Tag: , , , , , , ,

CM ਕੇਜਰੀਵਾਲ ਦਾ ਦਿੱਲੀ ਲਈ ਇੱਕ ਹੋਰ ਵੱਡਾ ਐਲਾਨ

Arvind Kejriwal Waives Delhi Water Bills ਕੇਜਰੀਵਾਲ ਸਰਕਾਰ ਵੱਲੋਂ ਇੱਕ ਵਾਰ ਫੇਰ ਲੋਕਾਂ ਲਈ ਕੁੱਝ ਖਾਸ ਲੈਕੇ ਆਈ ਹੈ । ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੰਗਲਵਾਰ ਨੂੰ ਦਿੱਲੀ ਜਲ ਬੋਰਡ ਦੇ ਖਪਤਕਾਰਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ ਹੈ । ਜਿਸ ਦੇ ਅਧੀਨ ਹੁਣ ਬਕਾਇਆ ਬਿੱਲ ਬਿੱਲ ਮੁਆਫ ਕਰ ਦਿੱਤਾ ਜਾਵੇਗਾ । ਦੱਸ ਦੇਈਏ ਕਿ

ਕੇਜਰੀਵਾਲ ਤੇ ਭਗਵੰਤ ਮਾਨ ਦੇ ਬੈਨਰ ‘ਤੇ ਮਲੀ ਕਾਲਖ

Arvind Kejriwal Punjab Visit: ਤਪਾ ਮੰਡੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੀ ਅੱਜ (ਐਤਵਾਰ) ਪੰਜਾਬ ਦੇ ਬਰਨਾਲਾ ‘ਚ ਰੈਲੀ ਹੋਈ।  ਰੈਲੀ ਨੂੰ ਲੈਕੇ ਸੂਬੇ ਦੀਆਂ ਵੱਖ-ਵੱਖ ਥਾਵਾਂ ਤੇ ਪੋਸਟਰ ਅਤੇ ਬੈਨਰ ਲਗਾਏ ਗਏ ਹਨ, ਜਿਨ੍ਹਾਂ ‘ਤੇ ਆਪ ਸੰਯੋਜਕ ਅਰਵਿੰਦ ਕੇਜਰੀਵਾਲ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦੀਆਂ

ਮਿਸ਼ਨ 2019: ਕੇਜਰੀਵਾਲ ਦੀ ਪੰਜਾਬ ‘ਚ ਲਲਕਾਰ, ਕੱਲ੍ਹ ਬਰਨਾਲਾ ‘ਚ ਕਰਨਗੇ ਰੈਲੀ

Mission 2019: ਬਰਨਾਲਾ: 2019 ਦੀਆਂ ਲੋਕਸਭਾ ਚੋਣਾਂ ਆਉਣ ਵਾਲਿਆਂ ਹਨ। ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਮਰ ਕਸ ਲਈ ਹੈ ਤੇ ਸਿਆਸੀ ਦਲ ਜਿੱਤ ਦਰਜ ਕਰਨ ਲਈ ਮਿਹਨਤ ਕਰ ਰਹੇ ਹਨ। ਜਿਸਦੇ ਚਲਦੇ ਹੁਣ ਆਮ ਆਦਮੀ ਪਾਰਟੀ ਵੀ ਲੋਕਸਭਾ ਚੋਣਾਂ ਦਾ ਬਿਗੁਲ ਵਜਾਉਣ ਜਾ ਰਹੀ ਹੈ ਹੈ ਤੇ ਇਸਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਜਾਵੇਗੀ।

Arvind Kejriwal Attacker threaten

ਕੇਜਰੀਵਾਲ ‘ਤੇ ਹਮਲਾ ਕਰਨ ਵਾਲੇ ਸ਼ਖਸ ਨੇ ਜੇਲ੍ਹ ‘ਚ ਦਿੱਤੀ ਧਮਕੀ

Arvind Kejriwal Attacker threaten: ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਮਿਰਚਾਂ ਪਾਉਣ ਵਾਲੇ ਸ਼ਖਸ ਨੇ ਉਹਨਾਂ ਨੂੰ ਜੇਲ ਤੋਂ ਧਮਕੀ ਦਿੱਤੀ ਹੈ। ਮੁਲਜ਼ਮ ਨੇ ਕਿਹਾ ਹੈ ਕਿ ਉਹ ਜੇਲ ‘ਚੋਂ ਬਾਹਰ ਆਉਂਦੇ ਹੀ ਕੇਜਰੀਵਾਲ ਨੂੰ ਗੋਲੀ ਮਾਰ ਦਵੇਗਾ। ਪੁੱਛ-ਗਿੱਛ ਵਿਚ ਮੁਲਜ਼ਮ ਨੇ ਕਿਹਾ ਕਿ ਉਹ ਕੇਜਰੀਵਾਲ ਨਾਲ ਇਸ ਲਈ ਨਫਰਤ ਕਰਦਾ ਹਾਂ,

Attack on Arvind Kejriwal

ਅਰਵਿੰਦ ਕੇਜਰੀਵਾਲ ’ਤੇ ਹਮਲਾ, ਅੱਖਾਂ ’ਚ ਸੁੱਟੀਆਂ ਲਾਲ ਮਿਰਚਾਂ

Attack on Arvind Kejriwal: ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਲ ’ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਹਮਲਾ ਉਨ੍ਹਾਂ ’ਤੇ ਅੱਜ ਦੁਪਹਿਰ (ਮੰਗਲਵਾਰ) ਉਸ ਸਮੇਂ ਹੋਇਆ ਜਦੋਂ ਉਹ ਆਪਣੇ ਦਿੱਲੀ ਸਕਤਰੇਤ ’ਚ ਮੌਜੂਦ ਸਨ। ਹਮਲਾਵਰ ਨੇ ਪਹਿਲਾਂ ਕੇਜਰੀਵਾਲ ’ਤੇ ਲਾਲ ਮਿਰਚੀ ਪਾਉਡਰ ਸੁੱਟਿਆ ਤੇ ਫਿਰ ਹੱਥੋਪਾਈ ਕੀਤੀ। ਇਸ ਦੌਰਾਨ ਕੇਜਰੀਵਾਲ ਦੀ

ਕੈਪਟਨ ਨੇ ਕੇਜਰੀਵਾਲ ‘ਤੇ ਸਾਧਿਆ ਨਿਸ਼ਾਨਾ ‘ਕੀ ਕੇਜਰੀਵਾਲੀ ਸੱਚਮੁੱਚ ਗ੍ਰੈਜੂਏਟ ਹਨ’

Amarinder Singh Swipe Arvind Kejriwal: ਜਲੰਧਰ: ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਸੀ ਕਿ ਪੰਜਾਬ ਦੇ ਕਿਸਾਨਾਂ ਵਲੋਂ ਸਾੜੀ ਜਾ ਰਹੀ ਪਰਾਲੀ ਕਾਰਨ ਦਿੱਲੀ ‘ਚ ਪ੍ਰਦੂਸ਼ਣ ਵੱਧ ਰਿਹਾ ਹੈ, ਜਿਸਦੀ ਕਪਤਾਨ ਅਮਰਿੰਦਰ ਸਿੰਘ ਨੇ ਤਿੱਖੇ ਸ਼ਬਦਾਂ ਵਿਚ ਆਲੋਚਨਾ ਕੀਤੀ ਹੈ। ਸੀਐਮ ਦਾ ਕਹਿਣਾ ਹੈ

Kejriwal dreams big

ਦੇਸ਼ ਦੇ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਚੰਗੇ ਹਨ ਦਿੱਲੀ ਦੇ ਸਰਕਾਰੀ ਸਕੂਲ: ਕੇਜਰੀਵਾਲ

Kejriwal dreams big: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਦੇ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਮੀਡੀਆ ਨੂੰ ਸਮਭੋਡਨ ਕਰਦਿਆਂ ਦਿੱਲੀ ‘ਚ ਹੋਏ ਵਿਕਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਪੱਧਰ ਪੂਰੇ ਦੇਸ਼ ਦੇ ਪ੍ਰਾਇਵੇਟ ਸਕੂਲਾਂ ਨਾਲੋਂ ਕੀਤੇ ਉੱਚਾ ਦੱਸਿਆ। ਉਹਨਾਂ ਕਿਹਾ ਕਿ ਵਿਕਾਸ ਦੇ ਮਾਮਲੇ ‘ਚ ਦਿਲੀ ਦੇ ਸਰਕਾਰੀ ਸਕੂਲ

Kejriwal Raj Niwas

ਆਪਣੇ ਹੀ ਬੁਣੇ ਜਾਲ ‘ਚ ਫਸੇ ਕੇਜਰੀਵਾਲ

Kejriwal Raj Niwas : ਲੋਕਾਂ ਦੀ ਹਮਦਰਦੀ ਪਾਉਣ ਦੇ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਨਿਵਾਸ ‘ਤੇ ਧਰਨਾ ਦੇਣ ਦੀ ਯੋਜਨਾ ਤਾ ਬਣਾਈ ਪਰ ਹੁਣ ਆਪਣੇ ਬਣਾਏ ਜਾਲੇ ਦੇ ਵਿੱਚ ਖੁਦ ਹੀ ਫਸਦੇ ਜਾ ਰਹੇ ਹਨ । ਲੋਕਾਂ ਦੀ ਹਮਦਰਦੀ ਮਿਲਣ ਦੀ ਬਜਾਏ ਇਸ ਦਾ ਮਾੜਾ ਸ਼ੰਦੇਸ ਲੋਕਾਂ ਤੱਕ ਜਾ ਰਿਹਾ ਹੈ । ਕੇਜਰੀਵਾਲ ਜੋ

AAP State General Secretary Resigns

‘ਆਪ’ ਦੀ ਜਨਰਲ ਸਕੱਤਰ ਦਾ ਪਾਰਟੀ ਤੋਂ ਅਸਤੀਫ਼ਾ

AAP State General Secretary Resigns: ਆਮ ਆਦਮੀ ਪਾਰਟੀ (ਆਪ) ਦੇ ਵੱਲੋਂ ਵਿਧਾਨ ਸਭਾ ਚੋਣ ਦੌਰਾਨ ਸ਼ੁਤਰਾਣਾ ਵਿਧਾਨਸਭਾ ਖੇਤਰ ਤੋਂ ਪ੍ਰਤਿਆਸ਼ੀ ਰਹੇ ਅਤੇ ਮੌਜੂਦਾ ਸਮੇਂ ‘ਚ ਸਟੇਟ ਬਾਡੀ ਦੀ ਜਨਰਲ ਸਕੱਤਰ ਪਰਵਿੰਦਰ ਕੌਰ ਹਰਿਆਊ ਨੇ ਪਾਰਟੀ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ‘ਆਪ’ ਦੇ ਨੇਤਾ ਬਦਲਾਅ ਦੀ ਰਾਜਨੀਤੀ ਸੰਬੰਧੀ ਗੱਲ ਕਰਦੇ

Delhi Delegation Power

ਮੁੱਖ ਸਕੱਤਰ ਨਾਲ ਕੁੱਟਮਾਰ ਮਾਮਲਾ: ਢਾਈ ਮਹੀਨੇ ਤੋਂ ਦਿੱਲੀ ਅਫਸਰਾਂ ਦਾ ਚੁੱਪ ਵਰਤ ਜਾਰੀ

Delhi Delegation Power: ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੇ ਨਾਲ ਮੁੱਖ ਮੰਤਰੀ ਨਿਵਾਸ ਉੱਤੇ ਹੋਈ ਮਾਰ ਕੁੱਟ ਮਾਮਲੇ ਵਿੱਚ ਜਿੱਥੇ ਦਿੱਲੀ ਦੇ ਅਫਸਰਾਂ ਦਾ 75 ਦਿਨਾਂ ਤੋਂ ਚੁੱਪ ਵਰਤ ਜਾਰੀ ਹੈ, ਉੱਥੇ ਹੀ ਕੇਜਰੀਵਾਲ ਸਰਕਾਰ ਇਸ ਮਸਲੇ ਉੱਤੇ ਝੁੱਕਣ ਨੂੰ ਕਦੇ ਵੀ ਤਿਆਰ ਨਹੀਂ ਹੈ। ਦਿੱਲੀ ਦੇ ਅਫ਼ਸਰ ਇਸ ਗੱਲ ਉੱਤੇ ਫਸੇ ਹਨ ਕਿ ਜਦੋਂ ਤੱਕ

Arun Jaitley-Kejriwal

ਅਰੁਣ ਜੇਤਲੀ ਨੇ ਕੇਜਰੀਵਾਲ ਨੂੰ ਇਸ ਸ਼ਰਤ ‘ਤੇ ਦਿੱਤੀ ਮੁਆਫ਼ੀ…

Arun Jaitley-Kejriwal: ਆਪਣੇ ਖਿਲਾਫ਼ ਸਾਰੇ ਮਾਣਹਾਨੀ ਸਬੰਧੀ ਦਰਜ ਮੁਕੱਦਮੇ ਮੁਕਾਉਣ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਆਫ਼ੀਆਂ ਮੰਗਣ ਦੀ ਕਵਾਇਤ ਸ਼ੁਰੂ ਕੀਤੀ ਹੋਈ ਹੈ। ਅਰਵਿੰਦ ਕੇਜਰੀਵਾਲ ਨੇ ਇਸ ਦੌਰ ਨੂੰ ਸ਼ੁਰੂ ਕਰਨ ਲਈ ਸੱਭ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗੀ

AAP appoints Balbir Singh

ਪ੍ਰਧਾਨੋ ਸੱਖਣੀ ‘ਆਪ’ ਬਣੀ ਦੋ ਉਪ ਪ੍ਰਧਾਨਾਂ ਦਾ ਘਰ…

AAP appoints Balbir Singh: ਬਿਕਰਮ ਮਜੀਠੀਆ ਮਾਮਲੇ ਮਗਰੋਂ ਪੰਜਾਬ ‘ਆਪ’ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਅਤੇ ਉਪ ਪ੍ਰਧਾਨ ਅਮਨ ਅਰੋੜਾ ਨੇ ਆਪਣੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਦਿੱਲੀ ਵਿਚ ਹੋਈ ਆਪ ਦੇ ਕੁਝ ਆਗੂਆਂ ਦੀ ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਸੀ ਕਿ ਦੋਵਾਂ ਦੇ ਅਸਤੀਫੇ

Ration Delivery

ਆਖਿਰ ਕੇਜਰੀਵਾਲ ਨੇ ਕਰ ਹੀ ਲਿਆ ਪੰਜਾਬ ਆਉਣ ਦਾ ਫੈਸਲਾ…

Arvind Kejriwal Visit Punjab: ਗਰਮੀ ਦੇ ਮੌਸਮ ਨੂੰ ਜ਼ੋਰ ਫੜ੍ਹਨ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਅਤੇ ਪੰਜਾਬ ‘ਆਪ’ ਇਕਾਈ ਨੂੰ ਦਿੱਲੀ ਬੈਠੇ ਹੀ ਗਰਮਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਕੁਝ 10 ਕੁ ਵਿਧਾਇਕਾਂ ਨਾਲ ਮਿਲ ਕੇ ਮੀਟਿੰਗ ਕੀਤੀ ਤਾਂ ਬਾਕੀ ਦੇ ਕਰੀਬ 11 ਵਿਧਾਇਕਾਂ

ਦਿੱਲੀ ਮੈਟਰੋ ਨੇ ਚੁਕੇ ਔਰਤਾਂ ਦੀ ਸੁਰੱਖਿਆ ਲਈ ਖ਼ਾਸ ਕਦਮ

ਡੇਲੀ ਪੋਸਟ ਐਕਸਪ੍ਰੈਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ