Tag: ,

ਦਿੱਲੀ ‘ਚ ਕਾਂਗਰਸ ਨੂੰ ਝਟਕਾ, ਚਾਰ ਸੀਨੀਅਰ ਆਗੂ ਹੋਏ ਆਪ ‘ਚ ਸ਼ਾਮਲ

Congress Leaders Join Aap ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ| ਉਥੇ ਹੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ| ਦਰਸਅਲ, ਚਾਰ ਸੀਨੀਅਰ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ| ਕਾਂਗਰਸ ਦੇ ਸੀਨੀਅਰ ਆਗੂ ਵਿਨੈ ਮਿਸ਼ਰਾ, ਜੈ ਭਗਵਾਨ, ਦੀਪ ਚੌਧਰੀ ਅਤੇ ਸਾਬਕਾ ਵਿਧਾਇਕ ਰਾਮ

‘ਆਪ’ ਦੇ ਨੇਤਾ ਦਾ ਦਾਅਵਾ- 2020 ‘ਚ ਦੁਹਰਾਇਆ ਜਾਵੇਗਾ 2015 ਦਾ ਇਤਿਹਾਸ

AAP Leader Challenge: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਪਾਰਟੀ ਹੈੱਡਕੁਆਰਟਰ ਵਿਖੇ ਕਿਹਾ ਕਿ ਨਵਾਂ ਸਾਲ ਦਿੱਲੀ ਦੇ ਲੋਕਾਂ ਲਈ ਬਹੁਤ ਵਧੀਆ ਰਹੇਗਾ। 2015 ਦਾ ਇਤਿਹਾਸ 2020 ਵਿਚ ਦੁਹਰਾਇਆ ਜਾਵੇਗਾ। ਲੋਕਾਂ ‘ਚ ਪਾਰਟੀ ਵਿਚ ਸ਼ਾਮਲ ਹੋਣ ਦੀ ਪ੍ਰਕਿਰਿਆ ਰੋਜ਼ਾਨਾ ਜਾਰੀ ਹੈ। ਇਸ

ਸਿਰਫ ਪੰਜਾਬ ਤੇ ਦਿੱਲੀ ਹੀ ਨਹੀਂ, ਯੂਪੀ ਤੇ ਬਿਹਾਰ ‘ਚ ਵੀ ਚੋਣ ਲੜੇਗੀ ‘AAP’

AAP UP – Bihar Election : ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਵੱਡਾ ਐਲਾਨ ਕੀਤਾ ਹੈ। ਪਾਰਟੀ ਹੁਣ ਪੰਜਾਬ ਤੇ ਦਿੱਲੀ ਹੀ ਨਹੀਂ ਸਗੋਂ ਹੋਰ ਸੂਬਿਆਂ ‘ਚ ਵੀ ਚੋਣ ਲੜੇਗੀ। ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਵੀ ਤਿੰਨ-ਤਿੰਨ ਸੀਟਾਂ ਤੋਂ ਚੋਣਾਂ ਲੜੇਗੀ। ‘ਆਪ’ ਨੇ ਆਪਣੇ ਉਮੀਦਵਾਰਾਂ ਦਾ

ਵਿਆਹ ਤੋਂ ਦੋ ਦਿਨ ਪਹਿਲਾਂ ਇੱਥੇ ਘੁੱਮਦੀ ਦਿਖੀ ਇਹ ਵਿਧਾਇਕਾ

ਸੁਖਪਾਲ ਖਹਿਰਾ ਦੀ ਭਗਵੰਤ ਮਾਨ ਨੂੰ ਵੰਗਾਰ

ਪੰਜਾਬ ‘ਚ ਕੀ ਬਣੇਗਾ ਹੁਣ AAP ਦਾ? ਕੌਣ ਸਮੇਟੇਗਾ ਝਾੜੂ ਦੇ ਤੀਲੇ?

 ਪ੍ਰਵੀਨ ਵਿਕਰਾਂਤ AAP Party Punjab:ਆਮ ਆਦਮੀ ਪਾਰਟੀ ਦੀ ਦਿੱਲੀ ਹਾਈਕਮਾਨ ਆਪਣੇ ਫੈਸਲਿਆਂ ਨਾਲ ਪੰਜਾਬ ਵਿੱਚ ਪਾਰਟੀ ਦਾ ਵਜੂਦ ਖ਼ਤਮ ਕਰਨ ‘ਤੇ ਤੁਲੀ ਹੋਈ ਏ। ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿਣਾ ਏ ਪਾਰਟੀ ਦੇ ਹੀ ਕੁੱਝ ਬਾਗੀ ਆਗੂਆਂ ਅਤੇ ਪਾਰਟੀ ਹਿਮਾਇਤੀ ਬੁੱਧੀਜੀਵੀਆਂ ਦਾ। ਸੁਖਪਾਲ ਖਹਿਰਾ ਨੂੰ ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ

ਆਪ ਨੇ ਐਲਾਨੇ ਲੁਧਿਆਣਾ ਦੇ 95 ਵਾਰਡਾਂ ਲਈ ਆਪਣੇ ਮੈਂਬਰ

Aap ludhiana announced 95 ward members    ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਸਰਕਟ ਹਾਊਸ ਵਿਖੇ ਇਕ ਭਰਵੀਂ ਮੀਟਿੰਗ ਦੌਰਾਨ ਲੁਧਿਆਣਾ ਸ਼ਹਿਰ ਦੇ 95 ਵਾਰਡਾਂ ਦੇ ਪ੍ਰਧਾਨ, 31 ਮੈਂਬਰੀ ਕੋਰ ਕਮੇਟੀ, 5 ਜ਼ਿਲ੍ਹਾ ਉਪ ਪ੍ਰਧਾਨ, 2 ਜ਼ਿਲ੍ਹਾ ਸਕੱਤਰ, 5 ਜ਼ਿਲ੍ਹਾ ਜਨਰਲ ਸਕੱਤਰ, 12 ਜ਼ਿਲ੍ਹਾ ਸੰਯੁਕਤ ਸਕੱਤਰ, 19 ਬਲਾਕ ਉਪ

ਆਮ ਆਦਮੀ ਪਾਰਟੀ ਦੇ 25 ਵਰਕਰਾਂ ਵਿਰੁੱਧ ਕੇਸ ਦਰਜ

ਕੋਟਕਪੂਰਾ : ਕੋਟਕਪੂਰਾ (ਸ਼ਹਿਰੀ) ਪੁਲੀਸ ਨੇ ਇੱਕ ਟਰਾਂਸਪੋਟਰ ਦੇ ਦਫਤਰ ‘ਤੇ ਹਮਲਾ ਕਰਨ, ਕੁੱਟਮਾਰ ਕਰਨ ਤੇ ਨਗਦੀ ਖੋਹਣ ਦੇ ਦੋਸ਼ ਵਿੱਚ ਆਮ ਆਦਮੀ ਪਾਰਟੀ (ਆਪ) ਦੇ 25 ਵਰਕਰਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਕੇਸ ਦਲਜਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਕੋਟਕਪੂਰਾ ਦੇ ਬਿਆਨ ‘ਤੇ ਦਰਜ ਹੋਇਆ ਹੈ। ਮਾਮਲੇ ਦੀ ਜਾਂਚ ਸਹਾਇਕ

ਹਲਕਾ ਡੇਰਾਬੱਸੀ ‘ਚ ਉਮੀਦਵਾਰ ਦੇ ਆਪੋ ਆਪਣੇ ਦਾਅਵੇ, ਸੁਣੋ ਕੇ ਕਿਹਾ ਕਾਂਗਰਸ ਦੇ ਦੀਪਇੰਦਰ ਸਿੰਘ ਢਿੱਲੋਂ ਨੇ

Manish-Sisodia

ਸੀ.ਬੀ.ਆਈ ਕੀਤਾ ਮਨੀਸ਼ ਸਿਸੋਦੀਆ ਖਿਲਾਫ ਮਾਮਲਾ ਦਰਜ

ਨਵੀਂ ਦਿੱਲੀ – ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ‘ਤੇ ਸ਼ੁਰੂਆਤੀ ਜਾਂਚ ਲਈ ਮਾਮਲਾ ਸੀ.ਬੀ.ਆਈ. ਨੇ ਦਰਜ ਕਰ ਲਿਆ ਹੈ। ਏਜੰਸੀ ਨੇ ਸਿਸੋਦੀਆ ‘ਤੇ ‘ਟਾਕ ਟੂ ਏ.ਕੇ.’ ਮੁਹਿੰਮ ‘ਚ ਬੇਨਿਯਮੀਆਂ ਨੂੰ ਲੈ ਕੇ ਮਾਮਲਾ ਦਰਜ ਕੀਤਾ

‘ਆਪ’ ਵਲੰਟੀਅਰ ਨੇ ਸ਼ਰੇਆਮ ਕੀਤੀ ਟਿਕਟ ਦੀ ਮੰਗ

ਆਮ ਆਦਮੀ ਪਾਰਟੀ ਦੇ ਵਲੰਟੀਅਰ ਵੱਲੋਂ ਆਪ ਉਮੀਦਵਾਰ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪਾਰਟੀ ਆਪਣੇ ਸਿਧਾਤਾਂ ਤੋਂ ਭਟਕ ਚੁੱਕੀ ਹੈ। ਪੱਟੀ ਹਲਕੇ ਅੰਦਰ ਆਪਣਾ ਮਜ਼ਬੂਤ ਸਿਆਸੀ ਅਧਾਰ ਰੱਖਣ ਵਾਲੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਗੁਰਮਹਾਂਵੀਰ ਸਿੰਘ ਸੰਧੂ ਸਰਹਾਲੀ ਜੋ ਕਿ ਪਾਰਟੀ ਵੱਲੋਂ ਟਿਕਟ ਨਾ ਦਿੱਤੇ ਜਾਣ ਕਾਰਨ ਨਰਾਜ਼ ਚਲੇ ਆ ਰਹੇ ਸਨ ਨੇ ਵੱਡੀ

Bhagwant maan bus station inaugurated sangrur

ਭਗਵੰਤ ਮਾਨ ਨੇ ਕੀਤਾ ਘਰਾਚੋ ਬੱਸ ਸਟੈਂਡ ਦਾ ਉਦਘਾਟਨ

ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਜਿਲਾ ਸੰਗਰੂਰ ਦੇ ਪਿੰਡ ਘਰਾਚੋ ਵਿੱਚ ਬੱਸ ਸਟੈਂਡ ਦਾ ਉਦਘਾਟਨ ਕਰਨ ਪਹੁੰਚੇ ਸਨ।ਇਸ ਮੌਕੇ ਭਗਵੰਤ ਮਾਨ ਨੇ ਦੁਹਰਾਇਆ ਕਿ ਜਲਾਲਾਬਾਦ ਤੋਂ ਚੋਣ ਲੜਨ ਦਾ ਐਲਾਨ ਕਰ ਹੀ ਚੁੱਕੇ ਹਨ। ਪਿੰਡ ਵਾਸੀਆਂ ਨੇ ਵੀ ਸਾਂਸਦ ਭਗਵੰਤ ਮਾਨ ਦੁਆਰਾ ਪਿੰਡ ਵਿੱਚ ਬਸ ਸਟੈਂਡ ਬਣਵਾਉਣ ਨੂੰ ਲੈ ਕੇ ਧੰਨਵਾਦ ਕੀਤਾ।ਜਿਕਰੇਖਾਸ ਹੈ

Aam aadmi party

ਆਮ ਆਦਮੀ ਪਾਰਟੀ ਨੇ ਸ਼੍ਰੀ ਆਨੰਦਪੁਰ ਸਾਹਿਬ ਲਈ ਜਾਰੀ ਕੀਤਾ ਲੋਕਲ ਮੈਨੀਫੈਸਟੋ

ਆਮ ਆਦਮੀ ਪਾਰਟੀ ਵਰਕਰਾਂ ਦੁਆਰਾ ਨੰਗਰ ਡੈਮ ਤੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦਾ ਮੁੱਖ ਮਕਸਦ ਪਾਰਟੀ ਦਾ ਲੋਕਲ ਮੈਨੀਫੈਸਟੋ ਜਾਰੀ ਕਰਨਾ ਸੀ। ਇਸ ਦੀ ਅਗਵਾਈ ਆਮ ਆਮਦੀ ਪਾਰਟੀ ਦੇ ਸ਼੍ਰੀ ਆਨੰਦਪੁਰ ਸਾਹਿਬ ਹਲਕਾ ਉਮੀਦਵਾਰ ਡਾ. ਸੰਜੀਵ ਗੌਤਮ ਨੇ ਕੀਤੀ। ਉਨ੍ਹਾਂ ਕਿਹਾ ਕਿ ਉਹ ਇੱਥੇ ਦੇ ਸਥਾਨਿਕ ਵਾਸੀ ਹਨ ਇਸ ਲਈ ਇੱਥੋ ਦੀਆਂ ਪ੍ਰੇਸ਼ਾਨੀਆਂ ਨੂੰ

‘ਆਪ’ ਦੀ ਸਰਕਾਰ ਆਉਣ ‘ਤੇ ਦਿੱਤੀ ਜਾਵੇਗੀ 2000 ਰੁਪਏ ਪੈਨਸ਼ਨ

‘ਆਪ’ ਪਾਰਟੀ ਉਮੀਦਵਾਰ ਨਰਿੰਦਰ ਸਿੰਘ ਸੰਧਾ ਨੇ ਕਿਹਾ ਕਿ ‘ਆਪ’ ਪਾਰਟੀ ਦੀ ਸਰਕਾਰ ਆਉਣ ‘ਤੇ ਬਜ਼ੁਰਗਾਂ ਨੂੰ 2000 ਰੁਪਏ ਪੈਨਸ਼ਨ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 12 ਘੰਟੇ ਮੁਫਤ ਬਿਜਲੀ ਯਕੀਨੀ ਤੌਰ ‘ਤੇ ਦਿੱਤੀ ਜਾਵੇਗੀ। ਉਨ੍ਹਾਂ ਨੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਪੀਲ ਕੀਤੀ ਕਿ ਤੁਸੀਂ ਸਾਰੇ ਕਾਂਗਰਸ, ਅਕਾਲੀ ਦਲ ਤੇ ਬੀ. ਜੇ. ਪੀ.

‘ਆਪ’ ਪਾਰਟੀ ਵੱਲੋਂ ਚੋਣ ਪ੍ਰਚਾਰ ਤੇਜ਼

ਤਪਾ ਮੰਡੀ (ਧਰਮਿੰਦਰ ਸਿੰਘ ਧਾਲੀਵਾਲ) : ਹਲਕਾ ਭਦੋੜ੍ਹ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿਰਮਲ ਸਿੰਘ ਖਾਲਸਾ ਨੇ ਤਪਾ ਮੰਡੀ ਵਿੱਚ ਗਰੀਬੀ ਰੇਖਾ ਹੇਠ ਆਉਦੀਆਂ ਬਸਤੀਆਂ ਵਿੱਚ ਘਰ-ਘਰ ਅਤੇ ਦੁਕਾਨਾਂ ਵਿੱਚ ਜਾ ਕੇ 2017 ਵਿੱਚ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਵਰਕਰਾਂ ਸਮੇਤ ਆਪਣਾ ਚੋਣ ਪ੍ਰਚਾਰ ਕੀਤਾ। ਪਿਰਮਲ ਸਿੰਘ ਖਾਲਸਾ ਨੇ ਮੌਜੂਦਾ ਸਰਕਾਰ ‘ਤੇ ਤਿੱਖੇ ਦੋਸ਼

400 ਤੋਂ ਵੱਧ ਰਾਜਨੀਤਿਕ ਪਾਰਟੀਆਂ ਹੋਣਗੀਆਂ ਰੱਦ : ਚੋਣ ਕਮਿਸ਼ਨ

ਭਾਰਤੀ ਇਲੈਕਸ਼ਨ ਕਮਿਸ਼ਨ ਨੇ ਕਾਲੇ ਧਨ ਨੂੰ ਚੌਣਾ ਤੋਂ ਦੂਰ ਰੱਖਣ ਦੇ ਲਈ ਅਤੇ ਆਪਣਾ ਸ਼ਿਕੰਜਾ ਕਾਲਾ ਧਨ ਰੱਖਣ ਵਾਲੀਆਂ ਪਾਰਟੀਆਂ ਤੇ ਕੱਸਣ ਲਈ ਕਈ ਕਦਮ ਚੁੱਕ ਰਹੀ ਹੈ। ਜਿਸ ਉੱਤੇ ਕੇਂਦਰ ਇਲੈਕਸ਼ਨ ਕਮਿਸ਼ਨ ਨੇ ਇਕ ਰਿਪੋਰਟ ਜਾਰੀ ਕੀਤੀ ਹੈ ਕਿ ਭਾਰਤ ਵਿੱਚ 1900 ਰਾਜਨੀਤਿਕ ਪਾਰਟੀਆਂ ਰਜਿਸਟਰਡ ਹਨ, ਜਿਹਨਾਂ ਵਿਚ 400 ਤੋਂ ਜਿਆਦਾ ਪਾਰਟੀਆਂ ਨੇ

“ਆਪ” ਦੇ ਪਾਰਟੀ ਫੰਡ ਨੇ ਵਿਕਵਾਈਆਂ ਬੁਢਲਾਡਾ ਦੇ ਲੀਡਰ ਦੀਆਂ 5 ਮੱਝਾਂ!

ਆਮ ਆਦਮੀ ਪਾਰਟੀ ਦੇ ਦਿੱਲੀ ਤੋ ਸੀਨੀਅਰ ਲੀਡਰ ਦੁਰਗੇਸ਼ ਪਾਠਕ ਨੇ ਮੈਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਮੇਰੀਆਂ 5 ਮੱਝਾਂ ਅਤੇ 15 ਲੱਖ ਰੁਪਏ ਦਾ ਨੁਕਸਾਨ ਇਹਨਾਂ ਨੇ ਹੀ ਕੀਤਾ ਹੈ। ਇਹ ਦੋਸ਼ ਆਮ ਆਦਮੀ ਪਾਰਟੀ ਤੋਂ ਦੁਖੀ ਵਲੰਟੀਅਰਾਂ ਦੀ ਪੰਜਾਬ ਦੀ ਮੀਟਿੰਗ ਦੌਰਾਨ ਵਿਧਾਨ ਸਭਾ ਹਲਕਾ ਬੁਢਲਾਡਾ ਤੋ ਆਏ ਠੇਕੇਦਾਰ ਬਿੰਦਰ ਮੌਜੀਆ ਨੇ ਲਗਾਏ

ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਨੂੰ ਦੱਸਿਆ ਮਾਨਵ ਬੰਬ

ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਫਵਾਹਾਂ ਤੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਇਕ ਮਾਨਵ ਬੰਬ ਹੈ ਤੇ ਇਹ ਕਾਂਗਰਸ ਵਿਚਜਾ ਕੇ ਹੀ ਫਟੇਗਾ । ਸੁਖਬੀਰ ਬਾਦਲ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਨਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ

aap-gidar

ਆਮ ਆਦਮੀ ਪਾਰਟੀ ’ਚ ਉਮੀਦਵਾਰੀ ਨੂੰ ਲੈ ਵਿਰੋਧ, ਗਿੱਦੜਬਾਹਾ ’ਚ ਹੋਵੇਗਾ ਬਾਹਰਲੇ ਉਮੀਦਵਾਰਾਂ ਦਾ ਵਿਰੋਧ

ਆਮ ਆਦਮੀ ਪਾਰਟੀ ਵਿਚਕਾਰ ਮਤਭੇਦ ਖਤਮ ਹੋਣ ਦੇ ਬਜਾਏ ਵੱਧਦੇ ਹੀ ਜਾ ਰਹੇ ਨੇ ਤੀਜੀ ਸੂਚੀ ਨੂੰ ਲੈ ਕੇ ਸ਼ੁਰੂ ਹੋਈ ਤਕਰਾਰ ਕੁੱਝ ਹੱਦ ਤੱਕ ਸੁਲਝਦੀ ਹੋਈ ਦਿਖਾਈ ਦੇ ਰਹੀ ਹੈ। ਗਿੱਦੜਬਾਹਾ ਹਲਕੇ ਦੇ ਪਿੰਡ ਛੱਤੇਆਣਾ ਵਿਚ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜਾਂ ਨੇ ਕਿਹਾ ਕਿ ਪਾਰਟੀ ਨੇ ਹਲਕੇ ਦੇ ਹੀ ਕਿਸੇ ਆਗੂ ਨੂੰ ਮੈਰਿਟ

aap-party

ਆਪ ਵਿਚ ਪੈਸੇ ਲੈ ਕੇ ਦਿੱਤੀ ਜਾਂਦੀ ਹੈ ਟਿਕਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ