Tag: , , , , , , , , ,

ਹਰਿਆਣਾ ‘ਚ ‘ਆਪ’ ਨੇ ਇਨ੍ਹਾਂ ਉਮੀਦਵਾਰਾਂ ‘ਤੇ ਖੇਡਿਆ ਦਾਅ

Haryana Aam Aadmi Party Candidates: ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਹਰਿਆਣਾ ‘ਚ ਆਪਣੇ ਤਿੰਨ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਫਰੀਦਾਬਾਦ ਤੋਂ ਨਵੀਂ ਜੈਹਿੰਦ ਨੂੰ ਉਮੀਦਵਾਰ ਐਲਾਨਿਆ ਹੈ ਇਸਦੇ ਨਾਲ ਹੀ ਪ੍ਰਿਥਵੀਰਾਜ ਨੂੰ ਅੰਬਾਲਾ ਤੋਂ ਅਤੇ ਕ੍ਰਿਸ਼ਨ ਕੁਮਾਰ ਅਗਰਵਾਲ ਨੂੰ ਕਰਨਾਲ ਤੋਂ ਟਿਕਟ ਦਿੱਤੀ ਗਈ ਹੈ। ਹਰਿਆਣਾ ਵਿਚ ਆਮ ਆਦਮੀ ਪਾਰਟੀ

ਇਨ੍ਹਾਂ ਦੋ ਸ਼ਰਤਾਂ ‘ਤੇ ਨਿਰਭਰ ਕਰਦਾ ‘ਆਪ’ ਤੇ ਕਾਂਗਰਸ ਦਾ ਗਠਜੋੜ

AAP toughens terms tieup Cong: ਨਵੀਂ ਦਿੱਲੀ: ਆਮ ਆਦਮੀ ਪਾਰਟੀ ਤੇ ਕਾਂਗਰਸ ‘ਚ ਗਠਜੋੜ ਨੂੰ ਲੈ ਕੇ ਇਕ ਹੋਰ ਨਵੀ ਖਬਰ ਸਾਹਮਣੇ ਆਈ ਹੈ।  ਦਰਅਸਲ ‘ਆਪ’ ਨੇ ਦਿੱਲੀ ਵਿੱਚ ਕਾਂਗਰਸ ਨਾਲ ਗਠਜੋੜ ਕਰਨ ਲਈ ਸ਼ਰਤ ਰੱਖ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪਾਰਟੀ ਕਾਂਗਰਸ ਨਾਲ ਉਦੋਂ ਹੀ ਗਠਜੋੜ ਕਰੇਗੀ ਜਦੋਂ ਹਰਿਆਣਾ ਤੇ ਚੰਡੀਗੜ੍ਹ

ਕਸੂਤੀ ਘਿਰੀ ‘ਆਪ’, ਵਿਧਾਇਕਾਂ ਦੇ ਅਸਤੀਫੇ ਰੋਕਣ ਲਈ ਬਦਲੀ ਰਣਨੀਤੀ

aam aadmi party: ਚੰਡੀਗੜ੍ਹ: ਆਮ ਆਦਮੀ ਪਾਰਟੀ ‘ਚ ਲਗਾਤਾਰ ਵਿਧਾਇਕਾਂ ਦੇ ਅਸਤੀਫਿਆਂ ਦਾ ਸਿਲਸਿਲਾ ਜਾਰੀ ਹੈ, ਜਿਸ ਕਰਕੇ ਪਾਰਟੀ ਕਸੂਤੀ ਘਿਰ ਗਈ ਹੈ।  ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ਹੈ। ਤਿੰਨ ਵਿਧਾਇਕਾਂ ਵੱਲੋਂ ਪਾਰਟੀ ਛੱਡਣ ਮਗਰੋਂ ‘ਆਪ’ ਕੋਲ 17 ਵਿਧਾਇਕ ਰਹੇ ਗਏ ਹਨ। ਇਨ੍ਹਾਂ ਵਿੱਚੋਂ ਵੀ ਪੰਜ ਵਿਧਾਇਕ ਬਗਾਵਤ

ਰੁਪਿੰਦਰ ਰੂਬੀ ਮਗਰੋਂ ਹੁਣ ਪ੍ਰੋ: ਬਲਜਿੰਦਰ ਕੌਰ ਬੱਝਣ ਜਾ ਰਹੇ ਹਨ ਵਿਆਹ ਦੇ ਬੰਧਨ ‘ਚ

Professor Baljinder Kaur: ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਭਾਵੇਂ ਸਮਾਂ ਕੋਈ ਬਹੁਤਾ ਚੰਗਾ ਨਹੀਂ ਚੱਲ ਰਿਹਾ ਪਰ ਆਮ ਆਦਮੀ ਪਾਰਟੀ ਦੀ ਵਿਧਾਇਕਾਂ ਪਾਰਟੀ ਦੇ ਨਾਲ ਨਾਲ ਆਪਣੇ ਆਪ ਨੂੰ ਜੀਵਨ ਵਿੱਚ ਅੱਗੇ ਲਿਜਾ ਰਹੀਆਂ ਹਨ। ਵਿਧਾਨ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਪਿਛਲੇ ਸਾਲ 11 ਅਕਤੂਬਰ ਨੂੰ

ਖਹਿਰਾ ਦੀ ਭਾਬੀ ਦੇ ਹਾਰਨ ‘ਤੇ ਭਗਵੰਤ ਮਾਨ ਨੇ ਦਿੱਤਾ ਇਹ ਬਿਆਨ

Bhagwant Mann Said: ਪੰਜਾਬ ਵਿੱਚ ਹਾਲ ਹੀ ‘ਚ ਪੰਚਾਇਤੀ ਚੋਣਾਂ ਹੋਈਆਂ ਹਨ। ਜਿਸ ਦੌਰਾਨ ਕਈ ਥਾਵਾਂ ਤੇ ਮਾਹੌਲ ਬਹੁਤ ਖਰਾਬ ਵੀ ਰਿਹਾ। ਜਿਸ ਕਾਰਨ ਚੋਣਾਂ ਦੁਬਾਰਾ ਕਰਵਾਉਣ ਦੇ ਆਦੇਸ਼ ਵੀ ਦਿੱਤੇ ਗਏ ਤੇ ਪੰਜਾਬ ਦੇ 8 ਜ਼ਿਲ੍ਹਿਆ ਵਿੱਚ 14 ਥਾਵਾਂ ‘ਤੇ ਮੁੜ ਵੋਟਿੰਗ ਵੀ ਹੋਈ।ਉੱਥੇ ਹੀ ਪੰਚਾਇਤੀ ਚੋਣਾਂ ਵਿੱਚ ਸੁਖਪਾਲ ਖਹਿਰਾ ਦੀ ਭਾਬੀ ਦੀ ਹਾਰ

ਭਗਵੰਤ ਮਾਨ ਦੀ ਮੰਗ, ਕਿਹਾ- ਝੂਠੇ ਵਾਅਦੇ ਕਰਨ ਵਾਲੀ ਪਾਰਟੀਆਂ ਦੀ ਹੋਵੇ ਮਾਨਤਾ ਰੱਦ

Bhagwant Mann Demand: ਸੰਗਰੂਰ: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਜਨਤਾ ਦਰਬਾਰ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਜਿੱਥੇ ਲੋਕਾਂ ਦੀ ਪ੍ਰੇਸ਼ਾਨੀਆਂ ਸੁਣਿਆ ਓਥੇ ਹੀ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਉਹਨਾਂ ਨੇ ਇਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਜਿਹੜੀ ਪਾਰਟੀਆਂ ਚੋਣਾਂ ਸਮੇ ਲੋਕਾਂ ਨਾਲ ਝੂਠੇ ਵਾਅਦੇ ਕਰਦੀ

Aap Appoint 28 Candidates

ਆਪ ਨੇ ਵੱਖ-ਵੱਖ ਅਹੁਦਿਆਂ ਲਈ 28 ਅਹੁਦੇਦਾਰਾਂ ਦੀਆਂ ਕੀਤੀਆਂ ਨਿਯੁਕਤੀਆਂ

Aap Appoint 28 Candidates: ਚੰਡੀਗੜ੍ਹ: ਪੰਜਾਬ ਵਿੱਚ ਚੋਣਾਂ ਦਾ ਮਾਹੌਲ ਭਖ਼ ਚੁੱਕਾ ਹੈ ਅਤੇ ਪੰਜਾਬ ‘ਚ ਆਪਣੀ ਪਕੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆਮ ਆਦਮੀ ਪਾਰਟੀ ਨੇ ਆਪਸੀ ਲੜਾਈ ਕਾਰਨ ਪਾਰਟੀ ਦੇ ਵਿਗੜੇ ਅਕਸ ਸੁਧਾਰਨ ਲਈ ਸੂਬਾਈ ਲੀਡਰਸ਼ਿਪ ਦਾ ਵਿਸਥਾਰ ਕਰ ਲਿਆ ਹੈ। ‘ਆਪ’ ਨੇ ਤਾਜ਼ਾ ਨਿਯੁਕਤੀਆਂ ਕੀਤੀਆਂ ਹਨ, ਇਹਨਾਂ ‘ਚ ਚਾਰ ਸੂਬਾ ਮੀਤ ਪ੍ਰਧਾਨ,

Harmohan Dhawan joins AAP

ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਹੋਏ ‘ਆਪ’ ‘ਚ ਸ਼ਾਮਲ

Harmohan Dhawan joins AAP: ਚੰਡੀਗੜ੍ਹ: ਸਾਲ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਲਈ ਹੁਣ ਤੋਂ ਦਲਬਦਲੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਰਾਜਨੀਤੀ ਉੱਤੇ ਪਕੜ ਰੱਖਣ ਵਾਲੇ ਵੱਡੇ ਭਾਜਪਾ ਆਗੂ ਹਰਮੋਹਨ ਧਵਨ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਗਏ ਹਨ। ਪਿਛਲੇ ਦਿਨੀ ਹਰਮੋਹਨ ਧਵਨ ਦੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਹੋਈ ਸੀ।

Major General Suresh Khajuria Resigns

ਆਪ ਦੇ ਆਗੂ ਮੇਜਰ ਜਨਰਲ ਸੁਰੇਸ਼ ਖਜੂਰੀਆ ਨੇ ਦਿੱਤਾ ਅਸਤੀਫ਼ਾ

Major General Suresh Khajuria Resigns: ਪਠਾਨਕੋਟ : ਆਮ ਆਦਮੀ ਪਾਰਟੀ ਵਿੱਚ ਪਿਛਲੇ ਕਈ ਦਿਨਾਂ ਤੋਂ ਕਾਫ਼ੀ ਹਲਚਲ ਚੱਲ ਰਹੀ ਹੈ। ਪੰਜਾਬ ਦੇ ਦਿੱਗਜ ਨੇਤਾ ਸੁਰੇਸ਼ ਖਜੂਰੀਆ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਪਾਰਟੀ ਦੇ ਸੂਬਾ ਉਪ-ਪ੍ਰਧਾਨ ਅਹੁਦੇ ‘ਤੇ ਸਨ । ਪਠਾਨਕੋਟ ਦੇ ਰਹਿਣ ਵਾਲੇ ਰਿਟਾਇਰਡ ਮੇਜਰ ਜਨਰਲ ਸੁਰੇਸ਼ ਖਜੂਰੀਆ ਆਮ ਆਦਮੀ ਪਾਰਟੀ ਦੇ

AAP announces five candidates

ਲੋਕ ਸਭਾ ਚੋਣਾਂ ਲਈ ਆਪ ਨੇ ਕੀਤਾ 5 ਉਮੀਦਵਾਰਾਂ ਦਾ ਐਲਾਨ

AAP announces five candidates: ਆਮ ਆਦਮੀ ਪਾਰਟੀ ਵੱਲੋਂ ਸਾਰੀਆਂ ਸਿਆਸੀ ਜਮਾਤਾਂ ਨੂੰ ਪਿੱਛੇ ਛੱਡਦਿਆਂ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਫਾਈਨਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਿਕ ਪਾਰਟੀ ਦੀ ਪੰਜਾਬ ਲੀਡਰਸ਼ਿਪ ਵੱਲੋਂ ਹਾਈਕਮਾਨ ਨੂੰ ਕੁਝ ਉਮੀਦਵਾਰਾਂ ਦੀ ਸੂਚੀ ਸੌਂਪੀ ਗਈ ਸੀ, ਜਿਸ ‘ਚੋਂ 5 ਉਮੀਦਵਾਰਾਂ ਦੇ ਨਾਵਾਂ ‘ਤੇ ਲਗਭਗ ਮੋਹਰ ਲੱਗ

Amritsar Aam Aadmi Party

ਅੰਮ੍ਰਿਤਸਰ ਰੇਲ ਹਾਦਸੇ ਦੇ ਸੋਗ ‘ਚ ਆਮ ਆਦਮੀ ਪਾਰਟੀ ਨਹੀਂ ਮਨਾਵੇਗੀ ਦੀਵਾਲੀ

Amritsar Aam Aadmi Party: ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਹੋਈ ਜਿਸ ‘ਚ ਇਹ ਫੈਸਲਾ ਲਿਆ ਗਿਆ ਕਿ ਦਸੰਬਰ ‘ਚ ਆਮ ਆਦਮੀ ਪਾਰਟੀ ਦੁਆਰਾ ਆਉਣ ਵਾਲੇ ਲੋਕਸਭਾ ਚੋਣਾਂ ਨੂੰ ਲੈਕੇ ਅਹਿਮ ਐਲਾਨ ਜਲਦ ਹੋ ਸਕਦੇ ਹਨ। ਉਥੇ ਹੀ ਇਸ ਬੈਠਕ ਵਿੱਚ ਹੀ ਕੁਲਤਾਰ ਸਿੰਘ ਸੰਧਵਾ ਨੂੰ ਕਿਸਾਨ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਅਤੇ

AAP Candidate Sarbjit Kaur

ਬੀਬੀ ਮਾਣੂਕੇ ਕਰਵਾਉਣਗੇ ਖਹਿਰਾ ਤੇ ਮਾਨ ‘ਚ ਸੁਲ੍ਹਾ

AAP Candidate Sarbjit Kaur: ਆਮ ਆਦਮੀ ਪਾਰਟੀ ਲੰਬੇ ਸਮੇਂ ਤੋਂ ਖੇਰੂੰ-ਖੇਰੂੰ ਹੋ ਰਹੀ ਹੈ। ਹੁਣ ਪਾਰਟੀ ਨੂੰ ਦੁਬਾਰਾ ਜੋੜਨ ਦੀ ਜਿੰਮੇਵਾਰੀ ਪਾਰਟੀ ਵੱਲੋਂ ਬੀਬੀ ਸਰਬਜੀਤ ਕੌਰ ਮਾਣੂਕੇ ਨੂੰ ਸੌਂਪੀ ਗਈ ਹੈ। ਦੱਸ ਦੇਈਏ ਕਿ ਖਹਿਰਾ ਤੇ ਮਾਨ ਵਿੱਚ ਕਾਫੀ ਸਮੇਂ ਤੋਂ ਬਹਿਸ ਚੱਲ ਰਹੀ ਹੈ। ਉੱਥੇ ਹੀ ਬੀਬੀ ਸਰਬਜੀਤ ਕੌਰ ਨੇ ਕਿਹਾ ਕਿ ਹਰ ਪਰਿਵਾਰ

Sucha Singh Chhotepur Dharamvir Gandhi

ਛੋਟੇਪੁਰ ਤੇ ਗਾਂਧੀ ਨੇ ‘ਆਪ’ ‘ਚ ਵਾਪਸੀ ਲਈ ਕੇਜਰੀਵਾਲ ਅੱਗੇ ਰੱਖੀ ਇਹ ਸ਼ਰਤ…

Sucha Singh Chhotepur Dharamvir Gandhi: ਆਮ ਆਦਮੀ ਪਾਰਟੀ ਦਾ ਪੰਜਾਬ ‘ਚੋਂ ਗ੍ਰਾਫ ਲਗਾਤਾਰ ਡਿੱਗਦਾ ਹੀ ਜਾ ਰਿਹਾ ਹੈ। ਇਸ ਦੇ ਕਈ ਕਾਰਨ ਹਨ। ਜਿਹਨਾਂ ਵਿੱਚੋਂ ਇੱਕ ਹੈ ‘ਆਪ’ ਹਾਈਕਮਾਂਡ ਦੇ ਕਈ ਗਲਤ ਫੈਸਲੇ ਅਤੇ ਦੂਜਾ ਪਾਰਟੀ ਦੇ ਲੀਡਰਾਂ ਦੀ ਆਪਸੀ ਖਿੱਚੋਤਾਣ। ਜਿਸ ਕਾਰਨ ਪਾਰਟੀ ਦੇ ਕਈ ਵੱਡੇ ਲੀਡਰ ਪਾਰਟੀ ਦਾ ਸਾਥ ਵੀ ਛੱਡ ਚੁੱਕੇ ਹਨ।

AAP Zila Parishad elections shot dead

ਬਠਿੰਡਾ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਹੋਇਆ ਕਤਲ

AAP Zila Parishad elections shot dead: ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ‘ਚ ਆਪ ਉਮੀਦਵਾਰ ਹਰਿੰਦਰ ਹਿੰਦਾ ਦੇ ਕਤਲ ਨੂੰ ਲੈਕੇ ਪੁਲਿਸ ਪੂਰੀ ਤਰਾਂ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ। ਉੱਥੇ ਹੀ ਮ੍ਰਿਤਕ ਦੇ ਘਰ ਅਤੇ ਹਸਪਤਾਲ ਨੇਤਾਵਾਂ ਦਾ ਪਹੁੰਚਣਾ ਸ਼ੁਰੂ ਹੋ ਚੁੱਕਾ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ 3 ਲੋਕ ਉਸਦੇ ਪਤੀ ਕੋਲ ਆਏ

aap delegates met cm amarinder singh

ਨੌਜਵਾਨਾਂ ਦੀਆਂ ਮੌਤਾਂ ਨੇ ਜਗਾਈ ਪੰਜਾਬ ਸਰਕਾਰ, ‘ਆਪ’ ਨੇ ਜ਼ਮੀਨੀ ਹਕੀਕਤ ਤੋਂ ਕੈਪਟਨ ਨੂੰ ਕਰਵਾਇਆ ਜਾਣੂ!

aap delegates met cm amarinder singh: ਹਰ ਪਾਸਿਓਂ ਆਪਣੀ ਨਿਖੇਧੀ ਕਰਵਾਉਣ ਮਗਰੋਂ ਆਖ਼ਿਰ ਪੰਜਾਬ ਸਰਕਾਰ ਜਾਗ ਗਈ ਲਗਦੀ ਹੈ। ਪੰਜਾਬ ਸਰਕਾਰ ਨੇ ਨਸ਼ਾ ਅਤੇ ਨਸ਼ਾ ਤਸਕਰਾਂ ਨੂੰ ਜੜ੍ਹੋਂ ਮੁਕਾਉਣ ਲਈ ਜੋ ਫੈਸਲਾ ਲਿਆ ਹੈ ਉਹ ਕਿੰਨਾ ਕੁ ਸਾਰਥਕ ਸਿੱਧ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ। ਪਰ ਇਹ ਫੈਸਲਾ ਇਨਾਂ ਕੁ ਲੇਟ ਲਿਆ

aap punjab protest

‘ਆਪ’ ਨੇ ਪੰਜਾਬ ਕਾਂਗਰਸ ਸਰਕਾਰ ਨੂੰ ਮੁੜ ਦਿਖਾਈ ਆਪਣੀ ਤਾਕਤ…

aap punjab protest: ਲਗਾਤਾਰ ਹੋ ਰਹੀਆਂ ਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਪੰਜਾਬ ਲਈ ਇੱਕ ਗੰਭੀਰ ਮੁੱਦਾ ਬਣ ਚੁਕਿਆ ਹੈ। ਪੰਜਾਬ ਵਿੱਚ ਨਸ਼ੇ ਦੇ ਵਿਰੋਧ ‘ਚ 1 ਜੁਲਾਈ ਤੋਂ 7 ਜੁਲਾਈ ਤੱਕ ਮੁਹਿੰਮ ਚਲਾਈ ਜਾ ਰਹੀ ਹੈ। ‘ਮਰੋ ਜਾਂ ਵਿਰੋਧ ਕਰੋ’ ਮੁਹਿੰਮ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਸੂਬੇ ਦੀ ਸਰਕਾਰ ਨੂੰ ਜਗਾਉਣ ਲਈ ਕੀਤੀ ਗਈ

AAP Govt Discoms Looted Rs 800

ਭਾਜਪਾ ਨੇ ‘ਆਪ’ ‘ਤੇ ਲਗਾਇਆ 800 ਕਰੋੜ ਘੁਟਾਲੇ ਦਾ ਦੋਸ਼

AAP Govt Discoms Looted Rs 800: ਇਤਿਹਾਸਕ ਜਿੱਤ ਦੇ ਨਾਲ ਦਿੱਲੀ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ( AAP ) ਹੁਣ ਤੱਕ ਦੇ ਸਭ ਤੋਂ ਵੱਡੇ ਘੋਟਾਲੇ ਵਿੱਚ ਘਿਰਦੀ ਦਿਖਾਈ ਦੇ ਰਹੀ ਹੈ। ਤਾਜ਼ਾ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ( ਭਾਜਪਾ ) ਨੇ ਅਰਵਿੰਦ ਕੇਜਰੀਵਾਲ ਸਰਕਾਰ ਉੱਤੇ ਬਿਜਲੀ ਵੰਡ ਕੰਪਨੀਆਂ ਦੇ ਨਾਲ ਮਿਲਕੇ ਬਿਜਲੀ ਕੁਨੈਕਸ਼ਨ ਦਾ

aam aadmi party Effigy

ਆਮ ਆਦਮੀ ਪਾਰਟੀ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

aam aadmi party Effigy: ਬੀਤੇ ਦਿਨ ਰੇਤ ਮਾਫ਼ੀਆ ਵੱਲੋਂ ਰੋਪੜ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਉਸ ਦੇ ਅੰਗ ਰੱਖਿਅਕਾਂ (ਪੁਲਿਸ ਮੁਲਾਜਮਾਂ) ਤੇ ਕੀਤੇ ਜਾਨ ਲੇਵਾ ਹਮਲੇ ਵਿਰੁੱਧ ਆਮ ਆਦਮੀ ਪਾਰਟੀ ਵੱਲੋਂ ਅੱਜ ਡਿਪਟੀ ਕਮਿਸ਼ਨਰ ਮੁਹਾਲੀ ਦੇ ਦਫਤਰ ਦੇ ਬਾਹਰ ਰੋਸ ਪ੍ਰਗਟ ਕੀਤਾ ਗਿਆ ਅਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪਾਰਟੀ ਦੇ

Khaira House Regional Office

ਖਹਿਰਾ ਦਾ ਘਰ ਖਾਲਿਸਤਾਨੀ ਪੰਨੂ ਦਾ ਬਣਿਆ ਰੀਜ਼ਨਲ ਦਫ਼ਤਰ: ਮਜੀਠੀਆ

Khaira House Regional Office: ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੇ ਬੀਤੇ ਦਿਨੀਂ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਸੁਖਪਾਲ ਖਹਿਰਾ ਜੋ ਪੰਜਾਬ ਅਤੇ ਭਾਰਤ ਨੂੰ ਵੰਡਣ ਦੀ ਗੱਲ ਕਰ ਰਿਹਾ ਹੈ ਅਸਲ ਵਿੱਚ ਖਾਲਿਸਤਾਨ ਦਾ ਸਮਰਥਨ ਕਰਨ ਵਾਲੀ ਸੰਸਥਾ ਸਿਖਸ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦਾ ਘਰ ਬਣ ਗਿਆ ਹੈ।

AAP Punjab MLA Amarjeet Attacked

‘ਆਪ’ ਵਿਧਾਇਕ ‘ਤੇ ਹਮਲੇ ਦੇ ਮੁੱਦੇ ‘ਤੇ ਰਾਜਨੀਤੀ ਹੋਈ ਤੇਜ਼, ‘ਆਪ’ ਨੇ ਕੀਤੀ ਸੀਬੀਆਈ ਜਾਂਚ ਦੀ ਮੰਗ

AAP Punjab MLA Amarjeet Attacked: ਆਪ’ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਤੇ ਹਮਲੇ ਦੇ ਮਾਮਲੇ ‘ਚ ਰਾਜਨੀਤੀ ਗਰਮਾ ਗਈ ਹੈ। ਆਮ ਆਦਮੀ ਪਾਰਟੀ ਨੇ ਇਸ ਘਟਨਾ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਤੋਂ ਬਿਨਾਂ ‘ਆਪ’ ਪਾਰਟੀ ਨੇ ਵਿਰੋਧ ‘ਚ ਧਰਨਾ ਲਾਉਣ ਦਾ ਵੀ ਐਲਾਨ ਕੀਤਾ ਹੈ। ਇਸ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ