Tag: , , , ,

ਧਰਤੀ ਹੇਠ ਵਸਿਆ ਪੂਰਾ ਪਿੰਡ , ਨਾ ਪੱੱਖੇ – ਕੂਲਰ ਦੀ ਲੋੜ , ਨਾ ਏ.ਸੀ ਦੀ …

ਅੱੱਜ ਦੇ ਤਕਨੀਕੀ ਯੁੱੱਗ ਦੇ ਵਿੱੱਚ ਕੁਝ ਵੀ ਕਰਨਾ ਔਖਾ ਨਹੀਂਂ ਹੈ ਬਸ ਅਸੀਂ ਆਪਣਾ ਥੌੜ੍ਹਾ ਜਾ ਸਮਾਂ ਦੇ ਕੇ ਆਪਣੀ ਮਰਜੀ ਅਨੁਸਾਰ ਹਰ ਚੀਜ ਹਾਸਿਲ ਕਰ ਸਕਦੇ ਹਾਂ ਜਾਂ ਬਣਾ ਸਕਦੇ ਹਾਂ।ਨਾਸਾ ਦੀ ਰਿਪੋਰਟ ਮੁਤਾਬਿਕ ਮੰਗਲ ਗ੍ਰਹਿ ਤੇ ਵੀ ਮਨੁੱੱਖੀ ਜੀਵਨ ਦੀ ਹੋਂਦ ਨੂੰ ਸੰਭਵ ਬਣਾਇਆ ਜਾ ਸਕਦਾ ਹੈ।ਮਨੁੱੱਖ ਨੇ ਆਪਣੀ ਸੁੱੱਖ ਸਹੂਲਤਾਂ ਨੂੰ

Underground-Town

ਇੱੱਕ ਦੁਨੀਆਂ ਧਰਤੀ ਹੇਠ ਵੀ …! ਦੇਖੋ ਹੈਰਾਨਕੁਨ ਸੱੱਚ…

ਅੱੱਜ ਦੇ ਤਕਨੀਕੀ ਯੁੱੱਗ ਦੇ ਵਿੱੱਚ ਕੁਝ ਵੀ ਕਰਨਾ ਔਖਾ ਨਹੀਂਂ ਹੈ ਬਸ ਅਸੀਂ ਆਪਣਾ ਥੌੜ੍ਹਾ ਜਾ ਸਮਾਂ ਦੇ ਕੇ ਆਪਣੀ ਮਰਜੀ ਅਨੁਸਾਰ ਹਰ ਚੀਜ ਹਾਸਿਲ ਕਰ ਸਕਦੇ ਹਾਂ ਜਾਂ ਬਣਾ ਸਕਦੇ ਹਾਂ।ਨਾਸਾ ਦੀ ਰਿਪੋਰਟ ਮੁਤਾਬਿਕ ਮੰਗਲ ਗ੍ਰਹਿ ਤੇ ਵੀ ਮਨੁੱੱਖੀ ਜੀਵਨ ਦੀ ਹੋਂਦ ਨੂੰ ਸੰਭਵ ਬਣਾਇਆ ਜਾ ਸਕਦਾ ਹੈ।ਮਨੁੱੱਖ ਨੇ ਆਪਣੀ ਸੁੱੱਖ ਸਹੂਲਤਾਂ ਨੂੰ

ਜਲੰਧਰ: ਪੁਰਾਣੀ ਕਰੰਸੀ ਸਮੇਤ ਤਿੰਨ ਕਾਬੂ

ਜਲੰਧਰ:-ਸਰਕਾਰ ਨੇ ਨੋਟਬੰਦੀ ਦੇ ਬਾਅਦ ਲੋਕਾਂ ਨੂੰ ਕਰੰਸੀ ਬਦਲਨ ਦੇ ਕਾਫ਼ੀ ਸਮਾਂ ਦਿੱਤਾ ਪਰ ਕਾਲ਼ਾ ਪੈਸਾ ਹਾਲੇ ਵੀ ਫੜਿਆ ਜਾ ਰਿਹਾ ਹੈ | ਜਲੰਧਰ ਦੇਹਾਤ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਤਿੰਨ ਲੋਕਾਂ ਨੂੰ ਪੰਦਰਾ ਲੱਖ 77 ਹਜਾਰ ਰੁਪਏ ਦੇ ਪੁਰਾਣੀ ਕਰੰਸੀ ਦੇ ਨਾਲ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਪੁਲਿਸ ਨੂੰ ਸੂਚਨਾ ਮਿਲੀ ਸੀ

ਕਿਸਾਨਾਂ ਲਈ ਮੁਨਾਫਾ ਕਮਾਉਣ ਦੀ ਨਵੀਂ ਤਕਨੀਕ ਆਈ ਸਾਹਮਣੇ

ਦੋਰਾਹਾ:-ਜਿੱਥੇ ਪੰਜਾਬ ਦੇ ਕਿਸਾਨ ਕਰਜੇ ਦੇ ਬੋਝ ਦੱਬ ਕੇ ਆਤਮਹੱਤਿਆ ਨੂੰ ਆਖਰੀ ਵਿਕਲਪ ਮੰਨਦੇ ਹਨ ਉਥੇ ਹੀ ਪੰਜਾਬ ਵਿੱਚ ਕੁੱਝ ਕਿਸਾਨ ਹਨ ਜੋ ਆਪਣੇ ਆਪ ਉੱਤੇ ਭਰੋਸਾ ਕਰ ਮਿਹਨਤ ਕਰਦੇ ਹਨ ਅਤੇ ਆਧੁਨਿਕ ਤਕਨੀਕ ਆਪਣਾ ਚੰਗਾ ਮੁਨਾਫਾ ਕਮਾਉਣ ਦੇ ਨਾਲ ਨਾਲ ਦੂਸਰਿਆਂ ਲਈ ਪ੍ਰੇਰਨਾ ਸਰੋਤ ਵੀ ਬਣੇ ਹੋਏ ਹਨ। ਅਜਿਹਾ ਹੀ ਇੱਕ ਕਿਸਾਨ ਦੇਖਣ ਨੂੰ

Arrest

3 ਮੋਟਰਸਾਈਕਲਾਂ ਸਮੇਤ ਨੌਜਵਾਨ ਕਾਬੂ

ਤਰਨਤਾਰਨ ਦੇ ਐੱਸ. ਐੱਸ. ਪੀ. ਦੀਆਂ ਹਦਾਇਤਾਂ ‘ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਪੁਲਿਸ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਇਕ ਵਿਅਕਤੀ ਨੂੰ 3 ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਐੱਸ. ਐੱਚ. ਓ. ਰਾਜਬੀਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਪੁਲਿਸ ਪਾਰਟੀ ਹੈੱਡ ਕਾਂਸਟੇਬਲ ਮਲਕੀਤ

road-accident

ਸੜਕ ਹਾਦਸੇ ‘ਚ ਇੰਜੀਨੀਅਰਿੰਗ ਕਾਲਜ ਦੇ 3 ਵਿਦਿਆਰਥੀਆਂ ਦੀ ਮੌਤ

ਕਪੂਰਥਲਾ :ਦਿਨ ਬਰ ਦਿਨ ਹੋ ਰਹੇ ਸੜਕ ਹਾਦਸਿਆਂ ‘ਚ ਨਾਜਾਇਜ਼ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੌਣਾ ਪੈ ਰਿਹਾ ਹੈ। ਅਜਿਹਾ ਹੀ ਕੁਝ ਉਸ ਸਮੇਂ ਹੋਇਆ ਜਦੋਂ ਅਨੰਦ ਇੰਜੀਨੀਅਰਿੰਗ ਕਾਲਜ ਦੇ 3 ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਰਨ ਵਾਲਿਆਂ ‘ਚ 2 ਲੜਕੀਆਂ ਵੀ ਸ਼ਾਮਿਲ ਹਨ। ਜਾਣਕਾਰੀ ਅਨੁਸਾਰ

ਚੀਨ ਦੇ ਲਗਜ਼ਰੀ ਹੋਟਲ ‘ਚ ਲੱਗੀ ਅੱਗ ‘ਚ 3 ਦੀ ਮੌਤ, ਖਿੜਕੀ ਤੋੜ ਤੇ ਕੁੱਦੇ ਯਾਤਰੀ

ਚੀਨ ਦੇ ਇਕ ਲਗਜ਼ਰੀ ਹੋਟਲ ਵਿਚ ਭਿਆਨਕ ਅੱਗ ਲੱਗਣ ਦੀ ਖਬਰ ਹੈ ।ਇਸ ਹਾਦਸੇ ਵਿਚ ਘੱਟੋ ਘੱਟ 3 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਤੇ ਇਸ ਵਿਚ 15 ਤੋਂ ਵੱਧ ਲੋਕ ਜ਼ਖਮੀ ਹੋ ਗਏ । HNA Platinum Mix Hotel ਨਾਂ ਦੇ ਇਹ ਲਗਜ਼ਰੀ ਹੋਟਲ ਚੀਨ ਦੇ ਜਿਆਂਗਜੀ ਪ੍ਰਾਂਤ ਦੀ ਰਾਜਧਾਨੀ ਨਾੱਨਚਾਂਗ ਵਿਚ ਸਥਿਤ ਹੈ

Kapurthala-Jail-Safety

ਰੱਬ ਭਰੋਸੇ ਕਪੂਰਥਲਾ ਜੇਲ੍ਹ ਦੀ ਸੁਰੱਖਿਆ …

3W-digital-Private-Ltd.

6.5 ਲੱਖ ਲੋਕਾਂ ਨੂੰ ਚੂਨਾ ਲਗਾਉਣ ਵਾਲੀ ਕੰਪਨੀ ਦਾ ਪਰਦਾਫਾਸ਼

ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ ਨੇ ਸੋਸ਼ਲ ਟ੍ਰੈਂਡਿੰਗ ਦੇ ਨਾਮ ਤੇ ਲਗਭਗ 3700 ਕਰੋੜ ਰੁਪਏ ਦੇ ਫਰਜੀਵਾੜੇ ਦਾ ਖੁਲਾਸਾ ਕੀਤਾ ਹੈ। ਇਸ ਮਾਮਲੇ ਵਿਚ ਐਸਟੀਐਫ ਨੇ ਕੰਪਨੀ ਦੇ ਮਾਲਿਕ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸਦੇ ਨਾਲ ਹੀ ਕੰਪਨੀ ਦਾ ਖਾਤਾ ਸੀਜ ਕਰ ਦਿਤਾ ਗਿਆ ਹੈ ਜਿਸ ਵਿਚ ਲਗਭੱਗ 500 ਕਰੋੜ ਦੀ ਰਾਸ਼ੀ ਦੱਸੀ

Sanjeev Kumar....

80 ਗ੍ਰਾਮ ਚਰਸ ਸਮੇਤ 3 ਵਿਅਕਤੀ ਕਾਬੂ

ਗੁਰਦਾਸਪੁਰ:-ਵਿਧਾਨ ਸਭਾ ਚੋਣਾਂ ਦੇ ਚਲਦੇ ਪੁਲਿਸ ਵਲੋਂ ਮਾੜੇ ਅਨਸਰਾਂ ਵਿਰੁੱਧ ਸਖਤੀ ਵਰਤੀ ਜਾ ਰਹੀ ਹੈ ਜਿਸਦੇ ਤਹਿਤ ਬੁੱਧਵਾਰ ਨੂੰ ਸੀ ਆਈ ਏ ਸਟਾਫ ਗੁਰਦਾਸਪੁਰ ਨੇ ਛਾਪੇਮਾਰੀ ਦੌਰਾਨ 80 ਗ੍ਰਾਮ ਚਰਸ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ | 3 ਦੋਸ਼ੀਆਂ ਦੀ ਪਹਿਚਾਣ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ | ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ

Amit Bhanot

ਸੰਘਣੀ ਧੁੰਦ ਨੇ ਲਈ ਇੱੱਕ ਹੋਰ ਨੌਜਵਾਨ ਦੀ ਮੌਤ

ਗੁਰਦਾਸਪੁਰ:-ਵੱੱਧ ਰਹੀ ਧੁੰਦ ਕਾਰਨ ਜਿਥੇ ਜਨਜੀਵਨ ਪ੍ਰਭਾਵਿਤ ਹੈ ਉਥੇ ਹੀ ਸੜਕੀ ਹਾਦਸਿਆਂ ਕਾਰਨ ਕਈ ਘਰਾਂ ਦੇ ਚਿਰਾਗ ਵੀ ਬੁੱਝ ਚੁੱਕੇ ਹਨ। ਸੰਘਣੀ ਧੁੰਦ ਕਾਰਨ ਇਸੇ ਤਰ੍ਹਾਂ ਦਾ ਹੀ ਹਾਦਸਾ ਜੇਠੂਵਾਲ ਦੇ ਨਜ਼ਦੀਕ ਵਾਪਰਿਆ। ਅੰਮ੍ਰਿਤਸਰ ਬਟਾਲਾ ਰਸਤਾ ਉੱਤੇ ਖੜ੍ਹੇ ਇੱਕ ਟਰੱਕ ਨਾਲ ਕਾਰ ਟਕਰਾਉਣ ਤੇ ਜਖ਼ਮੀ ਹੋਏ ਅਮਿਤ ਭਨੋਟ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ

ਪੱੱਛਮੀ ਬੰਗਾਲ ਦੀ ਅਦਾਲਤ ਨੇ ਦਿੱਤੀ 3 ਅੱੱਤਵਾਦੀਆਂ ਨੂੰ ਮੌਤ ਦੀ ਸਜ਼ਾ

ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੀ ਇਕ ਅਦਾਲਤ ਨੇ ਸਰਕਾਰ ਖਿਲਾਫ਼ ਜੰਗ ਛੇੜਨ ਦੇ ਮਾਮਲੇ ਵਿਚ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ 3 ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ | ਬੀ. ਐਸ. ਐਫ. ਵੱਲੋਂ 2007 ਵਿਚ ਭਾਰਤ-ਬੰਗਲਾਦੇਸ਼ ਸਰਹੱਦ ਤੋਂ ਫੜੇ ਗਏ ਇਨ੍ਹਾਂ ਤਿੰਨ ਅੱਤਵਾਦੀਆਂ ਵਿਚੋਂ ਦੋ ਪਾਕਿਸਤਾਨ ਦੇ ਸੀ | ਪੱਛਮੀ ਬੰਗਾਲ ਵਿਚ ਬੋਨਗਾਓ

ਬਠਿੰਡਾ ਦੇ ਟੀਚਰ ਹੋਮ ‘ਚ 22ਵਾਂ ਤਿੰਨ ਰੋਜ਼ਾ ਆਰਟ ਫੈਸਟੀਵਲ

ਸੋਭਾ ਸਿੰਘ ਮੈਮੋਰੀਅਲ  ਚਿੱਤਰਕਾਰ  ਸੁਸਾਇਟੀ  ਦੇ  ਉਪਰਾਲੇ  ਨਾਲ ਬਠਿੰਡਾ ਦੇ ਟੀਚਰ  ਹੋਮ ‘ਚ  22ਵਾਂ ਤਿੰਨ  ਰੋਜ਼ਾ  ਆਰਟ ਫੈਸਟੀਵਲ  ਚੱਲ ਰਿਹਾ ਹੈ। ਇਸ  ਆਰਟ ਫੈਸਟੀਵਲ ਵਿੱਚ  ਪੰਜਾਬ ,ਹਰਿਆਣਾ,ਚੰਡੀਗੜ੍ਹ  ਅਤੇ ਦਿੱਲੀ ਦੇ ਪ੍ਰਸਿੱਧ ਚਿੱਤਰਕਾਰ ਆਪਣੀਆਂ ਸੁਹਜ ਭਰੀਆਂ ਕਲਾਕ੍ਰਿਤਾਂ ਲੈ ਕੇ ਹਾਜ਼ਰ ਹੋਏ ਹਨ। ਇਹਨਾਂ ਦੀਆਂ ਭਾਵਪੂਰਨ ਕਲਾਕ੍ਰਿਤੀਆਂ ਨੂੰ ਦੇਖ ਕੇ ਕਲਾ ਪ੍ਰੇਮੀ ਭਾਵ ਵਿਭੋਰ ਹੋ ਜਾਂਦੇ ਹਨ।

ਭਾਰਤ-ਵੀਅਤਨਾਮ ‘ਚ ਹੋਏ 3 ਸਮਝੌਤੇ

ਭਾਰਤ ਅਤੇ ਪ੍ਰਭਾਵਸ਼ਾਲੀ ਪੂਰਬੀ ਏਸ਼ੀਆਈ ਦੇਸ਼ ਵੀਅਤਨਾਮ ਨੇ ਅੱਜ ਗੈਰ ਫੌਜੀ ਪ੍ਰਮਾਣੂ ਸਹਿਯੋਗ ਸਮਝੌਤੇ ‘ਤੇ ਦਸਤਖਤ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਦਰਮਿਆਨ ਵਿਸ਼ਾਲ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤੀ ਮਿਲੇਗੀ। ਦੋਵਾਂ ਦੇਸ਼ਾਂ ਨੇ ਜਹਾਜ਼ ਸੰਪਰਕ ਨੂੰ ਵਿਸਤਾਰ ਦੇਣ, ਊਰਜਾ ਸਮਰੱਥਾ ਨੂੰ ਲੈ ਕੇ

ਗੈਸ ਲੀਕੇਜ਼ ਨਾਲ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਕੱਲ੍ਹ ਤੋਂ 3 ਦਿਨ ਲਈ ਬੰਦ ਰਹਿਣਗੇ ਬੈਂਕ

2 ਲੱਖ 27 ਹਜ਼ਾਰ ਦੀ ਨਵੀਂ ਕਰੰਸੀ ਦੇ ਨਾਲ 3 ਨੌਜਵਾਨ ਗ੍ਰਿਫਤਾਰ

5 ਕਰੋੜ ਦੀ ਨਕਲੀ ਕਰੰਸੀ ਸਮੇਤ 3 ਕਾਬੂ

5 ਕਰੋੜ ਦੀ ਨਕਲੀ ਕਰੰਸੀ ਸਮੇਤ 3 ਕਾਬੂ ਬੈਂਗਲੁਰੂ ਪੁਲਿਸ ਨੇ ਕੀਤੀ 5 ਕਰੋੜ ਤੋਂ ਵੱਧ ਦੀ ਨਕਲੀ ਕਰੰਸੀ ਬਰਾਮਦ ਆਮਦਨ ਵਿਭਾਗ ਨੇ ਉਡੁਪੀ ਵਿਚ ਛਾਪਾ ਮਾਰ 3 ਨੂੰ ਕੀਤਾ ਕਾਬੂ ਬਰਾਮਦ ਕਰੰਸੀ ਵਿਚ 2000 ਦੇ ਨਕਲੀ ਨੋਟ ਵੀ ਬਰਾਮਦ ਫੜੇ ਗਏ 2 ਹਜ਼ਾਰ ਦੇ ਨਕਲੀ  ਨੋਟਾਂ ਦੀ ਰਾਸ਼ੀ 75 ਲੱਖ ਦੇ

ਮੁਹਾਲੀ ਜਾਅਲੀ ਕਰੰਸੀ ਮਾਮਲੇ ‘ਚ ਆਰੋਪੀ 3 ਦਿਨਾਂ ਰਿਮਾਂਡ ਤੇ

ਮੁਹਾਲੀ: 42 ਲੱਖ ਦੀ ਜਾਅਲੀ ਕਰੰਸੀ ਦਾ ਮਾਮਲਾ ਮਾਮਲੇ ‘ਚ 3 ਆਰੋਪੀਆਂ ਨੂੰ ਜਿਲ੍ਹਾ ਅਦਾਲਤ’ਚ ਕੀਤਾ ਗਿਆ ਪੇਸ਼ ਅਦਾਲਤ ਨੇ ਆਰੋਪੀਆਂ ਨੂੰ ਭੇਜਿਆ 2 ਦਿਨ ਦੇ ਪੁਲਿਸ ਰਿਮਾਂਡ ਤੇ ਮਾਮਲੇ ‘ਚ ਭੈਣ ਭਰਾ ਸਮੇਤ 3 ਲੋਕਾਂ ਨੂੰ ਕੀਤਾ ਗਿਆ

ਵੈਸਟ ਬੰਗਾਲ ‘ਚ ਚੀਤਾ ਹੈਲੀਕਾਪਟਰ ਕਰੈਸ਼, 3 ਅਧਿਕਾਰੀਆਂ ਦੀ ਮੌਤ

ਵੈਸਟ ਬੰਗਾਲ ਦੇ ਬਾਗਡੋਗਰਾ ਦੇ ਨਜਦੀਕ ਸੁਕਨਾ ਵਿਚ ਫੌਜ ਦਾ ਹੈਲੀਕਾਪਟਰ ਕਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਹੈਲੀਕਾਪਟਰ ਹਾਦਸੇ ਵਿਚ ਫੌਜ ਦੇ ਤਿੰਨ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਇੱਕ ਜੇ.ਸੀ.ਓ. ਅਧਿਕਾਰੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਗੰਭੀਰ ਅਧਿਕਾਰੀ ਨੂੰ ਹਸਪਤਾਲ ਜੇਰੇ ਇਲਾਜ ਲਈ ਦਾਖਲ ਕਰਵਾਇਆ ਗਿਆ। ਚੀਤਾ ਨਾਮ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ