Tag: , , ,

ਆਰਾਧਿਆ ਬੱਚਨ ਨੇ ਭੂਆ ਦੇ ਬੇਟੇ ਦੇ ਇਸ ਅੰਦਾਜ਼ ‘ਚ ਬੰਨੀ ਰੱਖੜੀ

Aaradhya Bachchan celebrate Rakhi : ਬੱਚਨ ਪਰਿਵਾਰ ਵਿੱਚ ਰੱਖੜੀ ਦਾ ਤਿਉਹਾਰ ਧੂਮ – ਧਾਮ ਨਾਲ ਮਨਾਇਆ ਗਿਆ। ਅਭਿਸ਼ੇਕ ਬੱਚਨ ਨੇ ਭੈਣ ਸ਼ਵੇਤਾ ਬੱਚਨ ਨੰਦਾ ਨੂੰ ਰੱਖੜੀ ਬੰਨੀ। ਉੱਥੇ ਹੀ ਆਰਾਧਿਆ ਨੇ ਭੂਆ ਸ਼ਵੇਤਾ ਬੱਚਨ ਨੰਦਾ ਦੇ ਬੇਟੇ ਅਗਸਤਿਆ ਨੰਦਾ ਦੇ ਨਾਲ ਰੱਖੜੀ ਦਾ ਤਿਉਹਾਰ ਮਨਾਇਆ। ਤਸਵੀਰ ਵਿੱਚ ਆਰਾਧਿਆ ਭਰਾ ਅਗਸਤਿਆ ਦੇ ਮੱਥੇ ਉੱਤੇ ਟਿੱਕਾ ਲਗਾਉਂਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ