Tag: , , , , , , , , , , , ,

ਪੁਲਿਸ ਨੇ ਗੈਰ ਕਾਨੂੰਨੀ ਸ਼ਰਾਬ ਸਮੇਤ ਇੱਕ ਔਰਤ ਨੂੰ ਫੜਿਆ

illegal liquor seized: ਥਾਣਾ ਟਾਂਡਾ ਦੀ ਪੁਲਿਸ ਨੇ ਇੱਕ ਔਰਤ ਨੂੰ ਗੈਰ ਕਾਨੂੰਨੀ ਸ਼ਰਾਬ ਸਮੇਤ ਕਾਬੂ ਕੀਤਾ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ। ਫੜੀ ਗਈ ਔਰਤ ਟਾਂਡਾ ਦੀ ਰਹਿਣ ਵਾਲੀ ਹੈ। ਟਾਂਡਾ ਥਾਣਾ ਦੇ ਐੱਸ.ਐੱਚ.ਓ. ਹਰਗੁਰਦੇਵ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਤਾਰਾ ਸਿੰਘ ਸਮੇਤ ਪੁਲਿਸ ਪਾਰਟੀ ਨੇ ਟਾਂਡਾ ਪੁਲ਼ੀ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਚੰਡੀਗੜ੍ਹ

ਗੈਰਕਾਨੂੰਨੀ ਸ਼ਰਾਬ ਦੀ ਤਸਕਰੀ ਕਰ ਰਹੇ ਦੋ ਵਿਅਕਤੀ ਗ੍ਰਿਫ਼ਤਾਰ

Jalandhar illegal alcohol smuggling: ਜਲੰਧਰ  :  ਪੰਜਾਬ ਨੂੰ ਨਸ਼ਾ ਸਿਓਂਕ ਦੀ ਤਰ੍ਹਾਂ ਖਾਹ ਰਿਹਾ ਹੈ ਪੰਜਾਬ ਪੁਲਿਸ ਨਸ਼ੇ ਦੇ ਕਾਰੋਬਾਰੀਆਂ ‘ਤੇ ਸ਼ਿਕੰਜਾ ਕਸਣ ਲਈ ਜਗ੍ਹਾ ਜਗ੍ਹਾ ਨਾਕਾਬੰਦੀ ਕਰ ਰਹੀ ਹੈ ਇਸ ਦੌਰਾਨ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਦੱਸ ਦੇਈਏ ਕਿ ਪ੍ਰਤਾਪ ਬਾਗ ਦੇ ਨੇੜੇ ਖਾਲੀ ਪਲਾਟ ‘ਚ ਸ਼ਰਾਬ ਨਾਲ ਭਰੀ ਕਾਰ ‘ਚ ਗਾਹਕ ਦਾ

Online Liquor Delivery

ਹੁਣ ਘਰ ਬੈਠੇ ਕਰ ਸਕਦੇ ਹੋ ਸ਼ਰਾਬ ਦਾ ਆਰਡਰ !

Online Liquor Delivery: ਅੱਜਕਲ੍ਹ ਤੁਹਾਨੂੰ ਸਭ ਕੁੱਝ ਆਨਲਾਈਨ ਮਿਲਦਾ ਹੈ ਚਾਏ ਉਹ ਖਾਣ ਲਈ ਹੋਵੇ ਜਾ ਸ਼ਾਪਿੰਗ ਦਾ ਸਮਾਨ ਹੋਵੇ। ਹੁਣ ਤੁਸੀ ਘਰ ਬੈਠੇ ਹੀ ਪਿੱਜਾ-ਬਰਗਰ ਅਤੇ ਲੰਚ-ਡਿਨਰ ਦੀ ਤਰ੍ਹਾਂ ਸ਼ਰਾਬ ਦਾ ਵੀ ਆਰਡਰ ਦੇ ਸਕਦੇ ਹੋ। ਚੰਡੀਗੜ੍ਹ ਦਾ ਐਕਸਾਇਡਜ ਐਂਡ ਟੈਕਸੇਸ਼ਨ ਡਿਪਾਰਟਮੈਂਟ ਸ਼ਹਿਰ ਵਿੱਚ ਲੀਕਰ (ਸ਼ਰਾਬ) ਦੀ ਹੋਮ ਡਿਲੀਵਰੀ ਸਿਸਟਮ ਨੂੰ ਮਨਜ਼ੂਰੀ ਦੇਣ ਦੀ

ਆਭਕਾਰੀ ਵਿਭਾਗ ਦੀ ਅਣਗਿਹਲੀ ਕਾਰਨ ਚੱਲ ਰਹੇ ਨੇ ਨਾਜਾਇਜ਼ ਠੇਕੇ

gidad baha illegal liquor : ਜਿੱਥੇ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਕਸਬਾ ਦੋਦਾ ‘ਚ ਆਭਕਾਰੀ ਵਿਭਾਗ ਦੀ ਕਥਿਤ ਮਿਲੀਭੁੱਗਤ ਨਾਲ ਦੋਦਾ ‘ਚ ਤਿੰਨ ਸ਼ਰਾਬ ਦੇ ਠੇਕੇ ਚਲਾਏ ਜਾ ਰਹੇ ਸਨ ਜਦਕਿ ਆਭਕਾਰੀ ਵਿਭਾਗ ਵੱਲੋਂ ਸਿਰਫ਼ ਇਕ ਹੀ ਦੇਸੀ ਅਤੇ ਅੰਗਰੇਜੀ

ਪੁਲਿਸ ਤੋਂ ਗੈਰਕਾਨੂੰਨੀ ਸ਼ਰਾਬ ਬਚਾਉਣ ਲਈ ਵਿਅਕਤੀ ਨੇ ਵਰਤਿਆ ਇਹ ਤਰੀਕਾ

5 trunk illegal liquor seized: ਆਬਕਾਰੀ ਵਿਭਾਗ ਦੀ ਟੀਮ ਨੇ ਬਟਾਲਾ ਦੀ ਦਾਣਾ ਮੰਡੀ ਦੇ ਨਜਦੀਕ ਪਸ਼ੁਆਂ ਨੂੰ ਰੱਖਣ ਲਈ ਬਣਾਈ ਹਵੇਲੀ ਵਿੱਚ ਬਣੇ ਛੱਪੜ ਵਿੱਚ 5 ਟਰੰਕਾਂ ਵਿੱਚ ਛੁਪਾਕੇ ਰੱਖੀ ਗ਼ੈਰਕਾਨੂੰਨੀ ਸ਼ਰਾਬ ਦੀ ਖੇਪ ਬਰਾਮਦ ਕੀਤੀ ਹੈ । ਟੀਮ ਨੂੰ ਛੱਪੜ ਵਿੱਚ ਰੱਖੇ ਟਰੰਕਾਂ ‘ਚੋ ਸ਼ਰਾਬ ਦੀ 265 ਬੋਤਲਾਂ ਦੇਸੀ ਸ਼ਰਾਬ ਦੀ ਮਿਲੀ ਹਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ