Tag: , , , , ,

ਵਿਆਹ ਤੋਂ ਦੋ ਦਿਨ ਪਹਿਲਾਂ ਇੱਥੇ ਘੁੱਮਦੀ ਦਿਖੀ ਇਹ ਵਿਧਾਇਕਾ

”Bed Tea” ਤਾਂ ਬੀਬੀ ਬਲਜਿੰਦਰ ਕੌਰ ਹੀ ਬਣਾਇਆ ਕਰੂ

AAP leader burnt body

ਕਾਰ ‘ਚ ਸੜਕੇ ‘ਆਮ ਆਦਮੀ ਪਾਰਟੀ’ ਦੇ ਨੇਤਾ ਦੀ ਹੋਈ ਮੌਤ…

AAP leader burnt body: ਭੋਪੁਰਾ – ਲੋਨੀ ਰੋਡ ਉੱਤੇ ਕਾਰ ‘ਚ ਅੱਗ ਲੱਗਣ ਨਾਲ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਦੀ ਸੜਕੇ ਮੌਤ ਹੋ ਗਈ। ਪੁਲਿਸ ਨੇ ਕਾਰ ਨੰਬਰ ਤੋਂ ਉਨ੍ਹਾਂ ਦੀ ਪਹਿਚਾਣ ਕੀਤੀ ਅਤੇ ਪਰਿਵਾਰ ਨੂੰ ਸੂਚਨਾ ਦਿੱਤੀ। ਮ੍ਰਿਤਕ ਦੇ ਭਰੇ ਨੇ ਹੱਤਿਆ ਦਾ ਸ਼ੱਕ ਜਤਾਉਂਦੇ ਹੋਏ ਸਾਹਿਬਾਬਾਦ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਹੈ।

AAP ਨੂੰ ਦੂਜਾ ਝਟਕਾ, ਹੁਣ ਆਸ਼ੀਸ਼ ਖੇਤਾਨ ਵੀ ਦੂਰ ਹੋਏ ਕੇਜਰੀਵਾਲ ਤੋਂ

AAP leader Ashish Khetan: ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ ਹਨ। ਪਹਿਲਾਂ ਸਾਬਕਾ ਪੱਤਰਕਾਰ ਆਸ਼ੁਤੋਸ਼ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ, ਹੁਣ ਇੱਕ ਅਤੇ ਅਹਿਮ ਸਾਥੀ ਆਸ਼ੀਸ਼ ਖੇਤਾਨ ਨੇ ਐਕਟਿਵ ਪਾਲਿਟਿਕਸ ਤੋਂ ਬ੍ਰੇਕ ਦਾ ਐਲਾਨ ਕਰ ਦਿੱਤਾ ਹੈ । AAP ਨੇਤਾ ਆਸ਼ੀਸ਼ ਖੇਤਾਨ ਨੇ ਟਵੀਟ ਕਰ ਕਿਹਾ ਹੈ ਕਿ

AAP Leader Satyendra Jain Admitted Hospital

‘AAP ‘ ਸਰਕਾਰ ਦੇ ਧਰਨੇ ਦੌਰਾਨ ਇਸ ਮੰਤਰੀ ਦੀ ਵਿਗੜੀ ਤਬੀਅਤ

AAP Leader Satyendra Jain Admitted Hospital : ਨਵੀਂ ਦਿੱਲੀ : IAS ਅਫਸਰਾਂ ਦੀ ਹੜਤਾਲ ਖਤਮ ਕਰਵਾਉਣ ਦੇ ਨਾਮ ‘ਤੇ ਅੱਠ ਦਿਨਾਂ ਤੋਂ ਧਰਨੇ ‘ਤੇ ਬੈਠੇ ਅਰਵਿੰਦ ਕੇਜਰੀਵਾਲ ਐਤਵਾਰ ਰਾਤ ਝੁੱਕ ਗਏ । ਕੇਜਰੀਵਾਲ ਨੇ ਟਵੀਟ ਕਰਕੇ ਅਫਸਰਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ । ਕਿਹਾ ਕਿ ਉਹ ਮੇਰੇ ਪਰਿਵਾਰ ਦਾ ਹਿੱਸਾ ਹੈ । AAP Leader Satyendra

‘ਆਪ’ ਦਾ ਮੰਨਣਾ ਹੈ ਕਿ ਬਾਦਲ ਸਰਕਾਰ ਕੈਪਟਨ ਸਰਕਾਰ ਤੋਂ ਬਿਹਤਰ ਸੀ

AAP leader Aman Arora: ਚੰਡੀਗੜ੍ਹ (ਨਰਿੰਦਰ ਜੱਗਾ) : ਪੰਜਾਬ ਦੀ ਆਪ ਇਕਾਈ ਨੇ ਕਿਹਾ ਹੈ ਕਿ ਪਿਛਲੀ ਬਾਦਲ ਸਰਕਾਰ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਾਲੋਂ ਕਿਤੇ ਚੰਗੀ ਸੀ। ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਇਕ ਪ੍ਰੈਸ ਕਾਨਫਰੰਸ ‘ਚ ਇਕ ਸਵਾਲ ਦਾ ਜੁਆਬ ਦਿੰਦਿਆਂ ਕਿਹਾ ਕਿ ਬਾਦਲ ਦੇ ਪਰਿਵਾਰ ‘ਚੋਂ ਆਪ ਬਾਦਲ, ਸੁਖਬੀਰ ਬਾਦਲ ਜਾਂ

ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ

AAP leader Balbir Singh: ਆਮ ਆਦਮੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਲੋਕਾਂ ਤੋ ਮੁਆਫੀ ਮੰਗ ਕੇ ਪੰਜਾਬ ਆਉਣ ਇਹ ਸਟੇਟਮੈਂਟ ਪਹਿਲਾ ਕਈ ਵਾਰ ਦੇ ਚੁੱਕੇ ਹਨ। ਬਲਬੀਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਨੂੰ ਮਨਾਉਣ ਦੀ ਕੋਸ਼ਿਸ਼ਾਂ ਜਾਰੀ ਹਨ ਜਲਦ ਹੀ ਉਹ ਦੁਬਾਰਾ ਪਾਰਟੀ ਦੇ ਹੋਣ ਵਾਲੇ ਗਠਨ ਨਜ਼ਰ ਆਉਣਗੇ। ਬਲਬੀਰ ਸਿੰਘ ਨੇ ਕਿਹਾ

Jassi Jasraj Attacked

ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਜਸਰਾਜ ‘ਤੇ ਹੋਇਆ ਜਾਨਲੇਵਾ ਹਮਲਾ

Jassi Jasraj Attacked ਖਰੜ : ਬਠਿੰਡਾ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਦੇ ਖਿ਼ਲਾਫ਼ ਚੋਣ ਲੜਨ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਪੰਜਾਬੀ ਗਾਇਕ ਜੱਸੀ ਜਸਰਾਜ ‘ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜੱਸੀ ਜਸਰਾਜ ਪੰਜਾਬੀ ਫਿਲਮਾਂ ਅਤੇ ਗਾਇਕੀ ‘ਚ ਵੀ ਨਾਮਣਾ ਖੱਟ ਚੁੱਕੇ ਹਨ। ਜੱਸੀ ਜਸਰਾਜ ਨੇ ਖਰੜ ਦੇ ਇਕ

ਆਪ ਆਗੂਆਂ ਨੂੰ ਕਿਉਂ ਮਿਲ ਰਿਹਾ ਹੈ ਥੱਪੜਾਂ ਨਾਲ ਜਵਾਬ?

ਆਪ ਨੇਤਾਵਾਂ ‘ਤੇ ਕੁੱਝ ਦਿਨਾਂ ਬਾਅਦ ਲੋਕਾਂ ਦਾ ਰੋਅ ਦੇਖਣ ਨੂੰ ਮਿਲਦਾ ਰਹਿੰਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਥੱਪੜਾਂ ਵੀ ਸਾਹਮਣਾ ਕਰਨਾ ਪਿਆ ਹੈ। ਜਿਸ ਤੋਂ ਲੱਗਦਾ ਹੈ ਕਿ ਆਪ ਨੇਤਾਵਾਂ ਦਾ ਥੱਪੜ ਨਾਲ ਗਹਿਰਾ ਪਿਆਰ ਪੈ ਗਿਆ ਜਾਪਦਾ ਹੈ. ਇਸ ਨੂੰ ਲੋਕਾਂ ਦਾ ਗੁੱਸਾ ਕਹਿ ਲਿਆ ਜਾਵੇਂ ਜਾਂ ਆਮ ਆਦਮੀ ਪਾਰਟੀ ਵਲੋਂ

‘ਆਪ’ ਨੇਤਾ ਕੰਵਰ ਸੰਧੂ ਦੇ ਬੇਟੇ ਦਾ ਦਿਹਾਂਤ

‘ਆਪ’ ਪੰਜਾਬ ‘ਚ ਦਿੱਲੀ ਤੋਂ ਵੱਧ ਸੀਟਾਂ ਜਿੱਤੇਗੀ: ਮਾਨ

ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਗਰੂਰ ਤੋਂ ਲੋਕ ਸਭਾ ਦੇ ਸੰਸਦ ਭਗਵੰਤ ਮਾਨ ਨੇ ਸਥਾਨਕ ਐਸ.ਡੀ. ਕਾਲਜ ‘ਚ ਪਹੁੰਚ ਕੇ ਸਟਰਾਂਗ ਰੂਮ ਦਾ ਦੌਰਾ ਕੀਤਾ ਅਤੇ ਪੁਲਸ ਅਧਿਕਾਰੀਆਂ ਤੋਂ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਸਬੰਧੀ ਜਾਣਕਾਰੀ ਲਈ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਵਿਚ ਦਿੱਲੀ ਤੋਂ ਵੱਧ ਸੀਟਾਂ ਜਿੱਤ ਕੇ

AAP MLA Rajesh Rishi

‘ਆਪ’ ਵਿਧਾਇਕ ਦੇ ਭਰਾ ਦੀ ਗੁੰਡਾਗਰਦੀ, ਬਜ਼ੁਰਗ ਜੋੜੇ ਨਾਲ ਕੀਤੀ ਕੁੱਟਮਾਰ

ਨਵੀਂ ਦਿੱਲੀ— ਇਕ ਵਾਰ ਫਿਰ ਦਿੱਲੀ ‘ਚ ਆਮ ਆਦਮੀ ਪਾਰਟੀ ਚਰਚਾ ‘ਚ ਆ ਗਈ ਹੈ। ਇਸ ਵਾਰ ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਦੇ ਭਰਾ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਦਰਅਸਲ ਰਾਜੇਸ਼ ਰਿਸ਼ੀ ਦੇ ਭਰਾ ਰਾਜੀਵ ਰਿਸ਼ੀ ‘ਤੇ ਗੁਆਂਢੀ ਬਜ਼ੁਰਗ ਜੋੜੇ ਨਾਲ ਕੁੱਟਮਾਰ ਅਤੇ ਬਦਸਲੂਕੀ ਦਾ ਦੋਸ਼ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਟਮਾਰ

Kejriwal-'s-new-tweet

ਕੇਜਰੀਵਾਲ ਦਾ ਨਵਾਂ ਟਵੀਟ – ਮੋਦੀ ਅਤੇ ਆਰ.ਬੀ.ਆਈ ‘ਤੇ ਸਾਧਿਆ ਨਿਸ਼ਾਨਾ

ਤਮੀਜ਼ ਭੁੱਲਿਆ ਅਕਾਲੀ ਆਗੂ ਦਾ ਮੁੰਡਾ

protest against joginder singh chinna in dinanagar

ਜੋਗਿੰਦਰ ਛੀਨਾ ਖਿਲਾਫ ‘ਆਪ’ ਦੇ 17 ਸਰਕਲ ਇੰਚਾਰਜ਼ਾਂ ਨੇ ਖੋਲਿਆ ਮੋਰਚਾ

‘ਆਪ’ ‘ਚ ਟਿਕਟਾਂ ਦੀ ਵੰਡ ਨੂੰ ਲੈ ਕੇ ਸ਼ੁਰੂ ਹੋਇਆ ਵਿਰੋਧ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਹੁਣ ਇਹ ਪਾੜਾ ਲਗਾਤਰ ਵੱਧਦਾ ਜਾ ਰਿਹਾ ਹੈ।ਇਸੇ ਲੜੀ ਦੇ ਚਲਦਿਆ ਅੱਜ ਦੀਨਾਨਗਰ ‘ਚ ਆਪ ਦੇ 17 ਸਰਕਲ ਇੰਚਾਰਜਾਂ ਸਮੇਤ ਵੱਡੀ ਗਿਣਤੀ ‘ਚ ਸਥਾਨਕ ਲੋਕਾਂ ਨੇ ‘ਆਪ’ ਦੇ ਉਮੀਦਵਾਰ ਜੋਗਿੰਦਰ ਛੀਨਾ ਨੂੰ ਬਦਲਣ ਦੀ ਮੰਗ ਕੀਤੀ

ਆਪ ਨੂੰ ਇੱਕ ਹੋਰ ਝਟਕਾ, ਸਤਵਿੰਦਰ ਸਿੰਘ ਰਾਏ ਭਾਜਪਾ ‘ਚ ਸ਼ਾਮਲ

ਆਮ ਆਦਮੀ ਪਾਰਟੀ ਦੇ ਐਕਸ ਸਰਵਿਸਮੈਨ ਵਿੰਗ ਦੇ ਸ੍ਰੀ ਆਨੰਦਪੁਰ ਸਾਹਿਬ ਜ਼ੋਨ ਇੰਚਾਰਜ ਸਤਵਿੰਦਰ ਸਿੰਘ ਰਾਏ ਅੱਜ ਸਵੇਰੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਰਾਏ ਭਾਜਪਾ ਦੇ ਸੂਬਾ ਪ੍ਰਧਾਨ ਦੀ ਮੌਜੂਦਗੀ ਵਿਚ ਪਾਰਟੀ ‘ਚ ਸ਼ਾਮਲ ਹੋਏ। ਸੂਬਾ ਪ੍ਰਧਾਨ ਨੇ ਕਿਹਾ ਕਿ ਸਤਵਿੰਦਰ ਸਿੰਘ ਰਾਏ ਨੂੰ ਪਾਰਟੀ ‘ਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਸਤਵਿੰਦਰ

ਡੇਲੀ ਪੋਸਟ ਐਕਸਪ੍ਰੈਸ: 8 AM 10.9.2016

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ