Tag: , , , , , , , , , , ,

ਆਮ ਆਦਮੀ ਪਾਰਟੀ ਵੱਲੋਂ ਛਪਾਰ ਮੇਲੇ ‘ਚ ਕੀਤੀ ਗਈ ਕਾਨਫ਼ਰੰਸ

Aam Aadmi Party Conference: ਆਮ ਆਦਮੀ ਪਾਰਟੀ ਵੱਲੋਂ ਛਪਾਰ ਮੇਲੇ ਵਿਚ ਕੀਤੀ ਜਾ ਰਹੀ ਕਾਨਫ਼ਰੰਸ ‘ਚ ਸਮੂਲੀਅਤ ਕਰਨ ਤੇ ਪਾਰਟੀ ਵਿਚ ਸ਼ਾਮਿਲ ਹੋਣ ਲਈ ਨੌਜਵਾਨ ਆਗੂ ਸਤਵੀਰ ਸਿੰਘ ਸ਼ੀਰਾ ਬਨਭੌਰਾਂ ਆਪਣੇ ਸਮਰਥਕਾਂ ਨਾਲ ਸੈਂਕੜੇ ਗੱਡੀਆਂ ਦੇ ਕਾਫ਼ਲੇ ਸਮੇਤ ਮਾਹੌਰਾਣੇ ਤੋਂ ਰਵਾਨਾ ਹੋਇਆ। ਛਪਾਰ ਮੇਲੇ ਵਿਚ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਕਾਨਫ਼ਰੰਸ ਨੂੰ ਲੈ

ਭਗਵੰਤ ਮਾਨ ਨੇ ਕੀਤਾ ਜਲਾਲਾਬਾਦ ਦਾ ਦੌਰਾ

Bhagwant Jalalabad Rally: ਬਾਈ ਇਲੈਕਸ਼ਨ ਦੇ ਚੱਲਦਿਆਂ ਵੱਖੋ ਵੱਖ ਪਾਰਟੀਆਂ ਦੇ ਵੱਲੋਂ ਜਲਾਲਾਬਾਦ ਦੇ ਵਿੱਚ ਰੈਲੀਆਂ ਕਰ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਜਲਾਲਾਬਾਦ ਦੀ ਦਾਣਾ ਮੰਡੀ ਵਿਖੇ ਅੱਜ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਵੱਲੋਂ ਇੱਕ ਜਨਸਭਾ ਨੂੰ ਸੰਬੋਧਿਤ ਕੀਤਾ ਗਿਆ। ਜਿੱਥੇ ਉਨ੍ਹਾਂ ਨੇ

‘AAP’ ਆਗੂ ਜੀਦਾ ਪੁਲਿਸ ਮੁਲਾਜ਼ਮ ਨਾਲ ਹੋਏ ਹੱਥੋਪਾਈ

AAP Candidate Fights With Police: ਬਠਿੰਡਾ : ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਬਾਰ ਐਸੋਸੀਏਸ਼ਨ ਦੇ ਆਗੂ ਨਵਦੀਪ ਸਿੰਘ ਜੀਦਾ ਦੀ ਟ੍ਰੈਫਿਕ ਮੁਲਾਜ਼ਮ ਨਾਲ ਰਸਤਾ ਪੁੱਛਣ ਨੂੰ ਲੈ ਕੇ ਲੜਾਈ ਹੋ ਗਈ। ਰਸਤਾ ਪੁੱਛਣ ਨੂੰ ਲੈ ਕੇ ਦੋਵਾਂ ਵਿੱਚ ਬਹਿਸ ਹੋ ਗਈ ਅਤੇ ਗੱਲ੍ਹ ਕੁੱਟਮਾਰ ਤੱਕ ਪਹੁੰਚ ਗਈ। ਜੀਦਾ ਦਾ ਕਹਿਣਾ ਹੈ ਕਿ ਟ੍ਰੈਫਿਕ

‘AAP’ ਵਿਧਾਇਕਾ ਅਲਕਾ ਲਾਂਬਾ ਨੇ ਕੇਜਰੀਵਾਲ ਤੋਂ ਮੰਗਿਆ ਅਸਤੀਫਾ

aam aadmi party alka lamba: ਨਵੀਂ ਦਿੱਲੀ: ਆਮ ਆਦਮੀ ਪਾਰਟੀ ‘ਚ ਰੋਜ਼ ਨਵਾਂ ਵਿਵਾਦ ਹੋ ਜਾਂਦਾ ਹੈ।  ਪਾਰਟੀ ਦੇ ਆਗੂਆਂ ਵਲੋਂ ਦੂਜੀ ਪਾਰਟੀਆਂ ‘ਚ ਜਾਣ ਦਾ ਤੇ ‘ਆਪ’ ‘ਤੇ ਸਵਾਲ ਚੁੱਕਣ ਦਾ ਸਿਲਸਿਲਾ ਚੋਣਾਂ ਤੋਂ ਬਾਅਦ ਵੀ ਜਾਰੀ ਹੈ। ਹੁਣ  ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕਾਂ ਦੇ ਵ੍ਹੱਟਸਐਪ ਗਰੁੱਪ ‘ਚੋਂ ਬਾਗੀ ਨੇਤਾ ਅਲਕਾ ਲਾਂਬਾ ਨੂੰ

ਆਪ ਦੇ ਚਾਰ ਵਰਕਰਾਂ ‘ਤੇ ਕਤਲ ਦਾ ਮਾਮਲਾ ਦਰਜ

aam aadmi party workers: ਰਾਜਾਸਾਂਸੀ : ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਜਗਦੇਵਕਲਾ ਵਿਖੇ 17 ਮਈ ਨੂੰ ਲੋਕ ਸਭਾ ਚੋਣਾਂ ਦੀ ਰੰਜਿਸ਼ ਤਹਿਤ ਹੋਏ ਝਗੜੇ ‘ਚ ਜਖ਼ਮੀ ਡੇਮੋਕ੍ਰੇਟਿਕ ਪਾਰਟੀ ਦੇ ਵਰਕਰ ਦੀ ਮੌਤ ਹੋ ਗਈ ਪੁਲਿਸ ਥਾਣਾ ਰਾਜਾਸਾਂਸੀ ਨੇ ਧਾਰਾ 304 ਤਹਿਤ ਪਰਚਾ ਦਰਜ ਕੀਤਾ ਸੀ ਜਿਸ ਕਰਕੇ ਗੁੱਸੇ ‘ਚ ਆਏ ਪਰਵਾਰਿਕ ਮੈਂਬਰ ਅਤੇ

‘AAP’ ਆਗੂ ਨੇ ਹੀ ਲਗਾਏ 50 ਲੱਖ ਲੈ ਕੇ ਟਿਕਟ ਦਾ ਸੌਦਾ ਕਰਨ ਦੇ ਦੋਸ਼

AAP Candidate Tarlochan Singh: ਸ੍ਰੀ ਆਨੰਦਪੁਰ ਸਾਹਿਬ : ਆਏ ਦਿਨ ਆਮ ਆਦਮੀ ਪਾਰਟੀ ‘ਚ ਵੱਡੇ-ਵੱਡੇ ਧਮਾਕੇ ਹੋਣ ਨਾਲ ਜਿੱਥੇ ਆਪ ਦਾ ਝਾੜੂ ਲਗਭਗ ਬਿਖਰ ਚੁੱਕਾ ਹੈ ਉੱਥੇ ਹੀ ਜ਼ਿਲ੍ਹਾ ਰੂਪਨਗਰ ਅੰਦਰ ਸੰਦੋਆ ਤੋਂ ਬਾਅਦ ਆਪ ਦੇ ਸੀਨੀਅਰ ਆਗੂ ਤਰਲੋਚਨ ਸਿੰਘ ਚੱਠਾ ਨੇ ਕੇਜ਼ਰੀਵਾਲ ਤੋਂ ਭੇਜੇ ਦੁਰਗੇਸ਼ ਪਾਠਕ, ਦੀਪਕ ਤੋਮਰ ਅਤੇ ਚੰਦਨ ਸਿੰਘ ‘ਤੇ ਪਾਰਟੀ ਫੰਡ

ਆਮ ਆਦਮੀ ਪਾਰਟੀ ਨੂੰ ਲੱਗਿਆ ਝਟਕਾ, ਇਹ ਵਿਧਾਇਕ ਹੋਇਆ ਕਾਂਗਰਸ ‘ਚ ਸ਼ਾਮਿਲ

Ropar MLA Amarjit Sandoa joins Cong: ਰੂਪਨਗਰ: ਆਮ ਆਦਮੀ ਪਾਰਟੀ ਨੂੰ ਰੂਪਨਗਰ ਤੋਂ ਇੱਕ ਹੋਰ ਵੱਡਾ ਝਟਕਾ ਲੱਗ ਗਿਆ ਹੈ। ਜਿਸ ਵਿੱਚ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਆਪ’ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਸੰਦੋਆ ਮੁੱਖ ਮੰਤਰੀ ਕੈਪਟਨ

ਹਰਿਆਣਾ ‘ਚ ‘ਆਪ’ ਨੇ ਇਨ੍ਹਾਂ ਉਮੀਦਵਾਰਾਂ ‘ਤੇ ਖੇਡਿਆ ਦਾਅ

Haryana Aam Aadmi Party Candidates: ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਹਰਿਆਣਾ ‘ਚ ਆਪਣੇ ਤਿੰਨ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਫਰੀਦਾਬਾਦ ਤੋਂ ਨਵੀਂ ਜੈਹਿੰਦ ਨੂੰ ਉਮੀਦਵਾਰ ਐਲਾਨਿਆ ਹੈ ਇਸਦੇ ਨਾਲ ਹੀ ਪ੍ਰਿਥਵੀਰਾਜ ਨੂੰ ਅੰਬਾਲਾ ਤੋਂ ਅਤੇ ਕ੍ਰਿਸ਼ਨ ਕੁਮਾਰ ਅਗਰਵਾਲ ਨੂੰ ਕਰਨਾਲ ਤੋਂ ਟਿਕਟ ਦਿੱਤੀ ਗਈ ਹੈ। ਹਰਿਆਣਾ ਵਿਚ ਆਮ ਆਦਮੀ ਪਾਰਟੀ

ਇਨ੍ਹਾਂ ਦੋ ਸ਼ਰਤਾਂ ‘ਤੇ ਨਿਰਭਰ ਕਰਦਾ ‘ਆਪ’ ਤੇ ਕਾਂਗਰਸ ਦਾ ਗਠਜੋੜ

AAP toughens terms tieup Cong: ਨਵੀਂ ਦਿੱਲੀ: ਆਮ ਆਦਮੀ ਪਾਰਟੀ ਤੇ ਕਾਂਗਰਸ ‘ਚ ਗਠਜੋੜ ਨੂੰ ਲੈ ਕੇ ਇਕ ਹੋਰ ਨਵੀ ਖਬਰ ਸਾਹਮਣੇ ਆਈ ਹੈ।  ਦਰਅਸਲ ‘ਆਪ’ ਨੇ ਦਿੱਲੀ ਵਿੱਚ ਕਾਂਗਰਸ ਨਾਲ ਗਠਜੋੜ ਕਰਨ ਲਈ ਸ਼ਰਤ ਰੱਖ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪਾਰਟੀ ਕਾਂਗਰਸ ਨਾਲ ਉਦੋਂ ਹੀ ਗਠਜੋੜ ਕਰੇਗੀ ਜਦੋਂ ਹਰਿਆਣਾ ਤੇ ਚੰਡੀਗੜ੍ਹ

ਮਿਸ਼ਨ 2019: ਆਮ ਆਦਮੀ ਪਾਰਟੀ ਦਾ ਵੱਡਾ ਐਲਾਨ, ਇਨ੍ਹਾਂ ਨੇਤਾਵਾਂ ਨੂੰ ਨਹੀਂ ਮਿਲੇਗਾ ਟਿਕਟ

Mission 2019 AAP: ਨਵੀਂ ਦਿੱਲੀ: 2019 ਦੀਆਂ ਲੋਕਸਭਾ ਚੋਣਾਂ ਆਉਣ ਵਾਲਿਆਂ ਹਨ। ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਮਰ ਕਸ ਲਈ ਹੈ ਤੇ ਸਿਆਸੀ ਦਲ ਜਿੱਤ ਦਰਜ ਕਰਨ ਲਈ ਮਿਹਨਤ ਕਰ ਰਹੇ ਹਨ। ਜਿਸਦੇ ਚਲਦੇ ਹੁਣ ਆਮ ਆਦਮੀ ਪਾਰਟੀ ਨੇ ਵੱਡਾ ਐਲਾਨ ਕੀਤਾ ਹੈ। ਪਾਰਟੀ ਨੇ ਕਿਹਾ ਹੈ ਕਿ ਉਹ ਆਪਣੇ ਮੌਜੂਦਾ ਕਿਸੇ ਵੀ

ਕਸੂਤੀ ਘਿਰੀ ‘ਆਪ’, ਵਿਧਾਇਕਾਂ ਦੇ ਅਸਤੀਫੇ ਰੋਕਣ ਲਈ ਬਦਲੀ ਰਣਨੀਤੀ

aam aadmi party: ਚੰਡੀਗੜ੍ਹ: ਆਮ ਆਦਮੀ ਪਾਰਟੀ ‘ਚ ਲਗਾਤਾਰ ਵਿਧਾਇਕਾਂ ਦੇ ਅਸਤੀਫਿਆਂ ਦਾ ਸਿਲਸਿਲਾ ਜਾਰੀ ਹੈ, ਜਿਸ ਕਰਕੇ ਪਾਰਟੀ ਕਸੂਤੀ ਘਿਰ ਗਈ ਹੈ।  ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ਹੈ। ਤਿੰਨ ਵਿਧਾਇਕਾਂ ਵੱਲੋਂ ਪਾਰਟੀ ਛੱਡਣ ਮਗਰੋਂ ‘ਆਪ’ ਕੋਲ 17 ਵਿਧਾਇਕ ਰਹੇ ਗਏ ਹਨ। ਇਨ੍ਹਾਂ ਵਿੱਚੋਂ ਵੀ ਪੰਜ ਵਿਧਾਇਕ ਬਗਾਵਤ

ਸੱਚ ਦਾ ਸਾਥ ਦੇਣਾ ਮਹਿੰਗਾ ਪਿਆ ਖਹਿਰਾ ਧੜੇ ਦਾ AAP ਆਗੂ ਨੂੰ ?

Delhi Polpulation 2028

2028 ਤੱਕ ਦਿੱਲੀ ਹੋਵੇਗਾ ਦੇਸ਼ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ

Delhi Polpulation 2028: ਦੇਸ਼ ਵਿੱਚ ਜਿਸ ਤਰ੍ਹਾਂ ਆਬਾਦੀ ਵੱਧਦੀ ਜਾ ਰਹੀ ਹੈ ਉਸੀ ਤਰ੍ਹਾਂ ਪ੍ਰਦੂਸ਼ਣ ਵੀ ਵੱਧਦਾ ਜਾ ਰਿਹਾ ਹੈ। ਜਿਸ ਨਾਲ ਹਰ ਕਿਸੇ ਨੂੰ ਕੋਈ ਨਾ ਕੋਈ ਬੀਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਵਿੱਚ ਸਾਲ 2028 ਤੱਕ ਦਿੱਲੀ ਦੁਨੀਆ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸ਼ਹਿਰ ਬੰਨ ਜਾਵੇਗਾ। ਇਹ ਸੰਭਾਵਨਾ ਸੰਯੁਕਤ ਰਾਸ਼ਟਰ

MCD ELECTION

ਦਿੱਲੀ ਨਗਰ ਨਿਗਮ ਚੋਣਾਂ 2017: ਕਿਸਦੇ ਹੱਥ ਹੋਵੇਗੀ ਸੱਤਾ ਦੀ ਕੂੰਜੀ ?

kumar

ਕੇਜਰੀਵਾਲ ਤੋਂ ਉਠਿਆ ‘ਕੁਮਾਰ’ ਦਾ ਵਿਸ਼ਵਾਸ

ਆਮ ਆਦਮੀ ਪਾਰਟੀ ਹੋਈ ਤੀਲ੍ਹਾ-ਤੀਲ੍ਹਾ

ਕੈਂਪਸ ਦੀ ਰਾਜਨੀਤੀ ‘ਚ ਉਤਰੇ ਕੇਜਰੀਵਾਲ, ਐੱਲ.ਜੀ. ਨਾਲ ਕਰਨਗੇ ਮੁਲਾਕਾਤ

ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਮਜਸ ਕਾਲਜ਼ ‘ਚ ਹੋਈ ਹਿੰਸਾ ਦੇ ਮੁੱਦੇ ਨੂੰ ਲੈ ਕੇ ਅੱਜ ਦਿੱਲੀ ਦੇ ਉਪ ਰਾਜਪਾਲ ਨਾਲ ਮੁਲਾਕਾਤ ਕਰਨਗੇ ਅਤੇ ਏ.ਬੀ.ਵੀ.ਪੀ. ਦੀ ਗੁੰਡਾਗਰਦੀ ਸਮੇਤ ਕਾਰਗਿਲ ਦੇ ਸ਼ਹੀਦ ਦੀ ਬੇਟੀ ਗੁਰਮੇਹਰ ਕੌਰ ‘ਤੇ ਮਾੜੀ ਟਿੱਪਣੀ ਕਰਨ ਵਾਲੇ ਲੋਕਾਂ ਦੀ ਸ਼ਿਕਾਇਤ

kejriwal

ਕੇਜਰੀਵਾਲ ਨੇ ਚੰਦੇ ਦੇ ਰੂਪ ‘ਚ ਸ਼ਰਮਿਲਾ ਦੀ ਪਾਰਟੀ ਨੂੰ ਦਿੱਤੇ 50 ਹਜਾਰ ਰੁਪਏ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਮਾਜਕ ਕਾਰਜਕਰਤਾ ਇਰੋਮ ਸ਼ਰਮਿਲਾ ਦੀ ਪਾਰਟੀ ਨੂੰ ਚੰਦੇ ਦੇ ਤੌਰ ਉੱਤੇ 50 , 000 ਰੁਪਏ ਦਿੱਤੇ । ਇਰੋਮ ਮਣੀਪੁਰ ਤੋਂ ਚੋਣ ਲੜ ਰਹੀ ਹੈ । ਪੈਸਾ ਕਮੀ ਨਾਲ ਜੂਝ ਰਹੀ ਇਰੋਮ ਸ਼ਰਮਿਲਾ ਦੀ ਪੀ.ਆਰ.ਜੇ.ਏ. ਆਨਲਾਈਨ ਚੰਦਾ ਇਕੱਠੇ ਕਰਨ ਅਤੇ ਲੋਕਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰ

ਹਲਕਾ ਡੇਰਾਬੱਸੀ ‘ਚ ਉਮੀਦਵਾਰ ਦੇ ਆਪੋ ਆਪਣੇ ਦਾਅਵੇ, ਅਕਾਲੀ ਉਮੀਦਵਾਰ ਐਨ ਕੇ. ਸ਼ਰਮਾ

ਇੱਕ ਪਾਸੜ ਨਹੀਂ ਹੋਏਗੀ ਇਸ ਵਾਰ ‘ਲੰਬੀ’ ਦੀ ਲੜਾਈ

LAMBI CONTEST (ਪ੍ਰਵੀਨ ਵਿਕਰਾਂਤ)ਪੰਜਾਬ ਦੀ ਲੰਬੀ ਵਿਧਾਨਸਭਾ ਸੀਟ ਇਸ ਵਾਰ ਕੁੱਝ ਜਿਆਦਾ ਖਾਸ ਬਨਣ ਜਾ ਰਹੀ ਏ, ਪਹਿਲਾਂ ਤਾਂ ਇਹ ਸੀਟ ਸਿਰਫ਼ ਇਸ ਕਰਕੇ ਖਾਸ ਸੀ ਕਿ ਇੱਥੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਚੋਣ ਲੜਦੇ ਜਾਂ ਜਿੱਤਦੇ ਸਨ ਅਤੇ ਆਮ ਤੌਰ ‘ਤੇ ਇਹ ਮੁਕਾਬਲਾ ਇੱਕ ਪਾਸੜ ਹੀ ਰਹਿੰਦਾ ਸੀ, ਬਾਦਲ ਸਾਹਮਣੇ ਕੋਈ ਉਮੀਦਵਾਰ ਉਤਾਰਨਾ ਮਤਲਬ ਕਿਸੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ