Tag: , , , , , , , , ,

ਚੋਣਾਂ ਤੋਂ ਪਹਿਲਾਂ ‘ਆਪ’ ਨੂੰ ਲੱਗਾ ਕਰਾਰਾ ਝੱਟਕਾ

AAP Candidates Left Party: ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ  ( AAP )  ਨੂੰ ਕਰਾਰਾ ਝੱਟਕਾ ਲਗਾ ਹੈ। ਪਾਰਟੀ ਦੇ ਕਈ ਨੇਤਾਵਾਂ ਨੇ ਪੱਲਾ ਛੱਡ ਦਿੱਤਾ ਹੈ ਅਤੇ ਨਵੇਂ ਠਿਕਾਨੇ ਦੀ ਤਲਾਸ਼ ਕਰ ਲਈ। ਅੰਨ੍ਹਾ ਹਜ਼ਾਰੇ ਦੇ ਅੰਦੋਲਨ ਵਿੱਚ ਸ਼ਾਮਿਲ ਰਹੇ ‘ਆਪ’ ਪਾਰਟੀ ਦੇ ਕਈ ਨੇਤਾ ਅਤੇ ਕਰਮਚਾਰੀ ਭਾਜਪਾ ਵਿੱਚ ਸ਼ਾਮਿਲ ਹੋ ਗਏ। ਪ੍ਰਦੇਸ਼ ਭਾਜਪਾ

‘ਆਪ’ ਨੇ ਵਪਾਰੀਆਂ ਨਾਲ ਡਿਨਰ ਪਾਰਟੀ ਤੋਂ ਇਕੱਠੇ ਕੀਤੇ 1.5 ਕਰੋੜ

aam aadmi party 2020 dinner party: ਆਮ ਆਦਮੀ ਪਾਰਟੀ ਨੇ ਦਿੱਲੀ ਚੋਣਾਂ ਲਈ ਪੈਸਾ ਇਕੱਠਾ ਕਰਨ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਸ਼ਨੀਵਾਰ ਨੂੰ ਦਿੱਲੀ ਦੇ ਵਪਾਰੀਆਂ ਨਾਲ ਫਾਈਵ ਸਟਾਰ ਹੋਟਲ ਵਿਖੇ ਇੱਕ ਫੰਡ ਇਕੱਠਾ ਕਰਨ ਵਾਲੇ ਡਿਨਰ ਦਾ ਆਯੋਜਨ ਕੀਤਾ ਗਿਆ। ਰਾਤ ਦੇ ਖਾਣੇ ਦੌਰਾਨ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਆਗੂ ਅਤੇ

ਫੰਡ ਇਕੱਠੇ ਕਰਨ ‘ਚ ਰੁੱਝੀ ‘ਆਪ’, ਇੱਕ ਕਰੋੜ ਦਾ ਟੀਚਾ

Aam Aadmi Party Funds: ਆਮ ਆਦਮੀ ਪਾਰਟੀ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਫੰਡ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਨੂੰ ਹੋਟਲ ਰਾਇਲ ਪਲਾਜ਼ਾ, ਕਨਾਟ ਪਲੇਸ ਵਿਖੇ ਇੱਕ ਫੰਡ ਇਕੱਠਾ ਕਰਨ ਵਾਲੇ ਡਿਨਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ, ਸੰਜੇ ਸਿੰਘ, ਬ੍ਰਿਜੇਸ਼ ਗੋਇਲ ਅਤੇ

ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ‘ਤੇ AAP ਨੇ ਦਿੱਤੇ ਜਵਾਬ, ਕਿਹਾ …

aam aadmi party replies to amit shah: ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ 2020 ਲਈ ਰਾਜਨੀਤਿਕ ਪਾਰਟੀਆਂ ਦਰਮਿਆਨ ਦੋਸ਼ ਅਤੇ ਜਵਾਬੀ ਦੋਸ਼ ਸ਼ੁਰੂ ਹੋ ਗਏ ਹਨ। ਆਮ ਆਦਮੀ ਪਾਰਟੀ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਇੱਕ ਬਿਆਨ ਤੋਂ ਜਵਾਬੀ ਕਾਰਵਾਈ ਕੀਤੀ ਹੈ। ਦਰਅਸਲ, ਵੀਰਵਾਰ ਨੂੰ ਡੀਡੀਏ ਦੇ ਇੱਕ ਪ੍ਰੋਗਰਾਮ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ

ਝਾਰਖੰਡ ‘ਚ ‘ਆਪ’ NOTA ਤੋਂ ਵੀ ਰਹੀ ਪਿੱਛੇ

jharkhand aam aadmi party: ਝਾਰਖੰਡ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ। AAP ਨੋਟਾ ਤੋਂ ਵੀ ਪਿੱਛੇ ਰਹੀ। ਇਸ ਦੇ ਉਮੀਦਵਾਰ ਜ਼ਮਾਨਤ ਵੀ ਨਹੀਂ ਬਚਾ ਸਕੇ। ਚੋਣ ਕਮਿਸ਼ਨ ਦੀ ਵੈਬਸਾਈਟ ਦੇ ਅਨੁਸਾਰ ਆਮ ਆਦਮੀ ਪਾਰਟੀ ਨੂੰ ਸਿਰਫ 35175 ਵੋਟਾਂ ਮਿਲੀਆਂ ਹਨ, ਜਦੋਂਕਿ 203123 ਵੋਟਾਂ ਨੋਟਾ ਦੇ ਅਧੀਨ ਪਈਆਂ ਹਨ। ਹਾਲਾਂਕਿ

ਵੱਖ-ਵੱਖ ਵਿੰਗਾਂ ਨੂੰ ਐਕਟਿਵ ਕਰਨ ‘ਚ ਰੁੱਝੀ ‘ਆਪ’, ਮੀਟਿੰਗ ‘ਚ ਲਿਆ ਵਰਕਰਾਂ ਦਾ ਫੀਡਬੈਕ

aam aadmi party activate wings: ਆਮ ਆਦਮੀ ਪਾਰਟੀ (ਆਪ) ਨੇ ਇੱਕ ਵਾਰ ਫਿਰ ਜ਼ਮੀਨੀ ਪੱਧਰ ‘ਤੇ ਵਰਕਰਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਨੇ ਆਪਣੇ ਵੱਖਰੇ ਵਿੰਗ ਨੂੰ ਮੁੜ ਸਰਗਰਮ ਕਰਨ ਲਈ ਮੁਹਿੰਮ ਚਲਾਈ ਹੈ। ਆਮ ਆਦਮੀ ਪਾਰਟੀ ਦੇ ਐਸ.ਸੀ ਵਿੰਗ ਦੇ ਸੂਬਾ ਅਹੁਦੇਦਾਰ ਲੁਧਿਆਣਾ ਪਹੁੰਚੇ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਐਸਸੀ ਵਿੰਗ ਦੇ

‘AAP’ ਆਗੂ ਜੀਦਾ ਪੁਲਿਸ ਮੁਲਾਜ਼ਮ ਨਾਲ ਹੋਏ ਹੱਥੋਪਾਈ

AAP Candidate Fights With Police: ਬਠਿੰਡਾ : ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਬਾਰ ਐਸੋਸੀਏਸ਼ਨ ਦੇ ਆਗੂ ਨਵਦੀਪ ਸਿੰਘ ਜੀਦਾ ਦੀ ਟ੍ਰੈਫਿਕ ਮੁਲਾਜ਼ਮ ਨਾਲ ਰਸਤਾ ਪੁੱਛਣ ਨੂੰ ਲੈ ਕੇ ਲੜਾਈ ਹੋ ਗਈ। ਰਸਤਾ ਪੁੱਛਣ ਨੂੰ ਲੈ ਕੇ ਦੋਵਾਂ ਵਿੱਚ ਬਹਿਸ ਹੋ ਗਈ ਅਤੇ ਗੱਲ੍ਹ ਕੁੱਟਮਾਰ ਤੱਕ ਪਹੁੰਚ ਗਈ। ਜੀਦਾ ਦਾ ਕਹਿਣਾ ਹੈ ਕਿ ਟ੍ਰੈਫਿਕ

‘AAP’ ਦੀ ਬੈਠਕ ‘ਚ ਨਹੀਂ ਪੁੱਜੇ ਭਗਵੰਤ ਮਾਨ

Bhagwant Mann AAP Meeting : ਨਵੀਂ ਦਿੱਲੀ : ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ‘ਚ ਸਾਰੇ ਵਿਧਾਇਕ ਮੌਜੂਦ ਸਨ ਪਰ ਪਾਰਟੀ ਦੇ ਪੂਰੇ ਦੇਸ਼ ਵਿੱਚੋਂ ਇਕਲੌਤੇ ਸਾਂਸਦ ਭਗਵੰਤ ਮਾਨ ਇਸ ਬੈਠਕ ਦਾ ਹਿੱਸਾ ਨਹੀਂ ਬਣੇ। ਬੈਠਕ ਵਿੱਚ ਪਾਰਟੀ

‘AAP’ ਵਿਧਾਇਕਾ ਅਲਕਾ ਲਾਂਬਾ ਨੇ ਕੇਜਰੀਵਾਲ ਤੋਂ ਮੰਗਿਆ ਅਸਤੀਫਾ

aam aadmi party alka lamba: ਨਵੀਂ ਦਿੱਲੀ: ਆਮ ਆਦਮੀ ਪਾਰਟੀ ‘ਚ ਰੋਜ਼ ਨਵਾਂ ਵਿਵਾਦ ਹੋ ਜਾਂਦਾ ਹੈ।  ਪਾਰਟੀ ਦੇ ਆਗੂਆਂ ਵਲੋਂ ਦੂਜੀ ਪਾਰਟੀਆਂ ‘ਚ ਜਾਣ ਦਾ ਤੇ ‘ਆਪ’ ‘ਤੇ ਸਵਾਲ ਚੁੱਕਣ ਦਾ ਸਿਲਸਿਲਾ ਚੋਣਾਂ ਤੋਂ ਬਾਅਦ ਵੀ ਜਾਰੀ ਹੈ। ਹੁਣ  ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕਾਂ ਦੇ ਵ੍ਹੱਟਸਐਪ ਗਰੁੱਪ ‘ਚੋਂ ਬਾਗੀ ਨੇਤਾ ਅਲਕਾ ਲਾਂਬਾ ਨੂੰ

ਆਪ ਦੇ ਚਾਰ ਵਰਕਰਾਂ ‘ਤੇ ਕਤਲ ਦਾ ਮਾਮਲਾ ਦਰਜ

aam aadmi party workers: ਰਾਜਾਸਾਂਸੀ : ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਜਗਦੇਵਕਲਾ ਵਿਖੇ 17 ਮਈ ਨੂੰ ਲੋਕ ਸਭਾ ਚੋਣਾਂ ਦੀ ਰੰਜਿਸ਼ ਤਹਿਤ ਹੋਏ ਝਗੜੇ ‘ਚ ਜਖ਼ਮੀ ਡੇਮੋਕ੍ਰੇਟਿਕ ਪਾਰਟੀ ਦੇ ਵਰਕਰ ਦੀ ਮੌਤ ਹੋ ਗਈ ਪੁਲਿਸ ਥਾਣਾ ਰਾਜਾਸਾਂਸੀ ਨੇ ਧਾਰਾ 304 ਤਹਿਤ ਪਰਚਾ ਦਰਜ ਕੀਤਾ ਸੀ ਜਿਸ ਕਰਕੇ ਗੁੱਸੇ ‘ਚ ਆਏ ਪਰਵਾਰਿਕ ਮੈਂਬਰ ਅਤੇ

ਭਗਵੰਤ ਮਾਨ ਕਾਰਨ ਲੋਕ ਛੱਡ ਰਹੇ ਨੇ ਆਮ ਆਦਮੀ ਪਾਰਟੀ

Sangrur People Left AAP: ਸੰਗਰੂਰ: ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਦਿੜਬਾ ਵਿੱਚ ਦੋ ਦਰਜਨ ਤੋਂ ਜਿਆਦਾ ਵਿਧਾਇਕ ਪਾਰਟੀ ਛੱਡਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਆਮ ਆਦਮੀ ਪਾਰਟੀ ਦਾ ਗਰਾਫ਼ ਦਿਨੋਂ-ਦਿਨ ਡਿੱਗਦਾ ਹੀ ਜਾ ਰਿਹਾ ਹੈ, ਇੱਥੇ ਪਾਰਟੀ ਨੂੰ ਕਈ ਵਿਧਾਇਕ ਅਲਵਿਦਾ ਕਹਿ ਕੇ ਜਾ ਚੁੱਕੇ ਹਨ। ਉੱਥੇ ਹੀ ਵਰਕਰ

‘AAP’ ਆਗੂ ਨੇ ਹੀ ਲਗਾਏ 50 ਲੱਖ ਲੈ ਕੇ ਟਿਕਟ ਦਾ ਸੌਦਾ ਕਰਨ ਦੇ ਦੋਸ਼

AAP Candidate Tarlochan Singh: ਸ੍ਰੀ ਆਨੰਦਪੁਰ ਸਾਹਿਬ : ਆਏ ਦਿਨ ਆਮ ਆਦਮੀ ਪਾਰਟੀ ‘ਚ ਵੱਡੇ-ਵੱਡੇ ਧਮਾਕੇ ਹੋਣ ਨਾਲ ਜਿੱਥੇ ਆਪ ਦਾ ਝਾੜੂ ਲਗਭਗ ਬਿਖਰ ਚੁੱਕਾ ਹੈ ਉੱਥੇ ਹੀ ਜ਼ਿਲ੍ਹਾ ਰੂਪਨਗਰ ਅੰਦਰ ਸੰਦੋਆ ਤੋਂ ਬਾਅਦ ਆਪ ਦੇ ਸੀਨੀਅਰ ਆਗੂ ਤਰਲੋਚਨ ਸਿੰਘ ਚੱਠਾ ਨੇ ਕੇਜ਼ਰੀਵਾਲ ਤੋਂ ਭੇਜੇ ਦੁਰਗੇਸ਼ ਪਾਠਕ, ਦੀਪਕ ਤੋਮਰ ਅਤੇ ਚੰਦਨ ਸਿੰਘ ‘ਤੇ ਪਾਰਟੀ ਫੰਡ

ਆਮ ਆਦਮੀ ਪਾਰਟੀ ਨੂੰ ਲੱਗਿਆ ਝਟਕਾ, ਇਹ ਵਿਧਾਇਕ ਹੋਇਆ ਕਾਂਗਰਸ ‘ਚ ਸ਼ਾਮਿਲ

Ropar MLA Amarjit Sandoa joins Cong: ਰੂਪਨਗਰ: ਆਮ ਆਦਮੀ ਪਾਰਟੀ ਨੂੰ ਰੂਪਨਗਰ ਤੋਂ ਇੱਕ ਹੋਰ ਵੱਡਾ ਝਟਕਾ ਲੱਗ ਗਿਆ ਹੈ। ਜਿਸ ਵਿੱਚ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਆਪ’ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਸੰਦੋਆ ਮੁੱਖ ਮੰਤਰੀ ਕੈਪਟਨ

ਹਰਿਆਣਾ ‘ਚ ‘ਆਪ’ ਨੇ ਇਨ੍ਹਾਂ ਉਮੀਦਵਾਰਾਂ ‘ਤੇ ਖੇਡਿਆ ਦਾਅ

Haryana Aam Aadmi Party Candidates: ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਹਰਿਆਣਾ ‘ਚ ਆਪਣੇ ਤਿੰਨ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਫਰੀਦਾਬਾਦ ਤੋਂ ਨਵੀਂ ਜੈਹਿੰਦ ਨੂੰ ਉਮੀਦਵਾਰ ਐਲਾਨਿਆ ਹੈ ਇਸਦੇ ਨਾਲ ਹੀ ਪ੍ਰਿਥਵੀਰਾਜ ਨੂੰ ਅੰਬਾਲਾ ਤੋਂ ਅਤੇ ਕ੍ਰਿਸ਼ਨ ਕੁਮਾਰ ਅਗਰਵਾਲ ਨੂੰ ਕਰਨਾਲ ਤੋਂ ਟਿਕਟ ਦਿੱਤੀ ਗਈ ਹੈ। ਹਰਿਆਣਾ ਵਿਚ ਆਮ ਆਦਮੀ ਪਾਰਟੀ

ਭਗਵੰਤ ਮਾਨ ਦੇ ਸ਼ਰਾਬ ਛੱਡਣ ‘ਤੇ ਬੋਲੇ ਪ੍ਰਕਾਸ਼ ਸਿੰਘ ਬਾਦਲ…

Parkash Singh Badal: ਬਠਿੰਡਾ: ਆਮ ਆਦਮੀ ਪਾਰਟੀ ਦੀਬਰਨਾਲਾ ਰੈਲੀ ਦੇ ਦੌਰਾਨ ਸਾਂਸਦ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਉਹ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਵਿਰੋਧੀ ਪਾਰਟੀਆਂ ਭਗਵੰਤ ਮਾਨ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੂੰ ਵੀ ਘੇਰ ਰਹੀਆਂ ਹਨ। ਅੱਜ (ਬੁਧਵਾਰ) ਬਠਿੰਡਾ ਪਹੁੰਚੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ

ਮਿਸ਼ਨ 2019: ਆਮ ਆਦਮੀ ਪਾਰਟੀ ਦਾ ਵੱਡਾ ਐਲਾਨ, ਇਨ੍ਹਾਂ ਨੇਤਾਵਾਂ ਨੂੰ ਨਹੀਂ ਮਿਲੇਗਾ ਟਿਕਟ

Mission 2019 AAP: ਨਵੀਂ ਦਿੱਲੀ: 2019 ਦੀਆਂ ਲੋਕਸਭਾ ਚੋਣਾਂ ਆਉਣ ਵਾਲਿਆਂ ਹਨ। ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਮਰ ਕਸ ਲਈ ਹੈ ਤੇ ਸਿਆਸੀ ਦਲ ਜਿੱਤ ਦਰਜ ਕਰਨ ਲਈ ਮਿਹਨਤ ਕਰ ਰਹੇ ਹਨ। ਜਿਸਦੇ ਚਲਦੇ ਹੁਣ ਆਮ ਆਦਮੀ ਪਾਰਟੀ ਨੇ ਵੱਡਾ ਐਲਾਨ ਕੀਤਾ ਹੈ। ਪਾਰਟੀ ਨੇ ਕਿਹਾ ਹੈ ਕਿ ਉਹ ਆਪਣੇ ਮੌਜੂਦਾ ਕਿਸੇ ਵੀ

ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੁਕੇ ਹੋਈ ਲਾਪਤਾ….!

Aap Candidate Sarabjit Kaur Manuke: ਜਗਰਾਉਂ: ਜਗਰਾਉਂ ਤੋਂ ਆਪ ਪਾਰਟੀ ਦੀ ਬੀਬੀ ਸਰਬਜੀਤ ਕੌਰ ਮਾਣੁਕੇ ਦਾ ਮੋਬਾਇਲ ਫ਼ੋਨ ਪਿਛਲੇ ਕੁੱਝ ਦਿਨਾਂ ਤੋਂ ਬੰਦ ਆ ਰਿਹਾ ਹੈ। ਇਸ ਮਾਮਲੇ ਵਿੱਚ ਜਗਰਾਉਂ ਦੇ ਲੋਕਾਂ ਤੋਂ ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਬੀਬੀ ਮਾਣੁਕੇ ਪਰਸੋਂ ਬਰਨਾਲਾ ਦੀ ਆਮ ਪਾਰਟੀ ਦੀ ਰੈਲੀ ਵਿੱਚ ਵੀ ਨਹੀਂ ਪਹੁੰਚੇ।  ਜਦੋਂ ਮੀਡੀਆ

ਕਸੂਤੀ ਘਿਰੀ ‘ਆਪ’, ਵਿਧਾਇਕਾਂ ਦੇ ਅਸਤੀਫੇ ਰੋਕਣ ਲਈ ਬਦਲੀ ਰਣਨੀਤੀ

aam aadmi party: ਚੰਡੀਗੜ੍ਹ: ਆਮ ਆਦਮੀ ਪਾਰਟੀ ‘ਚ ਲਗਾਤਾਰ ਵਿਧਾਇਕਾਂ ਦੇ ਅਸਤੀਫਿਆਂ ਦਾ ਸਿਲਸਿਲਾ ਜਾਰੀ ਹੈ, ਜਿਸ ਕਰਕੇ ਪਾਰਟੀ ਕਸੂਤੀ ਘਿਰ ਗਈ ਹੈ।  ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ਹੈ। ਤਿੰਨ ਵਿਧਾਇਕਾਂ ਵੱਲੋਂ ਪਾਰਟੀ ਛੱਡਣ ਮਗਰੋਂ ‘ਆਪ’ ਕੋਲ 17 ਵਿਧਾਇਕ ਰਹੇ ਗਏ ਹਨ। ਇਨ੍ਹਾਂ ਵਿੱਚੋਂ ਵੀ ਪੰਜ ਵਿਧਾਇਕ ਬਗਾਵਤ

ਰੁਪਿੰਦਰ ਰੂਬੀ ਮਗਰੋਂ ਹੁਣ ਪ੍ਰੋ: ਬਲਜਿੰਦਰ ਕੌਰ ਬੱਝਣ ਜਾ ਰਹੇ ਹਨ ਵਿਆਹ ਦੇ ਬੰਧਨ ‘ਚ

Professor Baljinder Kaur: ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਭਾਵੇਂ ਸਮਾਂ ਕੋਈ ਬਹੁਤਾ ਚੰਗਾ ਨਹੀਂ ਚੱਲ ਰਿਹਾ ਪਰ ਆਮ ਆਦਮੀ ਪਾਰਟੀ ਦੀ ਵਿਧਾਇਕਾਂ ਪਾਰਟੀ ਦੇ ਨਾਲ ਨਾਲ ਆਪਣੇ ਆਪ ਨੂੰ ਜੀਵਨ ਵਿੱਚ ਅੱਗੇ ਲਿਜਾ ਰਹੀਆਂ ਹਨ। ਵਿਧਾਨ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਪਿਛਲੇ ਸਾਲ 11 ਅਕਤੂਬਰ ਨੂੰ

ਮਾਰਸ਼ਲਾਂ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਸੁੱਟਿਆ ਵਿਧਾਨ ਸਭਾ ‘ਚੋਂ ਬਾਹਰ

Vidhan Sabha Session: ਵਿਧਾਨ ਸਭਾ ਦੇ ਸੈਸ਼ਨ ਵਿਚੋਂ ਮਨਜਿੰਦਰ ਸਿੰਘ ਸਿਰਸਾ ਨੂੰ ਜਦੋਂ ਜਬਰਦਸਤੀ ਬਾਹਰ ਕੱਡਿਆ ਗਿਆ ਤਾਂ ਉਹਨਾਂ ਇਲਜ਼ਾਮ ਲਗਾਇਆ ਕਿ ਜਦੋਂ ਮਾਰਸ਼ਲਾਂ ਵੱਲੋਂ ਉਸ ਨੂੰ ਜ਼ਬਰਦਸਤੀ ਬਾਹਰ ਕੱਢਿਆ ਜਾ ਰਿਹਾ ਸੀ ਤਾਂ ਉਸਦੀ ਪੱਗ ਉਤਾਰੀ ਗਈ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ। ਉਹਨਾਂ ਇਸ ਗੱਲ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ