Tag: , ,

ਮਹਿਲਾ ਹੈਲਪਲਾਈਨ ਨੰਬਰ ਤੋਂ ਹੁਣ ਤੱਕ 50 ਸ਼ਿਕਾਇਤਾਂ ਦਰਜ਼

 Women’s Helpline Number ਲੁਧਿਆਣਾ – ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ 3 ਦਿਨ ਪਹਿਲਾ ਰਾਤ 10 ਤੋਂ ਸਵੇਰੇ 6 ਵਜੇ ਤੱਕ ਔਰਤਾਂ ਦੀ ਸੁਰੱਖਿਆ ਲਈ ਸ਼ੁਰੂ ਕੀਤੀ ਗਈ ਹੈਲਪ ਲਾਈਨ ਤਹਿਤ ਮਹਾਨਗਰ ਦੀਆਂ 50 ਤੋਂ ਜ਼ਿਆਦਾ ਔਰਤਾਂ ਦੀ ਕਾਲ ਕਰ ਕੇ ਜਾਣਕਾਰੀ ਇੱਕਠੀ ਕੀਤੀ ਗਈ ਹੈ। ਜਿਸ ਤੋਂ ਇਸ ਹੈਲਪ ਲਾਈਨ ਦੇ ਉਦੇਸ਼ਾਂ ਨੂੰ ਪੂਰਾ ਕੀਤਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ