Tag: , , , , , , , , , , , , ,

ਸੁੱਤੇ ਹੋਏ ਵਿਅਕਤੀ ਦੇ ਫੋਨ ਰਾਹੀਂ ਠੱਗਾਂ ਨੇ ਠੱਗੇ ਸਵਾ ਲੱਖ

Man Looted Lakhs: ਚੀਨ: ਅਕਸਰ ਫ਼ੇਸ ਲੌਕ ਨੂੰ ਬਾਕੀ ਸੁਰੱਖਿਆ ਦੇ ਤਰੀਕਿਆਂ ਨਾਲੋਂ ਵੀ ਜ਼ਿਆਦਾ ਸੁਰੱਖਿਅਤ ਮਨਿਆ ਜਾਂਦਾ ਹੈ। ਇਹ ਦਾਅਵਾ ਮੋਬਾਈਲ ਬਣਾਉਣ ਵਾਲਿਆਂ ਕੰਪਨੀਆਂ ਵੀ ਕਰਦਿਆਂ ਹਨ। ਅਕਸਰ ਇਸ ਫੀਚਰ ਵਾਲੇ ਫੋਨ ਮਹਿੰਗੇ ਵੀ ਹੁੰਦੇ ਹਨ। ਪਰ ਹੁਣ ਇਹ ਟੈਕਨੋਲੋਜੀ ਵੀ ਫੁਲ ਪਰੂਫ ਨਹੀਂ ਦਿਸ ਰਹੀ ਕਿਉਂਕਿ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ

ਲੁਟੇਰਿਆਂ ਨੇ ਗੰਨ ਪੁੰਆਇਟ ‘ਤੇ ਬਜ਼ੁਰਗ ਔਰਤ ਤੋਂ 70000 ਦੀ ਕੀਤੀ ਲੁੱਟ

Kurli Cash Looted: ਕੁਰਲੀ :  ਸ਼ਹਿਰ ਅੰਦਰ ਲੁਟੇਰਿਆਂ ਦੇ ਹੌਂਸਲੇ ਇੰਨੇ- ਦਿੰਨੇ ਬੁਲੰਦ ਹੁੰਦੇ ਜਾ ਰਹੇ ਕਿ ਸ਼ਰ੍ਹੇਆਮ ਲੁੱਟ ਖੋਹਾ ਦੀਆਂ ਵਾਰਦਾਤਾਂ ਨੂੰ ਬਿਨ੍ਹਾ ਕਿਸੇ ਖੋਫ ਤੋਂ ਅੰਜਾਮ ਦਿੱਤਾ ਜਾ ਰਿਹਾ ਹੈ। ਜ਼ਿਆਦਾਤਰ ਲੁਟੇਰਿਆਂ ਵੱਲੌਂ ਬਜੁਰਗ ਔਰਤਾਂ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੀ 3 ਤਾਰੀਕ ਨੂੰ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਇਕ ਬਜੁਰਗ

ਅੰਮ੍ਰਿਤਸਰ ‘ਚ ਕੁਝ ਸਕਿੰਟਾਂ ‘ਚ ਚੋਰ ਗਹਿਣੇ ਚੋਰੀ ਕਰਕੇ ਹੋਏ ਫਰਾਰ

Amritsar jewellery Shop Looted: ਲੁੱਟ-ਖਸੁੱਟ ਦੀਆਂ ਵਾਰਦਾਤਾਂ ਦਿਨੋਂ – ਦਿਨ ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿੱਥੇ ਦੋ ਨੌਜਵਾਨਾਂ ਨੇ ਬੜੇ ਹੀ ਸ਼ਾਤਿਰ ਅੰਦਾਜ਼ ਨਾਲ ਇੱਕ-ਦੋ ਰਿੰਗ ਨਹੀਂ ਪੂਰਾ ਦਾ ਪੂਰਾ ਰਿੰਗ ਦਾ ਬਾਕਸ ਹੀ ਗਾਇਬ ਕਰ ਦਿੱਤਾ ਅਤੇ ਫਰਾਰ ਹੋ ਗਏ। ਦਰਅਸਲ ਅੰਮ੍ਰਿਤਸਰ ‘ਚ ਗਹਿਣਿਆਂ ਦੀ ਦੁਕਾਨ ‘ਚ ਸ਼ਾਤਿਰ

10 Lakh Cash Looted

ਪਿਸਤੌਲ ਦੀ ਨੋਕ ‘ਤੇ ਲੁਟੇਰਿਆਂ ਨੇ ਦੁਕਾਨਦਾਰ ਤੋਂ ਲੁੱਟੇ 10 ਲੱਖ

10 Lakh Cash Looted: ਪਠਾਨਕੋਟ: ਪਠਾਨਕੋਟ–ਜੰਮੂ ਨੈਸ਼ਨਲ ਹਾਈਵੇਅ ‘ਤੇ ਬੁੱਧਵਾਰ ਰਾਤ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਲੁਟੇਰਿਆਂ ਵਲੋਂ 10 ਲੱਖ ਦੀ ਲੁੱਟ ਕੀਤੀ ਗਈ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਸੁਜਾਨਪੁਰ ‘ਚ ਸਥਿਤ ਹਾਰਡਵੇਅਰ ਦੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਹ ਬੀਤੀ ਰਾਤ

Car Looted

ਦਿਨ ਦਿਹਾੜੇ ਕਾਰ ਸਵਾਰਾਂ ਨੇ ਦੂਜੇ ਕਾਰ ਸਵਾਰ ਨਾਲ ਕੀਤੀ ਲੁੱਟ

Car Looted: ਰਾਜਪੁਰਾ-ਪਟਿਆਲਾ ਰੋਡ ਉਤੇ ਪਿੰਡ ਖੇੜੀ ਗੰਡਿਆ ਨੇੜੇ 2 ਅਣਪਛਾਤੇ ਕਾਰ ਸਵਾਰਾਂ ਨੇ ਇੱਕ ਹੋਰ ਕਾਰ ਸਵਾਰ ਵਿਅਕਤੀ ਕੋਲੋ ਦਿਨ ਦਿਹਾੜੇ 20 ਹਜਾਰ ਰੁਪਏ ਦੀ ਖੋਹ ਕਰਕੇ ਫਰਾਰ ਹੋ ਗਏ। ਇਸ ਮਾਮਲੇ ਸਬੰਧੀ ਥਾਣਾ ਖੇੜੀ ਗੰਡਿਆ ਪੁਲਿਸ ਨੇ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Car Looted ਰਵਨੀਤ ਸਿੰਘ ਵਾਸੀ ਹੁਸਿ਼ਆਰਪੁਰ ਨੇ

1.28 Lakh Looted

ਕਾਰੋਬਾਰੀ ਦੇ ਘਰੋਂ 20 ਮਿੰਟ ‘ਚ 1.28 ਲੱਖ ਰੁਪਏ ਲੁੱਟੇ

1.28 Lakh Looted: ਸੋਮਵਾਰ ਨੂੰ ਪਰਿਵਾਰ ਸਮੇਤ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਗਏ ਕਢਾਈ ਕਾਰੋਬਾਰੀ ਦੇ ਘਰ ਦਿਨ-ਦਿਹਾੜੇ ਦਾਖ਼ਿਲ ਹੋ ਕੇ ਚੋਰਾਂ ਨੇ 20 ਮਿੰਟ ਦੇ ਵਿੱਚ 1.28 ਲੱਖ ਰੁਪਏ ਦੀ ਚੋਰੀ ਕਰਕੇ ਭੱਜ ਗਏ । ਇਨ੍ਹਾਂ ਹੀ ਨਹੀ ਉਨ੍ਹਾਂ ਚੋਰਾਂ ਨੇ ਘਰ ਦੇ ਵਿੱਚ ਲੱਗੇ ਕੈਮਰੇ ਦੀ ਡੀ.ਬੀ.ਆਰ ਨੂੰ ਵੀ ਆਪਣੇ ਨਾਲ ਲੈ ਗਏ

man looted 4 lakh farmer money

ਬੈਂਕ ‘ਚੋਂ ਪੈਸੇ ਕਢਵਾ ਕੇ ਘਰ ਨੂੰ ਜਾ ਰਹੇ ਕਿਸਾਨ ਕੋਲੋਂ ਲੁਟੇਰਿਆਂ ਨੇ ਲੁੱਟੇ 4 ਲੱਖ ਰੁਪਏ…

man looted 4 lakh farmer money: ਫ਼ਰੀਦਕੋਟ: ਪੰਜਾਬ ‘ਚ ਲੁਟੇਰਿਆਂ ਦੇ ਹੌਸਲੇ ਇਹਨੇ ਬੁਲੰਦ ਹੋ ਗਏ ਹਨ ਕਿ ਉਹ ਦਿਨ ਦਿਹਾੜੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਨਹੀਂ ਡਰਦੇ। ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਵੀ ਬਿਲਕੁਲ ਵੀ ਡਰ ਨਹੀਂ ਰਿਹਾ। ਇਸ ਹੀ ਤਰ੍ਹਾਂ ਫ਼ਰੀਦਕੋਟ ‘ਚ ਅੱਜ ਇੱਕ ਕਿਸਾਨ ਕੋਲੋਂ ਲੁਟੇਰਿਆਂ ਨੇ 4 ਲੱਖ ਰੁਪਏ ਲੁੱਟ

ਭਿੱਖੀਵਿੰਡ ਦੇ ਐਕਸਿਸ ਬੈਂਕ ‘ਚੋਂ ਲੁਟੇਰਿਆਂ ਨੇ 6.10 ਲੱਖ ਰੁਪਏ ਲੁੱਟੇ

6.10 lakh looted in axis bank near bhikhiwind ਪੰਜਾਬ ਵਿਚ ਲੁੱਟ ਦੀਆਂ ਵਾਰਦਾਤਾਂ ਦੀਨੋ ਦਿਨ ਵੱਧ ਰਹੀਆਂ ਹਨ। ਲੁਟੇਰੇ ਬੇਖ਼ੌਫ਼ ਘੁੰਮ ਰਹੇ ਹਨ ਅਤੇ ਪੁਲਿਸ ਦੇ ਹੱਥ ਹਮੇਸ਼ਾਂ ਦੀ ਤਰ੍ਹਾਂ ਖਾਲੀ ਰਹਿ ਜਾਂਦੇ ਹਨ। ਪੰਜਾਬ ਦੇ ਇਕ ਪਿੰਡ ਵਿੱਚ ਲੁਟੇਰਿਆਂ ਨੇ ਇਕ ਹੋਰ ਲੁੱਟ ਨੂੰ ਦਿੱਤਾ ਅੰਜਾਮ। ਭਿੱਖੀਵਿੰਡ ਦੇ ਨੇੜਲੇ ਪਿੰਡ ਘੁਰਕਵਿੰਡ ਵਿਖੇ ਸਥਿਤ ਐਕਸਿਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ