Tag: , , , , , , , , ,

ਭੇਦਭਰੇ ਹਾਲਾਤਾਂ ‘ਚ ਸੜੀ ਹੋਈ ਲਾਸ਼ ਬਰਾਮਦ, ਪੁਲਿਸ ਕਰ ਰਹੀ ਹੈ ਸਨਾਖਤ

Half-burnt body man found Lalru: ਲਾਲੜੂ : ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ‘ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਆਈਟੀਆਈ ਮੋੜ ਨੇੜੇ ਅੱਗ ਨਾਲ ਸੜੀ ਹੋਈ ਇੱਕ ਲਾਸ਼ ਮਿਲੀ ਹੈ, ਜਿਸ ਦੀ ਹਾਲੇ ਤੱਕ ਸਨਾਖਤ ਨਹੀਂ ਹੋ ਸਕੀ। ਪੁਲਿਸ ਨੇ ਪਹੁੰਚ ਕੇ ਜਗ੍ਹਾ ਦਾ ਜਾਇਜਾ ਲਿਆ ਅਤੇ ਲਾਸ਼ ਦੀ ਜਾਂਚ ਕੀਤੀ ਤੇ ਨੇੜੇ ਦੇ ਇਲਾਕਿਆਂ ਨੂੰ ਸੂਚਨਾ

Punjab 7 December Holiday

ਪੰਜਾਬ ਸਰਕਾਰ ਦਾ ਐਲਾਨ, 7 ਦਸੰਬਰ ਨੂੰ ਇਨ੍ਹਾਂ ਕਰਮਚਾਰੀਆਂ ਨੂੰ ਮਿਲੇਗੀ ਛੁੱਟੀ

Punjab 7 December Holiday: ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਾਜਸਥਾਨ ਦੇ ਵੋਟਰਾਂ ਲਈ 7 ਦਸੰਬਰ ਨੂੰ ਤਨਖ਼ਾਹ ਸਮੇਤ ਛੁੱਟੀ ਦੇਣ ਦਾ ਐਲਾਨ ਕੀਤਾ ਹੈ। ਤਾਂ ਜੋ ਪੰਜਾਬ ਵਿੱਚ ਸਥਿਤ ਫ਼ੈਕਟਰੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ

Ludhiana Vegetable Mandi

ਮਹਿਲਾ ਡਾਕਟਰ ਨਾਲ ਰੇਹੜੀ ਵਾਲੇ ਨੇ ਕੀਤੀ ਇਹ ਹਰਕਤ….

Ludhiana Vegetable Mandi: ਲੁਧਿਆਣਾ : ਹੁਣ ਲੁਧਿਆਣਾ ਵਰਗੇ ਵੱਡੇ ਸ਼ਹਿਰ ਵਿਚ ਇੱਕ ਹੋਰ ਅਜੀਬ ਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਲੁਧਿਆਣੇ ਸ਼ਹਿਰ ਦੇ ਮੰਨੇ ਹੋਏ ਚੌੜਾ ਬਾਜ਼ਾਰ ਵਿਖੇ ਜਦੋਂ ਇੱਕ ਮਹਿਲਾ ਰੇਹੜੀ ਤੋਂ ਸਮਾਂ ਖਰੀਦਣ ਗਈ ਤਾਂ ਉਸਦਾ ਪਰਸ ਉਸੇ ਰੇਹੜੀ ਤੇ ਰਹਿ ਗਿਆ। ਉਹ ਮਹਿਲਾ ਪੇਸ਼ੇ ਤੋਂ

Ludhiana Auto Rickshaw

ਜੇਕਰ ਤੁਸੀਂ ਵੀ ਆਟੋ ‘ਚ ਕਰਦੇ ਹੋ ਸਫ਼ਰ, ਤਾਂ ਹੋ ਜਾਓ ਸਾਵਧਾਨ …!

Ludhiana Auto Rickshaw: ਲੁਧਿਆਣਾ : ਆਏ ਦਿਨ ਲੁੱਟ ਖੋਹ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਮਹਾਨਗਰ ਦਾ ਸਾਹਮਣੇ ਆਇਆ ਹੈ । ਜੇਕਰ ਤੁਸੀਂ ਵੀ ਆਟੋ ਦਾ ਸਫ਼ਰ ਜ਼ਿਆਦਾ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਮਹਾਨਗਰ ‘ਚ ਇੱਕ ਅਜਿਹਾ ਗਿਰੋਹ ਹੈ ਜੋ ਯਾਤਰੀਆਂ ਨੂੰ ਕਿਸੇ ਸੁਨਸਾਨ ਜਗ੍ਹਾ ‘ਚ ਲੈ ਜਾ ਕੇ

Ludhiana commissioner orders ban face

ਪੈਰਾਮਿਲਟਰੀ ਫੋਰਸ ਤੇ ਆਰਮੀ ਦੀਆਂ ਵਰਦੀਆਂ ਵੇਚਣ ਦਾ ਰਿਕਾਰਡ ਹੁਣ ਥਾਣੇ ਕਰਵਾਉਣਾ ਪਊ ਜਮ੍ਹਾਂ

Ludhiana commissioner orders ban face: ਲੁਧਿਆਣਾ: ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਹਦੂਦ ਅੰਦਰ ਪੈਰਾਮਿਲਟਰੀ ਫੋਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਦਾ ਸਾਜੋ-ਸਾਮਾਨ ਵੇਚ ਰਹੇ ਵਿਅਕਤੀਆਂ ਜਾਂ ਦੁਕਾਨਦਾਰਾਂ ਨੂੰ ਹਦਾਇਤ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹ ਆਪਣੇ ਇਸ ਕਾਰੋਬਾਰ ਬਾਰੇ ਮੁਕੰਮਲ ਰਿਕਾਰਡ ਤਿਆਰ ਕਰਨਾ ਯਕੀਨੀ ਬਣਾਉਣ ਦੇ ਨਾਲ-ਨਾਲ ਇਸ ਸੰਬੰਧੀ ਮਹੀਨਾਵਾਰ ਰਿਪੋਰਟ ਨੇੜਲੇ ਪੁਲਿਸ ਸਟੇਸ਼ਨ ਵਿੱਚ ਦੇਣੀ

Ludhiana court verdicted wwics repayment

WWICS ਇਮੀਗ੍ਰੇਸ਼ਨ ਕੰਪਨੀ ਨੂੰ ਅਦਾਲਤੀ ਝਟਕਾ, ਲੁਧਿਆਣਾ ਦੇ ਜੋੜੇ ਨੂੰ ਦੇਵੇਗੀ ਕੰਪਨੀ 55 ਹਜ਼ਾਰ ਰੁਪਏ !

Ludhiana court verdicted wwics repayment: ਸੂਬੇ ਵਿੱਚ ਇਮੀਗ੍ਰੇਸ਼ਨ ਕੰਪਨੀਆਂ ਦੇ ਬਹੁਤ ਭਰਮਾਰ ਹੈ। ਕੈਨੇਡਾ, ਅਮਰੀਕਾ ਭੇਜਣ ਦੇ ਨਾਮ ‘ਤੇ ਕਈ ਲੋਕਾਂ ਨਾਲ ਠੱਗੀਆਂ ਵੀ ਹੁੰਦੀ ਹਨ। ਜਿਨਾਂ ਦੇ ਸਬੂਤ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਵੀਜ਼ਾ ਲਗਵਾਉਣ ਵਾਲੀ ਪੰਜਾਬ ਦੀ ਮਸ਼ਹੂਰ ਏਜੰਸੀ WWICS ਨੂੰ ਵੀ ਇੱਕ ਅਜਿਹੇ ਹੀ ਮਾਮਲੇ ਵਿੱਚ ਅਦਾਲਤ ਨੇ ਝਟਕਾ ਦਿੱਤਾ ਹੈ। ਲੁਧਿਆਣਾ

Horrific fire Hauzari Ludhiana

ਲੁਧਿਆਣਾ ‘ਚ ਹੌਜਰੀ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ੍ਹ ਕੇ ਸੁਆਹ

Horrific fire Hauzari Ludhiana: ਲੁਧਿਆਣਾ : ਸਲੇਮ ਟਾਬਰੀ ਦੇ ਨਿਊ ਅਸ਼ੋਕ ਨਗਰ ਵਿੱਚ ਸ਼ਨੀਵਾਰ ਸਵੇਰੇ: 2 ਮੰਜ਼ਿਲਾ ਹੌਜਰੀ ਵਿੱਚ ਅੱਗ ਲੱਗਣ ਨਾਲ ਲੱਖਾਂ ਦੀ ਮਸ਼ੀਨਰੀ, ਕੱਚਾ ਅਤੇ ਤਿਆਰ ਮਾਲ ਜਲ ਕੇ ਸਵਾਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਲੱਗਣ ਨਾਲ ਕਿਸੇ ਦੀ ਜਾਨ ਨਹੀਂ ਗਈ। ਹੌਜਰੀ ਦੀ ਇਮਾਰਤ ਵਿੱਚ ਸੋ ਰਹੇ ਵਰਕਰ

Ludhiana Entry Point

ਹੁਣ ਲੁਧਿਆਣਾ ਸ਼ਹਿਰ ਦਾ ਐਂਟਰੀ ਪਵਾਇੰਟ ਹੋਵੇਗਾ ਕੁੱਝ ਇਸ ਤਰ੍ਹਾਂ ਦਾ ….

Ludhiana Entry Point: ਦੇਸ਼ ਦੀ ਆਗੂ ਰੈਡੀਮੇਡ ਗਾਰਮੈਂਟ ਅਤੇ ਟੀ-ਸ਼ਰਟ ਨਿਰਮਾਤਾ ਕੰਪਨੀ ਡਿਊਕ ਫੈਸ਼ਨਜ਼ ਇੰਡੀਆ ਲਿਮਟਿਡ ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣਾ ਦੇ ਜਲੰਧਰ ਬਾਈਪਾਸ ਸਥਿਤ ਸ਼ਹਿਰ ਦੇ ਐਂਟਰੀ ਪਵਾਇੰਟ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਹੈ। ਬਾਈਪਾਸ ਚੌਕ ਤੋਂ ਜਾਂਦੇ ਜੀਟੀ ਰੋਡ ‘ਤੇ ਬਣੇ ਫਲਾਈਓਵਰ ਦੇ ਹੇਠਾਂ ਪਿੱਲਰਸ ਅਤੇ

ਲੁਧਿਆਣਾ ‘ਚ ਮੁੜ੍ਹ ਮਿਲੇ 36 ਜਿੰਦਾ ਬੰਬ

ਲੁਧਿਆਣਾ ਵਿਚ ਇੱਕ ਵਾਰ ਫਿਰ ਜਿੰਦਾ ਬੰਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਹਰਨਾਮਪੁਰਾ ਪਿੰਡ ਦੇ ਨਜ਼ਦੀਕ ਸਿਧਵਾਂ ਨਗਿਰ ਵਿਖੇ 36 ਜਿੰਦਾ ਬੰਬ ਮਿਲਣ ਨਾਲ ਇਲਾਕੇ ਵਿਚ ਦਹਿਸ਼ਛ ਦਾ ਮਾਹੌਲ ਬਣ ਗਿਆ ਹੈ। ਇਸ ਤੋਂ ਪਹਿਲਾਂ ਵੀ ਲੁਧਿਆਣਾ ਦੇ ਆਲਮਗੀਰ ਇਲਾਕੇ ਵਿਚੋਂ 30 ਬੰਬ ਬਰਾਮਦ ਕੀਤੇ ਗਏ ਸੀ। ਪੁਲਿਸ ਨੇ ਮੌਕੇ ਤੇ ਪਹੁੰਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ