Tag: , , ,

ਗਲਤ ਸੰਦੇਸ਼ ਦੇਣ ‘ਤੇ ਪਾਇਲਟ 3 ਮਹੀਨਿਆਂ ਲਈ ਮੁਅੱਤਲ

DGCA Suspends AirAsia Pilot : ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਡੀਜੀਸੀਏ ਨੇ ਦਿੱਲੀ-ਸ਼੍ਰੀਨਗਰ ਉਡਾਨ ਦੌਰਾਨ ਏਅਰ ਟ੍ਰੈਫਿਕ ਸਰਵਿਸੇਜ ਨੂੰ ਗਲਤੀ ਨਾਲ ‘ਹਾਈਜੈਕ ਕੋਡ’ ਭੇਜਣ ਦੇ ਦੋਸ਼ ਵਿੱਚ ਏਅਰ-ਏਸ਼ੀਆ ਦੇ ਪਾਇਲਟ ਨੂੰ ਤਿੰਨ ਮਹੀਨੇ ਲਈ ਸਸਪੈਂਡ ਕਰ ਦਿੱਤਾ । ਇਹ ਮਾਮਲਾ ਨੌ ਜੂਨ ਦਾ ਹੈ । ਦੱਸਿਆ ਜਾ ਰਿਹਾ ਹੈ ਕਿ ਏਅਰ-ਏਸ਼ੀਆ ਇੰਡੀਆ ਦੇ ਆਈ5-715 ਦੀ

ਮੋਹਾਲੀ ਪ੍ਰਸ਼ਾਸਨ ਨੇ 3 ਮਹੀਨੇ ਤੱਕ ਮਾਈਨਿੰਗ ਤੇ ਲਗਾਈ ਰੋਕ

Legal mining closure 3 months: ਮੋਹਾਲੀ: ਮੀਂਹ ਦੇ ਮੌਸਮ ਦੇ ਚਲਦੇ ਹੁਣ ਤਿੰਨ ਮਹੀਨੇ ਲਈ ਮੋਹਾਲੀ ਜਿਲ੍ਹੇ ਵਿੱਚ ਮਾਈਨਿੰਗ ਦਾ ਕੰਮ ਪੂਰੀ ਤਰ੍ਹਾਂ ਤੋਂ ਬੰਦ ਕਰ ਦਿੱਤਾ ਗਿਆ ਹੈ। ਮਾਈਨਿੰਗ ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕਿਸੇ ਵੀ ਏਰੀਆ ਵਿੱਚ ਮਾਈਨਿੰਗ ਕਰਨ ਦੀ ਇਜ਼ਾਜਤ

Nitin-Gadkari

ਜਲ-ਬੱਸਾਂ ਚਲਣਗੀਆਂ ਪੂਰੇ ਭਾਰਤ ਦੀਆਂ ਨਦੀਆਂ ‘ਚ: ਨਿਤੀਨ ਗਡਕਰੀ

ਪੰਜਾਬ ਦੀ ਤਰ੍ਹਾਂ ਹੁਣ ਹਰਿਆਣਾ ਵਿੱਚ ਵੀ ਜਲ-ਬਸਾਂ ਚੱਲਣਗੀਆਂ। ਇਹ ਐਲਾਨ ਕੇਂਦਰੀ ਟਰਾਂਸਪੋਰਟ ਮੰਤਰੀ ਨਿਤੀਨ ਗਡਕਰੀ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਕੇਂਦਰੀ ਟਰਾਂਸਪੋਰਟ ਮੰਤਰੀ ਨੇ ਕਿਹਾ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਹਰਿਆਣਾ ਵਿੱਚ ਪਾਣੀ ਵਾਲੀਆਂ ਬੱਸਾ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਗਡਕਰੀ ਅਨੁਸਾਰ ਪੂਰੇ ਦੇਸ਼ ਵਿੱਚ 111 ਨਦੀਆਂ ਨੂੰ  ਸੜਕਾਂ ਦੇ ਬਦਲ ਦੇ

Jio,Airtel,Vodaphone,

Vodafone-Airtel-Jio ਦੀ ਜੰਗ ਵਿਚ ਗਾਹਕਾਂ ਦੀ ਚਾਂਦੀ

ਨਵੀਂ ਦਿੱਲੀ: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦੀ ਚੁਨੌਤੀ ਨਾਲ ਨਜਿੱਠਣ ਲਈ ਵੋਡਾਫੋਨ ਆਪਣੇ ਯੂਜਰਜ਼ ਨੂੰ 27GB 4G ਡਾਟਾ ਮੁਫ਼ਤ ਦੇ ਰਿਹਾ ਹੈ। ਵੋਡਾਫੋਨ ਵੱਲੋਂ ਇਹ ਆਫ਼ਰ 21 ਮਾਰਚ ਤੱਕ ਵੈਲਿਡ ਰਹਿਣ ਵਾਲਾ ਸੀ। ਵੋਡਾਫੋਨ ਦੀ ਵੈੱਬਸਾਈਟ ਉੱਤੇ ਇਹ ਆਫ਼ਰ ਹੁਣ ਵੀ ਮੌਜੂਦ ਹੈ। ਵੋਡਾਫੋਨ ਆਪਣੇ ਯੂਜਰ ਨੂੰ ਹਰ ਮਹੀਨੇ 9GB ਮੁਫ਼ਤ ਡਾਟਾ ਦੇ ਰਿਹਾ ਹੈ।

Airtel-Jio

Aitel – Jio ਦੀ ਲੜਾਈ ‘ਚ ਗ੍ਰਾਹਕਾਂ ਲਈ ਵੱਡਾ ਤੋਹਫਾ

ਨਵੀਂ ਦਿੱਲੀ: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦੀ ਚੁਨੌਤੀ ਨਾਲ ਨਜਿੱਠਣ ਲਈ ਵੋਡਾਫੋਨ ਆਪਣੇ ਯੂਜਰਜ਼ ਨੂੰ 27GB 4G ਡਾਟਾ ਮੁਫ਼ਤ ਦੇ ਰਿਹਾ ਹੈ। ਵੋਡਾਫੋਨ ਵੱਲੋਂ ਇਹ ਆਫ਼ਰ 21 ਮਾਰਚ ਤੱਕ ਵੈਲਿਡ ਰਹਿਣ ਵਾਲਾ ਸੀ। ਵੋਡਾਫੋਨ ਦੀ ਵੈੱਬਸਾਈਟ ਉੱਤੇ ਇਹ ਆਫ਼ਰ ਹੁਣ ਵੀ ਮੌਜੂਦ ਹੈ। ਵੋਡਾਫੋਨ ਆਪਣੇ ਯੂਜਰ ਨੂੰ ਹਰ ਮਹੀਨੇ 9GB ਮੁਫ਼ਤ ਡਾਟਾ ਦੇ ਰਿਹਾ ਹੈ।

ਕੀ ਤੁਸੀਂ ਸਮਾਰਟਵਾਚ ਖਰੀਦਣਾ ਚਾਹੁੰਦੇ ਹੋ.. ਤਾਂ ਪੜ੍ਹੋ ਇਹ ਖਬਰ

ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕੁਝ ਅਜਿਹੀਆਂ ਸਮਾਰਟਵਾਚ ਬਾਰੇ ਜੋ ਆਪਣਾ ਕੰਮ ਤਾਂ ਕਰਦੀਆਂ ਹੀ ਹਨ ਨਾਲ ਹੀ ਦੇਖਣ ‘ਚ ਵੀ ਕਾਫੀ ਸਟਾਇਲਿਸ਼ ਵੀ ਨੇ। ਇਹ ਭਾਰਤ ‘ਚ 2017 ਦੇ ਪਹਿਲੇ 3 ਮਹੀਨਿਆਂ ‘ਚ ਲਾਂਚ ਹੋਣ ਵਾਲੀਆਂ ਨੇ। ਫਿਟਨੈੱਸ ਟ੍ਰੈਕਿੰਗ ਅਤੇ ਆਓਟਡੋਰ ਐਡਵੈਂਚਰ ਨੂੰ ਲੈ ਕੇ ਫੈਸ਼ਨ ਸਟੇਟਮੈਂਟ ਤੱਕ ਲਈ ਤੁਸੀਂ ਇਨ੍ਹਾਂ ਨੂੰ ਇਸਤੇਮਾਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ