Tag: , , , , , , , , , ,

ਜੇ ਬਚੇ ਹਨ 500-1000 ਦੇ ਨੋਟ ਤਾਂ ਮਿਲ ਸਕਦਾ ਹੈ ਇਕ ਹੋਰ ਮੌਕਾ

ਨੋਟਬੰਦੀ ਨੂੰ ਅੱਜ 50 ਦਿਨ ਪੂਰੇ, ਜਾਣੋ ਕਿੰਨਾ ਖਰਾ ਉਤਰਿਆ ਮੋਦੀ ਦਾ ਫੈਸਲਾ ?

ਨੋਟਬੰਦੀ ਦਾ ਫੈਸਲਾ ਆਪਣੇ ਮਕਸਦ ਵਿੱਚ ਕਿੰਨਾ ਖਰਾ ਉੱੱਤਰਿਆ ? ਇਸਦੇ ਲਈ ਸਰਵੇ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ ਕਾਲੇ ਧਨ ਤੇ ਕੁਝ ਹੱੱਦ ਤੱਕ ਲਗਾਮ ਤਾਂ ਲੱੱਗੀ ਪਰ ਪੈਸਿਆਂ ਦੀ ਕਿੱੱਲਤ ਜਾਰੀ ਹੈ।ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਮ ਜਨਤਾ ਨਾਲ ਵਾਅਦਾ ਕੀਤਾ ਸੀ ਕਿ 50 ਦਿਨਾਂ ਦੇ ਅੰਦਰ ਸਭ ਕੁਝ ਠੀਕ ਹੋ ਜਾਵੇਗਾ ਪਰ ਇਹਨਾਂ

ਡੇਲੀ ਪੋਸਟ ਐਕਸਪ੍ਰੈਸ 7AM 2-12-2016

500 ਦੇ ਨੋਟ ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ

ਵਿੱਤ ਮੰਤਰਾਲੇ ਨੇ ਪੁਰਾਣੇ 500 ਅਤੇ 1000 ਰੁਪਏ ਦੇ ਨੋਟਾਂ ਨੂੰ ਲੈ ਕੇ ਇਕ ਹੋਰ ਐਲਾਨ ਕੀਤਾ ਹੈ। ਸਰਕਾਰ ਨੇ ਤੈਅ ਕੀਤਾ ਹੈ ਕਿ 25 ਨਵੰਬਰ ਤੋਂ 500 ਅਤੇ 1000 ਦੇ ਨੋਟ ਬੈਂਕਾਂ ਤੇ ਡਾਕਖਾਨਿਆਂ ‘ਚ ਨਹੀਂ ਬਦਲੇ ਜਾ ਸਕਣਗੇ। ਹੁਣ ਤੁਸੀਂ ਕੇਵਲ ਪੁਰਾਣੇ ਨੋਟਾਂ ਨੂੰ ਆਪਣੇ ਬੈਂਕ ਖਾਤੇ ‘ਚ ਹੀ ਜਮ੍ਹਾਂ ਕਰਵਾ ਸਕਦੇ ਹੋ।

narendra-modi

ਅੱਧੀ ਰਾਤ ਤੋਂ 500 ਤੇ 1000 ਦੇ ਨੋਟਾਂ ‘ਤੇ ਲਗਿਆ ਪੂਰਾ ਬੈਨ

ਪ੍ਰਧਾਨ ਮੰਤਰੀ ਮੋਦੀ ਨੇ 8 ਨਵੰਬਰ ਦੀ ਰਾਤ ਨੂੰ 500 ਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ ਉਸ ਸਮੇਂ ਕੁਝ ਥਾਵਾਂ ਅਜਿਹੀਆਂ ਵੀ ਸਨ ਜਿਨ੍ਹਾਂ ਨੂੰ ਇਸ ਫੈਸਲੇ ਤੋਂ ਵਾਂਝਾ ਰੱੱਖਿਆ ਗਿਆ ਸੀ। ਇਸ ਵਿਚ ਜਿਆਦਾ ਤਰ ਸਰਕਾਰੀ ਸੇਵਾਵਾਂ ਸ਼ਾਮਿਲ ਸਨ, ਜਿਨ੍ਹਾਂ ਲਈ ਲੋਕ ਪੁਰਾਣੇ ਨੋਟ ਦਿੱਤੇ ਜਾ ਸਕਦੇ ਸਨਪਰ

ਨੋਟਬੰਦੀ ਦੇ 12ਵੇਂ ਦਿਨ ਏ.ਟੀ.ਐਮ. ‘ਚ ਲੰਬੀਆਂ ਲਾਈਨਾਂ

ਦੇਸ਼ਭਰ ਵਿਚ 500 ਤੇ 1000 ਦੇ ਨੋਟਬੰਦੀ ਤੋਂ ਬਾਅਦ ਐਤਵਾਰ ਨੂੰ 12 ਵਾਂ ਦਿਨ ਹੋ ਜਾਏਗਾ ।ਆਮ ਜਨਤਾ ਭਾਵੇਂ ਸ਼ੁਰੂ ਵਿਚ ਤਾਂ ਮੋਦੀ ਸਰਕਾਰ ਦੇ ਨਾਲ ਜਾਪ ਰਹੀ ਸੀ ਪਰ ਹੁਣ ਉਨ੍ਹਾਂ ਵਲੋਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ ।ਬੈਂਕਾਂ ਤੇ ਏਟੀਐਮ ਦੇ ਬਾਹਰ ਲੱੱਗੀ ਭੀੜ ਵਿਚ ਕੋਈ ਖਾਸ ਕਮੀ ਨਹੀਂ ਦਿਖ ਰਹੀ

ਨਵੇਂ ਨੋਟਾਂ ਦੀ ਛਪਾਈ ਹੋ ਚੁੱਕੀ ਹੈ!

ਨਵੀਂ ਦਿੱਲੀ : ਨੋਟਬੰਦੀ ਦੇ ਮਾਮਲੇ ਤੇ ਲੋਕਾਂ ਦੀਆਂ ਸਮੱਸਿਆਵਾਂ ਲਗਾਤਾਰ ਬਣੀਆਂ ਹੋਈਆਂ ਹਨ, ਪਰ ਫਿਲਹਾਲ ਸਰਕਾਰ ਵੱਲੋਂ ਵੀ ਆਪਣੇ ਪੱਧਰ ਤੇ ਸਹੂਲਤਾਂ ਦੇਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਸਰਕਾਰ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਬੈਂਕਾਂ ਦਾ ਕੰਮ ਕਾਜ ਇਸ ਮਹੀਨੇ ਦੇ ਅਖੀਰ ਤੱਕ ਸਹਿਜ ਹੋ ਜਾਵੇਗਾ, ਕਿਉਂਕਿ 2,000 ਰੁਪਏ ਦੇ ਨਵੇਂ ਨੋਟਾਂ ਦੀ

virender-sehwag

ਸਹਿਵਾਗ ਨੇ ਦੱਸਿਆ 31 ਮਾਰਚ ਤੋਂ ਬਾਅਦ ਕਿਹੜੇ ਬੈਂਕ ‘ਚ ਚੱਲਣਗੇ 500/1000 ਦੇ ਨੋਟ

ਕਦੀ ਪਿਚ ‘ਤੇ ਗੇਂਦਬਾਜ਼ਾਂ ਦੇ ਛੱਕੇ ਛੁਡਾਉਣ ਵਾਲੇ ਕ੍ਰਿਕਟਰ ਵਰਿੰਦਰ ਸਹਿਵਾਗ ਅੱਜ ਕੱਲ ਟਵਿੱਟਰ ‘ਤੇ ਆਪਣੀਆਂ ਖਾਸ ਪੋਸਟਾਂ ਦੇ ਲਈ ਮਸ਼ਹੂਰ ਹੋ ਰਹੇ ਹਨ। ਹਾਲ ਹੀ ‘ਚ ਸਹਿਵਾਗ ਨੇ ਪੀ.ਐੱਮ. ਨਰਿੰਦਰ ਮੋਦੀ ਦੇ 500 ਅਤੇ 1000 ਰੁਪਏ ਦੇ ਨੋਟਬੰਦੀ ਦੇ ਫੈਸਲੇ ਨੂੰ ਲੈ ਕੇ ਦੇਸ਼ ਭਰ ‘ਚ ਮੁਸੀਬਤ ਝੱਲ ਰਹੇ ਲੋਕਾਂ ਨੂੰ 31 ਮਾਰਚ ਦੇ

ਆਰ.ਬੀ.ਆਈ. ਦਾ ਨੇਪਾਲ ‘ਚ 500/1000 ਦੇ ਨੋਟ ਬਦਲਣ ਤੋਂ ਇਨਕਾਰ

ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਨਿਪਾਲ ‘ਚ 500 ਤੇ 1000 ਦੇ ਨੋਟ ਬਦਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਨਿਪਾਲ ਰਾਸ਼ਟਰ ਬੈਂਕ ਨੂੰ ਆਰ.ਬੀ.ਆਈ. ਨੇ ਆਪਣੇ ਜਵਾਬੀ ਪੱਤਰ ‘ਚ ਸਾਫ਼ ਲਿਖਿਆ ਹੈ ਕਿ ਉਸ ਕੋਲ ਨਿਪਾਲ ਦੇ ਬੈਂਕ ‘ਚ ਬੰਦ ਭਾਰਤੀ 500 ਤੇ 1000 ਦੇ ਨੋਟ ਬਦਲਣ ਦਾ ਕੋਈ ਅਧਿਕਾਰ ਨਹੀਂ

ਖੁੱਲ੍ਹੇ ਪੈਸੇ ਨਾ ਹੋਣ ਕਾਰਨ ਦੁਕਾਨਦਾਰ ਦੇ ਰਹੇ ਨੇ ਪਰਚੀਆਂ

ਦੇਸ਼ ‘ਚ ਬੰਦ ਹੋਏ ਵੱਡੇ ਨੋਟਾਂ ਨੇ ਅੱਜ ਜਗਰਾਵਾਂ ਦੇ ਬਾਜ਼ਾਰ ਵੀ ਬੰਦ ਕਰਵਾ ਦਿੱਤੇ। ਅਸਲ ‘ਚ ਹੋਇਆ ਇੰਝ ਕਿ ਨੀਲੀ ਬੱਤੀ ਵਾਲੀ ਇਨੋਵਾ ਗੱਡੀ ਇਕ ਬਾਜ਼ਾਰ ‘ਚ ਆਈ ਤਾਂ ਸ਼ਹਿਰ ‘ਚ ਅਫ਼ਵਾਹ ਫੈਲ ਗਈ ਕਿ ਇਨਕਮ ਟੈਕਸ ਦਾ ਛਾਪਾ ਪੈ ਗਿਆ। ਕਿਸੇਦੁਕਾਨਦਾਰ ਨੇ ਕਿਤੋਂ ਪੁਸ਼ਟੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਦੇਖਾ-ਦੇਖੀ ਸਾਰੇ ਦੁਕਾਨਾਂ

ਹੁਣ ਏ.ਟੀ.ਐਮ ਵਿੱਚ ਨਹੀਂ,ਗੰਗਾ ਚੋਂ ਮਿਲੇ 500-1000 ਦੇ ਨੋਟ

ਦੇਸ਼ ਵਿੱਚ 500-1000 ਦੇ ਨੋਟ ਬੈਨ ਕਰਨ ਦੇ ਫੈਸਲੇ ਤੋਂ ਬਾਅਦ ਹੁਣ-ਹੁਣ ਥਾਂ ‘ਤੇ ਨੋਟਾਂ ਨੂੰ ਅੱਗ ਲਾਉਣ ਜਾਂ ਜਗ੍ਹਾ-ਜਗ੍ਹਾ ਤੇ ਨੋਟ ਮਿਲਣ ਦੀਆਂ ਖਬਰਾਂ ਮਿਲ ਰਹੀਆਂ ਹਨ। ਕੁਝ ਇਸੇ ਤਰ੍ਹਾਂ ਦਾ ਨਜ਼ਾਰਾ ਸ਼ੁੱਕਰਵਾਰ ਨੂੰ ਗੰਗਾ ਨਦੀ ਵਿੱਚ ਵੇਖਣ ਨੂੰ ਮਿਲਿਆ।ਇਹ ਘਟਨਾ ਯੂ.ਪੀ ਦੇ ਮਿਰਜਾਪੁਰ ਵਿਖੇ ਵਾਪਰੀ ਜਦੋਂ 1000-1000 ਦੇ ਫਟੇ ਹੋਏ ਨੋਟਾਂ ਨੂੰ ਗੰਗਾ

share market

ਨੋਟ ਬੰਦ ਹੋਣ ਦਾ ਸ਼ੇਅਰ ਬਾਜ਼ਾਰ ‘ਤੇ ਅਸਰ !

ਕਾਲੇ ਧਨ ਤੇ ਸਿਕੰਜ਼ਾ ਕਸਣ ਦੇ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੱਡਾ ਐਲਾਨ ਕੀਤਾ ਹੈ ਹੁਣ ਤੋਂ ਜਿਥੇ 500 ਅਤੇ 1000 ਦੇ ਨੋਟ ਬੰਦ ਹੋ ਜਾਣਗੇ ਉਥੇ ਹੀ ਨੋਟਾਂ ਦੀ ਕੀਮਤ ਮਹਿਜ਼ ਕਾਗਜ਼ ਦੇ ਟੁਕੜੇ ਜਿੰਨੀ ਰਹਿ ਜਾਏਗੀ।ਮੋਦੀ ਸਰਕਾਰ ਦੇ ਇਤਿਹਾਸਕ ਫੈਸਲੇ ਤੋਂ ਬਾਅਦ ਸਾਰਿਆਂਦੀ ਨਜਰ ਸ਼ੇਅਰ ਬਜ਼ਾਰ ਤੇ ਵੀ ਹੈ ਸਰਕਾਰ ਨੇ ਇੱਕ ਝਟਕੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ