Tag: , , ,

ਪੰਜਾਬ ਕੈਬਿਨੇਟ ਨੇ ਸਟੈਂਪ ਡਿੳੂਟੀ ਦੀਆਂ ਕੀਮਤਾਂ ’ਚ ਕੀਤਾ ਵਾਧਾ

punjab govt increased stamp duty price: ਚੰਡੀਗੜ੍ਹ: ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਲਗਾਤਾਰ ਖਾਲੀ ਖਜਾਨੇ ਦਾ ਅਲਾਪ ਅਲਾਪਿਆ ਜਾ ਰਿਹਾ ਹੈ। ਹੁਣ ਸੂਬੇ ਦੀ ਮਾਲੀ ਹਾਲਤ ਸੁਧਾਰਨ ਲਈ ਹੋਰ ਮਾਲੀ ਵਸੀਲੇ ਜੁਟਾਉਣ ਲਈ ਪੰਜਾਬ ਮੰਤਰੀ ਮੰਡਲ ਨੇ ਅੱਜ ਇੰਡੀਅਨ ਸਟੈਂਪ ਐਕਟ-1899 ਦੇ ਸ਼ਡਿੳੂਲ 1-ਏ ਵਿੱਚ ਸੋਧ ਕਰਨ ਲਈ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ

Mansa Government School Buildings

ਸਰਕਾਰੀ ਸਕੂਲ ਦੀ ਖਸਤਾ ਹਾਲਤ ਬਿਲਡਿੰਗ ਦੇ ਰਹੀ ਹਾਦਸਿਆਂ ਨੂੰ ਸੱਦਾ

Mansa Government School Buildings: ਸਕੂਲ ਪ੍ਰਬੰਧਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਨੂੰ ਸਕੂਲ ਦੀ ਖਸਤਾਹਾਲ ਇਮਾਰਤ ਬਾਰੇ ਕਈ ਵਾਰੀ ਲਿਖ ਕੇ ਦੇਣ ਦੇ ਬਾਵਜੂਦ ਪਰਨਾਲਾ ਉੱਥੇ ਦਾ ਉੱਥੇ ਹੈ ਤੇ ਬੱਚੇ ਡਿੱਗਣ ਕਿਨਾਰੇ ਹੋ ਰਹੀਆਂ ਛੱਤਾਂ ਥੱਲੇ ਬੈਠ ਕੇ ਪੜਨ ਲਈ ਮਜਬੂਰ ਹਨ। ਜਾਣਕਾਰੀ ਅਨੁਸਾਰ ਇਹ ਖਸਤਾਹਾਲ ਸਕੂਲ ਮਾਨਸਾ ਜ਼ਿਲ੍ਹੇ ਦੇ ਪਿੰਡ ਦੁੱਲੋਵਾਲ ਦਾ

Muktsar Government School

ਮੁਕਤਸਰ ‘ਚ ਸਕੂਲ ਦੇ ਸਮੇਂ ਦੌਰਾਨ ਸਰਕੰਡਾਂ ਵੱਢਦੇ ਵਿਦਿਆਰਥੀਆਂ ਦੀ ਵੀਡੀਓ ਹੋਇਆ ਵਾਇਰਲ

Muktsar Government School: ਸੋਸਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਭੁੱਲਰ ਸਕੂਲ ਦੀ ਵਾਇਰਲ ਹੋ ਰਹੀ ਹੈ ਜਿਸ ‘ਚ ਵਿਦਿਆਰਥੀ ਸਕੂਲ ਟਾਇਮ ਇੱਕ ਸਾਇਕਲ ਤੇ ਸਰਕੰਡਾਂ ਵੱਢਕੇ ਲਿਆ ਰਹੇ ਹਨ। ਇਸ ਵੀਡੀਓ ਸਬੰਧੀ ਜਦੋਂ ਸਾਡੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਜਾ ਕੇ ਪੜਤਾਲ ਕੀਤੀ ਗਈ ਤਾਂ ਇਹ ਸਹੀ ਪਾਈ ਗਈ ਅਤੇ ਇਸਦੀ ਪੁਸ਼ਟੀ ਖੁਦ

Bathinda Government School Students

ਬਠਿੰਡਾ ਦੇ ਸਰਕਾਰੀ ਸਕੂਲ ‘ਚ ਵਿਦਿਆਰਥੀ ਬਣੇ ਮਜ਼ਦੂਰ

Bathinda Government School Students: ਸਰਕਾਰੀ ਸਕੂਲ ਦੇ ਅਧਿਆਪਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਕਿਉ ਨਹੀਂ ਪੜਾਉਂਦੇ ਇਸਦਾ ਜਵਾਬ ਹੈ , ਸਿੱਖਿਆ ਦੇ ਮੰਦਿਰ ਦਾ ਇਹ ਮਾਹੌਲ ਜੋ ਛੋਟੇ-ਛੋਟੇ ਮਾਸੂਮ ਬੱਚੇ ਇਥੇ ਮੈਡਮਾਂ ਨੇ ਮਜ਼ਦੂਰੀ ਤੇ ਲਗਾਏ ਹੋਏ ਹਨ। ਤਸਵੀਰਾਂ ਆਪ ਦੱਸ ਰਹੀਆਂ ਹਨ ਕਿ ਸਰਕਾਰੀ ਸਕੂਲ ਦੇ ਦੀ ਵਿਦਿਆਰਥੀ ਧੁੱਪ ‘ਚ ਇੱਟਾਂ ਪੱਥਰ ਢੋਹ

Manav Videya Mandir

ਮਾਨਵ ਵਿੱਦਿਆ ਮੰਦਰ ਦਾ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ

Manav Vidya Mandir: ਬਲਾਕ ਪੱਧਰੀ ਪ੍ਰਾਇਮਰੀ ਖੇਡਾਂ , ਹਾਈਟੈੱਕ ਗਰਾਊਂਡ, ਪਿੰਡ ਭੂੰਦੜੀ ਵਿਖੇ ਬੀਤੇ ਦਿਨੀਂ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ ਮਾਨਵ ਵਿੱਦਿਆ ਮੰਦਰ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਵਿੱਦਿਆ ਮੰਦਰ ਦੇ ਖੋ-ਖੋ ਟੀਮ ਦੇ ਵਿਦਿਆਰਥੀਆਂ (ਲੜਕੇ ਅਤੇ ਲੜਕੀਆਂ) ਨੇ ਬਲਾਕ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੀ ਖੋ-ਖੋ ਟੀਮ ਵਿੱਚ ਜਸ਼ਨਦੀਪ ਸਿੰਘ (ਕਪਤਾਨ) ,

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ