Tag: , , , , ,

ਪਿਛਲੇ ਅੱਠ ਦਿਨਾਂ ਤੋਂ ਝੋਨੇ ਦੀ ਖਰੀਦ ਨਾ ਹੋਣ ‘ਤੇ ਮੰਡੀਆਂ ‘ਚ ਬੈਠੇ ਕਿਸਾਨਾਂ ਨੇ ਸੁਣਾਇਆ ਦੁਖੜਾ

Farmers sitting mandis: ਜਿੱਥੇ ਇੱਕ ਪਾਸੇ ਪੰਜਾਬ ਵਿੱਚ ਹਰ ਵਰਗ ਦੀਵਾਲੀ ਦੀਆਂ ਖੁਸ਼ੀਆਂ ਮਨਾ ਰਿਹਾ ਸੀ। ਉੱਥੇ ਹੀ ਦੂਜੇ ਪਾਸੇ ਕੁਝ ਕਿਸਾਨ ਝੋਨੇ ਦੀ ਖਰੀਦ ਨਾ ਹੋਣ ਕਰਕੇ ਕਈ ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਰੁਲ ਰਹੇ ਸਨ। ਪਿਛਲੇ ਅੱਠ ਦਸ ਦਿਨ ਦੇ ਕਰੀਬ ਤੋਂ ਝੋਨੇ ਦੀ ਖਰੀਦ ਹੋਣ ਦੀ ਉਡੀਕ ਕਰ ਰਹੇ ਕਿਸਾਨਾਂ ਦੇ ਚੇਹਰੇ

ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾ ਕੀਤੀ ਸਰਕਾਰ ਖਿਲਾਫ਼ ਨਾਅਰੇਬਾਜ਼ੀ

Barnala Farmers outfit burns stubble: ਪੰਜਾਬ ਅਤੇ ਕੇਂਦਰ ਸਰਕਾਰ ਸਹਿਤ ਨੈਸ਼ਨਲ ਗਰੀਨ ਟ੍ਰਿਊਬਨਲ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਉੱਤੇ ਸਾਫ ਤੌਰ ਉੱਤੇ ਰੋਕ ਲਗਾ ਰੱਖੀ ਹੈ ਪਰ ਅੱਜ ਜ਼ਿਲ੍ਹਾ ਬਰਨਾਲੇ ਦੇ ਵਿਧਾਨਸਭਾ ਖੇਤਰ ਮਹਿਲ ਕਲਾਂ ਦੇ ਪਿੰਡ ਸਹੋਰ ਵਿੱਚ ਅੱਜ ਕਿਸਾਨਾਂ ਅਤੇ ਸਾਰੇ ਕਿਸਾਨ ਸੰਗਠਨਾਂ ਨੇ ਪਰਾਲੀ ਨੂੰ ਅੱਗ ਦੇ ਹਵਾਲੇ ਕੀਤਾ ਅਤੇ

Sirsa Farmers Protest

ਫਸਲ ਬੀਮਾ ਕਲੇਮ ਨਾ ਮਿਲਣ ‘ਤੇ ਪਾਣੀ ਦੀ ਟੈਂਕੀ ‘ਤੇ ਚੜ੍ਹੇ 5 ਕਿਸਾਨ

Sirsa Farmers Protest: ਦੇਸ਼ ਦਾ ਕਿਸਾਨ ਜਾਂ ਤਾਂ ਫਸਲ ਵਧੀਆ ਨਾ ਹੋਣ ਕਾਰਨ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਰਿਹਾ ਹੈ ਜਾਂ ਉੱਥੇ ਹੀ ਫਸਲ ਦਾ ਪੂਰਾ ਭੁਗਤਾਨ ਨਾ ਹੋਣ ਕਾਰਨ ਧਰਨੇ ਪ੍ਰਦਰਸਨ ਵਿੱਚ ਲੱਗਿਆ ਹੋਇਆ ਹੈ। ਹੁਣ ਸਿਰਸਾ ਵਿੱਚ ਫਸਲ ਬੀਮਾ ਯੋਜਨਾ ਤਹਿਤ ਬਕਾਇਆ ਬੀਮਾ ਕਲੇਮ ਦਾ ਭੁਗਤਾਨ ਨਾ ਹੋਣ ਕਾਰਨ ਪ੍ਰਦਰਸ਼ਨ ਕਰ

Farmers beneficial Crops

ਮੱਕੀ, ਗੰਨੇ ਤੇ ਕਣਕ ਤੋਂ ਬਣੇਗਾ ਐਥਨਾਲ, ਕਿਸਨਾਂ ਨੂੰ ਹੋਵੇਗਾ ਲਾਭ

Farmers beneficial Crops: ਪੈਟਰੋਲ ਵਿੱਚ 20 ਫੀਸਦ ਤੇ ਡੀਜ਼ਲ ਵਿੱਚ 5 ਫੀਸਦ ਐਥਨਾਲ ਮਿਲਾਇਆ ਜਾ ਸਕਦਾ ਹੈ। ਇਹ ਐਥਨਾਲ ਹੁਣ ਖਰਾਬ ਹੋਈ ਕਣਕ,ਗੰਨ੍ਹੇ ਤੇ ਮੱਕੀ ਤੋਂ ਬਣ ਸਕਦਾ ਹੈ। ਕੇਂਦਰ ਸਰਕਾਰ ਨੇ ਆਪਣੀ ਨਵੀਂ ਨੀਤੀ ਵਿੱਚ ਕੁਝ ਸ਼ਰਤਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਖੇਤੀ ਵਿਭਾਗ ਦੇ ਸੈਕ੍ਰੇਟਰੀ ਕਾਹਨ ਸਿੰਘ ਪੰਨੂ ਨੇ ਇਸਦੀ ਪੁਸ਼ਟੀ ਕੀਤੀ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ