜਕਲ੍ਹ ਦੇ ਲੋਕਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਕਮਜ਼ੋਰ ਹੋ ਚੁੱਕੀ ਹੈ ਕਿ ਉਹ ਕਿਸੇ ਵੀ ਗੱਲ ਨੂੰ ਬਰਦਾਸ਼ਤ ਕਰਨ ਦੀ ਬਜਾਏ ਗਲਤ ਰਾਹ ਵੱਲ ਤੁਰ ਪੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਅਬੋਹਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਉਪਮੰਡਲ ਦੇ ਪਿੰਡ ਪੰਜਕੋਸੀ ਵਾਸੀ ਬਜ਼ੁਰਗ ਔਰਤ ਨੇ ਬੀਤੀ ਦੇਰ ਰਾਤ

ਅਬੋਹਰ ਦੇ ‘ਚ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ ਪੰਜ ਮੈਂਬਰ ਕਾਬੂ

Abohar Loot Gang: ਅਬੋਹਰ: ਅੱਜ ਦੇ ਸਮੇਂ ਵਿੱਚ ਲੁੱਟਾਂ ਦੀਆਂ ਵਾਰਦਾਤਾਂ ਬਹੁਤ ਜਿਆਦਾ ਵੱਧ ਗਈਆਂ ਹਨ। ਜਿਨ੍ਹਾਂ ਨੂੰ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਲਗਾਤਾਰ ਬਹੁਤ ਸਾਰੇ ਅਭਿਆਨ ਚਲਾਏ ਜਾ ਰਹੇ ਹਨ। ਇਨ੍ਹਾਂ ਮੁਹਿੰਮਾਂ ਦੇ ਤਹਿਤ ਅਬੋਹਰ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਹੱਥ ਲੱਗੀ ਜਦ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਪੰਜ ਮੈਂਬਰਾਂ

ਖੇਡਣ ਲਈ ਜਾ ਰਹੇ ਬੱਚੇ ਦੀ ਸੜਕ ਹਾਦਸੇ ‘ਚ ਮੌਤ

Abohar Accident ਅਬੋਹਰ: ਅੱਜ ਦੇ ਸਮੇਂ ਵਿੱਚ ਸੜਕ ਹਾਦਸੇ ਬਹੁਤ ਜਿਆਦਾ ਵੱਧ ਗਏ ਹਨ। ਇਹ ਹਾਦਸੇ ਜਿਆਦਾਤਰ ਤੇਜ਼ ਰਫਤਾਰ ਜਾ ਲਾਪਰਵਾਹੀ ਦੇ ਚੱਲਦਿਆਂ ਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਅਬੋਹਰ-ਹਿੰਦੂਮਲਕੋਟ ਰੋਡ ‘ਤੇ ਸਥਿਤ ਪਿੰਡ ਕਿੱਲਿਆਂਵਾਲੀ ਦੇ ਨੇੜੇ ਵਾਪਰਿਆ ਹੈ, ਜਿਥੇ ਸੜਕ ਹਾਦਸੇ ਵਿੱਚ ਇਕ ਬੱਚੇ ਦੀ ਮੌਤ ਹੋ ਗਈ ਹੈ, ਜਦਕਿ ਦੋ ਹੋਰ ਬੱਚੇ ਫੱਟੜ

ਸੀਆਈਏ ਸਟਾਫ਼ ਨੇ ਇੱਕ ਕਿਲੋ ਹੈਰੋਇਨ ਸਣੇ ਦੋ ਨੌਜਵਾਨ ਕੀਤੇ ਕਾਬੂ

CIA staff: ਅਬੋਹਰ ਪੁਲੀਸ ਦੇ ਸੀਆਈਏ ਸਟਾਫ਼ ਨੇ ਇੱਕ ਕਿਲੋ ਹੈਰੋਇਨ ਸਣੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਕਾਬੂ ਕੀਤੇ ਨੌਜਵਾਨਾਂ ਦੇ ਨਾਲ ਸਵਿਫ਼ਟ ਗੱਡੀ ਵੀ ਕਬਜ਼ੇ ਵਿੱਚ ਲਈ ਗਈ ਹੈ। ਜਿਸ ਵਿੱਚ ਉਹ ਹੈਰੋਇਨ ਦੀ ਡਿਲਵਰੀ ਦੇਣ ਜਾ ਰਹੇ ਸਨ। ਫੜੇ ਗਏ ਨੌਜਵਾਨਾਂ ਦੀ ਪਛਾਣ ਜਸਵੰਤ ਸਿੰਘ ਉਰਫ਼ ਜੱਸਾ ਪੁੱਤਰ ਦਲੀਪ ਸਿੰਘ

Poor man Son become Judge

ਪਿਤਾ ਪਕਾਉਂਦਾ ਸੀ ਤੰਦੂਰ ਤੇ ਰੋਟੀਆਂ, ਪੁੱਤਰ ਨੇ ਜੱਜ ਬਣਕੇ ਕੀਤਾ ਨਾਂਅ ਰੌਸ਼ਨ

Poor man Son become Judge ਅਬੋਹਰ: ਕਹਿੰਦੇ ਹਨ ਕਿਸੇ ਚੀਜ਼ ਨੂੰ ਪਾਉਣ ਦੀ ਚਾਹ ਹੋਵੇ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ। ਐਦਾਂ ਦਾ ਹੀ ਕੁਝ ਹੋਇਆ ਹੈ ਅਬੋਹਰ ਦੇ ਇਕ ਸ਼ਕਸ ਨਾਲ। ਗਰੀਬ ਪਰਿਵਾਰ ਨਾਲ ਸੰਬੰਧਤ ਅਜੇ ਆਪਣੀ ਮਿਹਨਤ ਨਾਲ ਜੱਜ ਬਣ ਗਿਆ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ

Abohar village kundal punjab

ਸਕੂਲ ‘ਚ ਵਿਦਿਆਰਥਣਾਂ ਦੇ ਕੱਪੜੇ ਉਤਾਰਨ ਦਾ ਮਾਮਲਾ ਫਰਜ਼ੀ-ਅਧਿਆਪਕ

Abohar village kundal punjab: ਅਬੋਹਰ ਦੇ ਪਿੰਡ ਕੁੰਡਲ ਦੇ ਇੱਕ ਸਰਕਾਰੀ ਸਕੂਲ ਵਿੱਚ ਪੜਾਉਣ ਵਾਲੀਆਂ ਅਧਿਆਪਕਾਂ ਨੇ ਵਿਦਿਆਰਥਣਾਂ ਨਾਲ ਬਦਸਲੂਕੀ ਕੀਤੀ।ਜਾਣਕਾਰੀ ਅਨੁਸਾਰ ਇੱਕ ਅਧਿਆਪਕਾ ਦੁਆਰਾ ਸਕੂਲ ਦੇ ਕਲਾਸ ਰੂਮ ਵਿੱਚ ਹੀ ਕੁੜੀਆਂ ਦੇ ਕਪੜੇ ਉਤਰਵਾ ਕੇ ਜਾਂਚ ਕਰਨ ਦੇ ਇਲਜ਼ਾਮ ਲਗਾਏ ਗਏ ਸਨ। ਜਿਸ ਤੋਂ ਬਾਅਦ ਅੱਜ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਬਾਲ ਸੁਰੱਖਿਆ ਵਿਭਾਗ ਦੇ

Abohar Sweets Adulterate

ਅਬੋਹਰ ‘ਚ ਮਿਲਾਵਟੀ ਖੋਏ ਦੀ ਵਿਕਰੀ ਦਾ ਪਰਦਾਫਾਸ਼..

Abohar Sweets Adulterate: ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਕਮਲਜੀਤ ਸਿੰਘ ਅਤੇ ਫੂਡ ਸੇਫਟੀ ਅਫਸਰ ਗਗਨਦੀਪ ਕੌਰ ਦੀ ਅਗਵਾਈ ਵਿੱਚ ਆਈ ਟੀਮ ਨੇ ਦੇਰ ਰਾਤ ਗਏ ਅਬੋਹਰ ਦੇ ਆਨੰਦ ਨਗਰੀ ਇਲਾਕੇ ਵਿੱਚ ਮਿਲਾਵਟੀ ਖੋਏ ਦੀ ਵਿਕਰੀ ਦਾ ਪਰਦਾਫ਼ਾਸ਼ ਕੀਤਾ ਹੈ। ਵਿਭਾਗ ਦੀ ਟੀਮ ਵੱਲੋਂ ਕੁਇੰਟਲ ਖੋਏ ਤੋਂ ਇਲਾਵਾ ਬਣਨ ਵਾਲੀਆਂ ਵਸਤੂਆਂ ਵੀ ਕਬਜ਼ੇ ਵਿੱਚ ਲੈ

ਅਕਾਲੀ ਦਲ ਵੱਲੋਂ ਅਬੋਹਰ ‘ਚ ਪੋਲ ਖੋਲ੍ਹ ਰੈਲੀ

SAD pol khol rally: ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ‘ਚ ਵਿਰੋਧੀ ਤਾਕਤਾਂ ਨੂੰ ਠੋਕਵਾਂ ਜਵਾਬ ਦੇਣ ਲਈ ਅੱਜ 9 ਸਤੰਬਰ ਨੂੰ ਅਬੋਹਰ ‘ਚ ਪੋਲ ਖੋਲ੍ਹ ਰੈਲੀ ਕੀਤੀ ਜਾ ਰਹੀ ਹੈ। ਇਸ ਤੋਂ ਬਿਨਾਂ ਬੀਤੇ ਕਈ ਦਿਨ ਪਹਿਲਾਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਵੀ ਅਕਾਲੀ ਦਲ ‘ਤੇ ਵਾਰ ਕੀਤਾ ਸੀ ਕਿ ਅਕਾਲੀ ਦਲ ਨੂੰ ਲੋਕ ਪਿੰਡਾਂ

ਸੱਪ ਫੜ੍ਹਨ ਵਾਲੇ ਹੀ ਬਣੇ ਜ਼ਹਿਰੀਲੇ ਸੱਪਾਂ ਦੇ ਤਸਕਰ..!

Punjab forest department:ਅਬੋਹਰ ਵਿੱਚ ਜੰਗਲੀ ਜਾਨਵਰਾਂ ਦੀ ਰੱਖਿਆ ਅਤੇ ਉਹਨਾਂ ਦੇ ਵਜੂਦ ਨੂੰ ਕਾਇਮ ਰੱਖਣ ਲਈ ਜੰਗਲਾਤ ਵਿਭਾਗ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਅਬੋਹਰ ਜੰਗਲਾਤ ਵਿਭਾਗ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਜਲਾਲਾਬਾਦ ਵਿਖੇ ਪਿੰਡ ਤੰਬੂਵਾਲਾ ‘ਚ ਕੁਝ ਲੋਕ ਜੰਗਲੀ ਜਾਨਵਰਾਂ ਦੀ ਤਸਕਰੀ ਕਰ ਰਹੇ ਹਨ। ਇਸੇ ਸੂਚਨਾ ‘ਤੇ ਕਾਰਵਾਈ ਕਰਦਿਆਂ

Wife Beaten Husband Abohar

ਪਤੀ ਨੇ ਆਪਣੀ ਪਤਨੀ ਨੂੰ ਸੜਕ ਵਿਚਕਾਰ ਇੰਝ ਕੀਤਾ ਜ਼ਲੀਲ…

Wife Beaten Husband Abohar: ਇਹ ਘਟਨਾ ਪੰਜਾਬ ਦੇ ਅਬੋਹਰ ਦੀ ਹੈ ਜਿੱਥੇ ਪਿੰਡ ਅਮਰਪੁਰਾ ‘ਚ ਵੀਰਵਾਰ ਨੂੰ ਜ਼ਮੀਨੀ ਵਿਵਾਦ ਦੇ ਚਲਦਿਆਂ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਵਾਲਾਂ ਤੋਂ ਘਸੀਟਦੇ ਹੋਏ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਅਤੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਬਾਅਦ ‘ਚ ਮਹਿਲਾ ਨੂੰ ਸਰਕਾਰੀ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ। ਇਸ ਮਾਮਲੇ ਦੀ

Abohar Ghee factory fire

ਅਬੋਹਰ-ਮਲੋਟ ਰੋਡ ‘ਤੇ ਘਿਉ ਦੀ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ

Abohar Ghee factory fire: ਅਬੋਹਰ-ਮਲੋਟ ਰੋਡ ‘ਤੇ ਸਥਿਤ ਇੱਕ ਘਿਉ ਦੀ ਫ਼ੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਜਿਸ ਦੇ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਭਿਆਨਕ ਅੱਗ ਦੇ ਕਾਰਨ ਲੱਖਾ ਦਾ ਨੁਕਸਾਨ ਹੋ ਗਿਆ ਹੈ ਪਰ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਅਜੇ ਤੱੱਕ

Wedding car fell into pond

ਡੋਲੀ ਲੈ ਕੇ ਆ ਰਹੀ ਵਿਆਹ ਵਾਲੀ ਕਾਰ ਛੱਪੜ ਚ ਡਿੱਗੀ, ਬੜੀ ਮੁਸ਼ਕਿਲ ਨਾਲ ਬਚਾਈ ਜਾਨ

Wedding car fell into pond: ਅਬੋਹਰ ਦੇ ਪਿੰਡ ਰੋਡਾਵਾਲੀ ਦੇ ਰਹਿਣ ਵਾਲੇ ਹਰਪਾਲ ਸਿੰਘ ਦਾ ਗੁਰਦੇਵ ਕੌਰ ਨਾਲ ਵਿਆਹ ਹੋਇਆ ਸੀ। ਵਿਆਹ ਵਾਲੇ ਦਿਨ ਜਿੱਥੇ ਗੁਰਦੇਵ ਕੌਰ ਨੇ ਆਪਣੇ ਸਹੁਰਾ-ਘਰ ਦੇ ਘਰ ਪਹਿਲੀ ਵਾਰ ਪੈਰ ਰੱਖਕੇ ਖੁਸ਼ੀਆਂ ਮਨਾਉਣੀਆਂ ਸਨ, ਉਥੇ ਹੀ ਗੁਰਦੇਵ ਕੌਰ ਦੇ ਨਾਲ ਇੱਕ ਅਜਿਹਾ ਹਾਦਸਾ ਹੋਇਆ ਜਿਸਦੇ ਨਾਲ ਡੋਲੀ ਵਾਲੀ ਕਾਰ ਵਿੱਚ

Illicit Relations Woman brother

ਖੌਫਨਾਕ, ਨਾਜਾਇਜ਼ ਸਬੰਧਾਂ ਕਾਰਨ ਬਜ਼ੁਰਗ ਔਰਤ ਨਾਲ ਹੋਈ ਇਹ ਵਾਰਦਾਤ

Illicit Relations Woman brother : ਲੋਕਾਂ ਦਾ ਪਿਆਰ ਦੇ ਚੱਕਰਾਂ ‘ਚ ਪੈ ਕੇ ਕਿਸੇ ਦਾ ਕਤਲ ਕਰ ਦੇਣਾ ਇਹ ਇਕ ਆਮ ਜਿਹੀ ਗੱਲ ਹੋ ਗਈ ਹੈ। ਇਸ ਤਰਾਂ ਦਾ ਕਈ ਕਿੱਸੇ ਬਹੁਤ ਥਾਵਾਂ ‘ਤੇ ਸੁਣਨ ਨੂੰ ਮਿਲਦੇ ਹਨ। ਅਜਿਹੀ ਹੀ ਇੱਕ ਘਟਨਾ ਅਬੋਹਰ ‘ਚ ਸਾਹਮਣੇ ਆਈ ਹੈ। ਉਥੇ ਨਾਜਾਇਜ਼ ਸਬੰਧਾਂ ਦੇ ਚਲਦੇ ਦਿਓਰ ਅਤੇ ਭਰਜਾਈ

Addition claims drug-de-addiction Punjab inclusion small children intoxicants

ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵਿਆਂ ਦੀ ਖੁੱਲੀ ਪੋਲ,ਛੋਟੇ-ਛੋਟੇ ਬੱਚੇ ਹੋਏ ਨਸ਼ਾ ਕਰਨ ਦੇ ਆਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ