Tag: , , , , , , , ,

RBI-on-old-currency

ਜੇ ਬਚੇ ਹਨ 500-1000 ਦੇ ਨੋਟ ਤਾਂ ਮਿਲ ਸਕਦਾ ਹੈ ਇਕ ਹੋਰ ਮੌਕਾ

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ 500 ਤੇ 1000 ਦੇ ਬੰਦ ਹੋ ਚੁੱਕੇ ਨੋਟਾਂ ਨੂੰ ਬਦਲਣ ਦਾ ਇਕ ਹੋਰ ਮੌਕਾ ਦੇ ਸਕਦਾ ਹੈ । ਜਾਣਕਾਰੀ ਮੁਤਾਬਕ ਇਕ ਨਿਸ਼ਚਿਤ ਰਾਸ਼ੀ ਨੂੰ ਹੀ ਇਸ ਯੋਜਨਾ ਤਹਿਤ ਬਦਲਿਆ ਜਾ ਸਕਦਾ ਹੈ । ਸੂਤਰਾਂ ਦਾ ਕਹਿਣਾ ਹੈ ਕਿ ਰਿਜ਼ਰਵ ਬੈਂਕ ਤੋਂ ਲੋਕਾਂ ਨੇ ਮੰਗ ਕੀਤੀ ਹੈ ਕਿ ਜੋ ਲੋਕ

ਅੱਜ ਕੇਂਦਰੀ ਕੈਬਨਿਟ ਦੀ ਅਹਿਮ ਬੈਠਕ, ਪੁਰਾਣੇ ਨੋਟ ਰੱਖਣ ‘ਤੇ ਲੱਗੇਗਾ ਜ਼ੁਰਮਾਨਾ !

ਚੰਡੀਗੜ੍ਹ : ਬੈਂਕਾਂ ‘ਚ ਪੁਰਾਣੇ ਨੋਟ ਜਮਾਂ ਕਰਨ ਦੇ ਲਈ ਦੋ ਦਿਨ ਦਾ ਸਮਾਂ ਬਾਕੀ ਹੈ। ਜੇਕਰ ਤੁਸੀ ਹੁਣ ਤੱਕ 500 ਅਤੇ ਹਜਾਰ ਦੇ ਪੁਰਾਣੇ ਨੋਟ ਬੈਂਕ ‘ਚ ਜਮ੍ਹਾਂ ਨਹੀਂ ਕੀਤੇ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। ਅੱਜ ਮੋਦੀ ਕੈਬਨਿਟ ਦੀ ਅਹਿਮ ਬੈਠਕ ਹੈ ਅਤੇ ਪੁਰਾਣੇ ਨੋਟਾਂ ‘ਤੇ ਅੱਜ ਕੋਈ ਵੱਡਾ ਫੈਸਲਾ ਲਿਆ ਜਾ

ਪੁਰਾਣੇ ਨੋਟਾਂ ਨਾਲ ਤੂੜੀ ਵਾਂਗ ਨੱਕੋ-ਨੱਕ ਭਰੇ ਬੈਂਕਾਂ ਦੇ ਸਟਰਾਂਗ ਰੂਮ

ਨੋਟਬੰਦੀ ਕਾਰਨ ਜਿਥੇ ਲੋਕਾਂ ‘ਚ ਹਾਹਾਕਾਰ ਮੱਚੀ ਪਈ ਹੈ ਉਥੇ ਬੈਂਕਾਂ ‘ਤੇ ਵੀ ਇਸ ਦਾ ਵੱਡਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਬੰਦ ਕੀਤੀ ਪੁਰਾਣੀ ਕਰੰਸੀ ਦੀ ਆਮਦ ਨੇ ਬੈਂਕਾਂ ਦੀਆਂ ਚੈਸਟ ਬ੍ਰਾਂਚਾਂ ਦੇ ਸਟਰਾਂਗ ਰੂਮ ਤੂੜੀ ਵਾਂਗ ਨੱਕੋ ਨੱਕ ਭਰ ਦਿੱਤੇ ਹਨ। ਜਾਣਕਾਰੀ ਅਨੁਸਾਰ ਨੋਟਾਂ ਦੀ ਆਮਦ ਬਹੁਤ ਤੇਜ਼ ਹੈ, ਪਰ ਸਟਰਾਂਗ ਰੂਮਾਂ ‘ਚ

baba-ramdev_

ਕੁੰਆਰਿਆਂ ਬਾਰੇ ਕੀ ਕਿਹਾ ਬਾਬਾ ਰਾਮਦੇਵ ਨੇ, ਪੜ੍ਹੋ ਪੂਰੀ ਖਬਰ!

ਨਵੀਂ ਦਿੱਲੀ : ਦੇਸ਼ ਭਰ ਵਿਚ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਦੇ ਬੰਦ ਹੋਣ ਕਾਰਨ ਵਿਆਹ ਵਾਲੇ ਘਰਾਂ ਵਿਚ ਕਾਫੀ ਪ੍ਰੇਸ਼ਾਨੀ ਖੜੀ ਹੋ ਗਈ ਹੈ, ਹਾਲਾਂਕਿ ਇਸ ਦਿੱਕਤ ਨੂੰ ਦੇਖਦਿਆਂ ਸਰਕਾਰ ਨੇ ਉਹਨਾਂ ਨੂੰ ਰਾਹਤ ਦਿੰਦਿਆਂ ਵਿਆਹ ਦੇ ਖਰਚੇ ਲਈ ਇਕ ਵਾਰ ਵਿਚ 2.5 ਲੱਖ ਰੁਪਏ ਤੱਕ ਕੱਢਣ ਦੀ ਛੋਟ ਦਿੱਤੀ ਹੈ, ਪਰ

500-1000 ਦੇ ਨੋਟਾਂ ਨਾਲ ਖਰੀਦੋ ਜ਼ਹਾਜ

ਤੁਹਾਡੇ ਕੋਲ 500 ਤੇ 1000 ਦੇ ਪੁਰਾਣੇ ਨੋਟ ਹਨ ਤਾਂ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਲਈ ਇਕ ਆਕਰਸ਼ਕ ਸੌਦਾ ਉਪਲਬਧ ਹੈ। ਮੰਨ ਬਣਾਓ ਤੇ ਇਸ ਸੌਦੇ ਦੀ ਖਰੀਦ ਲਈ ਇਨ੍ਹਾਂ ਪਾਬੰਦੀ ਲੱਗੇ ਪੁਰਾਣੇ ਨੋਟਾਂ ਦੀ ਵਰਤੋਂ ਕਰਨ ਨੂੰ ਤਿਆਰ ਹੋ ਜਾਵੋ। ਜੀ ਹਾਂ, ਇਥੇ ਗੱਲ ਕੀਤੀ ਜਾ ਰਹੀ ਹੈ ਇਕ ਜਹਾਜ਼ ਦੇ

ਜਨਤਾ 50 ਦਿਨ ਕੀ, 50 ਘੰਟੇ ਦੇ ਇੰਤਜਾਰ ਦੇ ਮੂਡ ‘ਚ ਨਹੀਂ: ਕੇਜਰੀਵਾਲ

500-1000 ਰੁਪਏ ਦੇ ਪੁਰਾਣੇ ਨੋਟ ਬੰਦ ਕਰਨ ਤੋਂ ਬਾਅਦ ਹੋ ਰਹੀਆਂ ਪਰੇਸ਼ਾਨੀਆਂ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਅਤੇ ਮੋਦੀ ‘ਤੇ ਹਮਲਾ ਬੋਲਿਆ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਲੋਕਾਂ ਤੋਂ 50 ਦਿਨਾਂ ਤੱਕ ਪਰੇਸ਼ਾਨੀ ਚੁੱਕਣ ਦੀ ਭਾਵੁਕ ਅਪੀਲ ਦੇ ਕੇਜਰੀਵਾਲ ਨੇ ਕਿਹਾ ਕਿ ਹੁਣ 50 ਦਿਨ ਕੀ, 50 ਘੰਟਿਆਂ ਤੱਕ ਵੀ

ਮੋਦੀ ਦੀ ‘ਨੋਟਬੰਦੀ’ ਦੇਸ਼ ਦੇ ਲੋਕਾਂ ਨਾਲ ਧੋਖਾਧੜੀ: ਕੇਜਰੀਵਾਲ

ਨੋਟਬੰਦੀ ਦੇ ਮੁੱਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਤਿੱਖਾ ਸ਼ਬਦੀ ਹਮਲਾ ਕਰਦਿਆ ਕੇਜਰੀਵਾਲ ਨੇ ਨੋਟਬੰਦੀ ਨੂੰ ਧੋਖਾਧੜੀ ਕਰਾਰ ਦਿੱਤਾ ਹੈ। ਕੇਜਰੀਵਾਲ ਨੇ ਆਖਿਆ ਕਿ ਮੋਦੀ ਲੋਕਾਂ ਨੂੰ ਧਮਕਾ ਰਿਹਾ ਹੈ। ਉਨ੍ਹਾਂ ਆਖਿਆ ਕਿ 500 ਤੇ 1000 ਦੇ ਨੋਟ ਬੰਦ ਹੋਣ ਬਾਰੇ ਬੀਜੇਪੀ ਦੇ ਆਗੂਆਂ ਨੂੰ ਪਹਿਲਾਂ ਹੀ ਪਤਾ

ਬੈਂਕਿੰਗ, ਪੈਸਿਆਂ ਦੀ ਵੰਡ ਲਈ ਪੀ.ਐੱਮ. ਮੋਦੀ ਕਰਨਗੇ ਮੀਟਿੰਗ

ਗੋਆ-ਪੁਣੇ ਤੋਂ ਵਾਪਸ ਆ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਂਕਿੰਗ, ਪੈਸਿਆਂ ਦੀ ਵੰਡ ਨੂੰ ਲੈ ਕੇ ਮੀਟਿੰਗ ਕਰਨਗੇ। ਮੀਟਿੰਗ ਦੌਰਾਨ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਬਾਰੇ ਵਿਚਾਰਾਂ ਹੋਣਗੀਆਂ। ਜਦਕਿ ਸਾਰੇ ਏ.ਟੀ.ਐੱਮ ਨਵੇਂ ਨੋਟ ਦੇ ਜਲਦ ਮੁਤਾਬਿਕ ਬਣਾਉਣ ਅਤੇ ਨਕਦੀ ਪ੍ਰਵਾਹ ਨੂੰ ਆਸਾਨ ਬਣਾਉਣ ਬਾਰੇ ਵੀ ਸਲਾਹ ਮਸ਼ਵਰਾ ਕੀਤਾ

ਬੈਂਕ ਦਾ ਫ਼ਰਮਾਨ, ਟੁੱਟਿਆ ਲੋਕਾਂ ਦਾ ਅਰਮਾਨ

ਕੈਪਟਨ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਦੇ ਅਸਤੀਫੇ ਲੈਣ ਦੀ ਜੁਅੱਰਤ ਵੀ ਵਿਖਾਵੇ-ਬਾਦਲ

ਕੋਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ):  ਸਤਲੁਜ ਯਮੁਨਾ ਲਿੰਕ ਨਹਿਰ ਦੇ ਕੇਸ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ 42 ਕਾਂਗਰਸੀ ਵਿਧਾਇਕਾਂ ਵੱਲੋਂ ਦਿੱਤੇ ਅਸਤੀਫਿਆਂ ਨੂੰ ਨਿਰੀ ਡਰਾਮੇਬਾਜ਼ੀ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਿਆਂ ਆਖਿਆ ਕਿ ਜੇਕਰ ਉਨ੍ਹਾਂ ਨੇ ਅਸਤੀਫਾ

3 steps

ਜਾਣੋ 3 ਸਟੈਪਸ ਜਿੰਨਾ ਵਿੱਚ ਅੱਜ ਪੁਰਾਣੇ ਨੋਟ ਜਾ ਸਕਦੇ ਹਨ ਬਦਲੇ ….

ਕੈਸ਼ ਖਤਮ ਹੋ ਜਾਣ ਦੀ ਪਰੇਸ਼ਾਨੀ ਤੇ ਅੱਜ ਲਗਾਮ ਲੱੱਗਣੀ ਸ਼ੁਰੂ ਹੋ ਜਾਏਗੀ।ਅੱਜ ਦੇਸ਼ ਦੇ ਜਿਆਦਾਤਰ ਬੈਂਕ ਖੁੱਲਣਗੇ ਅਤੇ ਸਾਰੇ ਬੈਂਕ ਤੁਹਾਡੇ ਕੋਲ ਮੋਜੂਦ 500-1000 ਦੇ ਨੋਟ ਬਦਲਣੇ ਸ਼ੁਰੂ ਕਰ ਦੇਣਗੇ।ਸਰਕਾਰ ਨੇ ਤੁਹਾਡੀ ਸੁਵਿਧਾ ਨੂੰ ਧਿਆਨ ਵਿੱਚ ਰੱੱਖਦੇ ਹੋਏ ਇਸ ਹਫਤੇ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਬੈਂਕ ਖੁੱਲੇ ਰੱਖਣ ਦਾ ਫੈਸਲਾ ਕੀਤਾ ਹੈ ਬੱਸ ਤੁਹਾਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ