Tag: , , , , ,

ਇਹ ਸਟਾਰ ਹੋਵੇਗਾ ਕਪਿਲ ਸ਼ਰਮਾ ਦੇ ਸ਼ੋਅ ਦਾ ਪਹਿਲਾ ਮਹਿਮਾਨ, ਵੀਡੀਓ ਵਾਇਰਲ

Ajay Devgn Kapil Show: ਕਪਿਲ ਸ਼ਰਮਾ ਆਪਣਾ ਨਵਾਂ ਸ਼ੋਅ ਲੈ ਕੇ ਆ ਰਹੇ ਹਨ, ਇਹ ਤਾਂ ਸਭ ਜਾਣਦੇ ਹੀ ਹਨ ਅਤੇ ਇਸ ਸ਼ੋਅ ਦਾ ਨਾਂਅ ਹੈ ‘ਫੈਮਿਲੀ ਟਾਇਮਸ ਵਿੱਦ ਕਪਿਲ ਸ਼ਰਮਾ’। ਖਬਰਾਂ ਆ ਰਹੀਆਂ ਹਨ ਕਿ ਇਹ ਸ਼ੋਅ 25 ਮਾਰਚ ਨੂੰ ਸ਼ੁਰੂ ਹੋਵੇਗਾ। ਇਸ ਦਾ ਪ੍ਰਸਾਰਣ ਸੋਨੀ ਚੈਨਲ ‘ਤੇ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ

OMG ਚੰਦਰਮੁਖੀ ਚੌਟਾਲਾ ਨਾਲ ਬੈਂਕ ਨੇ ਕੀਤਾ ਧੋਖਾ

ਟੀਵੀ ‘ਤੇ ਇੰਸਪੈਕਟਰ ਚੰਦਰਮੁਖੀ ਚੌਟਾਲਾ ਦੇ ਕਿਰਦਾਰ ਨਾਲ ਫੇਮਸ ਜੋਣ ਵਾਲੀ ਐਕਟਰਸ ਕਵਿਤਾ ਕੌਸ਼ਿਕ ਨਾਲ ਵੂਮਨ ਡੇਅ ਦੇ ਮੌਕਾ ਇੱਕ ਵੱਡਾ ਫ੍ਰੌਡ ਹੋ ਗਿਆ। ਕਵਿਤਾ ਨੇ ਇਸ ਪੂਰੇ ਮਾਮਲੇ ਨੂੰ ਸੋਸ਼ਲ ਮੀਡੀਆ ਰਾਹੀਂ ਸਭ ਦੇ ਸਾਹਮਣੇ ਰੱਖੀਆ। ਦਰਅਸਲ ਉਸ ਨਾਲ ਬੈਂਕ ਨੇ ਧੋਖਾ ਕੀਤਾ ਹੈ। ਕਵਿਤਾ ਦਾ ਕਹਿਣਾ ਹੈ ਕਿ ਉਸਨੇ ਮੈਕਸ ਲਾਈਫ ਪਾਲਿਸੀ ‘ਚ

ਫ਼ਰਹਾਨ ਅਖਤਰ ਅਤੇ ਗਿੱਪੀ ਗਰੇਵਾਲ ਦੀ ਫ਼ਿਲਮ ‘ਲਖਨਊ ਸੈਂਟਰਲ’ ਦੀ ਤਾਰੀਖ਼ ਰਿਲੀਜ਼

ਹਾਲ ਹੀ ਵਿਚ ਖ਼ਬਰ ਸੀ ਕਿ ਦਿਲਜੀਤ ਏਕਤਾ ਕਪੂਰ ਦੀ ਫ਼ਿਲਮ ਕਰ ਰਹੇ ਨੇ ਉੱਥੇ ਹੀ ਹੁਣ ਦੇਸੀ ਰੋਕਸਟਾਰ ਜਾਣੀ ਕਿ ਗਿੱਪੀ ਗਰੇਵਾਲ ਨਿਖਿਲ ਅਡਵਾਨੀ ਦੀ ਆਉਣ ਵਾਲੀ ਫ਼ਿਲਮ `ਲਖਨਊ ਸੈਂਟਰਲ` ਵਿਚ ਨਜ਼ਰ ਆਉਣਗੇ। ਪੰਜਾਬ ਦੇ ਸੁਪਰਸਟਾਰ ਗਿੱਪੀ ਗਰੇਵਾਲ ਅਭਿਨੇਤਾ ਫਰਹਾਨ ਅਖਤਰ ਜੋ ਕਿ ਫ਼ਿਲਮ ਵਿੱਚ ਇੱਕ ਕੈਦੀ ਦੀ ਭੂਮਿਕਾ ਰਹੇ ਹਨ, ਉਨਾਂ ਨਾਲ ਅਹਿਮ

2000 ਦੇ ਨੋਟਾਂ ਨਾਲ ਸਜਾਈ ਕਾਰ, ਪੁਲਿਸ ਨੇ ਕੀਤਾ ਗਿਰਫਤਾਰ

ਮੁੰਬਈ ‘ਚ ਪੁਲਿਕ ਨੇ  ਇੱਕ ਆਸ਼ਿਕ ਨੂੰ ਗਿਰਫਤਾਰ ਕੀਤਾ ਹੈ ਜਿਸਨੇ ਆਪਣੀ ਕਾਰ  2000 ਦੇ ਨੋਟਾਂ ਨਾਲ ਸਜਾ ਲਈ  | ਉਕਤ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਪੁਛਗਿਛ ਸ਼ੁਰੂ ਕਰ ਦਿਤੀ ਹੈ | ਉਕਤ ਨੌਜਵਾਨ ਦਾ ਕਹਿਣਾ ਹੈ ਕੀ ਉਸਨੇ ਕਾਰ ਆਪਣੀ ਵੇਲੇਨਟਾਈਨ ਨੂੰ ਖੁਸ਼ ਕਰਨ ਦੇ ਲਈ  ਸਜਾਈ ਸੀ    

ਜੀਓ ਦੇ ਖਿਲਾਫ ਭਾਰਤੀ ਏਅਰਟੈੱੱਲ ਨੇ ਤੇਜ਼ ਕੀਤੀ ਕਾਨੂੰਨੀ ਲੜਾਈ

ਭਾਰਤੀ ਏਅਰਟੈੱਲ ਨੇ ਟੈਲੀਕਮ ਸੈਕਟਰ ਨੂੰ ਰੈਗੂਲੇਟਰ ਕਰਨ ਵਾਲੇ ਟਰਾਈ ਖਿਲਾਫ਼ ਕਾਨੂੰਨੀ ਲੜਾਈ ਤੇਜ਼ ਕਰ ਦਿੱਤੀ ਹੈ। ਉਸ ਨੇ ਦੂਸੰਚਾਰ ਅਥਾਰਟੀ ‘ਚ ਇੱਕ ਹੋਰ ਹਲਫਨਾਮਾ ਦਾਖਲ ਕੀਤਾ ਹੈ, ਜਿਸ ‘ਚ ਰੈਗੂਲੇਟਰ ‘ਤੇ ਰਿਲਾਇੰਸ ਜੀਓ ਇੰਫੋਕਾਮ ਨੂੰ ਪ੍ਰਮੋਸ਼ਨਲ ਆਫਰ ਦੀ ਇਜ਼ਾਜਤ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਏਅਰਟੈੱਲ ਨੇ ਕਿਹਾ ਹੈ ਕਿ ਇਹ ਆਫਰ ਬਜ਼ਾਰ ‘ਚ

ਪਾਕਿਸਤਾਨ ਨੇ ਬਾਬਰ 3 ਦਾ ਕੀਤਾ ਸਫਲ ਪ੍ਰੀਖਣ

ਪਾਕਿਸਤਾਨ ਨੇ ਪਹਿਲੀ ਵਾਰ ਪ੍ਰਮਾਣੂ ਹਥਿਆਰ ਲਿਜਾਣ ‘ਚ ਸਮਰਥ ਪਣਡੁੱਬੀ ਨਾਲ ਕਰੂਜ਼ ਮਿਸਾਈਲ ਬਾਬਰ-3 ਦਾ ਸਫਲ ਪ੍ਰੀਖਣ ਕਰਨ ਦਾ ਦਾਅਵਾ ਕੀਤਾ ਹੈ। ਪਕਿਸਤਾਨ ਵਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਕਿ ਬਾਬਰ-3 ਮਿਜ਼ਾਈਲ ਪ੍ਰਮਾਣੂ ਸਮਰਥਾ ਨਾਲ ਲੈਸ ਹੈ ਅਤੇ ਇਸ ਦੀ ਮਾਰਕ ਸਮਰਥਾ 450 ਕਿਲੋਮੀਟਰ ਹੈ। ਇਸ ਦਾ ਪ੍ਰੀਖਣ ਹਿੰਦ ਮਹਾਸਾਗਰ ਦੇ ਇਕ ਗੁਪਤ ਸਥਾਨ

ਬਿਗ ਬੈਸ਼ ਲੀਗ: ਦੇਖੋ.. ਕਿਵੇਂ ਬਣੀਆਂ ਇਕ ਗੇਂਦ ‘ਤੇ 13 ਦੌੜਾਂ!

ਐਡਿਲੇਡ ਸਟਰਾਇਕਰ ਅਤੇ ਹੋਬਾਰਟ ਹਰੀਕੇਂਸ ਦੇ ਵਿੱਚ ਖੇਡੇ ਗਏ ਬਿਗ ਬੈਸ਼ ਲੀਗ ਦੇ 14ਵੇਂ ਮੈਚ ਵਿੱਚ ਹੋਬਾਰਟ ਹਰੀਕੇਂਸ ਦੇ ਸਲਾਮੀ ਬੱਲੇਬਾਜ਼ ਡੀ’ਆਰਕੀ ਸ਼ਾਰਟ ਨੇ ਇੱਕ ਗੇਂਦ ਉੱਤੇ 13 ਦੌੜਾਂ ਬਣਾ ਕੇ ਇੱਕ ਅਨੋਖਾ ਕਾਰਨਾਮਾ ਕੀਤਾ। ਮੈਚ ਦੇ 11ਵੇਂ ਓਵਰ ‘ਚ ਮਾਇਕਲ ਨੀਸਰ ਦੀ ਪਹਿਲੀ ਗੇਂਦ ਉੱਤੇ ਪੇਨ ਨੇ ਛੱਕਾ ਜੜਿਆ, ਨੀਸਰ ਦੀ ਦੂਜੀ ਗੇਂਦ ਨੂੰ

ਕੱਲ ਹੋ ਸਕਦਾ ਹੈ ਚੋਣਾਂ ਦਾ ਐਲਾਨ

ਚੋਣ ਕਮੀਸ਼ਨ ਵਲੋਂ ਮੰਗਲਵਾਰ ਨੂੰ ਅਹਿਮ ਬੈਠਕ ਬੁਲਾਈ ਗਈ ਹੈ ਜਿਸ ਵਿਚ 5 ਰਾਜਾਂ ਦੀਆਂ ਚੋਣਾਂ ਨੂੰ ਲੈ ਕੇ ਇਲੈਕਸ਼ਨ ਕਮੀਸ਼ਨ ਵਲੋਂ ਕਈ ਅਹਿਮ ਫੈਸਲੇ ਲਏ ਜਾ ਸਕਦੇ

cashless atm in rupnagar

ਕੈਸ਼ਲੈਸ ਹੋਇਆ ਚੰਡੀਗੜ੍ਹ ! ਸਾਰੇ ਏ.ਟੀ.ਐੱਮ ਖਾਲੀ

ਟ੍ਰਾਈਸਿਟੀ ‘ਚ ਨੋਟਬੰਦੀ ਦੇ ਬਾਅਦ ਤੋਂ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਨਿਕਲਦਾ ਵਿਖਾਈ ਨਹੀਂ ਦੇ ਰਿਹਾ ਹੈ । ਨਾ ਤਾਂ ਬੈਂਕਾਂ ‘ਚ ਕੈਸ਼ ਮਿਲ ਰਿਹਾ ਹੈ ਤਾਂ ਨਾ ਹੀ ਲੋੜ ਮੁਤਾਬਕ ਏ.ਟੀ.ਐੱਮ. ਮਸ਼ੀਨਾਂ ‘ਚ ਪੈਸੇ ਪਾਏ ਜਾ ਰਹੇ ਹਨ। ਜੇਕਰ ਕਿਸੇ ਏ.ਟੀ.ਐੱਮ. ‘ਚ ਪੈਸੇ ਪਾਏ ਵੀ ਜਾਂਦੇ ਹਨ ਤਾਂ ਉਹ ਇੰਨੇ ਘੱਟ ਹੁੰਦੇ ਹਨ

ਬਰਨਾਲਾ ਦੇ ਇੱਕ ਟੈਕਸੀ ਡਰਾਈਵਰ ਨੂੰ ਬੈਂਕ ਨੇ ਪਾਇਆ ਮੁਸ਼ਕਿਲ ‘ ਚ

ਸਫ਼ਾਈ ਮੁਲਾਜ਼ਮ ਦੀ ਡਿਊਟੀ ਸਮੇਂ ਮੌਤ, ਸਾਥੀ ਕਰਮਚਾਰੀਆਂ ਨੇ ਕੀਤੀ ਮੁਆਵਜ਼ੇ ਦੀ ਮੰਗ

ਹੁਸ਼ਿਆਰਪੁਰ ‘ਚ ਮੰਗਲਵਾਰ ਨੂੰ ਲੋਕਾਂ ਨੂੰ ਉਸ ਸਮੇਂ ਨਗਰ ਨਿਗਮ ਵੱਲੋਂ ਸ਼ਹਿਰ ‘ਚ ਸਫ਼ਾਈ ਵਿਵਸਥਤਾ ਨੂੰ ਬੇਹਤਰ ਬਣਾਉਣ ਲਈ ਕੱਚੇ ਮੁਲਾਜ਼ਮ ਰੱਖ ਕੇ ਕਮੇਟੀਆਂ ਬਣਾਈਆਂ ਗਈਆਂ ਹਨ। ਮੰਗਲਵਾਰ ਨੂੰ ਮੁਹੱਲੇ ‘ਚ ਕੰਮ ਕਰਦੇ ਹੋਏ ਅਚਾਨਕ ਇਕ ਮੁਲਾਜ਼ਮ ਦੀ ਮੌਤ ਹੋ ਗਈ। ਜਿਸ ਤਹਿਤ ਮ੍ਰਿਤਕ ਮੁਲਾਜ਼ਮ ਦੇ ਸਾਥੀਆਂ ਨੇ ਸਰਕਾਰ ਤੋਂ ਮੁਆਵਜ਼ਾ ਲੈਣ ਲਈ ਸ਼ਹਿਰ ਦੇ

ਮਮਤਾ ਬੈਨਰਜੀ ਨੇ ਦੱਸੀ ATM ਦੀ ਨਵੀਂ ਫੁਲ ਫਾਰਮ, ਟਵਿੱਟਰ ’ਤੇ ਬਣਿਆ ਮਜ਼ਾਕ

ਦੇਸ਼ ਭਰ ਵਿਚ 500 ਤੇ 1000 ਰੁਪਏ ਦੇ ਨੋਟ ਬੰਦ ਹੋਣ ਤੋ ਬਾਅਦ ਅਜੇ ਵੀ ਏ.ਟੀ.ਐਮ. ਦੇ ਬਾਹਰ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਤੇ ਪੁੂਰਾ ਕੈਸ਼ ਨਾ ਹੋਣ ਕਾਰਨ ਲੋਕ ਖਾਲੀ ਹੱਥ ਵਾਪਸ ਆ ਰਹੇ ਹਨ। ਅਜਿਹੇ ਵਿਚ ਨਰਿੰਦਰ ਮੋਦੀ ਸਰਕਾਰ ਦੇ ਫੈਸਲੇ ਦਾ ਵਿਰੋਧ ਕਰ ਰਹੀ ਮਮਤਾ ਬੈਨਰਜੀ ਨੇ ਅਠੰ ਨੂੰ ਨਵਾਂ ਫੁੱਲ

ਕਰਨ ਜੌਹਰ ਦੀ ਫਿਲਮ “ਐ ਦਿਲ ਹੈ ਮੁਸ਼ਕਿਲ”ਫਿਰ ਮੁਸ਼ਕਿਲ ਵਿਚ

ਨਿਰਦੇਸ਼ਕ ਕਰਨ ਜੌਹਰ ਦੀ ਮਲਟੀਸਟਾਰ ਫਿਲਮ “ਐ ਦਿਲ ਹੈ ਮੁਸ਼ਕਿਲ” ਦੀ ਮੁਸ਼ਕਲਾਂ ਰਿਲੀਜ਼ ਹੋਣ ਤੋਂ ਬਾਅਦ ਵੀ ਖਤਮ ਹੁੰਦੀ ਨਜ਼ਰ ਨਹੀਂ ਆ ਰਹੀਆਂ।  ਫਿਲਮ ਦੇ ਇਕ ਡਾਇਲੋਗ ਦੀ ਆਲੋਚਨਾ ਕਰਦੇ ਹੋਏ ਮੁਹੰਮਦ ਰਫੀ ਦੇ ਬੇਟੇ ਨੇ ਕੋਰਟ ਵਿਚ ਜਾਣ ਦੀ ਧਮਕੀ ਦਿੱਤੀ ਹੈ। ਮਹਾਨ ਪਲੇਅ ਬੈਕ ਸਿੰਗਰ ਮੁਹੰਮਦ ਰਫੀ ਦੇ ਬੇਟੇ ਸ਼ਾਹਿਦ ਰਫੀ ਨੇ ਕਰਨ

” ਏ ਦਿਲ ਹੈ ਮੁਸ਼ਕਿਲ ” ਨੂੰ ਲੈ ਕੇ ਕਰਨ ਜੌਹਰ ਨੇ ਤੋੜ੍ਹੀ ਚੁੱਪੀ ……

ਫਿਲਮ ਨਿਰਦੇਸ਼ਕ ਕਰਨ ਜੌਹਰ ਨੇ ਵਿਵਾਦਾ ਵਿੱਚ ਘਿਰੀ ਆਪਣੀ ਫ਼ਿਲਮ ” ਏ ਦਿਲ ਹੈ ਮੁਸ਼ਕਿਲ ” ਨੂੰ ਲੈ ਕੇ ਤੋੜ੍ਹੀ ਹੈ ਚੁੱਪੀ। ਜਲਦ ਰਿਲੀਜ਼ ਹੋਣ ਵਾਲੀ ਫ਼ਿਲਮ ” ਏ ਦਿਲ ਹੈ ਮੁਸ਼ਕਿਲ “ਦੀ ਵਕਾਲਤ ਕਰਦੇ ਹੋਏ , ਕਰਨ ਨੇ ਉਸਨੂੰ ਨਾ ਟਾਰਗੈਟ ਕਰਨ ਦੀ ਅਪੀਲ ਕੀਤੀ ਹੈ। ਕਰਨ ਨੇ ਆਪਣੇ ਵੀਡਿਓ ਸੰਦੇਸ਼ ਵਿੱਚ ਕਿਹਾ ਹੈ

ਫੈਸ਼ਨ ਟ੍ਰੈਂਡ ਬਣਿਆ ਕਰਵਾ ਚੌਥ

ਕੀ ਬਚੇਗੀ ਮਨੀਸ਼ ਸਿਸੋਦੀਆ ਦੀ ਕੁਰਸੀ ?

ਆਮ ਆਦਮੀ ਪਾਰਟੀ ਆਏ ਦਿਨ ਆਪਣੇ ਕਿਸੇ ਬਿਆਨ ਜਾਂ ਕਿਸੇ ਕੇਸ ਦੇ ਚੱਲਦਿਆਂ ਹਮੇਸ਼ਾ ਚਰਚਾ ਵਿਚ ਬਣੀ ਰਹਿੰਦੀ ਹੈ। ਅੱਜ ਵੀ ਆਮ ਆਦਮੀ ਪਾਰਟੀ ਦੇ ਉੱਪ ਮੁੱਖ ਮੰਤਰੀ  ਮਨੀਸ਼ ਸਿਸੋਦੀਆ ਨੂੰ ਐਟੀਂ ਕਰਪਸ਼ਨ ਨੇ ਸੰਮਨ ਜਾਰੀ ਕੀਤਾ ਹੈ।ਦੱਸ ਦੇਈਏ ਕਿ ਇਸ ਸੰਮਨ ‘ਚ ਮਨੀਸ਼ 14 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ

ਪੱਖੇ ਨਾਲ ਲਟਕਦੀ ਮਿਲੀ ਲਾਸ਼

ਮੋਗਾ ਜ਼ਿਲ੍ਹੇ ’ਚ ਇੱਕ ਤੀਹ ਸਾਲਾ ਔਰਤ ਦੀ ਲਾਸ਼ ਦਾ ਮਾਮਲਾ ਸਾਹਮਣੇ ਆਇਆ। ਉਸਨੂੰ ਸਰਕਾਰੀ ਹਸਪਤਾਲ ’ਚ ਪੋਸਟ ਮਾਰਟਮ ਲਈ ਲਿਆਇਆ ਗਿਆ।  ਜਾਣਕਾਰੀ ਅਨੁਸਾਰ ਰਾਜਨ ਦੀਪ ਕੌਰ  ਦਾ ਵਿਆਹ ਅੱਠ ਸਾਲ ਪਹਿਲਾਂ ਜ਼ਿਲ੍ਹੇ ਮੋਗੇ ਦੇ ਪਿੰਡ ਰਾਮੁਵਾਲਾ ’ਚ ਜਸਵਿੰਦਰ ਸਿੰਘ   ਦੇ ਨਾਲ ਹੋਇਆ ਸੀ ਪੁਲਿਸ ਬਿਆਨਾਂ  ਦੇ ਆਧਾਰ ਉੱਤੇ ਕwਰਵਾਈ ਕਰ ਰਹੀ ਹੈ।   ਪਰਿਵਾਰ ਵਾਲਿਆਂ 

ਫਿਲਮ ‘ਟਾਇਲਟ: ਇੱਕ ਪ੍ਰੇਮ ਕਥਾ’ ਨੂੰ ਮਿਲੀ ਹੀਰੋਇਨ

ਅਕਸ਼ੈ ਕੁਮਾਰ ਤੇ ਨੀਰਡ ਪਾਂਡੇ ਦੀ ਫਿਲਮ ਟਾਇਲੇਟ: ਇੱਕ ਪ੍ਰੇਮ ਕਥਾ ਕਾਫੀ ਸੁਰਖੀਆਂ ਬਟੋਰ ਰਹੀ ਹੈ। ਜਿੰਨ੍ਹਾਂ ਅਜੀਬ ਫਿਲਮ ਦਾ ਨਾਂ ਹੈ ਓਨੀ ਹੀ ਨਵੀਂ ਫਿਲਮ ਦੀ ਜੋੜੀ ਹੈ। ਇਸ ਫਿਲਮ ’ਚ ਅਕਸ਼ੈ ਕੁਮਾਰ ਭੂਮੀਰ ਪੇਡਨੇਕਰ ਦੇ ਨਾਲ ਨਜ਼ਰ ਆਉਣਗੇ। ਭੂਮੀ ਪੇਡਨੇਕਰ ਨੂੰ ਪਿਛਲੇ ਸਾਲ ਫਿਲਮ ‘ਦਮ ਲਗਾਕੇ ਹਈਸ਼ਾ’ ਦੇ ਲਈ ਕਾਫੀ ਤਾਰੀਫਾਂ ਮਿਲੀਆਂ ਸਨ।

ਭਾਜਪਾ ਦੇ ਵਰਕਰਾਂ ਵੱਲੋ ਗਡਕਰੀ ਦਾ ਸਵਾਗਤ

ਜਲੰਧਰ  : ਗਡਕਰੀ ਦਾ 14 ਤਾਰੀਕ ਨੂੰ ਜਲੰਧਰ ਪਹੁੰਚਣ ਤੇ ਭਾਜਪਾ ਦੇ ਵਰਕਰਾਂ ਵੱਲੋ ਉੱਘਾ ਸਵਾਗਤ ਕੀਤਾ ਜਾਵੇਗਾ । ਰਾਮੇਸ਼ ਸ਼ਰਮਾ ਦਾ ਕਹਿਣਾ ਹੈ  ਕਿ ਉਹ ਜਲੰਧਰ -ਨਕੋਦਰ ਰੋਡ ਦੇ ਚਾਰ ਮਾਰਗੀ ਪ੍ਰੋਜੈਕਟ ਦਾ ਉਦਘਾਟਨ 14 ਤਾਰੀਕ ਨੂੰ ਕਰਨਗੇ ਜੋ ਕਿ ਬਰਨਾਲਾ ਤੋ ਚਿੰਤਪੁਰਨੀ ਤੱਕ ਜਾਵੇਗਾ ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ