Tag: , , , , , , , , , , , , , , , , , ,

ਬਰਥਡੇ: ਆਮਿਰ ਖਾਨ ਦੇ 3 ਬਾਕਸ ਆਫਿਸ ਰਿਕਾਰਡ, ਜਿਸ ਨੂੰ ਕੋਈ ਨਹੀਂ ਤੋੜ ਸਕਿਆ

Aamir Khan Birthday: ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ 54 ਸਾਲ ਦੇ ਹੋ ਗਏ ਹਨ। ਉਹ ਬਾਲੀਵੁਡ ਵਿੱਚ ਖਾਸ ਥਾਂ ਰੱਖਦੇ ਹਨ, ਉਨ੍ਹਾਂ ਦੀਆਂ ਫਿਲਮਾਂ ਬਾਕਸ ਆਫਿਸ ਤੇ ਹਿੱਟ ਦੀ ਗਰੰਟੀ ਰੱਖਦੀਆਂ ਹਨ। ਆਮਿਰ ਜਿਆਦਾਤਰ ਸਾਲ ਵਿੱਚ 1 ਹੀ ਫਿਲਮ ਕਰਦੇ ਹਨ ਅਤੇ ਉਸ ਇੱਕ ਫਿਲਮ ਤੋਂ ਪੁਰਾਣੇ ਸਾਰੇ ਰਿਕਾਰਡ ਤੋੜ ਨਵਾਂ ਕੀਰਤੀਮਾਨ ਸਥਾਪਿਤ ਕਰਦੇ ਹਨ। ਉਹ

ੲਿਸ ਵਜ੍ਹਾ ਕਰਕੇ ਸਦਮੇ ‘ਚ ਹਨ ਅਾਮਿਰ ਖਾਨ, ਨਹੀਂ ਗੲੇ ਅੰਬਾਨੀ ਤੇ ਦੀਪਿਕਾ ਦੇ ਵਿਅਾਹ ‘ਚ

Aamir Khan Sorry: ਆਮਿਰ ਖਾਨ ਦੀਆਂ ਫਿਲਮਾਂ ਦਾ ਦਰਸ਼ਕ ਬੇਸਬਰੀ ਨਾਲ ਇੰਤਜਾਰ ਕਰਦੇ ਹਨ। ਠਗਸ ਆਫ ਹਿੰਦੋਸਤਾਨ ਦੇ ਰਿਲੀਜ਼ ਹੋਣ ਤੋਂ ਬਾਅਦ ਪਹਿਲੇ ਦਿਨ ਬੰਪਰ ਓਪਨਿੰਗ ਵੀ ਮਿਲੀ ਪਰ ਉਸ ਤੋਂ ਬਾਅਦ ਜੋ ਹਾਲ ਹੋਇਆ ਫਿਲਮ ਲਈ 150 ਕਰੋੜ ਦੀ ਕਮਾਈ ਕਰ ਪਾੳੁਣਾ ਮੁਸ਼ਕਲ ਹੋ ਗਿਆ। ਆਮਿਰ ਆਪਣੇ ਆਪ ਵੀ ਠਗਸ ਆਫ ਹਿੰਦੋਸਤਾਨ ਦੇ ਬੁਰੀ

ਦੀਵਾਲੀ `ਤੇ ਭਿੜਨਗੀਆਂ ਇਨ੍ਹਾਂ ਸੁਪਰਸਟਾਰ ਦੀਆਂ ਫਿਲਮਾਂ

1997 ਦੀ ਫਿਲਮ `ਇਸ਼ਕ` ਵਿੱਚ ਆਪਣੀ ਜੁਗਲਬੰਦੀ ਦੇ ਨਾਲ ਦਰਸ਼ਕਾਂ ਨੂੰ ਮਨੋਰੰਜਨ ਕਰਵਾਉਣ ਵਾਲੇ ਆਮਿਰ ਖਾਨ ਅਤੇ ਅਜੇ ਦੇਵਗਨ ਦੀ ਦੀਵਾਲੀ ਵਿੱਚ ਬਾਕਸ ਆਫਿਸ `ਤੇ ਟੱਕਰ ਹੋਣ ਵਾਲੀ ਹੈ ਪਰ ਇਸ ਕਲੈਸ਼ ਦਾ ਇਨ੍ਹਾਂ ਦੀ ਦੋਸਤੀ `ਤੇ ਕੋਈ ਅਸਰ ਨਹੀਂ ਪਿਆ ਹੈ। ਹਾਲ ਹੀ ਵਿੱਚ ਦੋਨੋਂ ਅਦਾਕਾਰ ਨੇ ਆਪਿਸ ਵਿੱਚ ਮੁਲਾਕਾਤ ਕੀਤੀ ਹੈ। ਆਮਿਰ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ