Tag: , , , , , , ,

ਖੁੱੱਲਿਆ ਭੇਤ ‘ਆਪ’ ਦੀ ਕਾਲੀ ਸੂਚੀ ਦਾ

ਚੰਡੀਗੜ੍ਹ: ਪਿਛਲੇ ਕੁਝ ਦਿਨਾਂ ਤੋਂ ਅਖਬਾਰਾਂ ਤੇ ਸ਼ੋਸ਼ਲ ਮੀਡੀਆ ਵਿੱਚ ਚੱਲ ਰਹੀ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਪੰਜਾਬ ਦੇ ਕੁਝ ਆਗੂਆਂ ਬਾਰੇ ‘ਕਾਲੀ ਸੂਚੀ’ ਤਿਆਰ ਕੀਤੀ ਹੈ। ਉਨ੍ਹਾਂ ਨੂੰ ਪਾਰਟੀ ਵਿਚ ਨੁੱਕਰੇ ਲਾਇਆ ਜਾ ਰਿਹਾ ਹੈ। ਇਨ੍ਹਾਂ ਲੀਡਰਾਂ ਵਿੱਚ ਪਾਰਟੀ ਦੇ ਬੁਲਾਰੇ ਤੇ ਆਰ.ਟੀ.ਆਈ. ਵਿੰਗ ਦੇ ਮੁਖੀ ਸੁਖਪਾਲ ਸਿੰਘ ਖਹਿਰਾ,

ਨਵਜੋਤ ਸਿੱਧੂ ਮਾਰ ਗਏ ਅਮਰੀਕਾ ਉਡਾਰੀ

ਡੇਲੀ ਪੋਸਟ ਐਕਸਪ੍ਰੈੱਸ,4PM-23.8.2016

ਬੁੁੱੱਧੀਜੀਵੀ ਕਲੱੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦਿੱਤਾ ਅਸਤੀਫਾ

ਜਲੰਧਰ-ਜਲੰਧਰ ਦੇ ਪੰਜਾਬ ਪ੍ਰੈਸ ਕਲੱਬ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਫਗਵਾੜਾ ਵਿੱੱਚ ਬੁੁੱੱਧੀਜੀਵੀ ਕਲੱੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਪਾਰਟੀ ਵਿੱੱਚੋਂ ਦਿੱਤਾ ਅਸਤੀਫਾ ਤੇ ਦੱੱਸਿਆ ਕਿ ਉਹ ਆਮ ਆਦਮੀ ਪਾਰਟੀ ਨਾਲ ਉਦੋਂ ਤੋਂ ਹੀ ਜੁੜੇ ਹੋਏ ਹਨ ਜਦੋਂ ਪਹਿਲੀ ਵਾਰ ਇਸਨੇ ਆਪਣਾ ਪੈਰ ਪੰਜਾਬ ਵਿੱਚ ਰੱੱਖਿਆ ਸੀ।ਉਹਨਾਂ ਨੇ ਘਰ ਘਰ ਜਾ ਕੇ ਪਾਰਟੀ ਦਾ

chottepur

ਦੁਨੀਆਂ ਦੋ ਧਾਰੀ ਤਲਵਾਰ ਹੈ, ਜੇ ਅੱਜ ਅਵਾਜ਼ ਨਾ ਚੁੱਕੀ ਤਾਂ ਵਰਕਰਾਂ ਨੂੰ ਕੀ ਜੁਆਬ ਦਿਉਂਗਾ: ਛੋਟੇਪੁਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ