Tag: ,

saeed sentenced 5years jail

ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਅੱਤਵਾਦੀ ਫੰਡਿੰਗ ਮਾਮਲੇ ‘ਚ 5 ਸਾਲ ਦੀ ਸਜਾ

saeed sentenced 5years jail: ਮੁੰਬਈ ਹਮਲੇ ਦੇ ਮਾਸਟਰ ਮਾਈਂਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਇੱਕ ਪਾਕਿਸਤਾਨੀ ਅਦਾਲਤ ਨੇ ਅੱਤਵਾਦੀ ਫੰਡਿੰਗ ਮਾਮਲੇ ਵਿੱਚ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ 11 ਦਸੰਬਰ ਨੂੰ ਹਾਫਿਜ਼ ਸਈਦ ਅਤੇ ਹੋਰਾਂ ਖਿਲਾਫ ਅੱਤਵਾਦ ਵਿੱਤ ਮਾਮਲੇ ਵਿੱਚ ਦੋਸ਼ ਤੈਅ ਕੀਤੇ

Tiger Attack

ਤੇਂਦੂਏ ਨੇ ਤਿੰਨ ਲੋਕਾਂ ‘ਤੇ ਕੀਤਾ ਹਮਲਾ,ਇੱਕ ਬੱਚਾ ਗੰਭੀਰ ਜਖ਼ਮੀ

Tiger Attack: ਜਿਲ੍ਹਾ ਰਾਮਬਨ ਵਿੱਚ ਜੰਗਲੀ ਜਾਨਵਰਾਂ ਦਾ ਆਤੰਕ ਆਏ ਦਿਨ ਦੇਖਣ ਨੂੰ ਮਿਲ ਰਿਹਾ ਹੈ। ਹੁਣ ਇਸ ਤੇਂਦੂਏ ਨੇ ਚੰਦਰੋਗ ਖੇਤਰ ਵਿੱਚ ਤਿੰਨ ਲੋਕਾਂ ‘ਤੇ ਹਮਲਾ ਬੋਲ ਦਿੱਤਾ। ਜਿਸਦੇ ਬਾਅਦ ਉਹਨਾਂ ਨੂੰ ਜਿਲ੍ਹਾ ਹਸਪਤਾਲ ਰਾਮਬਨ ਪਹੁੰਚਾਇਆ ਗਿਆ। ਜਿੱਥੇ ਦੋ ਜਖ਼ਮੀਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਜਦਕਿ ਇੱਕ ਜਖ਼ਮੀ ਬੱਚੇ ਦਾ ਇਲਾਜ

ਅੱਜ ਦੇ ਦਿਨ 2008 ਵਿੱਚ ਮੁੰਬਈ ਵਿੱਚ ਅਲੱਗ ਅਲੱਗ ਥਾਵਾਂ ‘ਤੇ ਧਮਾਕੇ ਹੋਏ ਸਨ

2008 Mumbai attacks: 26 ਨਵੰਬਰ, 2008 ਇਹ ਭਾਰਤ ਦੇ ਇਤਿਹਾਸ ਦਾ ਉਹ ਦਿਨ ਹੈ ਜਿਸਨੇ ਹਰ ਦੇਸ਼ਵਾਸੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਕਿਸੇ ਨੇ ਸੋਚਿਆ ਵੀ ਨਹੀਂ ਸੀ 26 ਨਵੰਬਰ ਸਾਡੇ ਦੇਸ਼ ਦਾ ਕਾਲਾ ਦਿਨ ਬਣ ਜਾਵੇਗਾ। ਅੱਜ ਫਿਰ ਇਹ ਜਖ਼ਮ ਹਰਾ ਹੋਇਆ ਹੈ। ਮੁੰਬਈ ‘ਚ ਹੋਏ ਇਸ ਆਤੰਕੀ ਹਮਲੇ ਨੂੰ ਅੱਜ 10 ਸਾਲ

ਨਵਾਜ ਸ਼ਰੀਫ: ਮੁੰਬਈ ਹਮਲੇ ‘ਤੇ ਦਿੱਤੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ

Nawaz Sharif: ਹਾਲ ਹੀ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨੇ ਇੱਕ ਬਿਆਨ ਦਿੱਤਾ ਜਿਸ ਕਾਰਨ ਉਹ ਸੁਰਖੀਆਂ ਵਿੱਚ ਹਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ ਸ਼ਰੀਫ ਨੇ ਕਿਹਾ ਕਿ ਮੁੰਬਈ ਆਤੰਕੀ ਹਮਲੇ ਨੂੰ ਲੈ ਕੇ ਦਿੱਤੇ ਉਨ੍ਹਾਂ ਦੇ ਬਿਆਨ ਨੂੰ ਮੀਡਿਆ ਨੇ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ। 12 ਮਈ ਨੂੰ ਨਵਾਜ ਨੇ ਪਹਿਲੀ ਵਾਰ ਇੱਕ

ਨਵਾਜ਼ ਸ਼ਰੀਫ਼ ਦਾ 26/11 ਹਮਲੇ ਨੂੰ ਲੈ ਕੇ ਖੁਲਾਸਾ ਗੰਭੀਰ ਮਾਮਲਾ : ਰੱਖਿਆ ਮੰਤਰੀ

Nirmala Sitharaman Nawaz Sharif: ਜਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਪਾਕਿਸਤਾਨੀ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਦੌਰਾਨ ਮੰਨਿਆ ਸੀ ਕਿ ਕਿ 26/11 ਹਮਲੇ ਪਿੱਛੇ ਪਾਕਿਸਤਾਨ ਦੇ ਅੱਤਵਾਦੀਆਂ ਦਾ ਹੱਥ ਸੀ। ਜਿਸ ਤੋਂ ਬਾਅਦ ਅੱਜ ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਇਸ ‘ਤੇ ਤਿੱਖਾ ਪ੍ਰਤੀਕਰਮ ਪੇਸ਼ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ