Tag: , , , , , , , , , , , ,

ਪਿੰਡ ਦੇ ਟੋਭੇ ‘ਚ ਡੁੱਬਣ ਨਾਲ ਨੌਜਵਾਨ ਦੀ ਮੌਤ

Malerkotla boy died due to drowning: ਮਲੇਰਕੋਟਲਾ: ਆਏ ਦਿਨ ਪੰਜਾਬ ਵਿੱਚ ਅਲੱਗ-ਅਲੱਗ ਘਟਨਾਵਾਂ ਵਿੱਚ ਬੱਚਿਆਂ ਦੀਆਂ ਜਾਨਾਂ ਜਾ ਰਹੀਆਂ ਹਨ । ਅਜਿਹਾ ਹੀ ਇੱਕ ਤਾਜ਼ਾ ਮਾਮਲਾ ਮਲੇਰਕੋਟਲਾ ਨਾਲ ਲੱਗਦੇ ਪਿੰਡ ਦੁੱਲਵਾਂ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਟੋਭੇ ਵਿੱਚ ਨਹਾਉਣ ਗਏ 18 ਸਾਲ ਦੇ ਨੌਜਵਾਨ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ । ਜਦੋਂ ਇਸ

Pick-up van runs over 3-year-old boy

ਤਿੰਨ ਸਾਲਾਂ ਮਾਸੂਮ ਨੂੰ ਛੋਟੇ ਹਾਥੀ ਨੇ ਕੁਚਲਿਆ……

Pick-up van runs over 3-year-old boy: ਲੁਧਿਆਣਾ: ਬਾੜੇਵਾਲ ਰੋਡ ਤੇ ਸਥਿਤ ਪ੍ਰਕਾਸ਼ ਕਾਲੋਨੀ ਵਿੱਚ ਘਰ ਦੇ ਬਾਹਰ ਖੇਡ ਰਹੇ ਦੋ ਭੈਣਾਂ ਦੇ ਇਕਲੌਤੇ ਭਰਾ ਨੂੰ ਛੋਟੇ ਹਾਥੀ ਨੇ ਕੁਚਲ ਦਿੱਤਾ। ਬੱਚੇ ਨੂੰ ਇਲਾਜ਼ ਦੇ ਲਈ ਡੀਐੱਮਸੀ ਹਸਪਤਾਲ ਲਿਜਾਇਆ ਗਿਆ, ਲੇਕਿਨ ਛਾਤੀ ਅਤੇ ਪੇਟ ਦੇ ਉਪਰੋਂ ਛੋਟਾ ਹਾਥੀ ਗੁਜਰ ਜਾਣ ਕਾਰਨ ਬੱਚੇ ਦੀ ਮੌਤ ਹੋ ਗਈ।

ਦਾਦੇ ਸਾਹਮਣੇ ਪੋਤੇ ਦੀ ਨਹਿਰ ਵਿੱਚ ਡੁੱਬਣ ਨਾਲ ਹੋਈ ਮੌਤ…

Mukerian 8 year old boy died: ਮੁਕੇਰੀਆਂ ਦੇ ਨਜ਼ਦੀਕੀ ਪਿੰਡ ਵਧਾਈਆ ਵਿਖੇ ਉਸ ਵਕਤ ਮਾਹੌਲ ਗ਼ਮਗੀਨ ਹੋ ਗਿਆ ਜਦੋ 8 ਸਾਲ ਦਾ ਅਰਸ਼ਦੀਪ ਜੋ ਚਾਅ ਚਾਅ ‘ਚ ਆਪਣੇ ਦਾਦੇ ਦੇ ਨਾਲ ਟ੍ਰੈਕਟਰ ‘ਤੇ ਬੈਠ ਖੇਤ ਵਿੱਚ ਗਿਆ ਸੀ। ਖੇਤ ਵਿਚੋਂ ਕੰਮ ਨਬੇੜ ਕੇ ਵਾਪਸ ਪਿੰਡ ਪਰਤਣ ਵੇਲੇ ਪਿੰਡ ਦੇ ਕੋਲੋਂ ਲੰਗਦੀ ਵੱਡੀ ਨਹਿਰ ਦਾ ਪੁਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ