Tag: , , , , , , , ,

ਬਿਨ੍ਹਾਂ ID ਪਰੂਫ ਤੇ ਡਾਕੂਮੈਂਟਸ ਦੇ ਬਣ ਸਕਦਾ ਹੈ ਆਧਾਰ ਕਾਰਡ, ਜਾਣੋ ਕਿਵੇਂ

apply adhaar card without id proof ਅੱਜ ਦੇ ਸਮੇਂ ‘ਚ ਆਧਾਰ ਕਾਰਡ ਇੱਕ ਮਹੱਤਵਪੂਰਣ ਦਸਤਾਵੇਜ਼ ਬਣ ਗਿਆ ਹੈ। ਇਸ ਦੀ ਹਰ ਜਗ੍ਹਾ ਜ਼ਰੂਰਤ ਹੈ। ਕਈ ਵਾਰ ਕੰਮ ਬਿਨ੍ਹਾਂ ਆਧਾਰ ਕਾਰਡ ਦੇ ਰੁੱਕ ਜਾਂਦਾ ਹੈ। ਆਧਾਰ ਇੱਕ 12-ਅੰਕ ਦਾ ਵਿਸ਼ੇਸ਼ ਨੰਬਰ ਹੈ ਜੋ ਵਿਲੱਖਣ ਪਛਾਣ ਅਥਾਰਟੀ ਆਫ਼ ਇੰਡੀਆ (ਯੂ.ਆਈ.ਡੀ.ਏ.ਆਈ) ਦੁਆਰਾ ਜਾਰੀ ਕੀਤਾ ਜਾਂਦਾ ਹੈ। ਭਾਰਤ ਵਿੱਚ

ਪ੍ਰਾਪਰਟੀ ਨੂੰ ਲੈ ਕੇ ਮੋਦੀ ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ

Property linking Aadhaar: ਸਰਕਾਰ ਜਾਇਦਾਦ ਬਾਜ਼ਾਰ ‘ਚ ਧੋਖਾਧੜੀ ਅਤੇ ਬੇਨਾਮੀ ਜਾਇਦਾਦ ਨਾਲ ਨਜਿੱਠਣ ਲਈ ਇਕ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਦਰਅਸਲ, ਸਰਕਾਰ ਜਾਇਦਾਦ ਨਾਲ ਆਧਾਰ ਨੂੰ ਜੋੜਨ ਦੀ ਤਿਆਰੀ ਕਰ ਰਹੀ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਇਹ ਕਾਲੇ ਧਨ ਅਤੇ ਮਨੀ ਲਾਂਡਰਿੰਗ ਦੇ ਖਿਲਾਫ ਇਕ ਵੱਡਾ ਕਦਮ ਹੋਵੇਗਾ। 2014 ‘ਚ ਮੋਦੀ

ਹੁਣ ਬੈਂਕ ‘ਚ PAN ਦੀ ਥਾਂ ‘ਆਧਾਰ’ ਨਾਲ ਵੀ ਚੱਲੇਗਾ ਕੰਮ

Aadhaar used for cash transactions: ਨਵੀਂ ਦਿੱਲੀ: ਹੁਣ ਹਰ ਜਗ੍ਹਾ ਪੈਨ ਨੰਬਰ ਦੇਣਾ ਜ਼ਰੂਰੀ ਨਹੀਂ ਹੋਵੇਗਾ । ਬਾਇਓਮੀਟ੍ਰਿਕ ਆਧਾਰ ਨੂੰ 50,000 ਰੁਪਏ ਤੋਂ ਵੱਧ ਦੇ ਲੈਣ-ਦੇਣ ਅਤੇ ਹੋਰ ਕਈ ਕੰਮਾਂ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ । ਇਸਦਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਪੈਸਿਆਂ ਦੇ ਲੈਣ-ਦੇਣ ਲਈ ਪੈਨ

ਹੁਣ ਹਰ ਥਾਂ ਆਧਾਰ ਕਾਰਡ ਦੀ ਵਰਤੋਂ ਨਹੀਂ ਹੋਵੇਗੀ ਲਾਜ਼ਮੀ : ਮੋਦੀ ਕੈਬਨਿਟ

Aadhaar Card  Verification : ਨਵੀਂ ਦਿੱਲੀ : ਅਧਾਰ ਕਾਰਡ ਇੱਕ ਅਜਿਹਾ ਦਸਤਾਵੇਜ ਜਾਂ ID ਪਰੂਫ ਹੈ ਜੋ ਹਰ ਜਗ੍ਹਾ ਲਾਜ਼ਮੀ ਕੀਤਾ ਗਿਆ ਹੈ। ਦੱਸ ਦੇਈਏ ਕਿ ਹੁਣ  ਮੋਦੀ ਕੈਬਨਿਟ ਨੇ Aadhar ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ।  ਹੁਣ ਹਰ ਥਾਂ ਆਧਾਰ ਕਾਰਡ ਨੰਬਰ ਦੇਣਾ ਲਾਜ਼ਮੀ ਨਹੀਂ ਹੋਵੇਗਾ। ਕੈਬਨਿਟ ਵੱਲੋਂ ਆਧਾਰ ‘ਤੇ ਹੋਰ ਕਾਨੂੰਨ ਐਕਟ

ਕੀ ਤੁਹਾਡਾ ਆਧਾਰ ਕਾਰਡ ਹੈ ਸੁਰੱਖਿਅਤ ..?

Aadhaar Card Update: ਅਕਸਰ ਹੀ ਆਧਾਰ ਕਾਰਡ ਨਾਲ ਛੇੜਖਾਨੀ ਦੀਆਂ ਅਤੇ ਡਾਟਾ ਲੀਕ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਅੱਜ ਕੱਲ ਇਹ ਚਿੰਤਾ ਦਾ ਇੱਕ ਵਿਸ਼ਾ ਬਣ ਚੁੱਕਾ ਹੈ। ਇਸੇ ਦੇ ਮੱਦੇਨਜ਼ਰ ਹੁਣ ਕੋਈ ਛੇੜਛਾੜ ਦਾ ਪਤਾ ਲਾਉਣ ਦਾ ਤਰੀਕਾ ਲੱਭ ਲਿਆ ਹੈ। ਇਸ ਤਰਾਂ ਜਾਣੋ ਕਿਵੇਂ ਕਰ ਸਕਦੇ ਚੈੱਕ ਆਪਣੇ ਬ੍ਰਾਉਜ਼ਰ ਤੇ ਜਾਓ ਅਤੇ 

Aadhaar mandatory RBI

ਬੈਂਕਾਂ ‘ਚ ਖਾਤਾਂ ਖੋਲਣ ਲਈ ਜਰੂਰੀ ਹੋਇਆ ਇਹ ਦਸਤਾਵੇਜ਼ : RBI

Aadhaar mandatory RBI: ਨਵੀ ਦਿੱਲੀ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ ) ਨੇ ਬੈਂਕਾਂ ਵਿੱਚ ਖਾਤਾ ਖੋਲ੍ਹਣ ਲਈ ਆਧਾਰ ਕਾਰਡ ਨੂੰ ਜਰੂਰੀ ਕਰ ਦਿੱਤਾ ਹੈ। ਹਾਲਾਂਕਿ ਇਸਨੂੰ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਹੀ ਲਾਗੂ ਕੀਤਾ ਜਾਵੇਗਾ। ਪਰ ਜਦੋਂ ਤੱਕ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਆਉਂਦਾ ਹੈ ਤੱਦ ਤੱਕ ਇਸ ਗਾਇਡਲਾਇਨ ਦਾ ਹੀ ਪਾਲਣ ਕਰਨਾ

ਯੋਜਨਾਵਾਂ ਦੇ ਲਾਭ ਲਈ ਆਧਾਰ ਮਾਡਲ ਨਹੀਂ ਹੈ ਬਿਹਤਰ : ਸੁਪਰੀਮ ਕੋਰਟ

Supreme Court Aadhaar: ਆਧਾਰ ਕਾਰਡ ਨੂੰ ਲੈ ਕਿ ਇੱਕ ਵਾਰ ਫਿਰ ਚਰਚਾ ਛਿੜ ਗਈ ਹੈ। ਵੀਰਵਾਰ ਨੂੰ ਸੁਪਰੀਮ ਕੋਰਟ ‘ਚ ਆਧਾਰ ਕਾਰਡ ਨੂੰ ਲੈ ਕੇ ਸੁਣਵਾਈ ਹੋਈ ਜਿਸ ‘ਚ ਬਹੁਤ ਹੀ ਕਰਾਰੀ ਬਹਿਸ ਹੋਈ। ਯੂਆਈਡੀਏਆਈ ਨੇ ਆਪਣੇ ਸਮਰਥਨ ‘ਚ ਕਾਫੀ ਜ਼ਿਆਦਾ ਦਲੀਲਾਂ ਪੇਸ਼ ਕੀਤੀਆਂ ਪਰ ਸੁਪਰੀਮ ਕੋਰਟ ਉਨ੍ਹਾਂ ਦੀਆਂ ਦਲੀਲਾਂ ਤੋਂ ਸੰਤੁਸ਼ਟ ਨਹੀਂ ਹੋ ਸਕੀ।

Google want Aadhaar card fail

Google ਚਾਹੁੰਦਾ ਹੈ ਆਧਾਰ ਕਾਰਡ ਹੋ ਜਾਵੇ ਫੇਲ੍ਹ : UIDAI

Google want Aadhaar card fail : ਸਰਕਾਰ ਵੱਲੋਂ ਆਧਾਰ ਕਾਰਡ ਹਰ ਜਗ੍ਹਾ ਲਾਜ਼ਮੀ ਕਰ ਦਿੱਤਾ ਹੈ ਸਰਕਾਰ ਵਲੋਂ ਦਿੱਤੇ ਗਏ ਨਿਰਦੇਸ਼ਾ ਮੁਤਾਬਿਕ ਹੁਣ ਕੋਈ ਵੀ ਕੰਮ ਆਧਾਰ ਕਾਰਡ ਤੋਂ ਬਿਨਾ ਨਹੀਂ ਹੋ ਸਕਦਾ ਹੈ ਆਧਾਰ ਕਾਰਡ ਨਾਲ ਹਰ ਇੱਕ ਪਰੂਫ ਨੂੰ ਵੀ ਲਿੰਕ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਸੁਪਰੀਮ ਕੋਰਟ ਵਿੱਚ ਮੰਗਲਵਾਰ ਨੂੰ ਯੂਆਈਡੀਏਆਈ ਨੇ

Driving license making process go easy

ਨਹੀਂ ਕੱਟਣੇ ਪੈਣਗੇ ਹੁਣ ‘ਆਰ.ਟੀ.ਓ’ ਦਫਤਰ ਦੇ ਚੱਕਰ, ਜਾਣੋ ਕਿੱਥੇ ਬਣੇਗਾ ਤੁਹਾਡਾ ਡਰਾਈਇਵਿੰਗ ਲਾਈਸੈਂਸ

Driving license making process go easy: ਹੁਣ ਤੁਹਾਨੂੰ ‘ਆਰ.ਟੀ.ਓ’ ਦਫਤਰ ਜਾ ਕਿ ਡਰਾਈਇਵਿੰਗ ਲਾਈਸੈਂਸ ਬਣਾਉਣ ਦੇ ਲਈ ਚੱਕਰ ਨਹੀਂ ਮਾਰਨੇ ਪਿਆ ਕਰਨਗੇ। ਜੀ ਹਾਂ ਦੱਸ ਦੇਈਏ ਕਿ ਇਸ ਸੁਵਿਧਾ ਤੋਂ ਬਾਅਦ ਡਰਾਇਵਿੰਗ ਲਾਈਸੈਂਸ ਬਣਾਉਣਾ ਬਹੁਤ ਸੌਖਾ ਹੋ ਜਾਵੇਗਾ। ਸਰਕਾਰੀ ਰਾਸ਼ਨ ਦੀਆ ਦੁਕਾਨਾਂ ਤੇ ਹੁਣ ਜਨਸੁਵਿਧਾ ਕੇਂਦਰ ਖੋਲ੍ਹੇ ਜਾ ਰਹੇ ਹਨ। ਜਿਸ ਵਿਚ ਲੋਕ ਲਾਈਸੈਂਸ ,

ਰਸੋਈ ਗੈਸ ਦੇ ਬਾਅਦ ਹੁਣ ਆਧਾਰ ਕਾਰਡ ‘ਤੇ ਮਿਲੇਗੀ ਕਿਸਾਨਾਂ ਨੂੰ ਖਾਦ

Farmers get fertilizer Aadhar:ਨਵੀਂ ਦਿੱਲੀ:ਰਸੋਈ ਗੈਸ ਦੇ ਬਾਅਦ ਹੁਣ ਕਿਸਾਨਾਂ ਨੂੰ ਉਨ੍ਹਾਂ ਦੇ ਆਧਾਰ ਕਾਰਡ ਉੱਤੇ ਖਾਦ ਮਿਲੇਗੀ । ਇਹ ਯੋਜਨਾ ਪਹਿਲੀ ਮਾਰਚ ਤੋਂ ਪੂਰੇ ਦੇਸ਼ ਵਿੱਚ ਲਾਗੂ ਹੋ ਜਾਵੇਗੀ । ਇਸ ਤੋਂ ਜਿੱਥੇ ਖਾਦ ਦੀ ਚੋਰੀ ਰੁਕੇਗੀ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਰੂਰਤ ਭਰ ਖਾਦ ਦੀ ਆਪੂਰਤੀ ਹੋਵੇਗੀ , ਉਥੇ ਹੀ ਸਰਕਾਰੀ ਖਜਾਨੇ ਨੂੰ

ਹੁਣ ਆਧਾਰ ਕਾਰਡ ਦੇ ਬਿਨਾਂ ਨਹੀਂ ਬਣ ਸਕੇਗਾ ਡਰਾਈਵਿੰਗ ਲਾਇਸੈਂਸ

Driving license Aadhaar card:ਲੁਧਿਆਣਾ: ਆਧਾਰ ਕਾਰਡ ਦੀ ਅਹਿਮੀਅਤ ਦਿਨੋਂ ਦਿਨ ਵਧਦੀ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਆਧਾਰ ਕਾਰਡ ਜ਼ਰੂਰੀ ਕਰ ਦਿੱਤਾ ਗਿਆ ਹੈ। ਆਧਾਰ ਕਾਰਡ ਨੂੰ ਜ਼ਰੂਰੀ ਕਰਨ ਦੇ ਸਬੰਧ ‘ਚ ਕੇਂਦਰ ਸਰਕਾਰ ਸੁਪਰੀਮ ਕੋਰਟ ‘ਚ ਹਲਫਨਾਮਾ ਵੀ ਦਾਖਲ ਕਰ ਚੁੱਕੀ ਹੈ ਕਿ ਇਸ ਨਾਲ ਜਾਅਲੀ ਡਰਾਈਵਿੰਗ ਲਾਇਸੈਂਸ ‘ਤੇ ਨਕੇਲ

Aadhaar face recognition UIDAI

UIDAI ਦੀ ਵੱਡੀ ਪਹਿਲ ,ਹੁਣ ਤੁਹਾਡੇ ਚਿਹਰੇ ਤੋਂ ਵੀ ਹੋ ਸਕੇਗਾ ਆਧਾਰ ਵੈਰੀਫਿਕੇਸ਼ਨ

Aadhaar face recognition UIDAI :ਨਵੀਂ ਦਿੱਲੀ : ਭਾਰਤੀ ਵਿਸ਼ੇਸ਼ ਪਹਿਚਾਣ ਪ੍ਰਾਧਿਕਾਰ ( UIDAI ) ਨੇ ਚਿਹਰੇ ਦੇ ਜਰੀਏ ਆਧਾਰ ਕਾਰਡ ਦੇ ਵੈਰੀਫਿਕੇਸ਼ਨ ਦੀ ਆਗਿਆ ਦਿੱਤੀ ਹੈ।ਹੁਣ 1 ਜੁਲਾਈ, 2018 ਤੋਂ ਲੋਕਾਂ ਦੇ ਰਜਿਸਟਰਡ ਡਿਵਾਇਸ ਉੱਤੇ ਫਿਊਜਨ ਮੋੜ ਵਿੱਚ ਫੇਸ ਆਥੈਂਟੀਕੇਸ਼ਨ ਦੀ ਸਹੂਲਤ ਉਪਲੱਬਧ ਕਰਾਈ ਜਾਵੇਗੀ , ਤਾਂਕਿ ਲੋਕਾਂ ਨੂੰ ਬਾਇਓਮੈਟਰਿਕ ਪਹਿਚਾਣ ਵਿੱਚ ਆ ਰਹੀਆਂ ਮੁਸ਼ਕਲਾਂ

Biometric lock UIDAI protect

ਹਸਪਤਾਲ ਵੱਲੋਂ ਸ਼ਹੀਦ ਦੀ ਪਤਨੀ ਦੇ ਇਲਾਜ ਨਾਲੋਂ ਆਧਾਰ ਕਾਰਡ ਨੂੰ ਤਰਜੀਹ ਦੇਣ ‘ਤੇ ਅਨਿਲ ਵਿੱਜ ਦੀ ਸਖ਼ਤੀ

Aadhar card Sonipat: ਬੀਤੇ ਦਿਨ ਸੋਨੀਪਤ ਦੇ ਇਕ ਹਸਪਤਾਲ ‘ਚ ਅਧਾਰ ਕਾਰਡ ਨੂੰ ਲੈ ਕਾਰਗਿਲ ਸ਼ਹੀਦ ਲਸ਼ਮਣ ਦਾਸ ਦੀ ਵਿਧਵਾ ਸ਼ਕੁੰਤਲਾ ਦੀ ਮੌਤ ‘ਤੇ ਸਿਹਤ ਮੰਤਰੀ ਅਨਿਲ ਵਿਜ ਦਾ ਸਖ਼ਤ ਰੱਵਈਆਂ ਕੀਤਾ ਹੈ। ਵੈਸੇ ਤਾਂ ਅਧਾਰ ਕਾਰਡ ਦੇ ਲਈ ਕਿਸੇ ਦਾ ਇਲਾਜ ਨੂੰ ਮਨ੍ਹਾ ਕਰਨਾ ਜਾਇਜ ਨਹੀਂ ਹੈ। ਪਰ ਉਹ ਜਿਹੜਾ ਹਸਪਤਾਲ ਹੈ ਉਹ ਫੌਜ

Aadhaar Card

SMS ਨਾਲ ਨਹੀਂ ਹੋਵੇਗਾ ਆਧਾਰ – ਮੋਬਾਇਲ ਲਿੰਕ , ਮਿਲਣਗੇ ਇਹ ਤਿੰਨ Options

Aadhaar Card Mobile SIM Linking three new ways:ਮੋਬਾਇਲ ਨੰਬਰ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਅਗਲੇ ਮਹੀਨੇ ਤੋਂ ਤੁਹਾਨੂੰ ਟੈਲੀਕਾਮ ਰਿਟੇਲ ਸੇੈਂਟਰ ਨਹੀਂ ਜਾਣਾ ਪਵੇਗਾ।ਇੱਕ ਦਸੰਬਰ ਤੋਂ ਤੁਹਾਨੂੰ ਤਿੰਨ ਨਵੇਂ ਵਿਕਲਪ ਮ‍ਿਲਣਗੇ , ਜਿਨ੍ਹਾਂ ਦੇ ਜ਼ਰੀਏ ਤੁਸੀਂ ਘਰ ਬੈਠੇ ਹੀ ਆਪਣਾ ਮੋਬਾਇਲ ਨੰਬਰ ਆਧਾਰ ਨਾਲ ਲਿੰਕ ਕਰ ਸਕੋਗੇ। Aadhaar Card-Mobile SIM Linking ਹਾਲਾਂਕਿ ਇਸ

Linking Aadhaar insurance policies

ਹੁਣ ਬੀਮਾ ਪਾਲਿਸੀਆਂ ਨੂੰ ਵੀ ਅਧਾਰ ਨਾਲ ਜੋੜਨਾਂ ਹੋਵੇਗਾ ਜਰੂਰੀ,ਜਾਣੋ ਕਿਸ ਤਰ੍ਹਾਂ ਕਰਨਾ ਹੈ ਲਿੰਕ

Linking Aadhaar insurance policies: ਬੀਮਾ ਸੈਕਟਰ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਆਈਆਰਡੀ ਨੇ ਬੀਮਾ ਪ੍ਰਦਾਤਾ ਕੰਪਨੀਆਂ ਲਈ ਹਰੇਕ ਪਾਲਸੀ ਦੇ ਨਾਲ ਅਧਾਰ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ‘ਚ ਬੀਮਾ ਕੰਪਨੀਆਂ ਦੇ ਸਾਹਮਣੇ ਵੱਡੀ ਚਣੌਤੀ ਖੜੀ ਹੋ ਸਕਦੀ ਹੈ। ਗੌਰਤਲਬ ਹੈ ਕਿ ਸੁਰੀਮ ਕੋਰਟ ਨੇ ਬੈਂਕ ਅਕਾਊਂਟ ਨੂੰ ਅਧਾਰ ਨਾਲ ਲਿੰਕ ਕਰਨ ਦੇ ਲਈ

Govt simplifies verification process of aadhaar linking mobile number

ਹੁਣ ਘਰ ਬੈਠੇ ਕਰੋ ਆਧਾਰ ਨੂੰ ਮੋਬਾਇਲ ਨੰਬਰ ਨਾਲ ਲਿੰਕ ਪੜ੍ਹੋ ਪੂਰੀ ਖਬਰ

ਕੇਂਦਰ ਸਰਕਾਰ ਨੇ ਆਧਾਰ ਦੇ ਜਰੀਏ ਮੌਜੂਦਾ ਮੋਬਾਇਲ ਫੋਨ ਗਾਹਕਾਂ ਨੂੰ ਦੁਬਾਰਾ ਲਿੰਕ ਕਰਨ ਦੀ ਪ੍ਰਕਿਰਿਆ ਨੂੰ ਜਿਆਦਾ ਅਸਾਨ ਅਤੇ ਸੁਵਿਧਾਜਨਕ ਕਰ ਦਿੱਤਾ ਹੈ । ਕੇਂਦਰੀ ਮੰਤਰੀ ਮਨੋਜ ਸਿਨ੍ਹਾ ਨੇ ਬੁੱਧਵਾਰ ਨੂੰ ਕਿਹਾ ਕਿ ਆਧਾਰ – ਮੋਬਾਇਨ ਨੰਬਰ ਲਿੰਕ ਲਈ ਤਿੰਨ ਨਵੇਂ ਤਰੀਕੇ ਲਿਆਂਦੇ ਗਏ ਹਨ , ਜਿਸ ਵਿੱਚ ਵੰਨ ਟਾਈਮ ਪਾਸਵਰਡ ( ਓਟੀਪੀ )

aadhaar

ਬੱਚਿਆਂ ਲਈ ਆਧਾਰ ਕਾਰਡ ਬਣਵਾ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਨਵੀਂ ਦਿੱਲੀ : ਆਧਾਰ ਕਾਰਡ ਦੀ ਅਹਿਮੀਅਤ ਦਿਨੋਂ ਦਿਨ ਵਧਦੀ ਜਾ ਰਹੀ ਹੈ। ਆਧਾਰ ਅਤੇ ਪੈਨ ਦੀ ਲਿਕਿੰਗ ਦੇ ਲਈ ਡੈੱਡਲਾਈਨ ਤੈਅ ਕੀਤੇ ਜਾਣ ਤੋਂ ਬਾਅਦ ਹੁਣ ਇਹ ਗੱਲ ਹੋਰ ਵੀ ਪੁਖ਼ਤਾ ਹੋ ਗਈ ਹੈ। ਅਜਿਹੇ ਵਿਚ ਇਹ ਕਹਿਣਾ ਬਿਲਕੁੱਲ ਵੀ ਗਲ਼ਤ ਨਹੀਂ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਲੋਕਾਂ ਦੇ ਲਈ ਬਿਨਾ ਆਧਾਰ ਕਾਰਡ

aadhaar

ਸਾਵਧਾਨ! ਜੇਕਰ ਤੁਹਾਡਾ ਬੈਂਕ ‘ਚ ਹੈ ਖਾਤਾ, ਤਾਂ ਕਰ ਲਓ 31 ਦਸੰਬਰ ਤੋਂ ਪਹਿਲਾਂ ਇਹ ਕੰਮ

ਨਵੀਂ ਦਿੱਲੀ : ਬੈਂਕਾਂ ਵਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 31 ਦਸੰਬਰ 2017 ਤਕ ਆਧਾਰ ਨਾਲ ਲਿੰਕ ਨਾ ਹੋਏ ਖਾਤੇ ਬਲਾਕ ਕਰ ਦਿੱਤੇ ਜਾਣਗੇ, ਯਾਨੀ ਤੁਸੀਂ ਲੈਣ-ਦੇਣ ਨਹੀਂ ਕਰ ਸਕੋਗੇ ਅਤੇ ਪ੍ਰੇਸ਼ਾਨ ਹੋਣਾ ਪਵੇਗਾ। ਉੱਥੇ ਹੀ, ਸਬਸਿਡੀ ਲੈਣ ਲਈ ਵੀ ਆਧਾਰ ਕਾਰਡ ਜ਼ਰੂਰੀ ਕੀਤਾ ਗਿਆ ਹੈ। ਅਜਿਹੇ ‘ਚ ਜੇਕਰ ਤੁਸੀਂ ਐੱਲ. ਪੀ. ਜੀ. ‘ਤੇ ਸਬਸਿਡੀ ਲੈਣੀ

govt

ਹੁਣ ਗੱਡੀ ਚਲਾਉਣ ਲਈ ਸਰਕਾਰ ਨੇ ਇੰਝ ਕੀਤਾ ਆਧਾਰ ਕਾਰਡ ਜ਼ਰੂਰੀ…

ਨਵੀਂ ਦਿੱਲੀ— ਸਰਕਾਰ ਡਰਾਈਵਿੰਗ ਲਾਈਸੈਂਸ ਨੂੰ ਆਧਾਰ ਨੰਬਰ ਨਾਲ ਲਿੰਕ ਕਰਨਾ ਜ਼ਰੂਰੀ ਕਰਨ ਜਾ ਰਹੀ ਹੈ ਯਾਨੀ ਬਿਨਾਂ ‘ਆਧਾਰ’ ਨਵਾਂ ਲਾਈਸੈਂਸ ਨਹੀਂ ਬਣੇਗਾ ਅਤੇ ਲਾਈਸੈਂਸ ਨਹੀਂ ਤਾਂ ਗੱਡੀ ਨਹੀਂ ਚਲਾ ਸਕੋਗੇ। ਸੂਚਨਾ ਅਤੇ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਅਸੀਂ ਡਰਾਈਵਿੰਗ ਲਾਈਸੈਂਸ ਨੂੰ ਆਧਾਰ ਕਾਰਡ ਨਾਲ ਲਿੰਕ ਕਰਾਂਗੇ। ਇਸ ਬਾਰੇ ਟਰਾਂਸਪੋਰਟ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ