Tag: , , , ,

29 ਅਕਤੂਬਰ ‘ਤੋਂ ਔਰਤਾਂ ਬੱਸਾਂ ‘ਚ ਕਰ ਸੱਕਦੀਆਂ ਨੇ ਮੁਫ਼ਤ ਸਫ਼ਰ : ਅਰਵਿੰਦ ਕੇਜਰੀਵਾਲ

Arvind Kejriwal Announce Free Travel SCheme Women : ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਜ਼ਾਦੀ ਦਿਹਾੜੇ ‘ਤੇ ਤੋਹਫ਼ੇ ਵਜੋਂ ਔਰਤਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਅਰਵਿੰਦ ਕੇਜਰੀਵਾਲ ਦਾ ਇਹ ਐਲਾਨ ਔਰਤਾਂ ਲਈ ਸੁਖਾਲਾ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ 29 ਅਕਤੂਬਰ ਤੋਂ ਔਰਤਾਂ ਡੀਟੀਸੀ ਅਤੇ ਕਲਸਟਰ ਬੱਸਾਂ ‘ਚ ਮੁਫ਼ਤ ਸਫ਼ਰ ਕਰ ਸਕਦੀਆਂ ਹਨ।

ਦਿੱਲੀ ਸਰਕਾਰ ਹੁਣ ਲੋਕਾਂ ਨੂੰ ਦੇਣ ਜਾ ਰਹੀ ਮੁਫ਼ਤ ਇੰਟਰਨੈਟ ਸੇਵਾ

Arvind Kejriwal Announces Free WiFi Delhi : ਨਵੀਂ ਦਿੱਲੀ : ਔਰਤਾਂ ਲਈ ਮੈਟਰੋ ਅਤੇ ਡੀਟੀਸੀ ਬਸਾਂ ‘ਚ ਮੁਫ਼ਤ ਸਫ਼ਰ ਤੇ ਮੁਫ਼ਤ ਬਿਜਲੀ ਦੇ ਐਲਾਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਮੁਫ਼ਤ ਇੰਟਰਨੈਟ ਸੇਵਾ ਵੀ ਦੇਣ ਜਾ ਰਹੀ ਹੈ । ਦਿੱਲੀ ਸਰਕਾਰ ਨੇ ਵੀਰਵਾਰ ਨੂੰ ਕੈਬਨਿਟ ਦੀ ਬੈਠਕ ‘ਚ

ਅਕਾਲੀਆਂ ਅਤੇ `ਆਪ’ ਨੇ ਵਿਧਾਨ ਸਭਾ ਬਾਹਰ ਕੀਤੀ ਨਾਅਰੇਬਾਜ਼ੀ

punjab aap akalidal parties slogans: ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੇ ਆਖ਼ਰੀ ਦਿਨ ਧਰਨਾ ਲਾਇਆ। ਸ਼੍ਰੋਮਣੀ ਅਕਾਲੀ ਦਲ ਨੇ ਬਰਗਾੜੀ ਬੇਅਦਬੀ ਮਾਮਲਿਆਂ ‘ਚ ਸੁਪਰੀਮ ਕੋਰਟ ਤੋਂ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਇਸ ਮਾਮਲੇ ‘ਤੇ ਕੋਈ ਫ਼ੈਸਲਾ ਸੁਣਾਵੇ। ਆਮ ਆਦਮੀ ਪਾਰਟੀ

ਭਗਵੰਤ ਮਾਨ ਨੇ ਸੰਸਦ ਵਿੱਚ ਫ਼ਤਹਿਵੀਰ ਦੇ ਮੁੱਦੇ ਨੂੰ ਚੁੱਕਿਆਂ

Bhagwant Mann Fatehveer  LokSabha : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮ.ਪੀ ਭਗਵੰਤ ਮਾਨ ਨੇ ਅੱਜ ਖੁੱਲ੍ਹ ਕੇ ਸੰਸਦ ਵਿਚ ਪੰਜਾਬ ਦੇ ਮਸਲੇ ਚੁੱਕੇ ਤੇ ਸਰਕਾਰਾਂ ਦੀਆਂ ਨੀਤੀਆਂ  ਉਤੇ ਸਵਾਲ ਚੁੱਕੇ । ਭਗਵੰਤ ਮਾਨ ਨੇ ਸ਼ੁਰੂਆਤ ਕਰਦੇ ਹੋਏ ਆਖਿਆ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ ਵਿਚ ਹੀ ਬੋਲਣਗੇ। ਉਨ੍ਹਾਂ ਕਿਹਾ ਕਿ ਅਸੀਂ ਚੰਨ ਉਤੇ ਜਾਣ

ਬਰਨਾਲਾ ‘ਚ ਕੇਜਰੀਵਾਲ ਹੋਏ ਫਲਾਪ, ਲੋਕਾਂ ਨੇ ਨਹੀਂ ਲਈ ਦਿਲਚਸਪੀ

Barnala Arvind Kejriwal Rally : ਬਰਨਾਲਾ : ਪੰਜਾਬ ‘ਚ 19 ਮਈ ਨੂੰ ਵੋਟਾਂ ਪੈਣਗੀਆਂ। ਜਿਸਦੇ ਤਹਿਤ ਸਿਆਸੀ ਪਾਰਟੀਆਂ ਦੇ ਦਿੱਗਜਾਂ ਵਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ‘ਤੇ ਹਨ। ਅੱਜ (ਮੰਗਲਵਾਰ) ਵੀ ਉਹ ਲੋਕ ਸਭਾ ਹਲਕਾ ਸੰਗਰੂਰ

ਪੰਜਾਬ ‘ਚ ਅੱਜ VIP ਰੈਲੀਆਂ ਦਾ ਦਿਨ, ਮੋਦੀ, ਰਾਹੁਲ ਤੇ ਕੇਜਰੀਵਾਲ ਕਰਨਗੇ ਚੋਣ ਪ੍ਰਚਾਰ

Punjab VIP Rally : ਚੰਡੀਗੜ੍ਹ : ਪੰਜਾਬ ‘ਚ 19 ਮਈ ਨੂੰ ਵੋਟਾਂ ਪੈਣਗੀਆਂ। ਜਿਸਦੇ ਤਹਿਤ ਸਿਆਸੀ ਪਾਰਟੀਆਂ ਦੇ ਦਿੱਗਜਾਂ ਵਲੋਂ ਅੱਜ (ਸੋਮਵਾਰ) ਵੱਡੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਹ ਵੀ ਕਿਹਾ ਜਾ ਸਕਦਾ ਹੈ ਅੱਜ ਦਾ ਦਿਨ VIP ਰੈਲੀਆਂ ਦਾ ਦਿਨ ਹੋਵੇਗਾ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਆਮ ਆਦਮੀ ਪਾਰਟੀ

ਲੋਕਸਭਾ ਚੋਣਾਂ ਦੌਰਾਨ ਪੰਜਾਬ ਦੇ ਇਨ੍ਹਾਂ 6 ਦਿੱਗਜਾਂ ‘ਚ ਹੋਵੇਗਾ ਦਿਲਚਸਪ ਮੁਕਾਬਲਾ

Punjab LokSabha Elections 2019 : ਬਠਿੰਡਾ : ਇਸ ਵਾਰ ਪੰਜਾਬ ਦੇ ਲੋਕਸਭਾ ਚੋਣਾਂ ਦਾ ਨਜ਼ਾਰਾ ਕੁਝ ਦਿਲਚਸਪ ਹੋਵੇਗਾ ਤੇ ਉਸ ਦੇ ਨਤੀਜੇ ਉਸ ਤੋਂ ਵੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਹੋਵੇਗਾ। ਦੱਸ ਦੇਈਏ ਕਿ ਸੂਬੇ ‘ਚ 6 ਦਲਾਂ ਸ਼ਿਅਦ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਆਪ ਪ੍ਰਧਾਨ ਭਗਵੰਤ ਮਾਨ, ਸ਼ਿਅਦ (ਅ ) ਸਿਮਰਨਜੀਤ

ਵੋਟਰ ਲਿਸਟ ‘ਚੋਂ ਕੱਟੇ ਵੋਟਰਾਂ ਦੇ ਨਾਂਅ, ਕੇਜਰੀਵਾਲ ਨੇ ਲਾਇਆ ਵੱਡਾ ਦੋਸ਼

Arvind Kejriwal Allegation: ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੋਣਾਂ ਦੀ ਨਿਰਪੱਖਤਾ ‘ਤੇ ਵੱਡਾ ਸਵਾਲ ਚੁੱਕਿਆ ਹੈ। ਕੇਜਰੀਵਾਲ ਨੇ ਕੁਝ ਲੋਕਾਂ ਦੇ ਟਵੀਟਸ ਨੂੰ ਰੀਟਵੀਟ ਕਰਕੇ ਪੁੱਛਿਆ ਹੈ ਕਿ ਕੀ ਚੋਣਾਂ ਪੂਰੀ ਨਿਰਪੱਖਤਾ ਨਾਲ ਕਰਵਾਈਆਂ ਜਾ ਰਹੀਆਂ ਹਨ? ਕੇਜਰੀਵਾਲ ਨੇ ਬਾਇਓਕਾਨ ਦੀ ਸੰਸਥਾਪਕ ਕਿਰਨ ਮਜੂਮਦਾਰ ਸ਼ਾਅ ਦੇ ਟਵੀਟ ਨੂੰ ਰੀਟਵੀਟ

ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਤੇ ਕਾਂਗਰਸ ‘ਚ ਗਠਜੋੜ

Aam Adami Party – Congress : ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਗਠਜੋੜ ਕਰਨ ਦਾ ਮਾਮਲਾ ਇੱਕ ਲੰਮੇ ਸਮੇਂ ਤੋਂ ਗਰਮ ਹੈ। ਕਈ ਵਾਰ ਦੋਵਾਂ ਪਾਰਟੀਆਂ ਦੀ ਗੱਲ ਟੁੱਟੀ ਤੇ ਕਈ ਵਾਰ ਜੁੜੀ। ਮੀਡੀਆ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਦਿੱਲੀ ਤੇ ਹਰਿਆਣਾ ‘ਚ ਲੋਕ ਸਭਾ ਸੀਟਾਂ

AAP’ ਤੇ ਕਾਂਗਰਸ ‘ਚ ਨਹੀਂ ਹੋਵੇਗਾ ਗਠਜੋੜ: ਕੇਜਰੀਵਾਲ

Delhi AAP Congress Alliance : ਨਵੀਂ ਦਿੱਲੀ : ਦਿੱਲੀ ‘ਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗਠਜੋੜ ਨੂੰ ਲੈ ਕੇ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਬਿਆਨ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੂਬੇ ‘ਚ ਗੱਠਜੋੜ ਤੋਂ ਇਨਾਕਰ ਕਰ ਦਿੱਤਾ ਹੈ। ਉਨ੍ਹਾਂ ਦੇ ਇਸ

ਲੁਧਿਆਣਾ ਲੋਕਸਭਾ ਹਲਕੇ ਤੋਂ ‘AAP’ ਕਿਸੇ ਵੱਡੇ ਚਿਹਰੇ ਨੂੰ ਦੇ ਸਕਦੀ ਹੈ ਟਿਕਟ

Ludhiana AAP Candidate : ਲੁਧਿਆਣਾ : ਲੁਧਿਆਣਾ ਲੋਕ ਸਭਾ ਹਲਕਾ ‘ਚ ਵੱਖ ਵੱਖ ਧਰਮਾਂ ਦੇ ਲੋਕਾਂ ਤੋਂ ਇਲਾਵਾ ਪ੍ਰਵਾਸੀ ਮਜ਼ਦੂਰ ਵੋਟਰਾਂ ਦੀ ਭਰਮਾਰ ਹੈ, ਉਥੇ ਹੀ ਕਈ ਮੁੱਦਿਆਂ ਦੀ ਰਾਜਨੀਤੀ ਵੀ ਬਹੁਤ ਹੈ। ਜਿਸ ਕਾਰਨ ਹਰ ਪਾਰਟੀ ਅਜਿਹੇ ਉਮੀਦਵਾਰ ਨੂੰ ਮੈਦਾਨ ਅੰਦਰ ਉਤਾਰਨਾ ਚਾਹੁੰਦੀ ਹੈ ਜਿਹਨਾਂ ਦਾ ਵੱਖਰਾ ਅਧਾਰ ਹੋਵੇ।  2014 ਲੋਕ ਸਭਾ ਦੌਰਾਨ ਆਮ

Congress AAP alliance no talk

ਆਪ ਤੇ ਕਾਂਗਰਸ ‘ਚ ਗੱਠਜੋੜ ਉੱਤੇ ਫਿਲਹਾਲ ਨਹੀਂ ਕੋਈ ਗੱਲ:ਸੁਖਪਾਲ ਖਹਿਰਾ

Congress AAP alliance no talk:ਚੰਡੀਗੜ੍ਹ:ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਿਧਾਨਸਭਾ ਵਿੱਚ ਵਿਰੋਧੀ ਧੜੇ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਫਿਲਹਾਲ ਕਾਂਗਰਸ ਅਤੇ ਆਪ ਨਾਲ ਗੱਠਜੋੜ ਦੀ ਕੋਈ ਗੱਲ ਨਹੀਂ ਹੈ ।ਹੁਣ ਇਸ ਬਾਰੇ ਵਿੱਚ ਗੱਲ ਕਰਨ ਦਾ ਠੀਕ ਸਮਾਂ ਨਹੀਂ ਹੈ । ਆਪ ਅਤੇ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਕੁੱਝ ਖਬਰਾਂ

Delhi Leader support Kehriwal

ਕੇਜਰੀਵਾਲ ਨੂੰ ਮਿਲਿਆ ਦਿੱਲੀ ਦੇ ਵਿਧਾਇਕਾਂ ਦਾ ਸਮਰਥਨ, ਬੋਲੇ – ਨਹੀਂ ਟੁੱਟੇਗੀ ਪਾਰਟੀ

Delhi Leader support Kejriwal: ਅਰਵਿੰਦ ਕੇਜਰੀਵਾਲ ਦੇ ਮੁਆਫ਼ੀਨਾਮੇ ਦੇ ਬਾਅਦ ਪੰਜਾਬ ਦੇ ਸੰਗਠਨ ਵਿੱਚ ਭਲੇ ਹੀ ਹਿਲਜੁਲ ਮਚੀ ਹੋਵੇ ਪਰ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਆਪਣੇ ਮੁਖੀ ਅਰਵਿੰਦ ਕੇਜਰੀਵਾਲ ਦਾ ਸਮਰਥਨ ਕੀਤਾ ਹੈ। ਆਪ ਵਿਧਾਇਕ ਅਮਾਨਤੁਲਾਹ ਖਾਨ ਨੇ ਆਜ ਤੱਕ ਨਾਲ ਖਾਸ ਗੱਲਬਾਤ ਕਰਦੇ ਹੋਏ ਭਰੋਸਾ ਜਿਤਾਇਆ ਕਿ ਆਮ ਆਦਮੀ ਪਾਰਟੀ ਨਹੀਂ

ਇਵਨਿੰਗ ਫਟਾਫਟ

Parkash Singh Badal

ਆਮ ਆਦਮੀ ਪਾਰਟੀ ਦਾ ਨਹੀਂ ਹੈ ਪੰਜਾਬ ‘ਚ ਕੋਈ ਅਧਾਰ : ਬਾਦਲ 

ਵਿਧਾਨ ਸਭਾ ਚੋਣਾਂ ਨੂੰ ਹੁਣ ਬਸ ਕੁੱਝ ਹੀ ਦਿਨ ਬਾਕੀ ਰਹੀ ਗਏ ਹਨ ਅਤੇ  ਵੱਖ – ਵੱਖ ਆਗੂਆਂ ਵੱਲੋਂ ਵੋਟਰਾਂ ਨੂੰ ਲੁਭਾਉਣ ਦੇ ਲਈ ਆਪਣੇ ਚੋਣ ਪ੍ਰਚਾਰ ‘ਚ ਹੋਰ ਤੇਜ਼ੀ ਲਿਆਂਦੀ ਗਈ ਹੈ। ਇਸੇ ਦੇ ਚਲਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੋਰਾਇਆ ਪਹੁੰਚੇ ਜਿੱਥੇ ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੇ ਹੱਕ ਚ ਚੋਣ ਪ੍ਰਚਾਰ ਕੀਤਾ।

sukhbir badal

ਕੇਜਰੀਵਾਲ ਮੌਕਾਪ੍ਰਸਤ ਤੇ ‘ਆਪ’ ਠੱਗਾਂ ਦੀ ਪਾਰਟੀ-ਸੁਖਬੀਰ ਬਾਦਲ

ਇਵਨਿੰਗ ਫਟਾਫਟ

ਭਗਵੰਤ ਮਾਨ ਦੀ 50 ਤੋਂ 60 ਹਜ਼ਾਰ ਵੋਟਾਂ ਨਾਲ ਹਾਰ ਤੈਅ : ਸੁਖਬੀਰ

Arvind kejriwal

“ਪੰਜਾਬ ‘ਚ ਬਣੇਗੀ ਆਪ ਦੀ ਸਰਕਾਰ”

ਪੰਜਾਬ ਵਿਧਾਨ ਸਭਾ 2017 ਦਾ ਵਿਗਲ ਵੱਜਣ ਤੇ ਹਰ ਸਿਆਸੀ ਪਾਰਟੀ ਆਪਣੇ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਮਨੋਰਥ ਨੂੰ ਵਧਾਉਣ ਵਾਸਤੇ ਹਰ ਸੰਭਵ ਯਤਨ ਕਰਦਿਆਂ ਵਿਖਾਈ ਦੇ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਸਮਾਣਾ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਪਾਰਟੀ ਵੱਲੋਂ ਹਲਕਾ ਸਮਾਣਾ ਚੋਣ ਤੋਂ ਖੜੇ

“ਪੰਜਾਬ ‘ਚ ਪੀ.ਪੀ.ਪੀ. ਵਾਂਗ ਹੋਵੇਗਾ ‘ਆਪ’ ਦਾ ਹਾਲ”

ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੋਂਗੋਵਾਲ ਦੇ ਹੱਕ `ਚ ਸੁਨਾਮ ਵਿੱਚ ਰੈਲੀ ਕੀਤੀ। ਉਨ੍ਹਾਂ ਪਿੰਡਾ `ਚ ਜਾ ਕੇ ਉਹਨਾਂ ਲਈ ਵੋਟਾਂ ਮੰਗੀਆਂ ਅਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਪੰਜਾਬ `ਚ ਤੀਜੀ ਬਾਰ ਸਰਕਾਰ ਬਣਾਵੇਗੀ। ਪੰਜਾਬ `ਚ ਪੀ.ਪੀ.ਪੀ. ਵਾਂਗ ਹੀ ਆਪ ਦਾ ਹਾਲ ਹੋਵੇਗਾ ਅਤੇ ਇਹ ਅਕਾਲੀ ਦਲ ਨੂੰ ਜਿਤਾਉਣ `ਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ