Tag: , , , , , , , , , , ,

ਆਮ ਆਦਮੀ ਪਾਰਟੀ ਵੱਲੋਂ ਛਪਾਰ ਮੇਲੇ ‘ਚ ਕੀਤੀ ਗਈ ਕਾਨਫ਼ਰੰਸ

Aam Aadmi Party Conference: ਆਮ ਆਦਮੀ ਪਾਰਟੀ ਵੱਲੋਂ ਛਪਾਰ ਮੇਲੇ ਵਿਚ ਕੀਤੀ ਜਾ ਰਹੀ ਕਾਨਫ਼ਰੰਸ ‘ਚ ਸਮੂਲੀਅਤ ਕਰਨ ਤੇ ਪਾਰਟੀ ਵਿਚ ਸ਼ਾਮਿਲ ਹੋਣ ਲਈ ਨੌਜਵਾਨ ਆਗੂ ਸਤਵੀਰ ਸਿੰਘ ਸ਼ੀਰਾ ਬਨਭੌਰਾਂ ਆਪਣੇ ਸਮਰਥਕਾਂ ਨਾਲ ਸੈਂਕੜੇ ਗੱਡੀਆਂ ਦੇ ਕਾਫ਼ਲੇ ਸਮੇਤ ਮਾਹੌਰਾਣੇ ਤੋਂ ਰਵਾਨਾ ਹੋਇਆ। ਛਪਾਰ ਮੇਲੇ ਵਿਚ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਕਾਨਫ਼ਰੰਸ ਨੂੰ ਲੈ

ਭਗਵੰਤ ਮਾਨ ਨੇ ਕੀਤਾ ਜਲਾਲਾਬਾਦ ਦਾ ਦੌਰਾ

Bhagwant Jalalabad Rally: ਬਾਈ ਇਲੈਕਸ਼ਨ ਦੇ ਚੱਲਦਿਆਂ ਵੱਖੋ ਵੱਖ ਪਾਰਟੀਆਂ ਦੇ ਵੱਲੋਂ ਜਲਾਲਾਬਾਦ ਦੇ ਵਿੱਚ ਰੈਲੀਆਂ ਕਰ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਜਲਾਲਾਬਾਦ ਦੀ ਦਾਣਾ ਮੰਡੀ ਵਿਖੇ ਅੱਜ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਵੱਲੋਂ ਇੱਕ ਜਨਸਭਾ ਨੂੰ ਸੰਬੋਧਿਤ ਕੀਤਾ ਗਿਆ। ਜਿੱਥੇ ਉਨ੍ਹਾਂ ਨੇ

OMG! ਅਲਵਰ ‘ਚ ਮੋਬ ਲਾਂਚਿੰਗ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ

Dalit mob lynching victim commits suicide: ਰਾਜਸਥਾਨ ਦੇ ਅਲਵਰ ਜਿਲ੍ਹੇ ਦੇ ਕਿਸ਼ਨਗੜਬਾਸ ਥਾਣਾ ਖੇਤਰ ਦੇ ਮੁਸਖੇੜਾ ਪਿੰਡ ਵਿੱਚ ਸ਼ਨੀਵਾਰ ਨੂੰ ਮੋਬ ਲਿੰਚਿੰਗ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ । ਇੱਥੇ ਦੇਰ ਰਾਤ ਇੱਕ ਜਵਾਨ ਨੂੰ ਰੱਸੀ ਨਾਲ ਬੰਨਕੇ ਮਾਰ ਕੁਟਾਈ ਕੀਤੀ ਗਈ । ਇਸ ਮਾਰ ਕੁਟਾਈ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ

ਆਪ ਦੇ ਚਾਰ ਵਰਕਰਾਂ ‘ਤੇ ਕਤਲ ਦਾ ਮਾਮਲਾ ਦਰਜ

aam aadmi party workers: ਰਾਜਾਸਾਂਸੀ : ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਜਗਦੇਵਕਲਾ ਵਿਖੇ 17 ਮਈ ਨੂੰ ਲੋਕ ਸਭਾ ਚੋਣਾਂ ਦੀ ਰੰਜਿਸ਼ ਤਹਿਤ ਹੋਏ ਝਗੜੇ ‘ਚ ਜਖ਼ਮੀ ਡੇਮੋਕ੍ਰੇਟਿਕ ਪਾਰਟੀ ਦੇ ਵਰਕਰ ਦੀ ਮੌਤ ਹੋ ਗਈ ਪੁਲਿਸ ਥਾਣਾ ਰਾਜਾਸਾਂਸੀ ਨੇ ਧਾਰਾ 304 ਤਹਿਤ ਪਰਚਾ ਦਰਜ ਕੀਤਾ ਸੀ ਜਿਸ ਕਰਕੇ ਗੁੱਸੇ ‘ਚ ਆਏ ਪਰਵਾਰਿਕ ਮੈਂਬਰ ਅਤੇ

‘AAP’ ਆਗੂ ਨੇ ਹੀ ਲਗਾਏ 50 ਲੱਖ ਲੈ ਕੇ ਟਿਕਟ ਦਾ ਸੌਦਾ ਕਰਨ ਦੇ ਦੋਸ਼

AAP Candidate Tarlochan Singh: ਸ੍ਰੀ ਆਨੰਦਪੁਰ ਸਾਹਿਬ : ਆਏ ਦਿਨ ਆਮ ਆਦਮੀ ਪਾਰਟੀ ‘ਚ ਵੱਡੇ-ਵੱਡੇ ਧਮਾਕੇ ਹੋਣ ਨਾਲ ਜਿੱਥੇ ਆਪ ਦਾ ਝਾੜੂ ਲਗਭਗ ਬਿਖਰ ਚੁੱਕਾ ਹੈ ਉੱਥੇ ਹੀ ਜ਼ਿਲ੍ਹਾ ਰੂਪਨਗਰ ਅੰਦਰ ਸੰਦੋਆ ਤੋਂ ਬਾਅਦ ਆਪ ਦੇ ਸੀਨੀਅਰ ਆਗੂ ਤਰਲੋਚਨ ਸਿੰਘ ਚੱਠਾ ਨੇ ਕੇਜ਼ਰੀਵਾਲ ਤੋਂ ਭੇਜੇ ਦੁਰਗੇਸ਼ ਪਾਠਕ, ਦੀਪਕ ਤੋਮਰ ਅਤੇ ਚੰਦਨ ਸਿੰਘ ‘ਤੇ ਪਾਰਟੀ ਫੰਡ

ਆਮ ਆਦਮੀ ਪਾਰਟੀ ਨੂੰ ਲੱਗਿਆ ਝਟਕਾ, ਇਹ ਵਿਧਾਇਕ ਹੋਇਆ ਕਾਂਗਰਸ ‘ਚ ਸ਼ਾਮਿਲ

Ropar MLA Amarjit Sandoa joins Cong: ਰੂਪਨਗਰ: ਆਮ ਆਦਮੀ ਪਾਰਟੀ ਨੂੰ ਰੂਪਨਗਰ ਤੋਂ ਇੱਕ ਹੋਰ ਵੱਡਾ ਝਟਕਾ ਲੱਗ ਗਿਆ ਹੈ। ਜਿਸ ਵਿੱਚ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਆਪ’ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਸੰਦੋਆ ਮੁੱਖ ਮੰਤਰੀ ਕੈਪਟਨ

ਮੋਦੀ ਲਹਿਰ ਨੂੰ ਰੋਕਣ ਲਈ ਆਪ ਤੇ ਕਾਂਗਰਸ ਨੇ ਮਿਲਾਇਆ ਹੱਥ!

Congress Aam Aadmi Party: ਨਵੀਂ ਦਿੱਲੀ: ਲੋਕਸਭਾ ਚੋਣਾਂ ਆਉਣ ਵਾਲਿਆਂ ਹਨ ਤੇ ਮੋਦੀ ਨੂੰ ਹਰਾਉਣ ਲਈ ਸਿਆਸੀ ਪਾਰਟੀਆਂ ਨੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸੀ ਲੜੀ ‘ਚ ਹੁਣ ਕਾਂਗਰਸ ਆਮ ਆਦਮੀ ਪਾਰਟੀ ਦੇ ਗਠਬੰਧਨ ਦੀ ਖਬਰਾਂ ‘ਤੇ ਮੋਹਰ ਲਗਦੀ ਨਜ਼ਰ ਆ ਰਹੀ ਹੈ। ਦਿੱਲੀ ‘ਚ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਵਿਚਾਲੇ ਗੱਠਜੋੜ ਲਗਪਗ ਤੈਅ

ਸਿੱਧੂ ਨੂੰ ਸਮਝਣਾ ਚਾਹੀਦੈ ਕਿ ਉਹ ਹਰ ਥਾਂ ਆਪਣਾ ਸਟੇਜ ਸ਼ੋਅ ਨਹੀਂ ਲਗਾ ਸਕਦੇ: ਭਾਜਪਾ

BJP files complaint against Navjot: ਕੇਂਦਰੀ ਸਮਾਜਿਕ ਨਿਆਂ ਤੇ ਰਾਜ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਮਨਮਾਨੀਆਂ ਦੇ ਚੱਲਦੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਕੌਲਰਸ਼ਿਪ ਲੈਣ ਦੇ ਵਿੱਚ ਪ੍ਰੇਸ਼ਾਨੀ ਹੋ ਰਹੀ ਹੈ। ਮੰਤਰਾਲੇ ਦੁਆਰਾ ਬਾਰ-ਬਾਰ ਕਹਿਣ ਤੇ ਰਾਜ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਬੈਠਕ ਦੇ ਬਾਵਜੂਦ ਪੁਰਾਣੀ ਰਾਸ਼ੀ ਦੇ ਖਰਚ ਦੀ ਕੋਈ ਵੀ

Amritsar Aam Aadmi Party

ਅੰਮ੍ਰਿਤਸਰ ਰੇਲ ਹਾਦਸੇ ਦੇ ਸੋਗ ‘ਚ ਆਮ ਆਦਮੀ ਪਾਰਟੀ ਨਹੀਂ ਮਨਾਵੇਗੀ ਦੀਵਾਲੀ

Amritsar Aam Aadmi Party: ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਹੋਈ ਜਿਸ ‘ਚ ਇਹ ਫੈਸਲਾ ਲਿਆ ਗਿਆ ਕਿ ਦਸੰਬਰ ‘ਚ ਆਮ ਆਦਮੀ ਪਾਰਟੀ ਦੁਆਰਾ ਆਉਣ ਵਾਲੇ ਲੋਕਸਭਾ ਚੋਣਾਂ ਨੂੰ ਲੈਕੇ ਅਹਿਮ ਐਲਾਨ ਜਲਦ ਹੋ ਸਕਦੇ ਹਨ। ਉਥੇ ਹੀ ਇਸ ਬੈਠਕ ਵਿੱਚ ਹੀ ਕੁਲਤਾਰ ਸਿੰਘ ਸੰਧਵਾ ਨੂੰ ਕਿਸਾਨ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਅਤੇ

aam aadmi party Effigy

ਆਮ ਆਦਮੀ ਪਾਰਟੀ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

aam aadmi party Effigy: ਬੀਤੇ ਦਿਨ ਰੇਤ ਮਾਫ਼ੀਆ ਵੱਲੋਂ ਰੋਪੜ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਉਸ ਦੇ ਅੰਗ ਰੱਖਿਅਕਾਂ (ਪੁਲਿਸ ਮੁਲਾਜਮਾਂ) ਤੇ ਕੀਤੇ ਜਾਨ ਲੇਵਾ ਹਮਲੇ ਵਿਰੁੱਧ ਆਮ ਆਦਮੀ ਪਾਰਟੀ ਵੱਲੋਂ ਅੱਜ ਡਿਪਟੀ ਕਮਿਸ਼ਨਰ ਮੁਹਾਲੀ ਦੇ ਦਫਤਰ ਦੇ ਬਾਹਰ ਰੋਸ ਪ੍ਰਗਟ ਕੀਤਾ ਗਿਆ ਅਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪਾਰਟੀ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ